Sri Guru Granth Sahib
Displaying Ang 1336 of 1430
- 1
- 2
- 3
- 4
ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥
Gaavath Sunath Dhooo Bheae Mukathae Jinaa Guramukh Khin Har Peek ||1||
Both the singer and the listener are liberated, when, as Gurmukh, they drink in the Lord's Name, even for an instant. ||1||
ਪ੍ਰਭਾਤੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧
Raag Parbhati Guru Ram Das
ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ ॥
Maerai Man Har Har Raam Naam Ras Tteek ||
The Sublime Essence of the Name of the Lord, Har, Har, is enshrined within my mind.
ਪ੍ਰਭਾਤੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੨
Raag Parbhati Guru Ram Das
ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ ॥
Guramukh Naam Seethal Jal Paaeiaa Har Har Naam Peeaa Ras Jheek ||1|| Rehaao ||
As Gurmukh, I have obtained the cooling, soothing Water of the Naam. I eagerly drink in the sublime essence of the Name of the Lord, Har, Har. ||1||Pause||
ਪ੍ਰਭਾਤੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੨
Raag Parbhati Guru Ram Das
ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ ॥
Jin Har Hiradhai Preeth Lagaanee Thinaa Masathak Oojal Tteek ||
Those whose hearts are imbued with the Love of the Lord have the mark of radiant purity upon their foreheads.
ਪ੍ਰਭਾਤੀ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੩
Raag Parbhati Guru Ram Das
ਹਰਿ ਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ ॥੨॥
Har Jan Sobhaa Sabh Jag Oopar Jio Vich Ouddavaa Sas Keek ||2||
The Glory of the Lord's humble servant is manifest throughout the world, like the moon among the stars. ||2||
ਪ੍ਰਭਾਤੀ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੪
Raag Parbhati Guru Ram Das
ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ ਕਾਰਜ ਫੀਕ ॥
Jin Har Hiradhai Naam N Vasiou Thin Sabh Kaaraj Feek ||
Those whose hearts are not filled with the Lord's Name - all their affairs are worthless and insipid.
ਪ੍ਰਭਾਤੀ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੪
Raag Parbhati Guru Ram Das
ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥੩॥
Jaisae Seegaar Karai Dhaeh Maanukh Naam Binaa Nakattae Nak Keek ||3||
They may adorn and decorate their bodies, but without the Naam, they look like their noses have been cut off. ||3||
ਪ੍ਰਭਾਤੀ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੫
Raag Parbhati Guru Ram Das
ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ ॥
Ghatt Ghatt Rameeaa Ramath Raam Raae Sabh Varathai Sabh Mehi Eek ||
The Sovereign Lord permeates each and every heart; the One Lord is all-pervading everywhere.
ਪ੍ਰਭਾਤੀ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੫
Raag Parbhati Guru Ram Das
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥
Jan Naanak Ko Har Kirapaa Dhhaaree Gur Bachan Dhhiaaeiou Gharee Meek ||4||3||
The Lord has showered His Mercy upon servant Nanak; through the Word of the Guru's Teachings, I have meditated on the Lord in an instant. ||4||3||
ਪ੍ਰਭਾਤੀ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੬
Raag Parbhati Guru Ram Das
ਪ੍ਰਭਾਤੀ ਮਹਲਾ ੪ ॥
Prabhaathee Mehalaa 4 ||
Prabhaatee, Fourth Mehl:
ਪ੍ਰਭਾਤੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੩੬
ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ ਮੁਖਿ ਹਰਿ ਹਰਿ ਨਾਮੁ ਹਮ ਕਹੇ ॥
Agam Dhaeiaal Kirapaa Prabh Dhhaaree Mukh Har Har Naam Ham Kehae ||
God, the Inaccessible and Merciful, has showered me with His Mercy; I chant the Name of the Lord, Har, Har, with my mouth.
ਪ੍ਰਭਾਤੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੭
Raag Parbhati Guru Ram Das
ਪਤਿਤ ਪਾਵਨ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਪਾਪ ਲਹੇ ॥੧॥
Pathith Paavan Har Naam Dhhiaaeiou Sabh Kilabikh Paap Lehae ||1||
I meditate on the Name of the Lord, the Purifier of sinners; I am rid of all my sins and mistakes. ||1||
ਪ੍ਰਭਾਤੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੮
Raag Parbhati Guru Ram Das
ਜਪਿ ਮਨ ਰਾਮ ਨਾਮੁ ਰਵਿ ਰਹੇ ॥
Jap Man Raam Naam Rav Rehae ||
O mind, chant the Name of the All-pervading Lord.
ਪ੍ਰਭਾਤੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੮
Raag Parbhati Guru Ram Das
ਦੀਨ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥
Dheen Dhaeiaal Dhukh Bhanjan Gaaeiou Guramath Naam Padhaarathh Lehae ||1|| Rehaao ||
I sing the Praises of the Lord, Merciful to the meek, Destroyer of pain. Following the Guru's Teachings, I gather in the Wealth of the Naam, the Name of the Lord. ||1||Pause||
ਪ੍ਰਭਾਤੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੯
Raag Parbhati Guru Ram Das
ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ ॥
Kaaeiaa Nagar Nagar Har Basiou Math Guramath Har Har Sehae ||
The Lord abides in the body-village; through the Wisdom of the Guru's Teachings, the Lord, Har, Har, is revealed.
ਪ੍ਰਭਾਤੀ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੯
Raag Parbhati Guru Ram Das
ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥
Sareer Sarovar Naam Har Pragattiou Ghar Mandhar Har Prabh Lehae ||2||
In the lake of the body, the Lord's Name has been revealed. Within my own home and mansion, I have obtained the Lord God. ||2||
ਪ੍ਰਭਾਤੀ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੦
Raag Parbhati Guru Ram Das
ਜੋ ਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ ॥
Jo Nar Bharam Bharam Oudhiaanae Thae Saakath Moorr Muhae ||
Those beings who wander in the wilderness of doubt - those faithless cynics are foolish, and are plundered.
