Sri Guru Granth Sahib
Displaying Ang 1287 of 1430
- 1
- 2
- 3
- 4
ਸਲੋਕ ਮਃ ੧ ॥
Salok Ma 1 ||
Shalok, First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੭
ਰਾਤੀ ਕਾਲੁ ਘਟੈ ਦਿਨਿ ਕਾਲੁ ॥
Raathee Kaal Ghattai Dhin Kaal ||
Through the night the time ticks away; through the day the time ticks away.
ਮਲਾਰ ਵਾਰ (ਮਃ ੧) (੨੦) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧
Raag Malar Guru Nanak Dev
ਛਿਜੈ ਕਾਇਆ ਹੋਇ ਪਰਾਲੁ ॥
Shhijai Kaaeiaa Hoe Paraal ||
The body wears away and turns to straw.
ਮਲਾਰ ਵਾਰ (ਮਃ ੧) (੨੦) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧
Raag Malar Guru Nanak Dev
ਵਰਤਣਿ ਵਰਤਿਆ ਸਰਬ ਜੰਜਾਲੁ ॥
Varathan Varathiaa Sarab Janjaal ||
All are involved and entangled in worldly entanglements.
ਮਲਾਰ ਵਾਰ (ਮਃ ੧) (੨੦) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੨
Raag Malar Guru Nanak Dev
ਭੁਲਿਆ ਚੁਕਿ ਗਇਆ ਤਪ ਤਾਲੁ ॥
Bhuliaa Chuk Gaeiaa Thap Thaal ||
The mortal has mistakenly renounced the way of service.
ਮਲਾਰ ਵਾਰ (ਮਃ ੧) (੨੦) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੨
Raag Malar Guru Nanak Dev
ਅੰਧਾ ਝਖਿ ਝਖਿ ਪਇਆ ਝੇਰਿ ॥
Andhhaa Jhakh Jhakh Paeiaa Jhaer ||
The blind fool is caught in conflict, bothered and bewildered.
ਮਲਾਰ ਵਾਰ (ਮਃ ੧) (੨੦) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੨
Raag Malar Guru Nanak Dev
ਪਿਛੈ ਰੋਵਹਿ ਲਿਆਵਹਿ ਫੇਰਿ ॥
Pishhai Rovehi Liaavehi Faer ||
Those who weep after someone has died - can they bring him back to life?
ਮਲਾਰ ਵਾਰ (ਮਃ ੧) (੨੦) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੩
Raag Malar Guru Nanak Dev
ਬਿਨੁ ਬੂਝੇ ਕਿਛੁ ਸੂਝੈ ਨਾਹੀ ॥
Bin Boojhae Kishh Soojhai Naahee ||
Without realization, nothing can be understood.
ਮਲਾਰ ਵਾਰ (ਮਃ ੧) (੨੦) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੩
Raag Malar Guru Nanak Dev
ਮੋਇਆ ਰੋਂਹਿ ਰੋਂਦੇ ਮਰਿ ਜਾਂਹੀ ॥
Moeiaa Ronehi Ronadhae Mar Jaanhanaee ||
The weepers who weep for the dead shall themselves die as well.
ਮਲਾਰ ਵਾਰ (ਮਃ ੧) (੨੦) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੩
Raag Malar Guru Nanak Dev
ਨਾਨਕ ਖਸਮੈ ਏਵੈ ਭਾਵੈ ॥
Naanak Khasamai Eaevai Bhaavai ||
O Nanak, this is the Will of our Lord and Master.
ਮਲਾਰ ਵਾਰ (ਮਃ ੧) (੨੦) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੪
Raag Malar Guru Nanak Dev
ਸੇਈ ਮੁਏ ਜਿਨ ਚਿਤਿ ਨ ਆਵੈ ॥੧॥
Saeee Mueae Jin Chith N Aavai ||1||
Those who do not remember the Lord, are dead. ||1||
ਮਲਾਰ ਵਾਰ (ਮਃ ੧) (੨੦) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੪
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੭
ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥
Muaa Piaar Preeth Muee Muaa Vair Vaadhee ||
Love dies, and affection dies; hatred and strife die.
ਮਲਾਰ ਵਾਰ (ਮਃ ੧) (੨੦) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੪
Raag Malar Guru Nanak Dev
ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ ॥
Vann Gaeiaa Roop Vinasiaa Dhukhee Dhaeh Rulee ||
The color fades, and beauty vanishes; the body suffers and collapses.
ਮਲਾਰ ਵਾਰ (ਮਃ ੧) (੨੦) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੫
Raag Malar Guru Nanak Dev
ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥
Kithhahu Aaeiaa Keh Gaeiaa Kihu N Seeou Kihu See ||
Where did he come from? Where is he going? Did he exist or not?
