Sri Guru Granth Sahib
Displaying Ang 1344 of 1430
- 1
- 2
- 3
- 4
ਪ੍ਰਭਾਤੀ ਮਹਲਾ ੧ ਦਖਣੀ ॥
Prabhaathee Mehalaa 1 Dhakhanee ||
Prabhaatee, First Mehl, Dakhnee:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੪੪
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥
Gotham Thapaa Ahiliaa Eisathree This Dhaekh Eindhra Lubhaaeiaa ||
Ahalyaa was the wife of Gautam the seer. Seeing her, Indra was enticed.
ਪ੍ਰਭਾਤੀ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧
Raag Parbhati Dakhni Guru Nanak Dev
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥
Sehas Sareer Chihan Bhag Hooeae Thaa Man Pashhothaaeiaa ||1||
When he received a thousand marks of disgrace on his body, then he felt regret in his mind. ||1||
ਪ੍ਰਭਾਤੀ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧
Raag Parbhati Dakhni Guru Nanak Dev
ਕੋਈ ਜਾਣਿ ਨ ਭੂਲੈ ਭਾਈ ॥
Koee Jaan N Bhoolai Bhaaee ||
O Siblings of Destiny, no one knowingly makes mistakes.
ਪ੍ਰਭਾਤੀ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੨
Raag Parbhati Dakhni Guru Nanak Dev
ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥
So Bhoolai Jis Aap Bhulaaeae Boojhai Jisai Bujhaaee ||1|| Rehaao ||
He alone is mistaken, whom the Lord Himself makes so. He alone understands, whom the Lord causes to understand. ||1||Pause||
ਪ੍ਰਭਾਤੀ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੨
Raag Parbhati Dakhni Guru Nanak Dev
ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥
Thin Haree Chandh Prithhamee Path Raajai Kaagadh Keem N Paaee ||
Harichand, the king and ruler of his land, did not appreciate the value of his pre-ordained destiny.
ਪ੍ਰਭਾਤੀ (ਮਃ ੧) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੩
Raag Parbhati Dakhni Guru Nanak Dev
ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥
Aougan Jaanai Th Punn Karae Kio Kio Naekhaas Bikaaee ||2||
If he had known that it was a mistake, he would not have made such a show of giving in charity, and he would not have been sold in the market. ||2||
ਪ੍ਰਭਾਤੀ (ਮਃ ੧) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੩
Raag Parbhati Dakhni Guru Nanak Dev
ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥
Karo Adtaaee Dhharathee Maangee Baavan Roop Behaanai ||
The Lord took the form of a dwarf, and asked for some land.
ਪ੍ਰਭਾਤੀ (ਮਃ ੧) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੪
Raag Parbhati Dakhni Guru Nanak Dev
ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥
Kio Paeiaal Jaae Kio Shhaleeai Jae Bal Roop Pashhaanai ||3||
If Bal the king has recognized Him, he would not have been deceived, and sent to the underworld. ||3||
ਪ੍ਰਭਾਤੀ (ਮਃ ੧) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੪
Raag Parbhati Dakhni Guru Nanak Dev
ਰਾਜਾ ਜਨਮੇਜਾ ਦੇ ਮਤੀ ਬਰਜਿ ਬਿਆਸਿ ਪੜ੍ਹ੍ਹਾਇਆ ॥
Raajaa Janamaejaa Dhae Mathanaee Baraj Biaas Parrhaaeiaa ||
Vyaas taught and warned the king Janmayjaa not to do three things.
ਪ੍ਰਭਾਤੀ (ਮਃ ੧) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੫
Raag Parbhati Dakhni Guru Nanak Dev
ਤਿਨ੍ਹ੍ਹਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥
Thinih Kar Jag Athaareh Ghaaeae Kirath N Chalai Chalaaeiaa ||4||
But he performed the sacred feast and killed eighteen Brahmins; the record of one's past deeds cannot be erased. ||4||
ਪ੍ਰਭਾਤੀ (ਮਃ ੧) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੬
Raag Parbhati Dakhni Guru Nanak Dev
ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥
Ganath N Gananaee Hukam Pashhaanaa Bolee Bhaae Subhaaee ||
I do not try to calculate the account; I accept the Hukam of God's Command. I speak with intuitive love and respect.
