Sri Guru Granth Sahib
Displaying Ang 135 of 1430
- 1
- 2
- 3
- 4
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
Man Than Piaas Dharasan Ghanee Koee Aan Milaavai Maae ||
My mind and body are so thirsty for the Blessed Vision of His Darshan. Won't someone please come and lead me to him, O my mother.
ਮਾਝ ਬਾਰਹਮਾਹਾ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧
Raag Maajh Guru Arjan Dev
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥
Santh Sehaaee Praem Kae Ho Thin Kai Laagaa Paae ||
The Saints are the helpers of the Lord's lovers; I fall and touch their feet.
ਮਾਝ ਬਾਰਹਮਾਹਾ (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧
Raag Maajh Guru Arjan Dev
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥
Vin Prabh Kio Sukh Paaeeai Dhoojee Naahee Jaae ||
Without God, how can I find peace? There is nowhere else to go.
ਮਾਝ ਬਾਰਹਮਾਹਾ (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੨
Raag Maajh Guru Arjan Dev
ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
Jinnhee Chaakhiaa Praem Ras Sae Thripath Rehae Aaghaae ||
Those who have tasted the sublime essence of His Love, remain satisfied and fulfilled.
ਮਾਝ ਬਾਰਹਮਾਹਾ (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੨
Raag Maajh Guru Arjan Dev
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
Aap Thiaag Binathee Karehi Laehu Prabhoo Larr Laae ||
They renounce their selfishness and conceit, and they pray, ""God, please attach me to the hem of Your robe.""
ਮਾਝ ਬਾਰਹਮਾਹਾ (ਮਃ ੫) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੩
Raag Maajh Guru Arjan Dev
ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥
Jo Har Kanth Milaaeeaa S Vishhurr Kathehi N Jaae ||
Those whom the Husband Lord has united with Himself, shall not be separated from Him again.
ਮਾਝ ਬਾਰਹਮਾਹਾ (ਮਃ ੫) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੩
Raag Maajh Guru Arjan Dev
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
Prabh Vin Dhoojaa Ko Nehee Naanak Har Saranaae ||
Without God, there is no other at all. Nanak has entered the Sanctuary of the Lord.
ਮਾਝ ਬਾਰਹਮਾਹਾ (ਮਃ ੫) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੪
Raag Maajh Guru Arjan Dev
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥
Asoo Sukhee Vasandheeaa Jinaa Maeiaa Har Raae ||8||
In Assu, the Lord, the Sovereign King, has granted His Mercy, and they dwell in peace. ||8||
ਮਾਝ ਬਾਰਹਮਾਹਾ (ਮਃ ੫) ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੪
Raag Maajh Guru Arjan Dev
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
Kathik Karam Kamaavanae Dhos N Kaahoo Jog ||
In the month of Katak, do good deeds. Do not try to blame anyone else.
ਮਾਝ ਬਾਰਹਮਾਹਾ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੫
Raag Maajh Guru Arjan Dev
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
Paramaesar Thae Bhuliaaan Viaapan Sabhae Rog ||
Forgetting the Transcendent Lord, all sorts of illnesses are contracted.
ਮਾਝ ਬਾਰਹਮਾਹਾ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੫
Raag Maajh Guru Arjan Dev
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
Vaemukh Hoeae Raam Thae Lagan Janam Vijog ||
Those who turn their backs on the Lord shall be separated from Him and consigned to reincarnation, over and over again.
ਮਾਝ ਬਾਰਹਮਾਹਾ (ਮਃ ੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੬
Raag Maajh Guru Arjan Dev
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥
Khin Mehi Kourrae Hoe Geae Jitharrae Maaeiaa Bhog ||
In an instant, all of Maya's sensual pleasures turn bitter.
ਮਾਝ ਬਾਰਹਮਾਹਾ (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੬
Raag Maajh Guru Arjan Dev
ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
Vich N Koee Kar Sakai Kis Thhai Rovehi Roj ||
No one can then serve as your intermediary. Unto whom can we turn and cry?
