Sri Guru Granth Sahib
Displaying Ang 1313 of 1430
- 1
- 2
- 3
- 4
ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ ॥
Govidh Govidh Govidh Jap Mukh Oojalaa Paradhhaan ||
Meditating on God, chanting Govind, Govind, Govind, your face shall be radiant; you shall be famous and exalted.
ਕਾਨੜਾ ਵਾਰ (ਮਃ ੪) (੧) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧
Raag Kaanrhaa Guru Ram Das
ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥
Naanak Gur Govindh Har Jith Mil Har Paaeiaa Naam ||2||
O Nanak, the Guru is the Lord God, the Lord of the Universe; meeting Him, you shall obtain the Name of the Lord. ||2||
ਕਾਨੜਾ ਵਾਰ (ਮਃ ੪) (੧) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੨
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੩
ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥
Thoon Aapae Hee Sidhh Saadhhiko Thoo Aapae Hee Jug Jogeeaa ||
You Yourself are the Siddha and the seeker; You Yourself are the Yoga and the Yogi.
ਕਾਨੜਾ ਵਾਰ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੨
Raag Kaanrhaa Guru Ram Das
ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥
Thoo Aapae Hee Ras Raseearraa Thoo Aapae Hee Bhog Bhogeeaa ||
You Yourself are the Taster of tastes; You Yourself are the Enjoyer of pleasures.
ਕਾਨੜਾ ਵਾਰ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੩
Raag Kaanrhaa Guru Ram Das
ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥
Thoo Aapae Aap Varathadhaa Thoo Aapae Karehi S Hogeeaa ||
You Yourself are All-pervading; whatever You do comes to pass.
ਕਾਨੜਾ ਵਾਰ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੩
Raag Kaanrhaa Guru Ram Das
ਸਤਸੰਗਤਿ ਸਤਿਗੁਰ ਧੰਨੁ ਧਨਦ਼ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥
Sathasangath Sathigur Dhhann Dhhanuo Dhhann Dhhann Dhhano Jith Mil Har Bulag Bulogeeaa ||
Blessed, blessed, blessed, blessed, blessed is the Sat Sangat, the True Congregation of the True Guru. Join them - speak and chant the Lord's Name.
ਕਾਨੜਾ ਵਾਰ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੪
Raag Kaanrhaa Guru Ram Das
ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥੧॥
Sabh Kehahu Mukhahu Har Har Harae Har Har Harae Har Bolath Sabh Paap Lehogeeaa ||1||
Let everyone chant together the Name of the Lord, Har, Har, Haray, Har, Har, Haray; chanting Har, all sins are washed away. ||1||
ਕਾਨੜਾ ਵਾਰ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੫
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੩
ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥
Har Har Har Har Naam Hai Guramukh Paavai Koe ||
Har, Har, Har, Har is the Name of the Lord; rare are those who, as Gurmukh, obtain it.
ਕਾਨੜਾ ਵਾਰ (ਮਃ ੪) (੨) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੬
Raag Kaanrhaa Guru Ram Das
ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥
Houmai Mamathaa Naas Hoe Dhuramath Kadtai Dhhoe ||
Egotism and possessiveness are eradicated, and evil-mindedness is washed away.
ਕਾਨੜਾ ਵਾਰ (ਮਃ ੪) (੨) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੬
Raag Kaanrhaa Guru Ram Das
ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ॥੧॥
Naanak Anadhin Gun Oucharai Jin Ko Dhhur Likhiaa Hoe ||1||
O Nanak, one who is blessed with such pre-ordained destiny chants the Lord's Praises, night and day. ||1||
ਕਾਨੜਾ ਵਾਰ (ਮਃ ੪) (੨) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੭
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੩
ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ ॥
Har Aapae Aap Dhaeiaal Har Aapae Karae S Hoe ||
The Lord Himself is Merciful; whatever the Lord Himself does, comes to pass.
ਕਾਨੜਾ ਵਾਰ (ਮਃ ੪) (੨) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੭
Raag Kaanrhaa Guru Ram Das
ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਨ ਕੋਇ ॥
Har Aapae Aap Varathadhaa Har Jaevadd Avar N Koe ||
The Lord Himself is All-pervading. There is no other as Great as the Lord.
ਕਾਨੜਾ ਵਾਰ (ਮਃ ੪) (੨) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੮
Raag Kaanrhaa Guru Ram Das
ਜੋ ਹਰਿ ਪ੍ਰਭ ਭਾਵੈ ਸੋ ਥੀਐ ਜੋ ਹਰਿ ਪ੍ਰਭੁ ਕਰੇ ਸੁ ਹੋਇ ॥
Jo Har Prabh Bhaavai So Thheeai Jo Har Prabh Karae S Hoe ||
Whatever pleases the Lord God's Will comes to pass; whatever the Lord God does is done.
ਕਾਨੜਾ ਵਾਰ (ਮਃ ੪) (੨) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੯
Raag Kaanrhaa Guru Ram Das
ਕੀਮਤਿ ਕਿਨੈ ਨ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ ॥
Keemath Kinai N Paaeeaa Baeanth Prabhoo Har Soe ||
No one can appraise His Value; the Lord God is Endless.
ਕਾਨੜਾ ਵਾਰ (ਮਃ ੪) (੨) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੯
Raag Kaanrhaa Guru Ram Das
ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ॥੨॥
Naanak Guramukh Har Saalaahiaa Than Man Seethal Hoe ||2||
O Nanak, as Gurmukh, praise the Lord; your body and mind shall be cooled and soothed. ||2||
ਕਾਨੜਾ ਵਾਰ (ਮਃ ੪) (੨) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੦
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੩
ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥
Sabh Joth Thaeree Jagajeevanaa Thoo Ghatt Ghatt Har Rang Ranganaa ||
You are the Light of all, the Life of the World; You imbue each and every heart with Your Love.
