Sri Guru Granth Sahib
Displaying Ang 1351 of 1430
- 1
- 2
- 3
- 4
ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥
Sabho Hukam Hukam Hai Aapae Nirabho Samath Beechaaree ||3||
He Himself is the Commander; all are under His Command. The Fearless Lord looks on all alike. ||3||
ਪ੍ਰਭਾਤੀ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧
Raag Parbhati Bhagat Namdev
ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥
Jo Jan Jaan Bhajehi Purakhotham Thaa Chee Abigath Baanee ||
That humble being who knows, and meditates on the Supreme Primal Being - his word becomes eternal.
ਪ੍ਰਭਾਤੀ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧
Raag Parbhati Bhagat Namdev
ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥
Naamaa Kehai Jagajeevan Paaeiaa Hiradhai Alakh Biddaanee ||4||1||
Says Naam Dayv, I have found the Invisible, Wondrous Lord, the Life of the World, within my heart. ||4||1||
ਪ੍ਰਭਾਤੀ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੨
Raag Parbhati Bhagat Namdev
ਪ੍ਰਭਾਤੀ ॥
Prabhaathee ||
Prabhaatee:
ਪ੍ਰਭਾਤੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੩੫੧
ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ ॥
Aadh Jugaadh Jugaadh Jugo Jug Thaa Kaa Anth N Jaaniaa ||
He existed in the beginning, in the primeval age, and all throughout the ages; His limits cannot be known.
ਪ੍ਰਭਾਤੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੩
Raag Parbhati Bhagat Namdev
ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥
Sarab Niranthar Raam Rehiaa Rav Aisaa Roop Bakhaaniaa ||1||
The Lord is pervading and permeating amongst all; this is how His Form can be described. ||1||
ਪ੍ਰਭਾਤੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੩
Raag Parbhati Bhagat Namdev
ਗੋਬਿਦੁ ਗਾਜੈ ਸਬਦੁ ਬਾਜੈ ॥
Gobidh Gaajai Sabadh Baajai ||
The Lord of the Universe appears when the Word of His Shabad is chanted.
ਪ੍ਰਭਾਤੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੪
Raag Parbhati Bhagat Namdev
ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ ॥
Aanadh Roopee Maero Raameeaa ||1|| Rehaao ||
My Lord is the Embodiment of Bliss. ||1||Pause||
ਪ੍ਰਭਾਤੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੪
Raag Parbhati Bhagat Namdev
ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥
Baavan Beekhoo Baanai Beekhae Baas Thae Sukh Laagilaa ||
The beautiful fragrance of sandalwood emanates from the sandalwood tree, and attaches to the other trees of the forest.
ਪ੍ਰਭਾਤੀ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੫
Raag Parbhati Bhagat Namdev
ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥
Sarabae Aadh Paramalaadh Kaasatt Chandhan Bhaieilaa ||2||
God, the Primal Source of everything, is like the sandalwood tree; He transforms us woody trees into fragrant sandalwood. ||2||
ਪ੍ਰਭਾਤੀ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੫
Raag Parbhati Bhagat Namdev
ਤੁਮ੍ਹ੍ਹ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥
Thumh Chae Paaras Ham Chae Lohaa Sangae Kanchan Bhaieilaa ||
You, O Lord, are the Philosopher's Stone, and I am iron; associating with You, I am transformed into gold.
ਪ੍ਰਭਾਤੀ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੬
Raag Parbhati Bhagat Namdev
ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥
Thoo Dhaeiaal Rathan Laal Naamaa Saach Samaaeilaa ||3||2||
You are Merciful; You are the gem and the jewel. Naam Dayv is absorbed in the Truth. ||3||2||
ਪ੍ਰਭਾਤੀ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੬
Raag Parbhati Bhagat Namdev
ਪ੍ਰਭਾਤੀ ॥
Prabhaathee ||
Prabhaatee:
ਪ੍ਰਭਾਤੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੩੫੧
ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥
Akul Purakh Eik Chalith Oupaaeiaa ||
The Primal Being has no ancestry; He has staged this play.
