Sri Guru Granth Sahib
Displaying Ang 1307 of 1430
- 1
- 2
- 3
- 4
ਕਾਨੜਾ ਮਹਲਾ ੫ ਘਰੁ ੧੦
Kaanarraa Mehalaa 5 Ghar 10
Kaanraa, Fifth Mehl, Tenth House:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭
ਐਸੋ ਦਾਨੁ ਦੇਹੁ ਜੀ ਸੰਤਹੁ ਜਾਤ ਜੀਉ ਬਲਿਹਾਰਿ ॥
Aiso Dhaan Dhaehu Jee Santhahu Jaath Jeeo Balihaar ||
Give me that blessing, O Dear Saints, for which my soul would be a sacrifice.
ਕਾਨੜਾ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੩
Raag Kaanrhaa Guru Arjan Dev
ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥੧॥ ਰਹਾਉ ॥
Maan Mohee Panch Dhohee Ourajh Nikatt Basiou Thaakee Saran Saadhhooaa Dhooth Sang Nivaar ||1|| Rehaao ||
Enticed by pride, entrapped and plundered by the five thieves, still, you live near them. I have come to the Sanctuary of the Holy, and I have been rescued from my association with those demons. ||1||Pause||
ਕਾਨੜਾ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੩
Raag Kaanrhaa Guru Arjan Dev
ਕੋਟਿ ਜਨਮ ਜੋਨਿ ਭ੍ਰਮਿਓ ਹਾਰਿ ਪਰਿਓ ਦੁਆਰਿ ॥੧॥
Kott Janam Jon Bhramiou Haar Pariou Dhuaar ||1||
I wandered through millions of lifetimes and incarnations. I am so very tired - I have fallen at God's Door. ||1||
ਕਾਨੜਾ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੪
Raag Kaanrhaa Guru Arjan Dev
ਕਿਰਪਾ ਗੋਬਿੰਦ ਭਈ ਮਿਲਿਓ ਨਾਮੁ ਅਧਾਰੁ ॥
Kirapaa Gobindh Bhee Miliou Naam Adhhaar ||
The Lord of the Universe has become Kind to me; He has blessed me with the Support of the Naam.
ਕਾਨੜਾ (ਮਃ ੫) (੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੪
Raag Kaanrhaa Guru Arjan Dev
ਦੁਲਭ ਜਨਮੁ ਸਫਲੁ ਨਾਨਕ ਭਵ ਉਤਾਰਿ ਪਾਰਿ ॥੨॥੧॥੪੫॥
Dhulabh Janam Safal Naanak Bhav Outhaar Paar ||2||1||45||
This precious human life has become fruitful and prosperous; O Nanak, I am carried across the terrifying world-ocean. ||2||1||45||
ਕਾਨੜਾ (ਮਃ ੫) (੪੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੫
Raag Kaanrhaa Guru Arjan Dev
ਕਾਨੜਾ ਮਹਲਾ ੫ ਘਰੁ ੧੧
Kaanarraa Mehalaa 5 Ghar 11
Kaanraa, Fifth Mehl, Eleventh House:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭
ਸਹਜ ਸੁਭਾਏ ਆਪਨ ਆਏ ॥
Sehaj Subhaaeae Aapan Aaeae ||
He Himself has come to me, in His Natural Way.
ਕਾਨੜਾ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੭
Raag Kaanrhaa Guru Arjan Dev
ਕਛੂ ਨ ਜਾਨੌ ਕਛੂ ਦਿਖਾਏ ॥
Kashhoo N Jaana Kashhoo Dhikhaaeae ||
I know nothing, and I show nothing.
ਕਾਨੜਾ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੭
Raag Kaanrhaa Guru Arjan Dev
ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥੧॥ ਰਹਾਉ ॥
Prabh Miliou Sukh Baalae Bholae ||1|| Rehaao ||
I have met God through innocent faith, and He has blessed me with peace. ||1||Pause||
ਕਾਨੜਾ (ਮਃ ੫) (੪੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੭
Raag Kaanrhaa Guru Arjan Dev
ਸੰਜੋਗਿ ਮਿਲਾਏ ਸਾਧ ਸੰਗਾਏ ॥
Sanjog Milaaeae Saadhh Sangaaeae ||
By the good fortune of my destiny, I have joined the Saadh Sangat, the Company of the Holy.
