Sri Guru Granth Sahib
Displaying Ang 1361 of 1430
- 1
- 2
- 3
- 4
ਪ੍ਰੀਤਮ ਭਗਵਾਨ ਅਚੁਤ ॥
Preetham Bhagavaan Achuth ||
The Beloved Eternal Lord God,
ਗਾਥਾ (ਮਃ ੫) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧
Gathaa Guru Arjan Dev
ਨਾਨਕ ਸੰਸਾਰ ਸਾਗਰ ਤਾਰਣਹ ॥੧੪॥
Naanak Sansaar Saagar Thaaraneh ||14||
O Nanak, carries us across the world-ocean. ||14||
ਗਾਥਾ (ਮਃ ੫) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧
Gathaa Guru Arjan Dev
ਮਰਣੰ ਬਿਸਰਣੰ ਗੋਬਿੰਦਹ ॥
Maranan Bisaranan Gobindheh ||
It is death to forget the Lord of the Universe.
ਗਾਥਾ (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧
Gathaa Guru Arjan Dev
ਜੀਵਣੰ ਹਰਿ ਨਾਮ ਧ੍ਯ੍ਯਾਵਣਹ ॥
Jeevanan Har Naam Dhhyaavaneh ||
It is life to meditate on the Name of the Lord.
ਗਾਥਾ (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੨
Gathaa Guru Arjan Dev
ਲਭਣੰ ਸਾਧ ਸੰਗੇਣ ॥
Labhanan Saadhh Sangaen ||
The Lord is found in the Saadh Sangat, the Company of the Holy,
ਗਾਥਾ (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੨
Gathaa Guru Arjan Dev
ਨਾਨਕ ਹਰਿ ਪੂਰਬਿ ਲਿਖਣਹ ॥੧੫॥
Naanak Har Poorab Likhaneh ||15||
O Nanak, by pre-ordained destiny. ||15||
ਗਾਥਾ (ਮਃ ੫) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੨
Gathaa Guru Arjan Dev
ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥
Dhasan Bihoon Bhuyangan Manthran Gaarurree Nivaaran ||
The snake-charmer, by his spell, neutralizes the poison and leaves the snake without fangs.
ਗਾਥਾ (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੨
Gathaa Guru Arjan Dev
ਬ੍ਯ੍ਯਾਧਿ ਉਪਾੜਣ ਸੰਤੰ ॥
Byaadhh Oupaarran Santhan ||
Just so, the Saints remove suffering;
ਗਾਥਾ (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੩
Gathaa Guru Arjan Dev
ਨਾਨਕ ਲਬਧ ਕਰਮਣਹ ॥੧੬॥
Naanak Labadhh Karamaneh ||16||
O Nanak, they are found by good karma. ||16||
ਗਾਥਾ (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੩
Gathaa Guru Arjan Dev
ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥
Jathh Kathh Ramanan Saranan Sarabathr Jeeaneh ||
The Lord is All-pervading everywhere; He gives Sanctuary to all living beings.
ਗਾਥਾ (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੩
Gathaa Guru Arjan Dev
ਤਥ ਲਗਣੰ ਪ੍ਰੇਮ ਨਾਨਕ ॥
Thathh Laganan Praem Naanak ||
The mind is touched by His Love, O Nanak,
ਗਾਥਾ (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੪
Gathaa Guru Arjan Dev
ਪਰਸਾਦੰ ਗੁਰ ਦਰਸਨਹ ॥੧੭॥
Parasaadhan Gur Dharasaneh ||17||
By Guru's Grace, and the Blessed Vision of His Darshan. ||17||
ਗਾਥਾ (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੪
Gathaa Guru Arjan Dev
ਚਰਣਾਰਬਿੰਦ ਮਨ ਬਿਧ੍ਯ੍ਯੰ ॥
Charanaarabindh Man Bidhhyan ||
My mind is pierced through by the Lord's Lotus Feet.
ਗਾਥਾ (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੪
Gathaa Guru Arjan Dev
ਸਿਧ੍ਯ੍ਯੰ ਸਰਬ ਕੁਸਲਣਹ ॥
Sidhhyan Sarab Kusalaneh ||
I am blessed with total happiness.
