Sri Guru Granth Sahib
Displaying Ang 1305 of 1430
- 1
- 2
- 3
- 4
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੫
ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥
Aisee Koun Bidhhae Dharasan Parasanaa ||1|| Rehaao ||
How may I obtain the Blessed Vision of Your Darshan? ||1||Pause||
ਕਾਨੜਾ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧
Raag Kaanrhaa Guru Arjan Dev
ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥
Aas Piaas Safal Moorath Oumag Heeo Tharasanaa ||1||
I hope and thirst for Your wish-fulfilling image; my heart yearns and longs for You. ||1||
ਕਾਨੜਾ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧
Raag Kaanrhaa Guru Arjan Dev
ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥
Dheen Leen Piaas Meen Santhanaa Har Santhanaa ||
The meek and humble Saints are like thirsty fish; the Saints of the Lord are absorbed in Him.
ਕਾਨੜਾ (ਮਃ ੫) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੨
Raag Kaanrhaa Guru Arjan Dev
ਹਰਿ ਸੰਤਨਾ ਕੀ ਰੇਨ ॥
Har Santhanaa Kee Raen ||
I am the dust of the feet of the Lord's Saints.
ਕਾਨੜਾ (ਮਃ ੫) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੨
Raag Kaanrhaa Guru Arjan Dev
ਹੀਉ ਅਰਪਿ ਦੇਨ ॥
Heeo Arap Dhaen ||
I dedicate my heart to them.
ਕਾਨੜਾ (ਮਃ ੫) (੩੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੩
Raag Kaanrhaa Guru Arjan Dev
ਪ੍ਰਭ ਭਏ ਹੈ ਕਿਰਪੇਨ ॥
Prabh Bheae Hai Kirapaen ||
God has become Merciful to me.
ਕਾਨੜਾ (ਮਃ ੫) (੩੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੩
Raag Kaanrhaa Guru Arjan Dev
ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥
Maan Mohu Thiaag Shhoddiou Tho Naanak Har Jeeo Bhaettanaa ||2||2||35||
Renouncing pride and leaving behind emotional attachment, O Nanak, one meets with the Dear Lord. ||2||2||35||
ਕਾਨੜਾ (ਮਃ ੫) (੩੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੩
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੫
ਰੰਗਾ ਰੰਗ ਰੰਗਨ ਕੇ ਰੰਗਾ ॥
Rangaa Rang Rangan Kae Rangaa ||
The Playful Lord imbues all with the Color of His Love.
ਕਾਨੜਾ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੪
Raag Kaanrhaa Guru Arjan Dev
ਕੀਟ ਹਸਤ ਪੂਰਨ ਸਭ ਸੰਗਾ ॥੧॥ ਰਹਾਉ ॥
Keett Hasath Pooran Sabh Sangaa ||1|| Rehaao ||
From the ant to the elephant, He is permeating and pervading all. ||1||Pause||
ਕਾਨੜਾ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੪
Raag Kaanrhaa Guru Arjan Dev
ਬਰਤ ਨੇਮ ਤੀਰਥ ਸਹਿਤ ਗੰਗਾ ॥
Barath Naem Theerathh Sehith Gangaa ||
Some go on fasts, make vows, and take pilgrimages to sacred shrines on the Ganges.
ਕਾਨੜਾ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੫
Raag Kaanrhaa Guru Arjan Dev
ਜਲੁ ਹੇਵਤ ਭੂਖ ਅਰੁ ਨੰਗਾ ॥
Jal Haevath Bhookh Ar Nangaa ||
They stand naked in the water, enduring hunger and poverty.
ਕਾਨੜਾ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੫
Raag Kaanrhaa Guru Arjan Dev
ਪੂਜਾਚਾਰ ਕਰਤ ਮੇਲੰਗਾ ॥
Poojaachaar Karath Maelangaa ||
They sit cross-legged, perform worship services and do good deeds.