ਕਾਨੜਾ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੮
Raag Kaanrhaa Guru Arjan Dev
ਕਤਹੂ ਨ ਜਾਏ ਘਰਹਿ ਬਸਾਏ ॥
Kathehoo N Jaaeae Gharehi Basaaeae ||
I do not go out anywhere; I dwell in my own home.
ਕਾਨੜਾ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੮
Raag Kaanrhaa Guru Arjan Dev
ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥੧॥
Gun Nidhhaan Pragattiou Eih Cholai ||1||
God, the Treasure of Virtue, has been revealed in this body-robe. ||1||
ਕਾਨੜਾ (ਮਃ ੫) (੪੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੮
Raag Kaanrhaa Guru Arjan Dev
ਚਰਨ ਲੁਭਾਏ ਆਨ ਤਜਾਏ ॥
Charan Lubhaaeae Aan Thajaaeae ||
I have fallen in love with His Feet; I have abandoned everything else.
ਕਾਨੜਾ (ਮਃ ੫) (੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੯
Raag Kaanrhaa Guru Arjan Dev
ਥਾਨ ਥਨਾਏ ਸਰਬ ਸਮਾਏ ॥
Thhaan Thhanaaeae Sarab Samaaeae ||
In the places and interspaces, He is All-pervading.
ਕਾਨੜਾ (ਮਃ ੫) (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੯
Raag Kaanrhaa Guru Arjan Dev
ਰਸਕਿ ਰਸਕਿ ਨਾਨਕੁ ਗੁਨ ਬੋਲੈ ॥੨॥੧॥੪੬॥
Rasak Rasak Naanak Gun Bolai ||2||1||46||
With loving joy and excitement, Nanak speaks His Praises. ||2||1||46||
ਕਾਨੜਾ (ਮਃ ੫) (੪੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੯
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭
ਗੋਬਿੰਦ ਠਾਕੁਰ ਮਿਲਨ ਦੁਰਾਈ ॥
Gobindh Thaakur Milan Dhuraaeanaee ||
It is so hard to meet the Lord of the Universe, my Lord and Master.
ਕਾਨੜਾ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੦
Raag Kaanrhaa Guru Arjan Dev
ਪਰਮਿਤਿ ਰੂਪੁ ਅਗੰਮ ਅਗੋਚਰ ਰਹਿਓ ਸਰਬ ਸਮਾਈ ॥੧॥ ਰਹਾਉ ॥
Paramith Roop Aganm Agochar Rehiou Sarab Samaaee ||1|| Rehaao ||
His Form is Immeasurable, Inaccessible and Unfathomable; He is All-pervading everywhere. ||1||Pause||
ਕਾਨੜਾ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੦
Raag Kaanrhaa Guru Arjan Dev
ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥੧॥
Kehan Bhavan Naahee Paaeiou Paaeiou Anik Oukath Chathuraaee ||1||
By speaking and wandering, nothing is gained; nothing is obtained by clever tricks and devices. ||1||
ਕਾਨੜਾ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੧
Raag Kaanrhaa Guru Arjan Dev
ਜਤਨ ਜਤਨ ਅਨਿਕ ਉਪਾਵ ਰੇ ਤਉ ਮਿਲਿਓ ਜਉ ਕਿਰਪਾਈ ॥
Jathan Jathan Anik Oupaav Rae Tho Miliou Jo Kirapaaee ||
People try all sorts of things, but the Lord is only met when He shows His Mercy.
ਕਾਨੜਾ (ਮਃ ੫) (੪੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੨
Raag Kaanrhaa Guru Arjan Dev
ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ ਜਨ ਨਾਨਕ ਸੰਤ ਰੇਨਾਈ ॥੨॥੨॥੪੭॥
Prabhoo Dhaeiaar Kirapaar Kirapaa Nidhh Jan Naanak Santh Raenaaee ||2||2||47||
God is Kind and Compassionate, the Treasure of Mercy; servant Nanak is the dust of the feet of the Saints. ||2||2||47||
ਕਾਨੜਾ (ਮਃ ੫) (੪੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੨
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭
ਮਾਈ ਸਿਮਰਤ ਰਾਮ ਰਾਮ ਰਾਮ ॥
Maaee Simarath Raam Raam Raam ||
O mother, I meditate on the Lord, Raam, Raam, Raam.
