Sri Guru Granth Sahib
Displaying Ang 13 of 1430
- 1
- 2
- 3
- 4
ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥
Naanak Karathae Kae Kaethae Vaes ||2||2||
O Nanak, in just the same way, the many forms originate from the Creator. ||2||2||
ਸੋਹਿਲਾ ਗਉੜੀ (ਮਃ ੧) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧
Raag Asa Guru Ram Das
ਰਾਗੁ ਧਨਾਸਰੀ ਮਹਲਾ ੧ ॥
Raag Dhhanaasaree Mehalaa 1 ||
Raag Dhanaasaree, First Mehl:
ਸੋਹਿਲਾ ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
Gagan Mai Thhaal Rav Chandh Dheepak Banae Thaarikaa Manddal Janak Mothee ||
Upon that cosmic plate of the sky, the sun and the moon are the lamps. The stars and their orbs are the studded pearls.
ਸੋਹਿਲਾ ਧਨਾਸਰੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧
Raag Dhanaasree Guru Nanak Dev
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
Dhhoop Malaaanalo Pavan Chavaro Karae Sagal Banaraae Foolanth Jothee ||1||
The fragrance of sandalwood in the air is the temple incense, and the wind is the fan. All the plants of the world are the altar flowers in offering to You, O Luminous Lord. ||1||
ਸੋਹਿਲਾ ਧਨਾਸਰੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੨
Raag Dhanaasree Guru Nanak Dev
ਕੈਸੀ ਆਰਤੀ ਹੋਇ ॥
Kaisee Aarathee Hoe ||
What a beautiful Aartee, lamp-lit worship service this is!
ਸੋਹਿਲਾ ਧਨਾਸਰੀ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੩
Raag Dhanaasree Guru Nanak Dev
ਭਵ ਖੰਡਨਾ ਤੇਰੀ ਆਰਤੀ ॥
Bhav Khanddanaa Thaeree Aarathee ||
O Destroyer of Fear, this is Your Ceremony of Light.
ਸੋਹਿਲਾ ਧਨਾਸਰੀ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੩
Raag Dhanaasree Guru Nanak Dev
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
Anehathaa Sabadh Vaajanth Bhaeree ||1|| Rehaao ||
The Unstruck Sound-current of the Shabad is the vibration of the temple drums. ||1||Pause||
ਸੋਹਿਲਾ ਧਨਾਸਰੀ (ਮਃ ੧) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੩
Raag Dhanaasree Guru Nanak Dev
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥
Sehas Thav Nain Nan Nain Hehi Thohi Ko Sehas Moorath Nanaa Eaek Thuohee ||
You have thousands of eyes, and yet You have no eyes. You have thousands of forms, and yet You do not have even one.
ਸੋਹਿਲਾ ਧਨਾਸਰੀ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੩
Raag Dhanaasree Guru Nanak Dev
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
Sehas Padh Bimal Nan Eaek Padh Gandhh Bin Sehas Thav Gandhh Eiv Chalath Mohee ||2||
You have thousands of Lotus Feet, and yet You do not have even one foot. You have no nose, but you have thousands of noses. This Play of Yours entrances me. ||2||
ਸੋਹਿਲਾ ਧਨਾਸਰੀ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੪
Raag Dhanaasree Guru Nanak Dev
ਸਭ ਮਹਿ ਜੋਤਿ ਜੋਤਿ ਹੈ ਸੋਇ ॥
Sabh Mehi Joth Joth Hai Soe ||
Amongst all is the Light-You are that Light.
ਸੋਹਿਲਾ ਧਨਾਸਰੀ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੫
Raag Dhanaasree Guru Nanak Dev
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
This Dhai Chaanan Sabh Mehi Chaanan Hoe ||
By this Illumination, that Light is radiant within all.
ਸੋਹਿਲਾ ਧਨਾਸਰੀ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੫
Raag Dhanaasree Guru Nanak Dev
ਗੁਰ ਸਾਖੀ ਜੋਤਿ ਪਰਗਟੁ ਹੋਇ ॥
Gur Saakhee Joth Paragatt Hoe ||
Through the Guru's Teachings, the Light shines forth.