ਕਾਨੜਾ (ਮਃ ੫) (੩੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੫
Raag Kaanrhaa Guru Arjan Dev
ਚਕ੍ਰ ਕਰਮ ਤਿਲਕ ਖਾਟੰਗਾ ॥
Chakr Karam Thilak Khaattangaa ||
They apply religious symbols to their bodies, and ceremonial marks to their limbs.
ਕਾਨੜਾ (ਮਃ ੫) (੩੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੬
Raag Kaanrhaa Guru Arjan Dev
ਦਰਸਨੁ ਭੇਟੇ ਬਿਨੁ ਸਤਸੰਗਾ ॥੧॥
Dharasan Bhaettae Bin Sathasangaa ||1||
They read through the Shaastras, but they do not join the Sat Sangat, the True Congregation. ||1||
ਕਾਨੜਾ (ਮਃ ੫) (੩੬) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੬
Raag Kaanrhaa Guru Arjan Dev
ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥
Hath Nigrehi Ath Rehath Bittangaa ||
They stubbornly practice ritualistic postures, standing on their heads.
ਕਾਨੜਾ (ਮਃ ੫) (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੬
Raag Kaanrhaa Guru Arjan Dev
ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥
Ho Rog Biaapai Chukai N Bhangaa ||
They are afflicted with the disease of egotism, and their faults are not covered up.
ਕਾਨੜਾ (ਮਃ ੫) (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੭
Raag Kaanrhaa Guru Arjan Dev
ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥
Kaam Krodhh Ath Thrisan Jarangaa ||
They burn in the fire of sexual frustration, unresolved anger and compulsive desire.
ਕਾਨੜਾ (ਮਃ ੫) (੩੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੭
Raag Kaanrhaa Guru Arjan Dev
ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥੨॥੩॥੩੬॥
So Mukath Naanak Jis Sathigur Changaa ||2||3||36||
He alone is liberated, O Nanak, whose True Guru is Good. ||2||3||36||
ਕਾਨੜਾ (ਮਃ ੫) (੩੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੭
Raag Kaanrhaa Guru Arjan Dev
ਕਾਨੜਾ ਮਹਲਾ ੫ ਘਰੁ ੭
Kaanarraa Mehalaa 5 Ghar 7
Kaanraa, Fifth Mehl, Seventh House:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੫
ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥
Thikh Boojh Gee Gee Mil Saadhh Janaa ||
My thirst has been quenched, meeting with the Holy.
ਕਾਨੜਾ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੦
Raag Kaanrhaa Guru Arjan Dev
ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥
Panch Bhaagae Chor Sehajae Sukhaino Harae Gun Gaavathee Gaavathee Gaavathee Dharas Piaar ||1|| Rehaao ||
The five thieves have run away, and I am in peace and poise; singing, singing, singing the Glorious Praises of the Lord, I obtain the Blessed Vision of my Beloved. ||1||Pause||
ਕਾਨੜਾ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੦
Raag Kaanrhaa Guru Arjan Dev
ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥
Jaisee Karee Prabh Mo Sio Mo Sio Aisee Ho Kaisae Karo ||
That which God has done for me - how can I do that for Him in return?
ਕਾਨੜਾ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੧
Raag Kaanrhaa Guru Arjan Dev
ਹੀਉ ਤੁਮ੍ਹ੍ਹਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥
Heeo Thumhaarae Bal Balae Bal Balae Bal Gee ||1||
I make my heart a sacrifice, a sacrifice, a sacrifice, a sacrifice, a sacrifice to You. ||1||
ਕਾਨੜਾ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੧
Raag Kaanrhaa Guru Arjan Dev
ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥
Pehilae Pai Santh Paae Dhhiaae Dhhiaae Preeth Laae ||
First, I fall at the feet of the Saints; I meditate, meditate, lovingly attuned to You.
ਕਾਨੜਾ (ਮਃ ੫) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੨
Raag Kaanrhaa Guru Arjan Dev
ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥
Prabh Thhaan Thaero Kaeharo Jith Janthan Kar Beechaar ||
O God, where is that Place, where You contemplate all Your beings?