ਕਾਨੜਾ ਵਾਰ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੦
Raag Kaanrhaa Guru Ram Das
ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥
Sabh Dhhiaavehi Thudhh Maerae Preethamaa Thoo Sath Sath Purakh Niranjanaa ||
All meditate on You, O my Beloved; You are the True, True Primal Being, the Immaculate Lord.
ਕਾਨੜਾ ਵਾਰ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੧
Raag Kaanrhaa Guru Ram Das
ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥
Eik Dhaathaa Sabh Jagath Bhikhaareeaa Har Jaachehi Sabh Mang Manganaa ||
The One is the Giver; the whole world is the beggar. All the beggars beg for His Gifts.
ਕਾਨੜਾ ਵਾਰ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੧
Raag Kaanrhaa Guru Ram Das
ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥
Saevak Thaakur Sabh Thoohai Thoohai Guramathee Har Chang Changanaa ||
You are the servant, and You are the Lord and Master of all. Through the Guru's Teachings, we are ennobled and uplifted.
ਕਾਨੜਾ ਵਾਰ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੨
Raag Kaanrhaa Guru Ram Das
ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥੨॥
Sabh Kehahu Mukhahu Rikheekaes Harae Rikheekaes Harae Jith Paavehi Sabh Fal Falanaa ||2||
Let everyone say that the Lord is the Master of the senses, the Master of all faculties; through Him, we obtain all fruits and rewards. ||2||
ਕਾਨੜਾ ਵਾਰ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੩
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੩
ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥
Har Har Naam Dhhiaae Man Har Dharageh Paavehi Maan ||
O mind, meditate on the Name of the Lord, Har, Har; you shall be honored in the Court of the Lord.
ਕਾਨੜਾ ਵਾਰ (ਮਃ ੪) (੩) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੪
Raag Kaanrhaa Guru Ram Das
ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ ॥
Jo Eishhehi So Fal Paaeisee Gur Sabadhee Lagai Dhhiaan ||
You shall obtain the fruits that you desire, focusing your meditation on the Word of the Guru's Shabad.
ਕਾਨੜਾ ਵਾਰ (ਮਃ ੪) (੩) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੪
Raag Kaanrhaa Guru Ram Das
ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥
Kilavikh Paap Sabh Katteeahi Houmai Chukai Gumaan ||
All your sins and mistakes shall be wiped away, and you shall be rid of egotism and pride.
ਕਾਨੜਾ ਵਾਰ (ਮਃ ੪) (੩) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੫
Raag Kaanrhaa Guru Ram Das
ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥
Guramukh Kamal Vigasiaa Sabh Aatham Breham Pashhaan ||
The heart-lotus of the Gurmukh blossoms forth, recognizing God within every soul.
ਕਾਨੜਾ ਵਾਰ (ਮਃ ੪) (੩) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੫
Raag Kaanrhaa Guru Ram Das
ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੧॥
Har Har Kirapaa Dhhaar Prabh Jan Naanak Jap Har Naam ||1||
O Lord God, please shower Your Mercy upon servant Nanak, that he may chant the Lord's Name. ||1||
ਕਾਨੜਾ ਵਾਰ (ਮਃ ੪) (੩) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੬
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੩
ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ ॥
Har Har Naam Pavith Hai Naam Japath Dhukh Jaae ||
The Name of the Lord, Har, Har, is Sacred and Immaculate. Chanting the Naam, pain is dispelled.
ਕਾਨੜਾ ਵਾਰ (ਮਃ ੪) (੩) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੭
Raag Kaanrhaa Guru Ram Das
ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ ॥
Jin Ko Poorab Likhiaa Thin Man Vasiaa Aae ||
God comes to abide in the minds of those who have such pre-ordained destiny.
ਕਾਨੜਾ ਵਾਰ (ਮਃ ੪) (੩) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੭
Raag Kaanrhaa Guru Ram Das
ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦੁ ਦੁਖੁ ਲਹਿ ਜਾਇ ॥
Sathigur Kai Bhaanai Jo Chalai Thin Dhaaladh Dhukh Lehi Jaae ||
Those who walk in harmony with the Will of the True Guru are rid of pain and poverty.
ਕਾਨੜਾ ਵਾਰ (ਮਃ ੪) (੩) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੮
Raag Kaanrhaa Guru Ram Das
ਆਪਣੈ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ ॥
Aapanai Bhaanai Kinai N Paaeiou Jan Vaekhahu Man Patheeaae ||
No one finds the Lord by his own will; see this, and satisfy your mind.
ਕਾਨੜਾ ਵਾਰ (ਮਃ ੪) (੩) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੮
Raag Kaanrhaa Guru Ram Das
ਜਨੁ ਨਾਨਕੁ ਦਾਸਨ ਦਾਸੁ ਹੈ ਜੋ ਸਤਿਗੁਰ ਲਾਗੇ ਪਾਇ ॥੨॥
Jan Naanak Dhaasan Dhaas Hai Jo Sathigur Laagae Paae ||2||
Servant Nanak is the slave of the slave of those who fall at the Feet of the True Guru. ||2||
ਕਾਨੜਾ ਵਾਰ (ਮਃ ੪) (੩) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੩ ਪੰ. ੧੯
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੪