ਪ੍ਰਭਾਤੀ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੭
Raag Parbhati Bhagat Namdev
ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥
Ghatt Ghatt Anthar Breham Lukaaeiaa ||1||
God is hidden deep within each and every heart. ||1||
ਪ੍ਰਭਾਤੀ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੭
Raag Parbhati Bhagat Namdev
ਜੀਅ ਕੀ ਜੋਤਿ ਨ ਜਾਨੈ ਕੋਈ ॥
Jeea Kee Joth N Jaanai Koee ||
No one knows the Light of the soul.
ਪ੍ਰਭਾਤੀ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੮
Raag Parbhati Bhagat Namdev
ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ ਰਹਾਉ ॥
Thai Mai Keeaa S Maaloom Hoee ||1|| Rehaao ||
Whatever I do, is known to You, Lord. ||1||Pause||
ਪ੍ਰਭਾਤੀ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੮
Raag Parbhati Bhagat Namdev
ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥
Jio Pragaasiaa Maattee Kunbhaeo ||
Just as the pitcher is made from clay,
ਪ੍ਰਭਾਤੀ (ਭ. ਨਾਮਦੇਵ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੮
Raag Parbhati Bhagat Namdev
ਆਪ ਹੀ ਕਰਤਾ ਬੀਠੁਲੁ ਦੇਉ ॥੨॥
Aap Hee Karathaa Beethul Dhaeo ||2||
Everything is made from the Beloved Divine Creator Himself. ||2||
ਪ੍ਰਭਾਤੀ (ਭ. ਨਾਮਦੇਵ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੯
Raag Parbhati Bhagat Namdev
ਜੀਅ ਕਾ ਬੰਧਨੁ ਕਰਮੁ ਬਿਆਪੈ ॥
Jeea Kaa Bandhhan Karam Biaapai ||
The mortal's actions hold the soul in the bondage of karma.
ਪ੍ਰਭਾਤੀ (ਭ. ਨਾਮਦੇਵ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੯
Raag Parbhati Bhagat Namdev
ਜੋ ਕਿਛੁ ਕੀਆ ਸੁ ਆਪੈ ਆਪੈ ॥੩॥
Jo Kishh Keeaa S Aapai Aapai ||3||
Whatever he does, he does on his own. ||3||
ਪ੍ਰਭਾਤੀ (ਭ. ਨਾਮਦੇਵ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੯
Raag Parbhati Bhagat Namdev
ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥
Pranavath Naamadhaeo Eihu Jeeo Chithavai S Lehai ||
Prays Naam Dayv, whatever this soul wants, it obtains.
ਪ੍ਰਭਾਤੀ (ਭ. ਨਾਮਦੇਵ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੦
Raag Parbhati Bhagat Namdev
ਅਮਰੁ ਹੋਇ ਸਦ ਆਕੁਲ ਰਹੈ ॥੪॥੩॥
Amar Hoe Sadh Aakul Rehai ||4||3||
Whoever abides in the Lord, becomes immortal. ||4||3||
ਪ੍ਰਭਾਤੀ (ਭ. ਨਾਮਦੇਵ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੦
Raag Parbhati Bhagat Namdev
ਪ੍ਰਭਾਤੀ ਭਗਤ ਬੇਣੀ ਜੀ ਕੀ
Prabhaathee Bhagath Baenee Jee Kee
Prabhaatee, The Word Of Devotee Baynee Jee:
ਪ੍ਰਭਾਤੀ (ਭ. ਬੇਣੀ) ਗੁਰੂ ਗ੍ਰੰਥ ਸਾਹਿਬ ਅੰਗ ੧੩੫੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਪ੍ਰਭਾਤੀ (ਭ. ਬੇਣੀ) ਗੁਰੂ ਗ੍ਰੰਥ ਸਾਹਿਬ ਅੰਗ ੧੩੫੧
ਤਨਿ ਚੰਦਨੁ ਮਸਤਕਿ ਪਾਤੀ ॥
Than Chandhan Masathak Paathee ||
You rub your body with sandalwood oil, and place basil leaves on your forehead.
