Sri Guru Granth Sahib
Displaying Ang 1358 of 1430
- 1
- 2
- 3
- 4
ਭੈ ਅਟਵੀਅੰ ਮਹਾ ਨਗਰ ਬਾਸੰ ਧਰਮ ਲਖ੍ਯ੍ਯਣ ਪ੍ਰਭ ਮਇਆ ॥
Bhai Attaveean Mehaa Nagar Baasan Dhharam Lakhyan Prabh Maeiaa ||
The dreadful woods become a well-populated city; such are the merits of the righteous life of Dharma, given by God's Grace.
ਸਲੋਕ ਸਹਸਕ੍ਰਿਤੀ (ਮਃ ੫) (੪੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧
Salok Sehshritee Guru Arjan Dev
ਸਾਧ ਸੰਗਮ ਰਾਮ ਰਾਮ ਰਮਣੰ ਸਰਣਿ ਨਾਨਕ ਹਰਿ ਹਰਿ ਦਯਾਲ ਚਰਣੰ ॥੪੪॥
Saadhh Sangam Raam Raam Ramanan Saran Naanak Har Har Dhayaal Charanan ||44||
Chanting the Lord's Name in the Saadh Sangat, the Company of the Holy, O Nanak, the Lotus Feet of the Merciful Lord are found. ||44||
ਸਲੋਕ ਸਹਸਕ੍ਰਿਤੀ (ਮਃ ੫) (੪੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧
Salok Sehshritee Guru Arjan Dev
ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ ॥
Hae Ajith Soor Sangraaman Ath Balanaa Bahu Maradhaneh ||
O emotional attachment, you are the invincible warrior of the battlefield of life; you totally crush and destroy even the most powerful.
ਸਲੋਕ ਸਹਸਕ੍ਰਿਤੀ (ਮਃ ੫) (੪੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੨
Salok Sehshritee Guru Arjan Dev
ਗਣ ਗੰਧਰਬ ਦੇਵ ਮਾਨੁਖ੍ਯ੍ਯੰ ਪਸੁ ਪੰਖੀ ਬਿਮੋਹਨਹ ॥
Gan Gandhharab Dhaev Maanukhyan Pas Pankhee Bimohaneh ||
You entice and fascinate even the heavenly heralds, celestial singers, gods, mortals, beasts and birds.
ਸਲੋਕ ਸਹਸਕ੍ਰਿਤੀ (ਮਃ ੫) (੪੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੨
Salok Sehshritee Guru Arjan Dev
ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸ੍ਵਰਹ ॥੪੫॥
Har Karanehaaran Namasakaaran Saran Naanak Jagadheesvareh ||45||
Nanak bows in humble surrender to the Lord; he seeks the Sanctuary of the Lord of the Universe. ||45||
ਸਲੋਕ ਸਹਸਕ੍ਰਿਤੀ (ਮਃ ੫) (੪੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੩
Salok Sehshritee Guru Arjan Dev
ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ ॥
Hae Kaaman Narak Bisraaman Bahu Jonee Bhramaavaneh ||
O sexual desire, you lead the mortals to hell; you make them wander in reincarnation through countless species.
ਸਲੋਕ ਸਹਸਕ੍ਰਿਤੀ (ਮਃ ੫) (੪੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੩
Salok Sehshritee Guru Arjan Dev
ਚਿਤ ਹਰਣੰ ਤ੍ਰੈ ਲੋਕ ਗੰਮ੍ਯ੍ਯੰ ਜਪ ਤਪ ਸੀਲ ਬਿਦਾਰਣਹ ॥
Chith Haranan Thrai Lok Ganmyan Jap Thap Seel Bidhaaraneh ||
You cheat the consciousness, and pervade the three worlds. You destroy meditation, penance and virtue.
ਸਲੋਕ ਸਹਸਕ੍ਰਿਤੀ (ਮਃ ੫) (੪੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੪
Salok Sehshritee Guru Arjan Dev
ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ ॥
Alap Sukh Avith Chanchal Ooch Neech Samaavaneh ||
But you give only shallow pleasure, while you make the mortals weak and unsteady; you pervade the high and the low.
