Sri Guru Granth Sahib
Displaying Ang 1285 of 1430
- 1
- 2
- 3
- 4
ਇਕਿ ਨਗਨ ਫਿਰਹਿ ਦਿਨੁ ਰਾਤਿ ਨੀਦ ਨ ਸੋਵਹੀ ॥
Eik Nagan Firehi Dhin Raath Nanaeedh N Sovehee ||
Some wander naked day and night and never sleep.
ਮਲਾਰ ਵਾਰ (ਮਃ ੧) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧
Raag Malar Guru Amar Das
ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥
Eik Agan Jalaavehi Ang Aap Vigovehee ||
Some burn their limbs in fire, damaging and ruining themselves.
ਮਲਾਰ ਵਾਰ (ਮਃ ੧) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧
Raag Malar Guru Amar Das
ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥
Vin Naavai Than Shhaar Kiaa Kehi Rovehee ||
Without the Name, the body is reduced to ashes; what good is it to speak and cry then?
ਮਲਾਰ ਵਾਰ (ਮਃ ੧) (੧੫):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੨
Raag Malar Guru Amar Das
ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥
Sohan Khasam Dhuaar J Sathigur Saevehee ||15||
Those who serve the True Guru, are embellished and exalted in the Court of their Lord and Master. ||15||
ਮਲਾਰ ਵਾਰ (ਮਃ ੧) (੧੫):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੨
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥
Baabeehaa Anmrith Vaelai Boliaa Thaan Dhar Sunee Pukaar ||
The rainbird chirps in the ambrosial hours of the morning before the dawn; its prayers are heard in the Court of the Lord.
ਮਲਾਰ ਵਾਰ (ਮਃ ੧) (੧੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੩
Raag Malar Guru Amar Das
ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥
Maeghai No Furamaan Hoaa Varasahu Kirapaa Dhhaar ||
The order is issued to the clouds, to let the rains of mercy shower down.
ਮਲਾਰ ਵਾਰ (ਮਃ ੧) (੧੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੩
Raag Malar Guru Amar Das
ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥
Ho Thin Kai Balihaaranai Jinee Sach Rakhiaa Our Dhhaar ||
I am a sacrifice to those who enshrine the True Lord within their hearts.
ਮਲਾਰ ਵਾਰ (ਮਃ ੧) (੧੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੪
Raag Malar Guru Amar Das
ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥
Naanak Naamae Sabh Hareeaavalee Gur Kai Sabadh Veechaar ||1||
O Nanak, through the Name, all are rejuvenated, contemplating the Word of the Guru's Shabad. ||1||
ਮਲਾਰ ਵਾਰ (ਮਃ ੧) (੧੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੪
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫
ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥
Baabeehaa Eiv Thaeree Thikhaa N Outharai Jae So Karehi Pukaar ||
O rainbird, this is not the way to quench your thirst, even though you may cry out a hundred times.
ਮਲਾਰ ਵਾਰ (ਮਃ ੧) (੧੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੫
Raag Malar Guru Amar Das
ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥
Nadharee Sathigur Paaeeai Nadharee Oupajai Piaar ||
By God's Grace, the True Guru is found; by His Grace, love wells up.
ਮਲਾਰ ਵਾਰ (ਮਃ ੧) (੧੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੬
Raag Malar Guru Amar Das
ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥
Naanak Saahib Man Vasai Vichahu Jaahi Vikaar ||2||
O Nanak, when the Lord and Master abides in the mind, corruption and evil leave from within. ||2||
ਮਲਾਰ ਵਾਰ (ਮਃ ੧) (੧੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੬
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੫
ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥
Eik Jainee Oujharr Paae Dhhurahu Khuaaeiaa ||
Some are Jains, wasting their time in the wilderness; by their pre-ordained destiny, they are ruined.
ਮਲਾਰ ਵਾਰ (ਮਃ ੧) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੭
Raag Malar Guru Amar Das
ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨ੍ਹ੍ਹਾਇਆ ॥
Thin Mukh Naahee Naam N Theerathh Nhaaeiaa ||
The Naam, the Name of the Lord, is not on their lips; they do not bathe at sacred shrines of pilgrimage.