ਪ੍ਰਭਾਤੀ (ਭ. ਬੇਣੀ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੨
Raag Parbhati Bhagat Beni
ਰਿਦ ਅੰਤਰਿ ਕਰ ਤਲ ਕਾਤੀ ॥
Ridh Anthar Kar Thal Kaathee ||
But you hold a knife in the hand of your heart.
ਪ੍ਰਭਾਤੀ (ਭ. ਬੇਣੀ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੨
Raag Parbhati Bhagat Beni
ਠਗ ਦਿਸਟਿ ਬਗਾ ਲਿਵ ਲਾਗਾ ॥
Thag Dhisatt Bagaa Liv Laagaa ||
You look like a thug; pretending to meditate, you pose like a crane.
ਪ੍ਰਭਾਤੀ (ਭ. ਬੇਣੀ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੨
Raag Parbhati Bhagat Beni
ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥
Dhaekh Baisano Praan Mukh Bhaagaa ||1||
You try to look like a Vaishnaav, but the breath of life escapes through your mouth. ||1||
ਪ੍ਰਭਾਤੀ (ਭ. ਬੇਣੀ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੨
Raag Parbhati Bhagat Beni
ਕਲਿ ਭਗਵਤ ਬੰਦ ਚਿਰਾਂਮੰ ॥
Kal Bhagavath Bandh Chiraanman ||
You pray for hours to God the Beautiful.
ਪ੍ਰਭਾਤੀ (ਭ. ਬੇਣੀ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੩
Raag Parbhati Bhagat Beni
ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥
Kroor Dhisatt Rathaa Nis Baadhan ||1|| Rehaao ||
But your gaze is evil, and your nights are wasted in conflict. ||1||Pause||
ਪ੍ਰਭਾਤੀ (ਭ. ਬੇਣੀ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੩
Raag Parbhati Bhagat Beni
ਨਿਤਪ੍ਰਤਿ ਇਸਨਾਨੁ ਸਰੀਰੰ ॥
Nithaprath Eisanaan Sareeran ||
You perform daily cleansing rituals,
ਪ੍ਰਭਾਤੀ (ਭ. ਬੇਣੀ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੪
Raag Parbhati Bhagat Beni
ਦੁਇ ਧੋਤੀ ਕਰਮ ਮੁਖਿ ਖੀਰੰ ॥
Dhue Dhhothee Karam Mukh Kheeran ||
Wear two loin-cloths, perform religious rituals and put only milk in your mouth.
ਪ੍ਰਭਾਤੀ (ਭ. ਬੇਣੀ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੪
Raag Parbhati Bhagat Beni
ਰਿਦੈ ਛੁਰੀ ਸੰਧਿਆਨੀ ॥
Ridhai Shhuree Sandhhiaanee ||
But in your heart, you have drawn out the sword.
ਪ੍ਰਭਾਤੀ (ਭ. ਬੇਣੀ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੪
Raag Parbhati Bhagat Beni
ਪਰ ਦਰਬੁ ਹਿਰਨ ਕੀ ਬਾਨੀ ॥੨॥
Par Dharab Hiran Kee Baanee ||2||
You routinely steal the property of others. ||2||
ਪ੍ਰਭਾਤੀ (ਭ. ਬੇਣੀ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੪
Raag Parbhati Bhagat Beni
ਸਿਲ ਪੂਜਸਿ ਚਕ੍ਰ ਗਣੇਸੰ ॥
Sil Poojas Chakr Ganaesan ||
You worship the stone idol, and paint ceremonial marks of Ganesha.
ਪ੍ਰਭਾਤੀ (ਭ. ਬੇਣੀ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੫
Raag Parbhati Bhagat Beni
ਨਿਸਿ ਜਾਗਸਿ ਭਗਤਿ ਪ੍ਰਵੇਸੰ ॥
Nis Jaagas Bhagath Pravaesan ||
You remain awake throughout the night, pretending to worship God.