ਪ੍ਰਭਾਤੀ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੧
Raag Parbhati Guru Ram Das
ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥੩॥
Jio Mrig Naabh Basai Baas Basanaa Bhram Bhramiou Jhaar Gehae ||3||
They are like the deer: the scent of musk comes from its own navel, but it wanders and roams around, searching for it in the bushes. ||3||
ਪ੍ਰਭਾਤੀ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੧
Raag Parbhati Guru Ram Das
ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ ਮਤਿ ਦੇਵਹੁ ਹਰਿ ਪ੍ਰਭ ਲਹੇ ॥
Thum Vadd Agam Agaadhh Bodhh Prabh Math Dhaevahu Har Prabh Lehae ||
You are Great and Unfathomable; Your Wisdom, God, is Profound and Incomprehensible. Please bless me with that wisdom, by which I might attain You, O Lord God.
ਪ੍ਰਭਾਤੀ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੨
Raag Parbhati Guru Ram Das
ਜਨ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮ ਨਾਮਿ ਰਵਿ ਰਹੇ ॥੪॥੪॥
Jan Naanak Ko Gur Haathh Sir Dhhariou Har Raam Naam Rav Rehae ||4||4||
The Guru has placed His Hand upon servant Nanak; he chants the Name of the Lord. ||4||4||
ਪ੍ਰਭਾਤੀ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੩
Raag Parbhati Guru Ram Das
ਪ੍ਰਭਾਤੀ ਮਹਲਾ ੪ ॥
Prabhaathee Mehalaa 4 ||
Prabhaatee, Fourth Mehl:
ਪ੍ਰਭਾਤੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੩੬
ਮਨਿ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ ॥
Man Laagee Preeth Raam Naam Har Har Japiou Har Prabh Vaddafaa ||
My mind is in love with the Name of the Lord, Har, Har; I meditate on the Great Lord God.
ਪ੍ਰਭਾਤੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੪
Raag Parbhati Guru Ram Das
ਸਤਿਗੁਰ ਬਚਨ ਸੁਖਾਨੇ ਹੀਅਰੈ ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥
Sathigur Bachan Sukhaanae Heearai Har Dhhaaree Har Prabh Kirapafaa ||1||
The Word of the True Guru has become pleasing to my heart. The Lord God has showered me with His Grace. ||1||
ਪ੍ਰਭਾਤੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੪
Raag Parbhati Guru Ram Das
ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ ॥
Maerae Man Bhaj Raam Naam Har Nimakhafaa ||
O my mind, vibrate and meditate on the Lord's Name every instant.
ਪ੍ਰਭਾਤੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੫
Raag Parbhati Guru Ram Das
ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥
Har Har Dhaan Dheeou Gur Poorai Har Naamaa Man Than Basafaa ||1|| Rehaao ||
The Perfect Guru has blessed me with the gift of the Name of the Lord, Har, Har. The Lord's Name abides in my mind and body. ||1||Pause||
ਪ੍ਰਭਾਤੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੫
Raag Parbhati Guru Ram Das
ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥
Kaaeiaa Nagar Vasiou Ghar Mandhar Jap Sobhaa Guramukh Karapafaa ||
The Lord abides in the body-village, in my home and mansion. As Gurmukh, I meditate on His Glory.
ਪ੍ਰਭਾਤੀ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੬
Raag Parbhati Guru Ram Das
ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥
Halath Palath Jan Bheae Suhaelae Mukh Oojal Guramukh Tharafaa ||2||
Here and hereafter, the Lord's humble servants are embellished and exalted; their faces are radiant; as Gurmukh, they are carried across. ||2||
ਪ੍ਰਭਾਤੀ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੭
Raag Parbhati Guru Ram Das
ਅਨਭਉ ਹਰਿ ਹਰਿ ਹਰਿ ਲਿਵ ਲਾਗੀ ਹਰਿ ਉਰ ਧਾਰਿਓ ਗੁਰਿ ਨਿਮਖਫਾ ॥
Anabho Har Har Har Liv Laagee Har Our Dhhaariou Gur Nimakhafaa ||
I am lovingly attuned to the Fearless Lord, Har, Har, Har; through the Guru, I have enshrined the Lord within my heart in an instant.
ਪ੍ਰਭਾਤੀ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੭
Raag Parbhati Guru Ram Das
ਕੋਟਿ ਕੋਟਿ ਕੇ ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ ॥੩॥
Kott Kott Kae Dhokh Sabh Jan Kae Har Dhoor Keeeae Eik Palafaa ||3||
Millions upon millions of the faults and mistakes of the Lord's humble servant are all taken away in an instant. ||3||
ਪ੍ਰਭਾਤੀ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੮
Raag Parbhati Guru Ram Das
ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥
Thumarae Jan Thum Hee Thae Jaanae Prabh Jaaniou Jan Thae Mukhafaa ||
Your humble servants are known only through You, God; knowing You, they becomes supreme.
ਪ੍ਰਭਾਤੀ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧੯
Raag Parbhati Guru Ram Das
ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥
Har Har Aap Dhhariou Har Jan Mehi Jan Naanak Har Prabh Eikafaa ||4||5||
The Lord, Har, Har, has enshrined Himself within His humble servant. O Nanak, the Lord God and His servant are one and the same. ||4||5||
ਪ੍ਰਭਾਤੀ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੭ ਪੰ. ੧੯
Raag Parbhati Guru Ram Das