Sri Guru Granth Sahib
Displaying Ang 1321 of 1430
- 1
- 2
- 3
- 4
ਕਲਿਆਨ ਮਹਲਾ ੪ ॥
Kaliaan Mehalaa 4 ||
Kalyaan, Fourth Mehl:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੨੧
ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥
Prabh Keejai Kirapaa Nidhhaan Ham Har Gun Gaavehagae ||
O God, Treasure of Mercy, please bless me, that I may sing the Glorious Praises of the Lord.
ਕਲਿਆਨ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧
Raag Kalyan Guru Ram Das
ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥
Ho Thumaree Karo Nith Aas Prabh Mohi Kab Gal Laavehigae ||1|| Rehaao ||
I always place my hopes in You; O God, when will you take me in Your Embrace? ||1||Pause||
ਕਲਿਆਨ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੨
Raag Kalyan Guru Ram Das
ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥
Ham Baarik Mugadhh Eiaan Pithaa Samajhaavehigae ||
I am a foolish and ignorant child; Father, please teach me!
ਕਲਿਆਨ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੨
Raag Kalyan Guru Ram Das
ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥
Suth Khin Khin Bhool Bigaar Jagath Pith Bhaavehigae ||1||
Your child makes mistakes again and again, but still, You are pleased with him, O Father of the Universe. ||1||
ਕਲਿਆਨ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੩
Raag Kalyan Guru Ram Das
ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥
Jo Har Suaamee Thum Dhaehu Soee Ham Paavehagae ||
Whatever You give me, O my Lord and Master - that is what I receive.
ਕਲਿਆਨ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੩
Raag Kalyan Guru Ram Das
ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥
Mohi Dhoojee Naahee Thour Jis Pehi Ham Jaavehagae ||2||
There is no other place where I can go. ||2||
ਕਲਿਆਨ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੪
Raag Kalyan Guru Ram Das
ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥
Jo Har Bhaavehi Bhagath Thinaa Har Bhaavehigae ||
Those devotees who are pleasing to the Lord - the Lord is pleasing to them.
ਕਲਿਆਨ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੪
Raag Kalyan Guru Ram Das
ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥
Jothee Joth Milaae Joth Ral Jaavehagae ||3||
Their light merges into the Light; the lights are merged and blended together. ||3||
ਕਲਿਆਨ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੫
Raag Kalyan Guru Ram Das
ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥
Har Aapae Hoe Kirapaal Aap Liv Laavehigae ||
The Lord Himself has shown mercy; He lovingly attunes me to Himself.
ਕਲਿਆਨ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੫
Raag Kalyan Guru Ram Das
ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ ੧ ॥
Jan Naanak Saran Dhuaar Har Laaj Rakhaavehigae ||4||6||
Servant Nanak seeks the Sanctuary of the Door of the Lord, who protects his honor. ||4||6||
ਕਲਿਆਨ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੬
Raag Kalyan Guru Ram Das
ਕਲਿਆਨੁ ਭੋਪਾਲੀ ਮਹਲਾ ੪
Kaliaan Bhopaalee Mehalaa 4
Kalyaan Bhopaalee, Fourth Mehl:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੨੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੨੧
ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ ॥
Paarabreham Paramaesur Suaamee Dhookh Nivaaran Naaraaeinae ||
O Supreme Lord God, Transcendent Lord and Master, Destroyer of pain, Transcendental Lord God.
ਕਲਿਆਨ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੮
Raag Kalyan Bhopali Guru Ram Das
ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥੧॥ ਰਹਾਉ ॥
Sagal Bhagath Jaachehi Sukh Saagar Bhav Nidhh Tharan Har Chinthaamanae ||1|| Rehaao ||
All Your devotees beg of You. Ocean of peace, carry us across the terrifying world-ocean; You are the Wish-fulfilling Jewel. ||1||Pause||
ਕਲਿਆਨ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੮
Raag Kalyan Bhopali Guru Ram Das
ਦੀਨ ਦਇਆਲ ਜਗਦੀਸ ਦਮੋਦਰ ਹਰਿ ਅੰਤਰਜਾਮੀ ਗੋਬਿੰਦੇ ॥
Dheen Dhaeiaal Jagadhees Dhamodhar Har Antharajaamee Gobindhae ||
Merciful to the meek and poor, Lord of the world, Support of the earth, Inner-knower, Searcher of hearts, Lord of the Universe.