ਕਾਨੜਾ (ਮਃ ੫) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੨
Raag Kaanrhaa Guru Arjan Dev
ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥
Anik Dhaas Keerath Karehi Thuhaaree ||
Countless slaves sing Your Praises.
ਕਾਨੜਾ (ਮਃ ੫) (੩੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੩
Raag Kaanrhaa Guru Arjan Dev
ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥
Soee Miliou Jo Bhaavatho Jan Naanak Thaakur Rehiou Samaae ||
He alone meets You, who is pleasing to Your Will. Servant Nanak remains absorbed in his Lord and Master.
ਕਾਨੜਾ (ਮਃ ੫) (੩੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੩
Raag Kaanrhaa Guru Arjan Dev
ਏਕ ਤੂਹੀ ਤੂਹੀ ਤੂਹੀ ॥੨॥੧॥੩੭॥
Eaek Thoohee Thoohee Thoohee ||2||1||37||
You, You, You alone, Lord. ||2||1||37||
ਕਾਨੜਾ (ਮਃ ੫) (੩੭) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੪
Raag Kaanrhaa Guru Arjan Dev
ਕਾਨੜਾ ਮਹਲਾ ੫ ਘਰੁ ੮
Kaanarraa Mehalaa 5 Ghar 8
Kaanraa, Fifth Mehl, Eighth House:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੫
ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥
Thiaageeai Gumaan Maan Paekhathaa Dhaeiaal Laal Haan Haan Man Charan Raen ||1|| Rehaao ||
Give up your pride and your self-conceit; the Loving, Merciful Lord is watching over all. O mind, become the dust of His Feet. ||1||Pause||
ਕਾਨੜਾ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੬
Raag Kaanrhaa Guru Arjan Dev
ਹਰਿ ਸੰਤ ਮੰਤ ਗੁਪਾਲ ਗਿਆਨ ਧਿਆਨ ॥੧॥
Har Santh Manth Gupaal Giaan Dhhiaan ||1||
Through the Mantra of the Lord's Saints, experience the spiritual wisdom and meditation of the Lord of the World. ||1||
ਕਾਨੜਾ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੬
Raag Kaanrhaa Guru Arjan Dev
ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥
Hiradhai Gobindh Gaae Charan Kamal Preeth Laae Dheen Dhaeiaal Mohanaa ||
Within your heart, sing the Praises of the Lord of the Universe, and be lovingly attuned to His Lotus Feet. He is the Fascinating Lord, Merciful to the meek and the humble.
ਕਾਨੜਾ (ਮਃ ੫) (੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੭
Raag Kaanrhaa Guru Arjan Dev
ਕ੍ਰਿਪਾਲ ਦਇਆ ਮਇਆ ਧਾਰਿ ॥
Kirapaal Dhaeiaa Maeiaa Dhhaar ||
O Merciful Lord, please bless me with Your Kindness and Compassion.
ਕਾਨੜਾ (ਮਃ ੫) (੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੮
Raag Kaanrhaa Guru Arjan Dev
ਨਾਨਕੁ ਮਾਗੈ ਨਾਮੁ ਦਾਨੁ ॥
Naanak Maagai Naam Dhaan ||
Nanak begs for the Gift of the Naam, the Name of the Lord.
ਕਾਨੜਾ (ਮਃ ੫) (੩੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੮
Raag Kaanrhaa Guru Arjan Dev
ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥੨॥੧॥੩੮॥
Thaj Mohu Bharam Sagal Abhimaan ||2||1||38||
I have abandoned emotional attachment, doubt and all egotistical pride. ||2||1||38||
ਕਾਨੜਾ (ਮਃ ੫) (੩੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੮
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੫
ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥
Prabh Kehan Malan Dhehan Lehan Gur Milae Aan Nehee Oupaao ||1|| Rehaao ||
Speaking of God, filth and pollution are burnt away; This comes by meeting with the Guru, and not by any other efforts. ||1||Pause||
ਕਾਨੜਾ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੫ ਪੰ. ੧੯
Raag Kaanrhaa Guru Arjan Dev