ਪ੍ਰਭਾਤੀ (ਭ. ਬੇਣੀ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੫
Raag Parbhati Bhagat Beni
ਪਗ ਨਾਚਸਿ ਚਿਤੁ ਅਕਰਮੰ ॥
Pag Naachas Chith Akaraman ||
You dance, but your consciousness is filled with evil.
ਪ੍ਰਭਾਤੀ (ਭ. ਬੇਣੀ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੫
Raag Parbhati Bhagat Beni
ਏ ਲੰਪਟ ਨਾਚ ਅਧਰਮੰ ॥੩॥
Eae Lanpatt Naach Adhharaman ||3||
You are lewd and depraved - this is such an unrighteous dance! ||3||
ਪ੍ਰਭਾਤੀ (ਭ. ਬੇਣੀ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੬
Raag Parbhati Bhagat Beni
ਮ੍ਰਿਗ ਆਸਣੁ ਤੁਲਸੀ ਮਾਲਾ ॥
Mrig Aasan Thulasee Maalaa ||
You sit on a deer-skin, and chant on your mala.
ਪ੍ਰਭਾਤੀ (ਭ. ਬੇਣੀ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੬
Raag Parbhati Bhagat Beni
ਕਰ ਊਜਲ ਤਿਲਕੁ ਕਪਾਲਾ ॥
Kar Oojal Thilak Kapaalaa ||
You put the sacred mark, the tilak, on your forehead.
ਪ੍ਰਭਾਤੀ (ਭ. ਬੇਣੀ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੬
Raag Parbhati Bhagat Beni
ਰਿਦੈ ਕੂੜੁ ਕੰਠਿ ਰੁਦ੍ਰਾਖੰ ॥
Ridhai Koorr Kanth Rudhraakhan ||
You wear the rosary beads of Shiva around your neck, but your heart is filled with falsehood.
ਪ੍ਰਭਾਤੀ (ਭ. ਬੇਣੀ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੬
Raag Parbhati Bhagat Beni
ਰੇ ਲੰਪਟ ਕ੍ਰਿਸਨੁ ਅਭਾਖੰ ॥੪॥
Rae Lanpatt Kirasan Abhaakhan ||4||
You are lewd and depraved - you do not chant God's Name. ||4||
ਪ੍ਰਭਾਤੀ (ਭ. ਬੇਣੀ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੭
Raag Parbhati Bhagat Beni
ਜਿਨਿ ਆਤਮ ਤਤੁ ਨ ਚੀਨ੍ਹ੍ਹਿਆ ॥
Jin Aatham Thath N Cheenihaaa ||
Whoever does not realize the essence of the soul
ਪ੍ਰਭਾਤੀ (ਭ. ਬੇਣੀ) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੭
Raag Parbhati Bhagat Beni
ਸਭ ਫੋਕਟ ਧਰਮ ਅਬੀਨਿਆ ॥
Sabh Fokatt Dhharam Abeeniaa ||
All his religious actions are hollow and false.
ਪ੍ਰਭਾਤੀ (ਭ. ਬੇਣੀ) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੭
Raag Parbhati Bhagat Beni
ਕਹੁ ਬੇਣੀ ਗੁਰਮੁਖਿ ਧਿਆਵੈ ॥
Kahu Baenee Guramukh Dhhiaavai ||
Says Baynee, as Gurmukh, meditate.
ਪ੍ਰਭਾਤੀ (ਭ. ਬੇਣੀ) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੮
Raag Parbhati Bhagat Beni
ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥
Bin Sathigur Baatt N Paavai ||5||1||
Without the True Guru, you shall not find the Way. ||5||1||
ਪ੍ਰਭਾਤੀ (ਭ. ਬੇਣੀ) (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੧ ਪੰ. ੧੮
Raag Parbhati Bhagat Beni