Sri Guru Granth Sahib
Displaying Ang 1342 of 1430
- 1
- 2
- 3
- 4
ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ
Prabhaathee Asattapadheeaa Mehalaa 1 Bibhaasa
Prabhaatee, Ashtapadees, First Mehl, Bibhaas:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੪੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੪੨
ਦੁਬਿਧਾ ਬਉਰੀ ਮਨੁ ਬਉਰਾਇਆ ॥
Dhubidhhaa Bouree Man Bouraaeiaa ||
The insanity of duality has driven the mind insane.
ਪ੍ਰਭਾਤੀ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੨
Raag Parbhati Bibhaas Guru Nanak Dev
ਝੂਠੈ ਲਾਲਚਿ ਜਨਮੁ ਗਵਾਇਆ ॥
Jhoothai Laalach Janam Gavaaeiaa ||
In false greed, life is wasting away.
ਪ੍ਰਭਾਤੀ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੨
Raag Parbhati Bibhaas Guru Nanak Dev
ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥
Lapatt Rehee Fun Bandhh N Paaeiaa ||
Duality clings to the mind; it cannot be restrained.
ਪ੍ਰਭਾਤੀ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੨
Raag Parbhati Bibhaas Guru Nanak Dev
ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥
Sathigur Raakhae Naam Dhrirraaeiaa ||1||
The True Guru saves us, implanting the Naam, the Name of the Lord within. ||1||
ਪ੍ਰਭਾਤੀ (ਮਃ ੧) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੩
Raag Parbhati Bibhaas Guru Nanak Dev
ਨਾ ਮਨੁ ਮਰੈ ਨ ਮਾਇਆ ਮਰੈ ॥
Naa Man Marai N Maaeiaa Marai ||
Without subduing the mind, Maya cannot be subdued.
ਪ੍ਰਭਾਤੀ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੩
Raag Parbhati Bibhaas Guru Nanak Dev
ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥
Jin Kishh Keeaa Soee Jaanai Sabadh Veechaar Bho Saagar Tharai ||1|| Rehaao ||
The One who created this, He alone understands. Contemplating the Word of the Shabad, one is carried across the terrifying world-ocean. ||1||Pause||
ਪ੍ਰਭਾਤੀ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੩
Raag Parbhati Bibhaas Guru Nanak Dev
ਮਾਇਆ ਸੰਚਿ ਰਾਜੇ ਅਹੰਕਾਰੀ ॥
Maaeiaa Sanch Raajae Ahankaaree ||
Gathering the wealth of Maya, kings become proud and arrogant.
ਪ੍ਰਭਾਤੀ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੪
Raag Parbhati Bibhaas Guru Nanak Dev
ਮਾਇਆ ਸਾਥਿ ਨ ਚਲੈ ਪਿਆਰੀ ॥
Maaeiaa Saathh N Chalai Piaaree ||
But this Maya that they love so much shall not go along with them in the end.
ਪ੍ਰਭਾਤੀ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੪
Raag Parbhati Bibhaas Guru Nanak Dev
ਮਾਇਆ ਮਮਤਾ ਹੈ ਬਹੁ ਰੰਗੀ ॥
Maaeiaa Mamathaa Hai Bahu Rangee ||
There are so many colors and flavors of attachment to Maya.
ਪ੍ਰਭਾਤੀ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੫
Raag Parbhati Bibhaas Guru Nanak Dev
ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥
Bin Naavai Ko Saathh N Sangee ||2||
Except for the Name, no one has any friend or companion. ||2||
ਪ੍ਰਭਾਤੀ (ਮਃ ੧) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੫
Raag Parbhati Bibhaas Guru Nanak Dev
ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥
Jio Man Dhaekhehi Par Man Thaisaa ||
According to one's own mind, one sees the minds of others.
ਪ੍ਰਭਾਤੀ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੫
Raag Parbhati Bibhaas Guru Nanak Dev
ਜੈਸੀ ਮਨਸਾ ਤੈਸੀ ਦਸਾ ॥
Jaisee Manasaa Thaisee Dhasaa ||
According to one's desires, one's condition is determined.
ਪ੍ਰਭਾਤੀ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੬
Raag Parbhati Bibhaas Guru Nanak Dev
ਜੈਸਾ ਕਰਮੁ ਤੈਸੀ ਲਿਵ ਲਾਵੈ ॥
Jaisaa Karam Thaisee Liv Laavai ||
According to one's actions, one is focused and tuned in.