ਸਲੋਕ ਸਹਸਕ੍ਰਿਤੀ (ਮਃ ੫) (੪੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੪
Salok Sehshritee Guru Arjan Dev
ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ ॥੪੬॥
Thav Bhai Bimunchith Saadhh Sangam Outt Naanak Naaraaeineh ||46||
Your fear is dispelled in the Saadh Sangat, the Company of the Holy, O Nanak, through the Protection and Support of the Lord. ||46||
ਸਲੋਕ ਸਹਸਕ੍ਰਿਤੀ (ਮਃ ੫) (੪੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੫
Salok Sehshritee Guru Arjan Dev
ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ॥
Hae Kal Mool Krodhhan Kadhanch Karunaa N Ouparajathae ||
O anger, you are the root of conflict; compassion never rises up in you.
ਸਲੋਕ ਸਹਸਕ੍ਰਿਤੀ (ਮਃ ੫) (੪੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੬
Salok Sehshritee Guru Arjan Dev
ਬਿਖਯੰਤ ਜੀਵੰ ਵਸ੍ਯ੍ਯੰ ਕਰੋਤਿ ਨਿਰਤ੍ਯ੍ਯੰ ਕਰੋਤਿ ਜਥਾ ਮਰਕਟਹ ॥
Bikhayanth Jeevan Vasyan Karoth Nirathyan Karoth Jathhaa Marakatteh ||
You take the corrupt, sinful beings in your power, and make them dance like monkeys.
ਸਲੋਕ ਸਹਸਕ੍ਰਿਤੀ (ਮਃ ੫) (੪੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੬
Salok Sehshritee Guru Arjan Dev
ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ ॥
Anik Saasan Thaarranth Jamadhootheh Thav Sangae Adhhaman Nareh ||
Associating with you, mortals are debased and punished by the Messenger of Death in so many ways.
ਸਲੋਕ ਸਹਸਕ੍ਰਿਤੀ (ਮਃ ੫) (੪੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੭
Salok Sehshritee Guru Arjan Dev
ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਯ੍ਯਾ ਕਰੋਤਿ ॥੪੭॥
Dheen Dhukh Bhanjan Dhayaal Prabh Naanak Sarab Jeea Rakhyaa Karoth ||47||
O Destroyer of the pains of the poor, O Merciful God, Nanak prays for You to protect all begins from such anger. ||47||
ਸਲੋਕ ਸਹਸਕ੍ਰਿਤੀ (ਮਃ ੫) (੪੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੭
Salok Sehshritee Guru Arjan Dev
ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥
Hae Lobhaa Lanpatt Sang Siramoreh Anik Leharee Kalolathae ||
O greed, you cling to even the great, assaulting them with countless waves.
ਸਲੋਕ ਸਹਸਕ੍ਰਿਤੀ (ਮਃ ੫) (੪੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੮
Salok Sehshritee Guru Arjan Dev
ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ ॥
Dhhaavanth Jeeaa Bahu Prakaaran Anik Bhaanth Bahu Ddolathae ||
You cause them to run around wildly in all directions, wobbling and wavering unsteadily.
ਸਲੋਕ ਸਹਸਕ੍ਰਿਤੀ (ਮਃ ੫) (੪੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੮
Salok Sehshritee Guru Arjan Dev
ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ ॥
Nach Mithran Nach Eisattan Nach Baadhhav Nach Maath Pithaa Thav Lajayaa ||
You have no respect for friends, ideals, relations, mother or father.
ਸਲੋਕ ਸਹਸਕ੍ਰਿਤੀ (ਮਃ ੫) (੪੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੯
Salok Sehshritee Guru Arjan Dev
ਅਕਰਣੰ ਕਰੋਤਿ ਅਖਾਦ੍ਯ੍ਯਿ ਖਾਦ੍ਯ੍ਯੰ ਅਸਾਜ੍ਯ੍ਯੰ ਸਾਜਿ ਸਮਜਯਾ ॥
Akaranan Karoth Akhaadhiy Khaadhyan Asaajyan Saaj Samajayaa ||
You make them do what they should not do. You make them eat what they should not eat. You make them accomplish what they should not accomplish.
ਸਲੋਕ ਸਹਸਕ੍ਰਿਤੀ (ਮਃ ੫) (੪੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੦
Salok Sehshritee Guru Arjan Dev
ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗ੍ਯ੍ਯਾਪ੍ਤਿ ਨਾਨਕ ਹਰਿ ਨਰਹਰਹ ॥੪੮॥
Thraahi Thraahi Saran Suaamee Bigyaapio Naanak Har Narehareh ||48||
Save me, save me - I have come to Your Sanctuary, O my Lord and Master; Nanak prays to the Lord. ||48||
ਸਲੋਕ ਸਹਸਕ੍ਰਿਤੀ (ਮਃ ੫) (੪੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੦
Salok Sehshritee Guru Arjan Dev
ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥
Hae Janam Maran Moolan Ahankaaran Paapaathamaa ||
O egotism, you are the root of birth and death and the cycle of reincarnation; you are the very soul of sin.