ਗਾਥਾ (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੪
Gathaa Guru Arjan Dev
ਗਾਥਾ ਗਾਵੰਤਿ ਨਾਨਕ ਭਬ੍ਯ੍ਯੰ ਪਰਾ ਪੂਰਬਣਹ ॥੧੮॥
Gaathhaa Gaavanth Naanak Bhabyan Paraa Poorabaneh ||18||
Holy people have been singing this Gaat'haa, O Nanak, since the very beginning of time. ||18||
ਗਾਥਾ (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੫
Gathaa Guru Arjan Dev
ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥
Subh Bachan Ramanan Gavanan Saadhh Sangaen Oudhharaneh ||
Chanting and singing the Sublime Word of God in the Saadh Sangat, mortals are saved from the world-ocean.
ਗਾਥਾ (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੫
Gathaa Guru Arjan Dev
ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭ੍ਯ੍ਯਤੇ ॥੧੯॥
Sansaar Saagaran Naanak Punarap Janam N Labhyathae ||19||
O Nanak, they shall never again be consigned to reincarnation. ||19||
ਗਾਥਾ (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੬
Gathaa Guru Arjan Dev
ਬੇਦ ਪੁਰਾਣ ਸਾਸਤ੍ਰ ਬੀਚਾਰੰ ॥
Baedh Puraan Saasathr Beechaaran ||
People contemplate the Vedas, Puraanas and Shaastras.
ਗਾਥਾ (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੬
Gathaa Guru Arjan Dev
ਏਕੰਕਾਰ ਨਾਮ ਉਰ ਧਾਰੰ ॥
Eaekankaar Naam Our Dhhaaran ||
But by enshrining in their hearts the Naam, the Name of the One and Only Creator of the Universe,
ਗਾਥਾ (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੬
Gathaa Guru Arjan Dev
ਕੁਲਹ ਸਮੂਹ ਸਗਲ ਉਧਾਰੰ ॥
Kuleh Samooh Sagal Oudhhaaran ||
Everyone can be saved.
ਗਾਥਾ (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੭
Gathaa Guru Arjan Dev
ਬਡਭਾਗੀ ਨਾਨਕ ਕੋ ਤਾਰੰ ॥੨੦॥
Baddabhaagee Naanak Ko Thaaran ||20||
By great good fortune, O Nanak, a few cross over like this. ||20||
ਗਾਥਾ (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੭
Gathaa Guru Arjan Dev
ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥
Simaranan Gobindh Naaman Oudhharanan Kul Samoohaneh ||
Meditating in remembrance on the Naam, the Name of Lord of the Universe, all one's generations are saved.
ਗਾਥਾ (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੭
Gathaa Guru Arjan Dev
ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥
Labadhhian Saadhh Sangaen Naanak Vaddabhaagee Bhaettanth Dharasaneh ||21||
It is obtained in the Saadh Sangat, the Company of the Holy. O Nanak, by great good fortune, the Blessed Vision of His Darshan is seen. ||21||
ਗਾਥਾ (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੮
Gathaa Guru Arjan Dev
ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣਃ ॥
Sarab Dhokh Paranthiaagee Sarab Dhharam Dhrirranthana ||
Abandon all your evil habits, and implant all Dharmic faith within.
ਗਾਥਾ (ਮਃ ੫) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੮
Gathaa Guru Arjan Dev
ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖ੍ਯ੍ਯਣਃ ॥੨੨॥
Labadhhaen Saadhh Sangaen Naanak Masathak Likhyana ||22||
The Saadh Sangat, the Company of the Holy, is obtained, O Nanak, by those who have such destiny written upon their foreheads. ||22||
ਗਾਥਾ (ਮਃ ੫) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੯
Gathaa Guru Arjan Dev
ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ ॥
Hoyo Hai Hovantho Haran Bharan Sanpoorana ||
God was, is, and shall always be. He sustains and destroys all.
ਗਾਥਾ (ਮਃ ੫) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੯
Gathaa Guru Arjan Dev
ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥
Saadhhoo Satham Jaano Naanak Preeth Kaaranan ||23||
Know that these Holy people are true, O Nanak; they are in love with the Lord. ||23||
ਗਾਥਾ (ਮਃ ੫) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੦
Gathaa Guru Arjan Dev
ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ ॥
Sukhaen Bain Rathanan Rachanan Kasunbh Rangana ||
The mortal is engrossed in sweet words and transitory pleasures which shall soon fade away.