ਪ੍ਰਭਾਤੀ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੬
Raag Parbhati Bibhaas Guru Nanak Dev
ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥
Sathigur Pooshh Sehaj Ghar Paavai ||3||
Seeking the advice of the True Guru, one finds the home of peace and poise. ||3||
ਪ੍ਰਭਾਤੀ (ਮਃ ੧) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੬
Raag Parbhati Bibhaas Guru Nanak Dev
ਰਾਗਿ ਨਾਦਿ ਮਨੁ ਦੂਜੈ ਭਾਇ ॥
Raag Naadh Man Dhoojai Bhaae ||
In music and song, the mind is caught by the love of duality.
ਪ੍ਰਭਾਤੀ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੭
Raag Parbhati Bibhaas Guru Nanak Dev
ਅੰਤਰਿ ਕਪਟੁ ਮਹਾ ਦੁਖੁ ਪਾਇ ॥
Anthar Kapatt Mehaa Dhukh Paae ||
Filled with deception deep within, one suffers in terrible pain.
ਪ੍ਰਭਾਤੀ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੭
Raag Parbhati Bibhaas Guru Nanak Dev
ਸਤਿਗੁਰੁ ਭੇਟੈ ਸੋਝੀ ਪਾਇ ॥
Sathigur Bhaettai Sojhee Paae ||
Meeting with the True Guru, one is blessed with clear understanding,
ਪ੍ਰਭਾਤੀ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੭
Raag Parbhati Bibhaas Guru Nanak Dev
ਸਚੈ ਨਾਮਿ ਰਹੈ ਲਿਵ ਲਾਇ ॥੪॥
Sachai Naam Rehai Liv Laae ||4||
And remains lovingly attuned to the True Name. ||4||
ਪ੍ਰਭਾਤੀ (ਮਃ ੧) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੭
Raag Parbhati Bibhaas Guru Nanak Dev
ਸਚੈ ਸਬਦਿ ਸਚੁ ਕਮਾਵੈ ॥
Sachai Sabadh Sach Kamaavai ||
Through the True Word of the Shabad, one practices Truth.
ਪ੍ਰਭਾਤੀ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੮
Raag Parbhati Bibhaas Guru Nanak Dev
ਸਚੀ ਬਾਣੀ ਹਰਿ ਗੁਣ ਗਾਵੈ ॥
Sachee Baanee Har Gun Gaavai ||
He sings the Glorious Praises of the Lord, through the True Word of His Bani.
ਪ੍ਰਭਾਤੀ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੮
Raag Parbhati Bibhaas Guru Nanak Dev
ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥
Nij Ghar Vaas Amar Padh Paavai ||
He dwells in the home of his own heart deep within, and obtains the immortal status.
ਪ੍ਰਭਾਤੀ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੮
Raag Parbhati Bibhaas Guru Nanak Dev
ਤਾ ਦਰਿ ਸਾਚੈ ਸੋਭਾ ਪਾਵੈ ॥੫॥
Thaa Dhar Saachai Sobhaa Paavai ||5||
Then, he is blessed with honor in the Court of the True Lord. ||5||
ਪ੍ਰਭਾਤੀ (ਮਃ ੧) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੯
Raag Parbhati Bibhaas Guru Nanak Dev
ਗੁਰ ਸੇਵਾ ਬਿਨੁ ਭਗਤਿ ਨ ਹੋਈ ॥
Gur Saevaa Bin Bhagath N Hoee ||
Without serving the Guru, there is no devotional worship,
ਪ੍ਰਭਾਤੀ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੯
Raag Parbhati Bibhaas Guru Nanak Dev
ਅਨੇਕ ਜਤਨ ਕਰੈ ਜੇ ਕੋਈ ॥
Anaek Jathan Karai Jae Koee ||
Even though one may make all sorts of efforts.