ਸਲੋਕ ਸਹਸਕ੍ਰਿਤੀ (ਮਃ ੫) (੪੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੧
Salok Sehshritee Guru Arjan Dev
ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਤੀਰਨਹ ॥
Mithran Thajanth Sathran Dhrirranth Anik Maayaa Bistheeraneh ||
You forsake friends, and hold tight to enemies. You spread out countless illusions of Maya.
ਸਲੋਕ ਸਹਸਕ੍ਰਿਤੀ (ਮਃ ੫) (੪੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੧
Salok Sehshritee Guru Arjan Dev
ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ ॥
Aavanth Jaavanth Thhakanth Jeeaa Dhukh Sukh Bahu Bhoganeh ||
You cause the living beings to come and go until they are exhausted. You lead them to experience pain and pleasure.
ਸਲੋਕ ਸਹਸਕ੍ਰਿਤੀ (ਮਃ ੫) (੪੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੨
Salok Sehshritee Guru Arjan Dev
ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ ॥
Bhram Bhayaan Oudhiaan Ramanan Mehaa Bikatt Asaadhh Roganeh ||
You lead them to wander lost in the terrible wilderness of doubt; you lead them to contract the most horrible, incurable diseases.
ਸਲੋਕ ਸਹਸਕ੍ਰਿਤੀ (ਮਃ ੫) (੪੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੨
Salok Sehshritee Guru Arjan Dev
ਬੈਦ੍ਯ੍ਯੰ ਪਾਰਬ੍ਰਹਮ ਪਰਮੇਸ੍ਵਰ ਆਰਾਧਿ ਨਾਨਕ ਹਰਿ ਹਰਿ ਹਰੇ ॥੪੯॥
Baidhyan Paarabreham Paramaesvar Aaraadhh Naanak Har Har Harae ||49||
The only Physician is the Supreme Lord, the Transcendent Lord God. Nanak worships and adores the Lord, Har, Har, Haray. ||49||
ਸਲੋਕ ਸਹਸਕ੍ਰਿਤੀ (ਮਃ ੫) (੪੯):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੩
Salok Sehshritee Guru Arjan Dev
ਹੇ ਪ੍ਰਾਣ ਨਾਥ ਗੋਬਿੰਦਹ ਕ੍ਰਿਪਾ ਨਿਧਾਨ ਜਗਦ ਗੁਰੋ ॥
Hae Praan Naathh Gobindheh Kirapaa Nidhhaan Jagadh Guro ||
O Lord of the Universe, Master of the Breath of life, Treasure of Mercy, Guru of the World.
ਸਲੋਕ ਸਹਸਕ੍ਰਿਤੀ (ਮਃ ੫) (੫੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੩
Salok Sehshritee Guru Arjan Dev
ਹੇ ਸੰਸਾਰ ਤਾਪ ਹਰਣਹ ਕਰੁਣਾ ਮੈ ਸਭ ਦੁਖ ਹਰੋ ॥
Hae Sansaar Thaap Haraneh Karunaa Mai Sabh Dhukh Haro ||
O Destroyer of the fever of the world, Embodiment of Compassion, please take away all my pain.
ਸਲੋਕ ਸਹਸਕ੍ਰਿਤੀ (ਮਃ ੫) (੫੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੪
Salok Sehshritee Guru Arjan Dev
ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ ॥
Hae Saran Jog Dhayaaleh Dheenaa Naathh Mayaa Karo ||
O Merciful Lord, Potent to give Sanctuary, Master of the meek and humble, please be kind to me.
ਸਲੋਕ ਸਹਸਕ੍ਰਿਤੀ (ਮਃ ੫) (੫੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੪
Salok Sehshritee Guru Arjan Dev
ਸਰੀਰ ਸ੍ਵਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ ॥੫੦॥
Sareer Svasathh Kheen Sameae Simaranth Naanak Raam Dhaamodhar Maadhhaveh ||50||
Whether his body is healthy or sick, let Nanak meditate in remembrance on You, Lord. ||50||
ਸਲੋਕ ਸਹਸਕ੍ਰਿਤੀ (ਮਃ ੫) (੫੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੫
Salok Sehshritee Guru Arjan Dev
ਚਰਣ ਕਮਲ ਸਰਣੰ ਰਮਣੰ ਗੋਪਾਲ ਕੀਰਤਨਹ ॥
Charan Kamal Saranan Ramanan Gopaal Keerathaneh ||
I have come to the Sanctuary of the Lord's Lotus Feet, where I sing the Kirtan of His Praises.