ਮਲਾਰ ਵਾਰ (ਮਃ ੧) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੭
Raag Malar Guru Amar Das
ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥
Hathhee Sir Khohaae N Bhadh Karaaeiaa ||
They pull out their hair with their hands, instead of shaving.
ਮਲਾਰ ਵਾਰ (ਮਃ ੧) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੮
Raag Malar Guru Amar Das
ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥
Kuchil Rehehi Dhin Raath Sabadh N Bhaaeiaa ||
They remain unclean day and night; they do not love the Word of the Shabad.
ਮਲਾਰ ਵਾਰ (ਮਃ ੧) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੮
Raag Malar Guru Amar Das
ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥
Thin Jaath N Path N Karam Janam Gavaaeiaa ||
They have no status, no honor, and no good karma. They waste away their lives in vain.
ਮਲਾਰ ਵਾਰ (ਮਃ ੧) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੮
Raag Malar Guru Amar Das
ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥
Man Joothai Vaejaath Joothaa Khaaeiaa ||
Their minds are false and impure; that which they eat is impure and defiled.
ਮਲਾਰ ਵਾਰ (ਮਃ ੧) (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੯
Raag Malar Guru Amar Das
ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥
Bin Sabadhai Aachaar N Kin Hee Paaeiaa ||
Without the Shabad, no one achieves a lifestyle of good conduct.
ਮਲਾਰ ਵਾਰ (ਮਃ ੧) (੧੬):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੯
Raag Malar Guru Amar Das
ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥
Guramukh Ouankaar Sach Samaaeiaa ||16||
The Gurmukh is absorbed in the True Lord God, the Universal Creator. ||16||
ਮਲਾਰ ਵਾਰ (ਮਃ ੧) (੧੬):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੦
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫
ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ ॥
Saavan Sarasee Kaamanee Gur Sabadhee Veechaar ||
In the month of Saawan the bride is happy contemplating the Word of the Guru's Shabad.
ਮਲਾਰ ਵਾਰ (ਮਃ ੧) (੧੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੦
Raag Malar Guru Amar Das
ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥
Naanak Sadhaa Suhaaganee Gur Kai Haeth Apaar ||1||
O Nanak, she is a happy soul-bride forever; her love for the Guru is unlimited. ||1||
ਮਲਾਰ ਵਾਰ (ਮਃ ੧) (੧੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੧
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫
ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥
Saavan Dhajhai Gun Baaharee Jis Dhoojai Bhaae Piaar ||
In Saawan, she who has no virtue is burned, in attachment and love of duality.
ਮਲਾਰ ਵਾਰ (ਮਃ ੧) (੧੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੧
Raag Malar Guru Amar Das
ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥
Naanak Pir Kee Saar N Jaanee Sabh Seegaar Khuaar ||2||
O Nanak, she does not appreciate the value of her Husband Lord; all her decorations are worthless. ||2||
ਮਲਾਰ ਵਾਰ (ਮਃ ੧) (੧੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੨
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੫
ਸਚਾ ਅਲਖ ਅਭੇਉ ਹਠਿ ਨ ਪਤੀਜਈ ॥
Sachaa Alakh Abhaeo Hath N Patheejee ||
The True, Unseen, Mysterious Lord is not won over by stubbornness.
ਮਲਾਰ ਵਾਰ (ਮਃ ੧) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੨
Raag Malar Guru Amar Das
ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥
Eik Gaavehi Raag Pareeaa Raag N Bheejee ||
Some sing according to traditional ragas, but the Lord is not pleased by these ragas.
ਮਲਾਰ ਵਾਰ (ਮਃ ੧) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੩
Raag Malar Guru Amar Das
ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥
Eik Nach Nach Poorehi Thaal Bhagath N Keejee ||
Some dance and dance and keep the beat, but they do not worship Him with devotion.