ਮਾਝ ਬਾਰਹਮਾਹਾ (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੭
Raag Maajh Guru Arjan Dev
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥
Keethaa Kishhoo N Hovee Likhiaa Dhhur Sanjog ||
By one's own actions, nothing can be done; destiny was pre-determined from the very beginning.
ਮਾਝ ਬਾਰਹਮਾਹਾ (ਮਃ ੫) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੭
Raag Maajh Guru Arjan Dev
ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥
Vaddabhaagee Maeraa Prabh Milai Thaan Outharehi Sabh Bioug ||
By great good fortune, I meet my God, and then all pain of separation departs.
ਮਾਝ ਬਾਰਹਮਾਹਾ (ਮਃ ੫) ੯:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੭
Raag Maajh Guru Arjan Dev
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥
Naanak Ko Prabh Raakh Laehi Maerae Saahib Bandhee Moch ||
Please protect Nanak, God; O my Lord and Master, please release me from bondage.
ਮਾਝ ਬਾਰਹਮਾਹਾ (ਮਃ ੫) ੯:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੮
Raag Maajh Guru Arjan Dev
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥
Kathik Hovai Saadhhasang Binasehi Sabhae Soch ||9||
In Katak, in the Company of the Holy, all anxiety vanishes. ||9||
ਮਾਝ ਬਾਰਹਮਾਹਾ (ਮਃ ੫) ੯:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੮
Raag Maajh Guru Arjan Dev
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥
Manghir Maahi Sohandheeaa Har Pir Sang Baitharreeaah ||
In the month of Maghar, those who sit with their Beloved Husband Lord are beautiful.
ਮਾਝ ਬਾਰਹਮਾਹਾ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੯
Raag Maajh Guru Arjan Dev
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥
Thin Kee Sobhaa Kiaa Ganee J Saahib Maelarreeaah ||
How can their glory be measured? Their Lord and Master blends them with Himself.
ਮਾਝ ਬਾਰਹਮਾਹਾ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੯
Raag Maajh Guru Arjan Dev
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥
Than Man Mouliaa Raam Sio Sang Saadhh Sehaelarreeaah ||
Their bodies and minds blossom forth in the Lord; they have the companionship of the Holy Saints.
ਮਾਝ ਬਾਰਹਮਾਹਾ (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੦
Raag Maajh Guru Arjan Dev
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥
Saadhh Janaa Thae Baaharee Sae Rehan Eikaelarreeaah ||
Those who lack the Company of the Holy, remain all alone.
ਮਾਝ ਬਾਰਹਮਾਹਾ (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੦
Raag Maajh Guru Arjan Dev
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥
Thin Dhukh N Kabehoo Outharai Sae Jam Kai Vas Parreeaah ||
Their pain never departs, and they fall into the grip of the Messenger of Death.
ਮਾਝ ਬਾਰਹਮਾਹਾ (ਮਃ ੫) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੧
Raag Maajh Guru Arjan Dev
ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥
Jinee Raaviaa Prabh Aapanaa Sae Dhisan Nith Kharreeaah ||
Those who have ravished and enjoyed their God, are seen to be continually exalted and uplifted.
ਮਾਝ ਬਾਰਹਮਾਹਾ (ਮਃ ੫) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੧
Raag Maajh Guru Arjan Dev
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥
Rathan Javaehar Laal Har Kanth Thinaa Jarreeaah ||
They wear the Necklace of the jewels, emeralds and rubies of the Lord's Name.
ਮਾਝ ਬਾਰਹਮਾਹਾ (ਮਃ ੫) (੧੦):੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੨
Raag Maajh Guru Arjan Dev
ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥
Naanak Baanshhai Dhhoorr Thin Prabh Saranee Dhar Parreeaah ||
Nanak seeks the dust of the feet of those who take to the Sanctuary of the Lord's Door.
ਮਾਝ ਬਾਰਹਮਾਹਾ (ਮਃ ੫) (੧੦):੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੩
Raag Maajh Guru Arjan Dev
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥
Manghir Prabh Aaraadhhanaa Bahurr N Janamarreeaah ||10||
Those who worship and adore God in Maghar, do not suffer the cycle of reincarnation ever again. ||10||
ਮਾਝ ਬਾਰਹਮਾਹਾ (ਮਃ ੫) (੧੦):੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੩
Raag Maajh Guru Arjan Dev
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
Pokh Thukhaar N Viaapee Kanth Miliaa Har Naahu ||
In the month of Poh, the cold does not touch those, whom the Husband Lord hugs close in His Embrace.