ਸੋਹਿਲਾ ਧਨਾਸਰੀ (ਮਃ ੧) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੬
Raag Dhanaasree Guru Nanak Dev
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
Jo This Bhaavai S Aarathee Hoe ||3||
That which is pleasing to Him is the lamp-lit worship service. ||3||
ਸੋਹਿਲਾ ਧਨਾਸਰੀ (ਮਃ ੧) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੬
Raag Dhanaasree Guru Nanak Dev
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨਦ਼ ਮੋਹਿ ਆਹੀ ਪਿਆਸਾ ॥
Har Charan Kaval Makarandh Lobhith Mano Anadhinuo Mohi Aahee Piaasaa ||
My mind is enticed by the honey-sweet Lotus Feet of the Lord. Day and night, I thirst for them.
ਸੋਹਿਲਾ ਧਨਾਸਰੀ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੬
Raag Dhanaasree Guru Nanak Dev
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥
Kirapaa Jal Dhaehi Naanak Saaring Ko Hoe Jaa Thae Thaerai Naae Vaasaa ||4||3||
Bestow the Water of Your Mercy upon Nanak, the thirsty song-bird, so that he may come to dwell in Your Name. ||4||3||
ਸੋਹਿਲਾ ਧਨਾਸਰੀ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੭
Raag Dhanaasree Guru Nanak Dev
ਰਾਗੁ ਗਉੜੀ ਪੂਰਬੀ ਮਹਲਾ ੪ ॥
Raag Gourree Poorabee Mehalaa 4 ||
Raag Gauree Poorbee, Fourth Mehl:
ਸੋਹਿਲਾ ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥
Kaam Karodhh Nagar Bahu Bhariaa Mil Saadhhoo Khanddal Khanddaa Hae ||
The body-village is filled to overflowing with anger and sexual desire; these were broken into bits when I met with the Holy Saint.
ਸੋਹਿਲਾ ਗਉੜੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੮
Raag Gauri Poorbee Guru Ram Das
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥
Poorab Likhath Likhae Gur Paaeiaa Man Har Liv Manddal Manddaa Hae ||1||
By pre-ordained destiny, I have met with the Guru. I have entered into the realm of the Lord's Love. ||1||
ਸੋਹਿਲਾ ਗਉੜੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੯
Raag Gauri Poorbee Guru Ram Das
ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥
Kar Saadhhoo Anjulee Pun Vaddaa Hae ||
Greet the Holy Saint with your palms pressed together; this is an act of great merit.
ਸੋਹਿਲਾ ਗਉੜੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੯
Raag Gauri Poorbee Guru Ram Das
ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥
Kar Ddanddouth Pun Vaddaa Hae ||1|| Rehaao ||
Bow down before Him; this is a virtuous action indeed. ||1||Pause||
ਸੋਹਿਲਾ ਗਉੜੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੦
Raag Gauri Poorbee Guru Ram Das
ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥
Saakath Har Ras Saadh N Jaaniaa Thin Anthar Houmai Kanddaa Hae ||
The wicked shaaktas, the faithless cynics, do not know the Taste of the Lord's Sublime Essence. The thorn of egotism is embedded deep within them.
ਸੋਹਿਲਾ ਗਉੜੀ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੦
Raag Gauri Poorbee Guru Ram Das
ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥
Jio Jio Chalehi Chubhai Dhukh Paavehi Jamakaal Sehehi Sir Ddanddaa Hae ||2||
The more they walk away, the deeper it pierces them, and the more they suffer in pain, until finally, the Messenger of Death smashes his club against their heads. ||2||
ਸੋਹਿਲਾ ਗਉੜੀ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੧
Raag Gauri Poorbee Guru Ram Das
ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥
Har Jan Har Har Naam Samaanae Dhukh Janam Maran Bhav Khanddaa Hae ||
The humble servants of the Lord are absorbed in the Name of the Lord, Har, Har. The pain of birth and the fear of death are eradicated.
ਸੋਹਿਲਾ ਗਉੜੀ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੧
Raag Gauri Poorbee Guru Ram Das
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
Abinaasee Purakh Paaeiaa Paramaesar Bahu Sobh Khandd Brehamanddaa Hae ||3||
They have found the Imperishable Supreme Being, the Transcendent Lord God, and they receive great honor throughout all the worlds and realms. ||3||
ਸੋਹਿਲਾ ਗਉੜੀ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੨
Raag Gauri Poorbee Guru Nanak Dev
ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥
Ham Gareeb Masakeen Prabh Thaerae Har Raakh Raakh Vadd Vaddaa Hae ||
I am poor and meek, God, but I belong to You! Save me-please save me, O Greatest of the Great!