ਪ੍ਰਭਾਤੀ (ਮਃ ੧) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੬
Raag Parbhati Dakhni Guru Nanak Dev
ਜੋ ਕਿਛੁ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ॥੫॥
Jo Kishh Varathai Thudhhai Salaahanaee Sabh Thaeree Vaddiaaee ||5||
No matter what happens, I will praise the Lord. It is all Your Glorious Greatness, O Lord. ||5||
ਪ੍ਰਭਾਤੀ (ਮਃ ੧) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੭
Raag Parbhati Dakhni Guru Nanak Dev
ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥
Guramukh Alipath Laep Kadhae N Laagai Sadhaa Rehai Saranaaee ||
The Gurmukh remains detached; filth never attaches itself to him. He remains forever in God's Sanctuary.
ਪ੍ਰਭਾਤੀ (ਮਃ ੧) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੭
Raag Parbhati Dakhni Guru Nanak Dev
ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥
Manamukh Mugadhh Aagai Chaethai Naahee Dhukh Laagai Pashhuthaaee ||6||
The foolish self-willed manmukh does not think of the future; he is overtaken by pain, and then he regrets. ||6||
ਪ੍ਰਭਾਤੀ (ਮਃ ੧) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੮
Raag Parbhati Dakhni Guru Nanak Dev
ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥
Aapae Karae Karaaeae Karathaa Jin Eaeh Rachanaa Racheeai ||
The Creator who created this creation acts, and causes all to act.
ਪ੍ਰਭਾਤੀ (ਮਃ ੧) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੮
Raag Parbhati Dakhni Guru Nanak Dev
ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥
Har Abhimaan N Jaaee Jeeahu Abhimaanae Pai Pacheeai ||7||
O Lord, egotistical pride does not depart from the soul. Falling into egotistical pride, one is ruined. ||7||
ਪ੍ਰਭਾਤੀ (ਮਃ ੧) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੯
Raag Parbhati Dakhni Guru Nanak Dev
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥
Bhulan Vich Keeaa Sabh Koee Karathaa Aap N Bhulai ||
Everyone makes mistakes; only the Creator does not make mistakes.
ਪ੍ਰਭਾਤੀ (ਮਃ ੧) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੯
Raag Parbhati Dakhni Guru Nanak Dev
ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥
Naanak Sach Naam Nisathaaraa Ko Gur Parasaadh Aghulai ||8||4||
O Nanak, salvation comes through the True Name. By Guru's Grace, one is released. ||8||4||
ਪ੍ਰਭਾਤੀ (ਮਃ ੧) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੦
Raag Parbhati Dakhni Guru Nanak Dev
ਪ੍ਰਭਾਤੀ ਮਹਲਾ ੧ ॥
Prabhaathee Mehalaa 1 ||
Prabhaatee, First Mehl:
ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੪੪
ਆਖਣਾ ਸੁਨਣਾ ਨਾਮੁ ਅਧਾਰੁ ॥
Aakhanaa Sunanaa Naam Adhhaar ||
To chant and listen to the Naam, the Name of the Lord, is my Support.
ਪ੍ਰਭਾਤੀ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੧
Raag Parbhati Guru Nanak Dev
ਧੰਧਾ ਛੁਟਕਿ ਗਇਆ ਵੇਕਾਰੁ ॥
Dhhandhhaa Shhuttak Gaeiaa Vaekaar ||
Worthless entanglements are ended and gone.
ਪ੍ਰਭਾਤੀ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੧
Raag Parbhati Guru Nanak Dev
ਜਿਉ ਮਨਮੁਖਿ ਦੂਜੈ ਪਤਿ ਖੋਈ ॥
Jio Manamukh Dhoojai Path Khoee ||
The self-willed manmukh, caught in duality, loses his honor.
ਪ੍ਰਭਾਤੀ (ਮਃ ੧) ਅਸਟ. (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੧
Raag Parbhati Guru Nanak Dev
ਬਿਨੁ ਨਾਵੈ ਮੈ ਅਵਰੁ ਨ ਕੋਈ ॥੧॥
Bin Naavai Mai Avar N Koee ||1||
Except for the Name, I have no other at all. ||1||
ਪ੍ਰਭਾਤੀ (ਮਃ ੧) ਅਸਟ. (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੨
Raag Parbhati Guru Nanak Dev
ਸੁਣਿ ਮਨ ਅੰਧੇ ਮੂਰਖ ਗਵਾਰ ॥
Sun Man Andhhae Moorakh Gavaar ||
Listen, O blind, foolish, idiotic mind.