ਮਾਝ ਬਾਰਹਮਾਹਾ (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੪
Raag Maajh Guru Arjan Dev
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
Man Baedhhiaa Charanaarabindh Dharasan Lagarraa Saahu ||
Their minds are transfixed by His Lotus Feet. They are attached to the Blessed Vision of the Lord's Darshan.
ਮਾਝ ਬਾਰਹਮਾਹਾ (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੪
Raag Maajh Guru Arjan Dev
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
Outt Govindh Gopaal Raae Saevaa Suaamee Laahu ||
Seek the Protection of the Lord of the Universe; His service is truly profitable.
ਮਾਝ ਬਾਰਹਮਾਹਾ (ਮਃ ੫) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੫
Raag Maajh Guru Arjan Dev
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
Bikhiaa Pohi N Sakee Mil Saadhhoo Gun Gaahu ||
Corruption shall not touch you, when you join the Holy Saints and sing the Lord's Praises.
ਮਾਝ ਬਾਰਹਮਾਹਾ (ਮਃ ੫) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੫
Raag Maajh Guru Arjan Dev
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
Jeh Thae Oupajee Theh Milee Sachee Preeth Samaahu ||
From where it originated, there the soul is blended again. It is absorbed in the Love of the True Lord.
ਮਾਝ ਬਾਰਹਮਾਹਾ (ਮਃ ੫) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੬
Raag Maajh Guru Arjan Dev
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
Kar Gehi Leenee Paarabreham Bahurr N Vishhurreeaahu ||
When the Supreme Lord God grasps someone's hand, he shall never again suffer separation from Him.
ਮਾਝ ਬਾਰਹਮਾਹਾ (ਮਃ ੫) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੬
Raag Maajh Guru Arjan Dev
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
Baar Jaao Lakh Baereeaa Har Sajan Agam Agaahu ||
I am a sacrifice, 100,000 times, to the Lord, my Friend, the Unapproachable and Unfathomable.
ਮਾਝ ਬਾਰਹਮਾਹਾ (ਮਃ ੫) (੧੧):੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੭
Raag Maajh Guru Arjan Dev
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
Saram Pee Naaraaeinai Naanak Dhar Peeaahu ||
Please preserve my honor, Lord; Nanak begs at Your Door.
ਮਾਝ ਬਾਰਹਮਾਹਾ (ਮਃ ੫) (੧੧):੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੭
Raag Maajh Guru Arjan Dev
ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥
Pokh Suohandhaa Sarab Sukh Jis Bakhasae Vaeparavaahu ||11||
Poh is beautiful, and all comforts come to that one, whom the Carefree Lord has forgiven. ||11||
ਮਾਝ ਬਾਰਹਮਾਹਾ (ਮਃ ੫) (੧੧):੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੮
Raag Maajh Guru Arjan Dev
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
Maagh Majan Sang Saadhhooaa Dhhoorree Kar Eisanaan ||
In the month of Maagh, let your cleansing bath be the dust of the Saadh Sangat, the Company of the Holy.
ਮਾਝ ਬਾਰਹਮਾਹਾ (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੮
Raag Maajh Guru Arjan Dev
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
Har Kaa Naam Dhhiaae Sun Sabhanaa No Kar Dhaan ||
Meditate and listen to the Name of the Lord, and give it to everyone.
ਮਾਝ ਬਾਰਹਮਾਹਾ (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੯
Raag Maajh Guru Arjan Dev
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
Janam Karam Mal Outharai Man Thae Jaae Gumaan ||
In this way, the filth of lifetimes of karma shall be removed, and egotistical pride shall vanish from your mind.
ਮਾਝ ਬਾਰਹਮਾਹਾ (ਮਃ ੫) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੯
Raag Maajh Guru Arjan Dev