ਮਲਾਰ ਵਾਰ (ਮਃ ੧) (੨੦) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੫
Raag Malar Guru Nanak Dev
ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥
Man Mukh Galaa Goeeaa Keethaa Chaao Ralee ||
The self-willed manmukh made empty boasts, indulging in parties and pleasures.
ਮਲਾਰ ਵਾਰ (ਮਃ ੧) (੨੦) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੬
Raag Malar Guru Nanak Dev
ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥੨॥
Naanak Sachae Naam Bin Sir Khur Path Paattee ||2||
O Nanak, without the True Name, his honor is torn away, from head to foot. ||2||
ਮਲਾਰ ਵਾਰ (ਮਃ ੧) (੨੦) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੬
Raag Malar Guru Nanak Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੭
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥
Anmrith Naam Sadhaa Sukhadhaathaa Anthae Hoe Sakhaaee ||
The Ambrosial Naam, the Name of the Lord, is forever the Giver of peace. It shall be your Help and Support in the end.
ਮਲਾਰ ਵਾਰ (ਮਃ ੧) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੭
Raag Malar Guru Nanak Dev
ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ ॥
Baajh Guroo Jagath Bouraanaa Naavai Saar N Paaee ||
Without the Guru, the world is insane. It does not appreciate the worth of the Name.
ਮਲਾਰ ਵਾਰ (ਮਃ ੧) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੭
Raag Malar Guru Nanak Dev
ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨ੍ਹ੍ਹ ਜੋਤੀ ਜੋਤਿ ਮਿਲਾਈ ॥
Sathigur Saevehi Sae Paravaan Jinh Jothee Joth Milaaee ||
Those who serve the True Guru are accepted and approved. Their light merges into the Light.
ਮਲਾਰ ਵਾਰ (ਮਃ ੧) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੮
Raag Malar Guru Nanak Dev
ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥
So Saahib So Saevak Thaehaa Jis Bhaanaa Mann Vasaaee ||
That servant who enshrines the Lord's Will within his mind, becomes just like his Lord and Master.
ਮਲਾਰ ਵਾਰ (ਮਃ ੧) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੮
Raag Malar Guru Nanak Dev
ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥
Aapanai Bhaanai Kahu Kin Sukh Paaeiaa Andhhaa Andhh Kamaaee ||
Tell me, who has ever found peace by following his own will? The blind act in blindness.
ਮਲਾਰ ਵਾਰ (ਮਃ ੧) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੯
Raag Malar Guru Nanak Dev
ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ ॥
Bikhiaa Kadhae Hee Rajai Naahee Moorakh Bhukh N Jaaee ||
No one is ever satisfied and fulfilled by evil and corruption. The hunger of the fool is not satisfied.
ਮਲਾਰ ਵਾਰ (ਮਃ ੧) (੨੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੯
Raag Malar Guru Nanak Dev
ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥
Dhoojai Sabh Ko Lag Viguthaa Bin Sathigur Boojh N Paaee ||
Attached to duality, all are ruined; without the True Guru, there is no understanding.
ਮਲਾਰ ਵਾਰ (ਮਃ ੧) (੨੦):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੦
Raag Malar Guru Nanak Dev
ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥੨੦॥
Sathigur Saevae So Sukh Paaeae Jis No Kirapaa Karae Rajaaee ||20||
Those who serve the True Guru find peace; they are blessed with Grace by the Will of the Lord. ||20||
ਮਲਾਰ ਵਾਰ (ਮਃ ੧) (੨੦):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੦
Raag Malar Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੭
ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥
Saram Dhharam Dhue Naanakaa Jae Dhhan Palai Paae ||
Modesty and righteousness both, O Nanak, are qualities of those who are blessed with true wealth.
ਮਲਾਰ ਵਾਰ (ਮਃ ੧) (੨੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੧
Raag Malar Guru Nanak Dev
ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥
So Dhhan Mithra N Kaandteeai Jith Sir Chottaan Khaae ||
Do not refer to that wealth as your friend, which leads you to get your head beaten.
ਮਲਾਰ ਵਾਰ (ਮਃ ੧) (੨੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੧
Raag Malar Guru Nanak Dev
ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥
Jin Kai Palai Dhhan Vasai Thin Kaa Naao Fakeer ||
Those who possess only this worldly wealth are known as paupers.
ਮਲਾਰ ਵਾਰ (ਮਃ ੧) (੨੧) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੨
Raag Malar Guru Nanak Dev
ਜਿਨ੍ਹ੍ਹ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥
Jinh Kai Hiradhai Thoo Vasehi Thae Nar Gunee Geheer ||1||
But those, within whose hearts You dwell, O Lord - those people are oceans of virtue. ||1||
ਮਲਾਰ ਵਾਰ (ਮਃ ੧) (੨੧) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੨
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੭
ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥
Dhukhee Dhunee Sehaerreeai Jaae Th Lagehi Dhukh ||
Worldly possessions are obtained by pain and suffering; when they are gone, they leave pain and suffering.