ਕਲਿਆਨ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੯
Raag Kalyan Bhopali Guru Ram Das
ਤੇ ਨਿਰਭਉ ਜਿਨ ਸ੍ਰੀਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥
Thae Nirabho Jin Sreeraam Dhhiaaeiaa Guramath Muraar Har Mukandhae ||1||
Those who meditate on the Supreme Lord become fearless. Through the Wisdom of the Guru's Teachings, they meditate on the Lord, the Liberator Lord. ||1||
ਕਲਿਆਨ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੦
Raag Kalyan Bhopali Guru Ram Das
ਜਗਦੀਸੁਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਧਿ ਪਾਰਿ ਪਰੇ ॥
Jagadheesur Charan Saran Jo Aaeae Thae Jan Bhav Nidhh Paar Parae ||
Those who come to Sanctuary at the Feet of the Lord of the Universe - those humble beings cross over the terrifying world-ocean.
ਕਲਿਆਨ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੦
Raag Kalyan Bhopali Guru Ram Das
ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥
Bhagath Janaa Kee Paij Har Raakhai Jan Naanak Aap Har Kirapaa Karae ||2||1||7||
The Lord preserves the honor of His humble devotees; O servant Nanak, the Lord Himself showers them with His Grace. ||2||1||7||
ਕਲਿਆਨ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੧
Raag Kalyan Bhopali Guru Ram Das
ਰਾਗੁ ਕਲਿਆਨੁ ਮਹਲਾ ੫ ਘਰੁ ੧
Raag Kaliaan Mehalaa 5 Ghar 1
Raag Kalyaan, Fifth Mehl, First House:
ਕਲਿਆਨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੨੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਲਿਆਨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੨੧
ਹਮਾਰੈ ਏਹ ਕਿਰਪਾ ਕੀਜੈ ॥
Hamaarai Eaeh Kirapaa Keejai ||
Please grant me this blessing:
ਕਲਿਆਨ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੪
Raag Kalyan Guru Arjan Dev
ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥
Al Makarandh Charan Kamal Sio Man Faer Faer Reejhai ||1|| Rehaao ||
May the bumble-bee of my mind be immersed again and again in the Honey of Your Lotus Feet. ||1||Pause||
ਕਲਿਆਨ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੪
Raag Kalyan Guru Arjan Dev
ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥
Aan Jalaa Sio Kaaj N Kashhooai Har Boondh Chaathrik Ko Dheejai ||1||
I am not concerned with any other water; please bless this songbird with a Drop of Your Water, Lord. ||1||
ਕਲਿਆਨ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੪
Raag Kalyan Guru Arjan Dev
ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥
Bin Milabae Naahee Santhokhaa Paekh Dharasan Naanak Jeejai ||2||1||
Unless I meet my Lord, I am not satisfied. Nanak lives, gazing upon the Blessed Vision of His Darshan. ||2||1||
ਕਲਿਆਨ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੫
Raag Kalyan Guru Arjan Dev
ਕਲਿਆਨ ਮਹਲਾ ੫ ॥
Kaliaan Mehalaa 5 ||
Kalyaan, Fifth Mehl:
ਕਲਿਆਨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੨੧
Raag Kalyan Guru Arjan Dev
ਜਾਚਿਕੁ ਨਾਮੁ ਜਾਚੈ ਜਾਚੈ ॥
Jaachik Naam Jaachai Jaachai ||
This beggar begs and begs for Your Name, Lord.
ਕਲਿਆਨ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੬
Raag Kalyan Guru Arjan Dev
ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥
Sarab Dhhaar Sarab Kae Naaeik Sukh Samooh Kae Dhaathae ||1|| Rehaao ||
You are the Support of all, the Master of all, the Giver of absolute peace. ||1||Pause||
ਕਲਿਆਨ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੬
Raag Kalyan Guru Arjan Dev
ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥
Kaethee Kaethee Maangan Maagai Bhaavaneeaa So Paaeeai ||1||
So many, so very many, beg for charity at Your Door; they receive only what You are pleased to give. ||1||
ਕਲਿਆਨ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੭
Raag Kalyan Guru Arjan Dev
ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥
Safal Safal Safal Dharas Rae Paras Paras Gun Gaaeeai ||
Fruitful, fruitful, fruitful is the Blessed Vision of His Darshan; touching His Touch, I sing His Glorious Praises.
ਕਲਿਆਨ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੭
Raag Kalyan Guru Arjan Dev
ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥
Naanak Thath Thath Sio Mileeai Heerai Heer Bidhhaaeeai ||2||2||
O Nanak, one's essence is blended into the Essence; the diamond of the mind is pierced through by the Diamond of the Lord. ||2||2||
ਕਲਿਆਨ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੧ ਪੰ. ੧੮
Raag Kalyan Guru Arjan Dev