ਸੋਹਿਲਾ ਗਉੜੀ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੩
Raag Gauri Poorbee Guru Nanak Dev
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥
Jan Naanak Naam Adhhaar Ttaek Hai Har Naamae Hee Sukh Manddaa Hae ||4||4||
Servant Nanak takes the Sustenance and Support of the Naam. In the Name of the Lord, he enjoys celestial peace. ||4||4||
ਸੋਹਿਲਾ ਗਉੜੀ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੩
Raag Gauri Poorbee Guru Nanak Dev
ਰਾਗੁ ਗਉੜੀ ਪੂਰਬੀ ਮਹਲਾ ੫ ॥
Raag Gourree Poorabee Mehalaa 5 ||
Raag Gauree Poorbee, Fifth Mehl:
ਸੋਹਿਲਾ ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩
ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥
Karo Baenanthee Sunahu Maerae Meethaa Santh Ttehal Kee Baelaa ||
Listen, my friends, I beg of you: now is the time to serve the Saints!
ਸੋਹਿਲਾ ਗਉੜੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੪
Raag Gauri Poorbee Guru Arjan Dev
ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥
Eehaa Khaatt Chalahu Har Laahaa Aagai Basan Suhaelaa ||1||
In this world, earn the profit of the Lord's Name, and hereafter, you shall dwell in peace. ||1||
ਸੋਹਿਲਾ ਗਉੜੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੫
Raag Gauri Poorbee Guru Arjan Dev
ਅਉਧ ਘਟੈ ਦਿਨਸੁ ਰੈਣਾਰੇ ॥
Aoudhh Ghattai Dhinas Rainaarae ||
This life is diminishing, day and night.
ਸੋਹਿਲਾ ਗਉੜੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੫
Raag Gauri Poorbee Guru Arjan Dev
ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥
Man Gur Mil Kaaj Savaarae ||1|| Rehaao ||
Meeting with the Guru, your affairs shall be resolved. ||1||Pause||
ਸੋਹਿਲਾ ਗਉੜੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੬
Raag Gauri Poorbee Guru Arjan Dev
ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥
Eihu Sansaar Bikaar Sansae Mehi Thariou Breham Giaanee ||
This world is engrossed in corruption and cynicism. Only those who know God are saved.
ਸੋਹਿਲਾ ਗਉੜੀ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੬
Raag Gauri Poorbee Guru Arjan Dev
ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥
Jisehi Jagaae Peeaavai Eihu Ras Akathh Kathhaa Thin Jaanee ||2||
Only those who are awakened by the Lord to drink in this Sublime Essence, come to know the Unspoken Speech of the Lord. ||2||
ਸੋਹਿਲਾ ਗਉੜੀ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੭
Raag Gauri Poorbee Guru Arjan Dev
ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
Jaa Ko Aaeae Soee Bihaajhahu Har Gur Thae Manehi Basaeraa ||
Purchase only that for which you have come into the world, and through the Guru, the Lord shall dwell within your mind.
ਸੋਹਿਲਾ ਗਉੜੀ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੭
Raag Gauri Poorbee Guru Arjan Dev
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥
Nij Ghar Mehal Paavahu Sukh Sehajae Bahur N Hoeigo Faeraa ||3||
Within the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
ਸੋਹਿਲਾ ਗਉੜੀ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੮
Raag Gauri Poorbee Guru Arjan Dev
ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥
Antharajaamee Purakh Bidhhaathae Saradhhaa Man Kee Poorae ||
O Inner-knower, Searcher of Hearts, O Primal Being, Architect of Destiny: please fulfill this yearning of my mind.
ਸੋਹਿਲਾ ਗਉੜੀ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੮
Raag Gauri Poorbee Guru Arjan Dev
ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥
Naanak Dhaas Eihai Sukh Maagai Mo Ko Kar Santhan Kee Dhhoorae ||4||5||
Nanak, Your slave, begs for this happiness: let me be the dust of the feet of the Saints. ||4||5||
ਸੋਹਿਲਾ ਗਉੜੀ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧੯
Raag Gauri Poorbee Guru Arjan Dev