ਗਾਥਾ (ਮਃ ੫) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੦
Gathaa Guru Arjan Dev
ਰੋਗ ਸੋਗ ਬਿਓਗੰ ਨਾਨਕ ਸੁਖੁ ਨ ਸੁਪਨਹ ॥੨੪॥
Rog Sog Biougan Naanak Sukh N Supaneh ||24||
Disease, sorrow and separation afflict him; O Nanak, he never finds peace, even in dreams. ||24||
ਗਾਥਾ (ਮਃ ੫) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੧
Gathaa Guru Arjan Dev
ਫੁਨਹੇ ਮਹਲਾ ੫
Funehae Mehalaa 5
Phunhay, Fifth Mehl:
ਫੁਨਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੬੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਫੁਨਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੬੧
ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ॥
Haathh Kalanm Aganm Masathak Laekhaavathee ||
With Pen in Hand, the Unfathomable Lord writes the mortal's destiny upon his forehead.
ਫੁਨਹੇ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੩
Phunhay Guru Arjan Dev
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥
Ourajh Rehiou Sabh Sang Anoop Roopaavathee ||
The Incomparably Beautiful Lord is involved with all.
ਫੁਨਹੇ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੩
Phunhay Guru Arjan Dev
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
Ousathath Kehan N Jaae Mukhahu Thuhaareeaa ||
I cannot utter Your Praises with my mouth.
ਫੁਨਹੇ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੩
Phunhay Guru Arjan Dev
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
Mohee Dhaekh Dharas Naanak Balihaareeaa ||1||
Nanak is fascinated, gazing upon the Blessed Vision of Your Darshan. I am a sacrifice to You. ||1||
ਫੁਨਹੇ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੪
Phunhay Guru Arjan Dev
ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ ॥
Santh Sabhaa Mehi Bais K Keerath Mai Kehaan ||
Seated in the Society of the Saints, I chant the Lord's Praises.
ਫੁਨਹੇ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੪
Phunhay Guru Arjan Dev
ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ ॥
Arapee Sabh Seegaar Eaehu Jeeo Sabh Dhivaa ||
I dedicate all my adornments to Him, and give all this soul to Him.
ਫੁਨਹੇ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੫
Phunhay Guru Arjan Dev
ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥
Aas Piaasee Saej S Kanth Vishhaaeeai ||
With hopeful yearning for Him, I have made the bed for my Husband.
ਫੁਨਹੇ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੫
Phunhay Guru Arjan Dev
ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥੨॥
Harihaan Masathak Hovai Bhaag Th Saajan Paaeeai ||2||
O Lord! If such good destiny is inscribed upon my forehead, then I shall find my Friend. ||2||
ਫੁਨਹੇ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੫
Phunhay Guru Arjan Dev
ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥
Sakhee Kaajal Haar Thanbol Sabhai Kishh Saajiaa ||
O my companion, I have prepared everything: make-up, garlands and betel-leaves.
ਫੁਨਹੇ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੬
Phunhay Guru Arjan Dev
ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥
Soleh Keeeae Seegaar K Anjan Paajiaa ||
I have embellished myself with the sixteen decorations, and applied the mascara to my eyes.
ਫੁਨਹੇ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੬
Phunhay Guru Arjan Dev
ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ ॥
Jae Ghar Aavai Kanth Th Sabh Kishh Paaeeai ||
If my Husband Lord comes to my home, then I obtain everything.
ਫੁਨਹੇ (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੭
Phunhay Guru Arjan Dev
ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥੩॥
Harihaan Kanthai Baajh Seegaar Sabh Birathhaa Jaaeeai ||3||
O Lord! Without my Husband, all these adornments are useless. ||3||
ਫੁਨਹੇ (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੭
Phunhay Guru Arjan Dev
ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ ॥
Jis Ghar Vasiaa Kanth Saa Vaddabhaaganae ||
Very fortunate is she, within whose home the Husband Lord abides.
ਫੁਨਹੇ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੮
Phunhay Guru Arjan Dev
ਤਿਸੁ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ ॥
This Baniaa Habh Seegaar Saaee Sohaaganae ||
She is totally adorned and decorated; she is a happy soul-bride.
ਫੁਨਹੇ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੮
Phunhay Guru Arjan Dev
ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ ॥
Ho Suthee Hoe Achinth Man Aas Puraaeeaa ||
I sleep in peace, without anxiety; the hopes of my mind have been fulfilled.
ਫੁਨਹੇ (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੯
Phunhay Guru Arjan Dev
ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ ॥੪॥
Harihaan Jaa Ghar Aaeiaa Kanth Th Sabh Kishh Paaeeaa ||4||
O Lord! When my Husband came into the home of my heart, I obtained everything. ||4||
ਫੁਨਹੇ (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੧ ਪੰ. ੧੯
Phunhay Guru Arjan Dev