ਸਲੋਕ ਸਹਸਕ੍ਰਿਤੀ (ਮਃ ੫) (੫੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੬
Salok Sehshritee Guru Arjan Dev
ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ ॥੫੧॥
Saadhh Sangaen Tharanan Naanak Mehaa Saagar Bhai Dhuthareh ||51||
In the Saadh Sangat, the Company of the Holy, Nanak is carried across the utterly terrifying, difficult world-ocean. ||51||
ਸਲੋਕ ਸਹਸਕ੍ਰਿਤੀ (ਮਃ ੫) (੫੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੬
Salok Sehshritee Guru Arjan Dev
ਸਿਰ ਮਸ੍ਤਕ ਰਖ੍ਯ੍ਯਾ ਪਾਰਬ੍ਰਹਮੰ ਹਸ੍ਤ ਕਾਯਾ ਰਖ੍ਯ੍ਯਾ ਪਰਮੇਸ੍ਵਰਹ ॥
Sir Masok Rakhyaa Paarabrehaman Haso Kaayaa Rakhyaa Paramaesvareh ||
The Supreme Lord God has procted my head and forehead; the Transcendent Lord has protected my hands and body.
ਸਲੋਕ ਸਹਸਕ੍ਰਿਤੀ (ਮਃ ੫) (੫੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੭
Salok Sehshritee Guru Arjan Dev
ਆਤਮ ਰਖ੍ਯ੍ਯਾ ਗੋਪਾਲ ਸੁਆਮੀ ਧਨ ਚਰਣ ਰਖ੍ਯ੍ਯਾ ਜਗਦੀਸ੍ਵਰਹ ॥
Aatham Rakhyaa Gopaal Suaamee Dhhan Charan Rakhyaa Jagadheesvareh ||
God, my Lord and Master, has saved my soul; the Lord of the Universe has saved my wealth and feet.
ਸਲੋਕ ਸਹਸਕ੍ਰਿਤੀ (ਮਃ ੫) (੫੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੭
Salok Sehshritee Guru Arjan Dev
ਸਰਬ ਰਖ੍ਯ੍ਯਾ ਗੁਰ ਦਯਾਲਹ ਭੈ ਦੂਖ ਬਿਨਾਸਨਹ ॥
Sarab Rakhyaa Gur Dhayaaleh Bhai Dhookh Binaasaneh ||
The Merciful Guru has protected everything, and destroyed my fear and suffering.
ਸਲੋਕ ਸਹਸਕ੍ਰਿਤੀ (ਮਃ ੫) (੫੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੮
Salok Sehshritee Guru Arjan Dev
ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥੫੨॥
Bhagath Vashhal Anaathh Naathhae Saran Naanak Purakh Achutheh ||52||
God is the Lover of His devotees, the Master of the masterless. Nanak has entered the Sanctuary of the Imperishable Primal Lord God. ||52||
ਸਲੋਕ ਸਹਸਕ੍ਰਿਤੀ (ਮਃ ੫) (੫੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੮
Salok Sehshritee Guru Arjan Dev
ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ ॥
Jaen Kalaa Dhhaariou Aakaasan Baisantharan Kaasatt Baesattan ||
His Power supports the sky, and locks fire within wood.
ਸਲੋਕ ਸਹਸਕ੍ਰਿਤੀ (ਮਃ ੫) (੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੯
Salok Sehshritee Guru Arjan Dev
ਜੇਨ ਕਲਾ ਸਸਿ ਸੂਰ ਨਖ੍ਯ੍ਯਤ੍ਰ ਜੋਤ੍ਯ੍ਯਿੰ ਸਾਸੰ ਸਰੀਰ ਧਾਰਣੰ ॥
Jaen Kalaa Sas Soor Nakhyathr Jothiyan Saasan Sareer Dhhaaranan ||
His Power supports the moon, the sun and the stars, and infuses light and breath into the body.
ਸਲੋਕ ਸਹਸਕ੍ਰਿਤੀ (ਮਃ ੫) (੫੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੮ ਪੰ. ੧੯
Salok Sehshritee Guru Arjan Dev