Sri Guru Granth Sahib
Displaying Ang 134 of 1430
- 1
- 2
- 3
- 4
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
Naanak Kee Prabh Baenathee Prabh Milahu Paraapath Hoe ||
Nanak makes this prayer to God: ""Please, come and unite me with Yourself.""
ਮਾਝ ਬਾਰਹਮਾਹਾ (ਮਃ ੫) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧
Raag Maajh Guru Arjan Dev
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥
Vaisaakh Suhaavaa Thaan Lagai Jaa Santh Bhaettai Har Soe ||3||
The month of Vaisaakh is beautiful and pleasant, when the Saint causes me to meet the Lord. ||3||
ਮਾਝ ਬਾਰਹਮਾਹਾ (ਮਃ ੫) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧
Raag Maajh Guru Arjan Dev
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
Har Jaeth Jurrandhaa Lorreeai Jis Agai Sabh Nivann ||
In the month of Jayt'h, the bride longs to meet with the Lord. All bow in humility before Him.
ਮਾਝ ਬਾਰਹਮਾਹਾ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੨
Raag Maajh Guru Arjan Dev
ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
Har Sajan Dhaavan Lagiaa Kisai N Dhaeee Bann ||
One who has grasped the hem of the robe of the Lord, the True Friend-no one can keep him in bondage.
ਮਾਝ ਬਾਰਹਮਾਹਾ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੨
Raag Maajh Guru Arjan Dev
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥
Maanak Mothee Naam Prabh Oun Lagai Naahee Sann ||
God's Name is the Jewel, the Pearl. It cannot be stolen or taken away.
ਮਾਝ ਬਾਰਹਮਾਹਾ (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੩
Raag Maajh Guru Arjan Dev
ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥
Rang Sabhae Naaraaeinai Jaethae Man Bhaavann ||
In the Lord are all pleasures which please the mind.
ਮਾਝ ਬਾਰਹਮਾਹਾ (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੩
Raag Maajh Guru Arjan Dev
ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥
Jo Har Lorrae So Karae Soee Jeea Karann ||
As the Lord wishes, so He acts, and so His creatures act.
ਮਾਝ ਬਾਰਹਮਾਹਾ (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੩
Raag Maajh Guru Arjan Dev
ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥
Jo Prabh Keethae Aapanae Saeee Keheeahi Dhhann ||
They alone are called blessed, whom God has made His Own.
ਮਾਝ ਬਾਰਹਮਾਹਾ (ਮਃ ੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੪
Raag Maajh Guru Arjan Dev
ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥
Aapan Leeaa Jae Milai Vishhurr Kio Rovann ||
If people could meet the Lord by their own efforts, why would they be crying out in the pain of separation?
ਮਾਝ ਬਾਰਹਮਾਹਾ (ਮਃ ੫) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੪
Raag Maajh Guru Arjan Dev
ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥
Saadhhoo Sang Paraapathae Naanak Rang Maanann ||
Meeting Him in the Saadh Sangat, the Company of the Holy, O Nanak, celestial bliss is enjoyed.
ਮਾਝ ਬਾਰਹਮਾਹਾ (ਮਃ ੫) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੫
Raag Maajh Guru Arjan Dev
ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥
Har Jaeth Rangeelaa This Dhhanee Jis Kai Bhaag Mathhann ||4||
In the month of Jayt'h, the playful Husband Lord meets her, upon whose forehead such good destiny is recorded. ||4||
ਮਾਝ ਬਾਰਹਮਾਹਾ (ਮਃ ੫) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੫
Raag Maajh Guru Arjan Dev
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
Aasaarr Thapandhaa This Lagai Har Naahu N Jinnaa Paas ||
The month of Aasaarh seems burning hot, to those who are not close to their Husband Lord.
ਮਾਝ ਬਾਰਹਮਾਹਾ (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੬
Raag Maajh Guru Arjan Dev
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥
Jagajeevan Purakh Thiaag Kai Maanas Sandhee Aas ||
They have forsaken God the Primal Being, the Life of the World, and they have come to rely upon mere mortals.