ਮਲਾਰ ਵਾਰ (ਮਃ ੧) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੩
Raag Malar Guru Amar Das
ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥
Eik Ann N Khaahi Moorakh Thinaa Kiaa Keejee ||
Some refuse to eat; what can be done with these fools?
ਮਲਾਰ ਵਾਰ (ਮਃ ੧) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੪
Raag Malar Guru Amar Das
ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥
Thrisanaa Hoee Bahuth Kivai N Dhheejee ||
Thirst and desire have greatly increased; nothing brings satisfaction.
ਮਲਾਰ ਵਾਰ (ਮਃ ੧) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੪
Raag Malar Guru Amar Das
ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥
Karam Vadhhehi Kai Loa Khap Mareejee ||
Some are tied down by rituals; they hassle themselves to death.
ਮਲਾਰ ਵਾਰ (ਮਃ ੧) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੪
Raag Malar Guru Amar Das
ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥
Laahaa Naam Sansaar Anmrith Peejee ||
In this world, profit comes by drinking in the Ambrosial Nectar of the Naam.
ਮਲਾਰ ਵਾਰ (ਮਃ ੧) (੧੭):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੫
Raag Malar Guru Amar Das
ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥
Har Bhagathee Asanaehi Guramukh Gheejee ||17||
The Gurmukhs gather in loving devotional worship of the Lord. ||17||
ਮਲਾਰ ਵਾਰ (ਮਃ ੧) (੧੭):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੫
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫
ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥
Guramukh Malaar Raag Jo Karehi Thin Man Than Seethal Hoe ||
Those Gurmukhs who sing in the Raga of Malaar - their minds and bodies become cool and calm.
ਮਲਾਰ ਵਾਰ (ਮਃ ੧) (੧੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੬
Raag Malar Guru Amar Das
ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥
Gur Sabadhee Eaek Pashhaaniaa Eaeko Sachaa Soe ||
Through the Word of the Guru's Shabad, they realize the One, the One True Lord.
ਮਲਾਰ ਵਾਰ (ਮਃ ੧) (੧੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੬
Raag Malar Guru Amar Das
ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥
Man Than Sachaa Sach Man Sachae Sachee Soe ||
Their minds and bodies are true; they obey the True Lord, and they are known as true.
ਮਲਾਰ ਵਾਰ (ਮਃ ੧) (੧੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੭
Raag Malar Guru Amar Das
ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥
Andhar Sachee Bhagath Hai Sehajae Hee Path Hoe ||
True devotional worship is deep within them; they are automatically blessed with honor.
ਮਲਾਰ ਵਾਰ (ਮਃ ੧) (੧੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੭
Raag Malar Guru Amar Das
ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥
Kalijug Mehi Ghor Andhhaar Hai Manamukh Raahu N Koe ||
In this Dark Age of Kali Yuga, there is utter darkness; the self-willed manmukh cannot find the way.
ਮਲਾਰ ਵਾਰ (ਮਃ ੧) (੧੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੮
Raag Malar Guru Amar Das
ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥
Sae Vaddabhaagee Naanakaa Jin Guramukh Paragatt Hoe ||1||
O Nanak, very blessed are those Gurmukhs, unto whom the Lord is revealed. ||1||
ਮਲਾਰ ਵਾਰ (ਮਃ ੧) (੧੮) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੮
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫
ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥
Eindh Varasai Kar Dhaeiaa Lokaan Man Oupajai Chaao ||
The clouds rain down mercifully, and joy wells up in the minds of the people.
ਮਲਾਰ ਵਾਰ (ਮਃ ੧) (੧੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੯
Raag Malar Guru Amar Das
ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥
Jis Kai Hukam Eindh Varasadhaa This Kai Sadh Balihaarai Jaano ||
I am forever a sacrifice to the One, by whose Command the clouds burst forth with rain.
ਮਲਾਰ ਵਾਰ (ਮਃ ੧) (੧੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੯
Raag Malar Guru Amar Das