ਪ੍ਰਭਾਤੀ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੨
Raag Parbhati Guru Nanak Dev
ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥੧॥ ਰਹਾਉ ॥
Aavath Jaath Laaj Nehee Laagai Bin Gur Booddai Baaro Baar ||1|| Rehaao ||
Aren't you ashamed of your comings and goings in reincarnation? Without the Guru, you shall drown, over and over again. ||1||Pause||
ਪ੍ਰਭਾਤੀ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੨
Raag Parbhati Guru Nanak Dev
ਇਸੁ ਮਨ ਮਾਇਆ ਮੋਹਿ ਬਿਨਾਸੁ ॥
Eis Man Maaeiaa Mohi Binaas ||
This mind is ruined by its attachment to Maya.
ਪ੍ਰਭਾਤੀ (ਮਃ ੧) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੩
Raag Parbhati Guru Nanak Dev
ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥
Dhhur Hukam Likhiaa Thaan Keheeai Kaas ||
The Command of the Primal Lord is pre-ordained. Before whom should I cry?
ਪ੍ਰਭਾਤੀ (ਮਃ ੧) ਅਸਟ. (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੩
Raag Parbhati Guru Nanak Dev
ਗੁਰਮੁਖਿ ਵਿਰਲਾ ਚੀਨ੍ਹ੍ਹੈ ਕੋਈ ॥
Guramukh Viralaa Cheenhai Koee ||
Only a few, as Gurmukh, understand this.
ਪ੍ਰਭਾਤੀ (ਮਃ ੧) ਅਸਟ. (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੪
Raag Parbhati Guru Nanak Dev
ਨਾਮ ਬਿਹੂਨਾ ਮੁਕਤਿ ਨ ਹੋਈ ॥੨॥
Naam Bihoonaa Mukath N Hoee ||2||
Without the Naam, no one is liberated. ||2||
ਪ੍ਰਭਾਤੀ (ਮਃ ੧) ਅਸਟ. (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੪
Raag Parbhati Guru Nanak Dev
ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥
Bhram Bhram Ddolai Lakh Chouraasee ||
People wander lost, staggering and stumbling through 8.4 million incarnations.
ਪ੍ਰਭਾਤੀ (ਮਃ ੧) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੪
Raag Parbhati Guru Nanak Dev
ਬਿਨੁ ਗੁਰ ਬੂਝੇ ਜਮ ਕੀ ਫਾਸੀ ॥
Bin Gur Boojhae Jam Kee Faasee ||
Without knowing the Guru, they cannot escape the noose of Death.
ਪ੍ਰਭਾਤੀ (ਮਃ ੧) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੫
Raag Parbhati Guru Nanak Dev
ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥
Eihu Manooaa Khin Khin Oobh Paeiaal ||
This mind, from one moment to the next, goes from the heavens to the underworld.
ਪ੍ਰਭਾਤੀ (ਮਃ ੧) ਅਸਟ. (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੫
Raag Parbhati Guru Nanak Dev
ਗੁਰਮੁਖਿ ਛੂਟੈ ਨਾਮੁ ਸਮ੍ਹ੍ਹਾਲਿ ॥੩॥
Guramukh Shhoottai Naam Samhaal ||3||
The Gurmukh contemplates the Naam, and is released. ||3||
ਪ੍ਰਭਾਤੀ (ਮਃ ੧) ਅਸਟ. (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੫
Raag Parbhati Guru Nanak Dev
ਆਪੇ ਸਦੇ ਢਿਲ ਨ ਹੋਇ ॥
Aapae Sadhae Dtil N Hoe ||
When God sends His Summons, there is no time to delay.
ਪ੍ਰਭਾਤੀ (ਮਃ ੧) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੬
Raag Parbhati Guru Nanak Dev
ਸਬਦਿ ਮਰੈ ਸਹਿਲਾ ਜੀਵੈ ਸੋਇ ॥
Sabadh Marai Sehilaa Jeevai Soe ||
When one dies in the Word of the Shabad, he lives in peace.