ਕਾਨੜਾ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੩
Raag Kaanrhaa Guru Arjan Dev
ਪ੍ਰਭ ਬਿਨਾ ਨਾਹੀ ਹੋਰੁ ॥
Prabh Binaa Naahee Hor ||
Without God, there is no other at all.
ਕਾਨੜਾ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੪
Raag Kaanrhaa Guru Arjan Dev
ਚਿਤਵਉ ਚਰਨਾਰਬਿੰਦ ਸਾਸਨ ਨਿਸਿ ਭੋਰ ॥੧॥ ਰਹਾਉ ॥
Chithavo Charanaarabindh Saasan Nis Bhor ||1|| Rehaao ||
I remember His Lotus Feet with every breath, night and day. ||1||Pause||
ਕਾਨੜਾ (ਮਃ ੫) (੪੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੪
Raag Kaanrhaa Guru Arjan Dev
ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥
Laae Preeth Keen Aapan Thoottath Nehee Jor ||
He loves me and makes me His Own; my union with Him shall never be broken.
ਕਾਨੜਾ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੪
Raag Kaanrhaa Guru Arjan Dev
ਪ੍ਰਾਨ ਮਨੁ ਧਨੁ ਸਰਬਸੋੁ ਹਰਿ ਗੁਨ ਨਿਧੇ ਸੁਖ ਮੋਰ ॥੧॥
Praan Man Dhhan Sarabasuo Har Gun Nidhhae Sukh Mor ||1||
He is my breath of life, mind, wealth and everything. The Lord is the Treasure of Virtue and Peace. ||1||
ਕਾਨੜਾ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੫
Raag Kaanrhaa Guru Arjan Dev
ਈਤ ਊਤ ਰਾਮ ਪੂਰਨੁ ਨਿਰਖਤ ਰਿਦ ਖੋਰਿ ॥
Eeth Ooth Raam Pooran Nirakhath Ridh Khor ||
Here and hereafter, the Lord is perfectly pervading; He is seen deep within the heart.
ਕਾਨੜਾ (ਮਃ ੫) (੪੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੫
Raag Kaanrhaa Guru Arjan Dev
ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖੁ ਘੋਰ ॥੨॥੩॥੪੮॥
Santh Saran Tharan Naanak Binasiou Dhukh Ghor ||2||3||48||
In the Sanctuary of the Saints, I am carried across; O Nanak, the terrible pain has been taken away. ||2||3||48||
ਕਾਨੜਾ (ਮਃ ੫) (੪੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੬
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭
ਜਨ ਕੋ ਪ੍ਰਭੁ ਸੰਗੇ ਅਸਨੇਹੁ ॥
Jan Ko Prabh Sangae Asanaehu ||
God's humble servant is in love with Him.
ਕਾਨੜਾ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੭
Raag Kaanrhaa Guru Arjan Dev
ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥੧॥ ਰਹਾਉ ॥
Saajano Thoo Meeth Maeraa Grihi Thaerai Sabh Kaehu ||1|| Rehaao ||
You are my Friend, my very best Friend; everything is in Your Home. ||1||Pause||
ਕਾਨੜਾ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੭
Raag Kaanrhaa Guru Arjan Dev
ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥੧॥
Maan Maango Thaan Maango Dhhan Lakhamee Suth Dhaeh ||1||
I beg for honor, I beg for strength; please bless me with wealth, property and children. ||1||
ਕਾਨੜਾ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੭
Raag Kaanrhaa Guru Arjan Dev
ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥
Mukath Jugath Bhugath Pooran Paramaanandh Param Nidhhaan ||
You are the Technology of liberation, the Way to worldly success, the Perfect Lord of Supreme Bliss, the Transcendent Treasure.
ਕਾਨੜਾ (ਮਃ ੫) (੪੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੮
Raag Kaanrhaa Guru Arjan Dev