ਮਲਾਰ ਵਾਰ (ਮਃ ੧) (੨੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੩
Raag Malar Guru Nanak Dev
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥
Naanak Sachae Naam Bin Kisai N Lathhee Bhukh ||
O Nanak, without the True Name, hunger is never satisfied.
ਮਲਾਰ ਵਾਰ (ਮਃ ੧) (੨੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੩
Raag Malar Guru Nanak Dev
ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥
Roopee Bhukh N Outharai Jaan Dhaekhaan Thaan Bhukh ||
Beauty does not satisfy hunger; when the man sees beauty, he hungers even more.
ਮਲਾਰ ਵਾਰ (ਮਃ ੧) (੨੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੪
Raag Malar Guru Nanak Dev
ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥
Jaethae Ras Sareer Kae Thaethae Lagehi Dhukh ||2||
As many as are the pleasures of the body, so many are the pains which afflict it. ||2||
ਮਲਾਰ ਵਾਰ (ਮਃ ੧) (੨੧) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੪
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੭
ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥
Andhhee Kanmee Andhh Man Man Andhhai Than Andhh ||
Acting blindly, the mind becomes blind. The blind mind makes the body blind.
ਮਲਾਰ ਵਾਰ (ਮਃ ੧) (੨੧) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੪
Raag Malar Guru Nanak Dev
ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥
Chikarr Laaeiai Kiaa Thheeai Jaan Thuttai Pathhar Bandhh ||
Why make a dam with mud and plaster? Even a dam made of stones gives way.
ਮਲਾਰ ਵਾਰ (ਮਃ ੧) (੨੧) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੫
Raag Malar Guru Nanak Dev
ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥
Bandhh Thuttaa Baerree Nehee Naa Thulehaa Naa Haathh ||
The dam has burst. There is no boat. There is no raft. The water's depth is unfathomable.
ਮਲਾਰ ਵਾਰ (ਮਃ ੧) (੨੧) ਸ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੫
Raag Malar Guru Nanak Dev
ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥
Naanak Sachae Naam Vin Kaethae Ddubae Saathh ||3||
O Nanak, without the True Name, many multitudes have drowned. ||3||
ਮਲਾਰ ਵਾਰ (ਮਃ ੧) (੨੧) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੬
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੭
ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥
Lakh Man Sueinaa Lakh Man Rupaa Lakh Saahaa Sir Saah ||
Thousands of pounds of gold, and thousands of pounds of silver; the king over the heads of thousands of kings.
ਮਲਾਰ ਵਾਰ (ਮਃ ੧) (੨੧) ਸ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੬
Raag Malar Guru Nanak Dev
ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥
Lakh Lasakar Lakh Vaajae Naejae Lakhee Ghorree Paathisaah ||
Thousands of armies, thousands of marching bands and spearmen; the emperor of thousands of horsemen.
ਮਲਾਰ ਵਾਰ (ਮਃ ੧) (੨੧) ਸ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੭
Raag Malar Guru Nanak Dev
ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥
Jithhai Saaeir Langhanaa Agan Paanee Asagaah ||
The unfathomable ocean of fire and water must be crossed.
ਮਲਾਰ ਵਾਰ (ਮਃ ੧) (੨੧) ਸ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੭
Raag Malar Guru Nanak Dev
ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥
Kandhhee Dhis N Aavee Dhhaahee Pavai Kehaah ||
The other shore cannot be seen; only the roar of pitiful cries can be heard.
ਮਲਾਰ ਵਾਰ (ਮਃ ੧) (੨੧) ਸ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੮
Raag Malar Guru Nanak Dev
ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥
Naanak Outhhai Jaaneeahi Saah Kaeee Paathisaah ||4||
O Nanak, there, it shall be known, whether anyone is a king or an emperor. ||4||
ਮਲਾਰ ਵਾਰ (ਮਃ ੧) (੨੧) ਸ. (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੮
Raag Malar Guru Nanak Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੭
ਇਕਨ੍ਹ੍ਹਾ ਗਲੀਂ ਜੰਜੀਰ ਬੰਦਿ ਰਬਾਣੀਐ ॥
Eikanaa Galeen Janjeer Bandh Rabaaneeai ||
Some have chains around their necks, in bondage to the Lord.
ਮਲਾਰ ਵਾਰ (ਮਃ ੧) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੯
Raag Malar Guru Nanak Dev
ਬਧੇ ਛੁਟਹਿ ਸਚਿ ਸਚੁ ਪਛਾਣੀਐ ॥
Badhhae Shhuttehi Sach Sach Pashhaaneeai ||
They are released from bondage, realizing the True Lord as True.
ਮਲਾਰ ਵਾਰ (ਮਃ ੧) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੭ ਪੰ. ੧੯
Raag Malar Guru Nanak Dev