ਪ੍ਰਭਾਤੀ (ਮਃ ੧) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੬
Raag Parbhati Guru Nanak Dev
ਬਿਨੁ ਗੁਰ ਸੋਝੀ ਕਿਸੈ ਨ ਹੋਇ ॥
Bin Gur Sojhee Kisai N Hoe ||
Without the Guru, no one understands.
ਪ੍ਰਭਾਤੀ (ਮਃ ੧) ਅਸਟ. (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੬
Raag Parbhati Guru Nanak Dev
ਆਪੇ ਕਰੈ ਕਰਾਵੈ ਸੋਇ ॥੪॥
Aapae Karai Karaavai Soe ||4||
The Lord Himself acts, and inspires all to act. ||4||
ਪ੍ਰਭਾਤੀ (ਮਃ ੧) ਅਸਟ. (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੭
Raag Parbhati Guru Nanak Dev
ਝਗੜੁ ਚੁਕਾਵੈ ਹਰਿ ਗੁਣ ਗਾਵੈ ॥
Jhagarr Chukaavai Har Gun Gaavai ||
Inner conflict comes to an end, singing the Glorious Praises of the Lord.
ਪ੍ਰਭਾਤੀ (ਮਃ ੧) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੭
Raag Parbhati Guru Nanak Dev
ਪੂਰਾ ਸਤਿਗੁਰੁ ਸਹਜਿ ਸਮਾਵੈ ॥
Pooraa Sathigur Sehaj Samaavai ||
Through the Perfect True Guru, one is intuitively absorbed into the Lord.
ਪ੍ਰਭਾਤੀ (ਮਃ ੧) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੭
Raag Parbhati Guru Nanak Dev
ਇਹੁ ਮਨੁ ਡੋਲਤ ਤਉ ਠਹਰਾਵੈ ॥
Eihu Man Ddolath Tho Theharaavai ||
This wobbling, unsteady mind is stabilized,
ਪ੍ਰਭਾਤੀ (ਮਃ ੧) ਅਸਟ. (੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੮
Raag Parbhati Guru Nanak Dev
ਸਚੁ ਕਰਣੀ ਕਰਿ ਕਾਰ ਕਮਾਵੈ ॥੫॥
Sach Karanee Kar Kaar Kamaavai ||5||
And one lives the lifestyle of true actions. ||5||
ਪ੍ਰਭਾਤੀ (ਮਃ ੧) ਅਸਟ. (੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੮
Raag Parbhati Guru Nanak Dev
ਅੰਤਰਿ ਜੂਠਾ ਕਿਉ ਸੁਚਿ ਹੋਇ ॥
Anthar Joothaa Kio Such Hoe ||
If someone is false within his own self, then how can he be pure?
ਪ੍ਰਭਾਤੀ (ਮਃ ੧) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੮
Raag Parbhati Guru Nanak Dev
ਸਬਦੀ ਧੋਵੈ ਵਿਰਲਾ ਕੋਇ ॥
Sabadhee Dhhovai Viralaa Koe ||
How rare are those who wash with the Shabad.
ਪ੍ਰਭਾਤੀ (ਮਃ ੧) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੯
Raag Parbhati Guru Nanak Dev
ਗੁਰਮੁਖਿ ਕੋਈ ਸਚੁ ਕਮਾਵੈ ॥
Guramukh Koee Sach Kamaavai ||
How rare are those who, as Gurmukh, live the Truth.
ਪ੍ਰਭਾਤੀ (ਮਃ ੧) ਅਸਟ. (੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੯
Raag Parbhati Guru Nanak Dev
ਆਵਣੁ ਜਾਣਾ ਠਾਕਿ ਰਹਾਵੈ ॥੬॥
Aavan Jaanaa Thaak Rehaavai ||6||
Their comings and goings in reincarnation are over and done. ||6||
ਪ੍ਰਭਾਤੀ (ਮਃ ੧) ਅਸਟ. (੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੪ ਪੰ. ੧੯
Raag Parbhati Guru Nanak Dev