ਪ੍ਰਭਾਤੀ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੯
Raag Parbhati Bibhaas Guru Nanak Dev
ਹਉਮੈ ਮੇਰਾ ਸਬਦੇ ਖੋਈ ॥
Houmai Maeraa Sabadhae Khoee ||
If one eradicates egotism and selfishness through the Shabad,
ਪ੍ਰਭਾਤੀ (ਮਃ ੧) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੯
Raag Parbhati Bibhaas Guru Nanak Dev
ਨਿਰਮਲ ਨਾਮੁ ਵਸੈ ਮਨਿ ਸੋਈ ॥੬॥
Niramal Naam Vasai Man Soee ||6||
The Immaculate Naam comes to abide in the mind. ||6||
ਪ੍ਰਭਾਤੀ (ਮਃ ੧) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੦
Raag Parbhati Bibhaas Guru Nanak Dev
ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥
Eis Jag Mehi Sabadh Karanee Hai Saar ||
In this world, the practice of the Shabad is the most excellent occupation.
ਪ੍ਰਭਾਤੀ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੦
Raag Parbhati Bibhaas Guru Nanak Dev
ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥
Bin Sabadhai Hor Mohu Gubaar ||
Without the Shabad, everything else is the darkness of emotional attachment.
ਪ੍ਰਭਾਤੀ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੦
Raag Parbhati Bibhaas Guru Nanak Dev
ਸਬਦੇ ਨਾਮੁ ਰਖੈ ਉਰਿ ਧਾਰਿ ॥
Sabadhae Naam Rakhai Our Dhhaar ||
Through the Shabad, the Naam is enshrined within the heart.
ਪ੍ਰਭਾਤੀ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੧
Raag Parbhati Bibhaas Guru Nanak Dev
ਸਬਦੇ ਗਤਿ ਮਤਿ ਮੋਖ ਦੁਆਰੁ ॥੭॥
Sabadhae Gath Math Mokh Dhuaar ||7||
Through the Shabad, one obtains clear understanding and the door of salvation. ||7||
ਪ੍ਰਭਾਤੀ (ਮਃ ੧) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੧
Raag Parbhati Bibhaas Guru Nanak Dev
ਅਵਰੁ ਨਾਹੀ ਕਰਿ ਦੇਖਣਹਾਰੋ ॥
Avar Naahee Kar Dhaekhanehaaro ||
There is no other Creator except the All-seeing Lord God.
ਪ੍ਰਭਾਤੀ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੧
Raag Parbhati Bibhaas Guru Nanak Dev
ਸਾਚਾ ਆਪਿ ਅਨੂਪੁ ਅਪਾਰੋ ॥
Saachaa Aap Anoop Apaaro ||
The True Lord Himself is Infinite and Incomparably Beautiful.
ਪ੍ਰਭਾਤੀ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੨
Raag Parbhati Bibhaas Guru Nanak Dev
ਰਾਮ ਨਾਮ ਊਤਮ ਗਤਿ ਹੋਈ ॥
Raam Naam Ootham Gath Hoee ||
Through the Lord's Name, one obtains the most sublime and exalted state.
ਪ੍ਰਭਾਤੀ (ਮਃ ੧) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੨
Raag Parbhati Bibhaas Guru Nanak Dev
ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥
Naanak Khoj Lehai Jan Koee ||8||1||
O Nanak, how rare are those humble beings, who seek and find the Lord. ||8||1||
ਪ੍ਰਭਾਤੀ (ਮਃ ੧) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੨
Raag Parbhati Bibhaas Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੪੨
ਮਾਇਆ ਮੋਹਿ ਸਗਲ ਜਗੁ ਛਾਇਆ ॥
Maaeiaa Mohi Sagal Jag Shhaaeiaa ||
Emotional attachment to Maya is spread out all over the world.
ਪ੍ਰਭਾਤੀ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੩
Raag Parbhati Guru Nanak Dev
ਕਾਮਣਿ ਦੇਖਿ ਕਾਮਿ ਲੋਭਾਇਆ ॥
Kaaman Dhaekh Kaam Lobhaaeiaa ||
Seeing a beautiful woman, the man is overcome with sexual desire.
ਪ੍ਰਭਾਤੀ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੩
Raag Parbhati Guru Nanak Dev
ਸੁਤ ਕੰਚਨ ਸਿਉ ਹੇਤੁ ਵਧਾਇਆ ॥
Suth Kanchan Sio Haeth Vadhhaaeiaa ||
His love for his children and gold steadily increases.