ਮਾਝ ਬਾਰਹਮਾਹਾ (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੬
Raag Maajh Guru Arjan Dev
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥
Dhuyai Bhaae Vigucheeai Gal Pees Jam Kee Faas ||
In the love of duality, the soul-bride is ruined; around her neck she wears the noose of Death.
ਮਾਝ ਬਾਰਹਮਾਹਾ (ਮਃ ੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੭
Raag Maajh Guru Arjan Dev
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥
Jaehaa Beejai So Lunai Mathhai Jo Likhiaas ||
As you plant, so shall you harvest; your destiny is recorded on your forehead.
ਮਾਝ ਬਾਰਹਮਾਹਾ (ਮਃ ੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੭
Raag Maajh Guru Arjan Dev
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥
Rain Vihaanee Pashhuthaanee Outh Chalee Gee Niraas ||
The life-night passes away, and in the end, one comes to regret and repent, and then depart with no hope at all.
ਮਾਝ ਬਾਰਹਮਾਹਾ (ਮਃ ੫) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੮
Raag Maajh Guru Arjan Dev
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥
Jin Ka Saadhhoo Bhaetteeai So Dharageh Hoe Khalaas ||
Those who meet with the Holy Saints are liberated in the Court of the Lord.
ਮਾਝ ਬਾਰਹਮਾਹਾ (ਮਃ ੫) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੮
Raag Maajh Guru Arjan Dev
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥
Kar Kirapaa Prabh Aapanee Thaerae Dharasan Hoe Piaas ||
Show Your Mercy to me, O God; I am thirsty for the Blessed Vision of Your Darshan.
ਮਾਝ ਬਾਰਹਮਾਹਾ (ਮਃ ੫) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੯
Raag Maajh Guru Arjan Dev
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
Prabh Thudhh Bin Dhoojaa Ko Nehee Naanak Kee Aradhaas ||
Without You, God, there is no other at all. This is Nanak's humble prayer.
ਮਾਝ ਬਾਰਹਮਾਹਾ (ਮਃ ੫) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੯
Raag Maajh Guru Arjan Dev
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥
Aasaarr Suhandhaa This Lagai Jis Man Har Charan Nivaas ||5||
The month of Aasaarh is pleasant, when the Feet of the Lord abide in the mind. ||5||
ਮਾਝ ਬਾਰਹਮਾਹਾ (ਮਃ ੫) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੦
Raag Maajh Guru Arjan Dev
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
Saavan Sarasee Kaamanee Charan Kamal Sio Piaar ||
In the month of Saawan, the soul-bride is happy, if she falls in love with the Lotus Feet of the Lord.
ਮਾਝ ਬਾਰਹਮਾਹਾ (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੦
Raag Maajh Guru Arjan Dev
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥
Man Than Rathaa Sach Rang Eiko Naam Adhhaar ||
Her mind and body are imbued with the Love of the True One; His Name is her only Support.
ਮਾਝ ਬਾਰਹਮਾਹਾ (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੧
Raag Maajh Guru Arjan Dev
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥
Bikhiaa Rang Koorraaviaa Dhisan Sabhae Shhaar ||
The pleasures of corruption are false. All that is seen shall turn to ashes.
ਮਾਝ ਬਾਰਹਮਾਹਾ (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੧
Raag Maajh Guru Arjan Dev
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
Har Anmrith Boondh Suhaavanee Mil Saadhhoo Peevanehaar ||
The drops of the Lord's Nectar are so beautiful! Meeting the Holy Saint, we drink these in.
ਮਾਝ ਬਾਰਹਮਾਹਾ (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੨
Raag Maajh Guru Arjan Dev
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥
Van Thin Prabh Sang Mouliaa Sanmrathh Purakh Apaar ||
The forests and the meadows are rejuvenated and refreshed with the Love of God, the All-powerful, Infinite Primal Being.
ਮਾਝ ਬਾਰਹਮਾਹਾ (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੨
Raag Maajh Guru Arjan Dev
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥
Har Milanai No Man Lochadhaa Karam Milaavanehaar ||
My mind yearns to meet the Lord. If only He would show His Mercy, and unite me with Himself!
ਮਾਝ ਬਾਰਹਮਾਹਾ (ਮਃ ੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੩
Raag Maajh Guru Arjan Dev
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥
Jinee Sakheeeae Prabh Paaeiaa Hano Thin Kai Sadh Balihaar ||
Those brides who have obtained God-I am forever a sacrifice to them.
ਮਾਝ ਬਾਰਹਮਾਹਾ (ਮਃ ੫) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੩
Raag Maajh Guru Arjan Dev
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
Naanak Har Jee Maeiaa Kar Sabadh Savaaranehaar ||
O Nanak, when the Dear Lord shows kindness, He adorns His bride with the Word of His Shabad.
ਮਾਝ ਬਾਰਹਮਾਹਾ (ਮਃ ੫) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੪
Raag Maajh Guru Arjan Dev
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥
Saavan Thinaa Suhaaganee Jin Raam Naam Our Haar ||6||
Saawan is delightful for those happy soul-brides whose hearts are adorned with the Necklace of the Lord's Name. ||6||
ਮਾਝ ਬਾਰਹਮਾਹਾ (ਮਃ ੫) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੪
Raag Maajh Guru Arjan Dev
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
Bhaadhue Bharam Bhulaaneeaa Dhoojai Lagaa Haeth ||
In the month of Bhaadon, she is deluded by doubt, because of her attachment to duality.
ਮਾਝ ਬਾਰਹਮਾਹਾ (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੫
Raag Maajh Guru Arjan Dev
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
Lakh Seegaar Banaaeiaa Kaaraj Naahee Kaeth ||
She may wear thousands of ornaments, but they are of no use at all.
ਮਾਝ ਬਾਰਹਮਾਹਾ (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੫
Raag Maajh Guru Arjan Dev
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
Jith Dhin Dhaeh Binasasee Thith Vaelai Kehasan Praeth ||
On that day when the body perishes-at that time, she becomes a ghost.
ਮਾਝ ਬਾਰਹਮਾਹਾ (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੬
Raag Maajh Guru Arjan Dev
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
Pakarr Chalaaein Dhooth Jam Kisai N Dhaenee Bhaeth ||
The Messenger of Death seizes and holds her, and does not tell anyone his secret.
ਮਾਝ ਬਾਰਹਮਾਹਾ (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੬
Raag Maajh Guru Arjan Dev
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
Shhadd Kharrothae Khinai Maahi Jin Sio Lagaa Haeth ||
And her loved ones-in an instant, they move on, leaving her all alone.
ਮਾਝ ਬਾਰਹਮਾਹਾ (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੭
Raag Maajh Guru Arjan Dev
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
Hathh Marorrai Than Kapae Siaahahu Hoaa Saeth ||
She wrings her hands, her body writhes in pain, and she turns from black to white.
ਮਾਝ ਬਾਰਹਮਾਹਾ (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੭
Raag Maajh Guru Arjan Dev
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
Jaehaa Beejai So Lunai Karamaa Sandharraa Khaeth ||
As she has planted, so does she harvest; such is the field of karma.
ਮਾਝ ਬਾਰਹਮਾਹਾ (ਮਃ ੫) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੮
Raag Maajh Guru Arjan Dev
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
Naanak Prabh Saranaagathee Charan Bohithh Prabh Dhaeth ||
Nanak seeks God's Sanctuary; God has given him the Boat of His Feet.
ਮਾਝ ਬਾਰਹਮਾਹਾ (ਮਃ ੫) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੮
Raag Maajh Guru Arjan Dev
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥
Sae Bhaadhue Narak N Paaeeahi Gur Rakhan Vaalaa Haeth ||7||
Those who love the Guru, the Protector and Savior, in Bhaadon, shall not be thrown down into hell. ||7||
ਮਾਝ ਬਾਰਹਮਾਹਾ (ਮਃ ੫) ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੯
Raag Maajh Guru Arjan Dev
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
Asun Praem Oumaaharraa Kio Mileeai Har Jaae ||
In the month of Assu, my love for the Lord overwhelms me. How can I go and meet the Lord?
ਮਾਝ ਬਾਰਹਮਾਹਾ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੯
Raag Maajh Guru Arjan Dev