ਪ੍ਰਭਾਤੀ (ਮਃ ੧) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੪
Raag Parbhati Guru Nanak Dev
ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥
Sabh Kishh Apanaa Eik Raam Paraaeiaa ||1||
He sees everything as his own, but he does not own the One Lord. ||1||
ਪ੍ਰਭਾਤੀ (ਮਃ ੧) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੪
Raag Parbhati Guru Nanak Dev
ਐਸਾ ਜਾਪੁ ਜਪਉ ਜਪਮਾਲੀ ॥
Aisaa Jaap Japo Japamaalee ||
I meditate as I chant on such a mala,
ਪ੍ਰਭਾਤੀ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੪
Raag Parbhati Guru Nanak Dev
ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥੧॥ ਰਹਾਉ ॥
Dhukh Sukh Parehar Bhagath Niraalee ||1|| Rehaao ||
That I rise above pleasure and pain; I attain the most wondrous devotional worship of the Lord. ||1||Pause||
ਪ੍ਰਭਾਤੀ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੫
Raag Parbhati Guru Nanak Dev
ਗੁਣ ਨਿਧਾਨ ਤੇਰਾ ਅੰਤੁ ਨ ਪਾਇਆ ॥
Gun Nidhhaan Thaeraa Anth N Paaeiaa ||
O Treasure of Virtue, Your limits cannot be found.
ਪ੍ਰਭਾਤੀ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੫
Raag Parbhati Guru Nanak Dev
ਸਾਚ ਸਬਦਿ ਤੁਝ ਮਾਹਿ ਸਮਾਇਆ ॥
Saach Sabadh Thujh Maahi Samaaeiaa ||
Through the True Word of the Shabad, I am absorbed into You.
ਪ੍ਰਭਾਤੀ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੫
Raag Parbhati Guru Nanak Dev
ਆਵਾ ਗਉਣੁ ਤੁਧੁ ਆਪਿ ਰਚਾਇਆ ॥
Aavaa Goun Thudhh Aap Rachaaeiaa ||
You Yourself created the comings and goings of reincarnation.
ਪ੍ਰਭਾਤੀ (ਮਃ ੧) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੬
Raag Parbhati Guru Nanak Dev
ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥
Saeee Bhagath Jin Sach Chith Laaeiaa ||2||
They alone are devotees, who focus their consciousness on You. ||2||
ਪ੍ਰਭਾਤੀ (ਮਃ ੧) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੬
Raag Parbhati Guru Nanak Dev
ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥
Giaan Dhhiaan Narehar Nirabaanee ||
Spiritual wisdom and meditation on the Lord, the Lord of Nirvaanaa
ਪ੍ਰਭਾਤੀ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੭
Raag Parbhati Guru Nanak Dev
ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥
Bin Sathigur Bhaettae Koe N Jaanee ||
- without meeting the True Guru, no one knows this.
ਪ੍ਰਭਾਤੀ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੭
Raag Parbhati Guru Nanak Dev
ਸਗਲ ਸਰੋਵਰ ਜੋਤਿ ਸਮਾਣੀ ॥
Sagal Sarovar Joth Samaanee ||
The Lord's Light fills the sacred pools of all beings.
ਪ੍ਰਭਾਤੀ (ਮਃ ੧) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੭
Raag Parbhati Guru Nanak Dev
ਆਨਦ ਰੂਪ ਵਿਟਹੁ ਕੁਰਬਾਣੀ ॥੩॥
Aanadh Roop Vittahu Kurabaanee ||3||
I am a sacrifice to the Embodiment of Bliss. ||3||
ਪ੍ਰਭਾਤੀ (ਮਃ ੧) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੮
Raag Parbhati Guru Nanak Dev
ਭਾਉ ਭਗਤਿ ਗੁਰਮਤੀ ਪਾਏ ॥
Bhaao Bhagath Guramathee Paaeae ||
Through the Guru's Teachings, one achieves loving devotional worship.
ਪ੍ਰਭਾਤੀ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੮
Raag Parbhati Guru Nanak Dev
ਹਉਮੈ ਵਿਚਹੁ ਸਬਦਿ ਜਲਾਏ ॥
Houmai Vichahu Sabadh Jalaaeae ||
The Shabad burns away egotism from within.
ਪ੍ਰਭਾਤੀ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੨ ਪੰ. ੧੮
Raag Parbhati Guru Nanak Dev