Sri Guru Granth Sahib
Displaying Ang 1375 of 1430
- 1
- 2
- 3
- 4
ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥੧੯੫॥
Bin Sangath Eio Maannee Hoe Gee Bhath Shhaar ||195||
You must acknowledge this, that without the Sangat, the Holy Congregation, it turns into burnt ashes. ||195||
ਸਲੋਕ ਕਬੀਰ ਜੀ (ਭ. ਕਬੀਰ) (੧੯੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧
Salok Bhagat Kabir
ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥
Kabeer Niramal Boondh Akaas Kee Leenee Bhoom Milaae ||
Kabeer, the pure drop of water falls from the sky, and mixes with the dust.
ਸਲੋਕ ਕਬੀਰ ਜੀ (ਭ. ਕਬੀਰ) (੧੯੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧
Salok Bhagat Kabir
ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥
Anik Siaanae Pach Geae Naa Niravaaree Jaae ||196||
Millions of clever people may try, but they will fail - it cannot be made separate again. ||196||
ਸਲੋਕ ਕਬੀਰ ਜੀ (ਭ. ਕਬੀਰ) (੧੯੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੨
Salok Bhagat Kabir
ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥
Kabeer Haj Kaabae Ho Jaae Thhaa Aagai Miliaa Khudhaae ||
Kabeer, I was going on a pilgrimage to Mecca, and God met me on the way.
ਸਲੋਕ ਕਬੀਰ ਜੀ (ਭ. ਕਬੀਰ) (੧੯੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੨
Salok Bhagat Kabir
ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥੧੯੭॥
Saanee Mujh Sio Lar Pariaa Thujhai Kinih Furamaaee Gaae ||197||
He scolded me and asked, ""Who told you that I am only there?""||197||
ਸਲੋਕ ਕਬੀਰ ਜੀ (ਭ. ਕਬੀਰ) (੧੯੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੩
Salok Bhagat Kabir
ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥
Kabeer Haj Kaabai Hoe Hoe Gaeiaa Kaethee Baar Kabeer ||
Kabeer, I went to Mecca - how many times, Kabeer?
ਸਲੋਕ ਕਬੀਰ ਜੀ (ਭ. ਕਬੀਰ) (੧੯੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੪
Salok Bhagat Kabir
ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥
Saanee Mujh Mehi Kiaa Khathaa Mukhahu N Bolai Peer ||198||
O Lord, what is the problem with me? You have not spoken to me with Your Mouth. ||198||
ਸਲੋਕ ਕਬੀਰ ਜੀ (ਭ. ਕਬੀਰ) (੧੯੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੪
Salok Bhagat Kabir
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥
Kabeer Jeea J Maarehi Jor Kar Kehathae Hehi J Halaal ||
Kabeer, they oppress living beings and kill them, and call it proper.
ਸਲੋਕ ਕਬੀਰ ਜੀ (ਭ. ਕਬੀਰ) (੧੯੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੫
Salok Bhagat Kabir
ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥
Dhafathar Dhee Jab Kaadt Hai Hoeigaa Koun Havaal ||199||
When the Lord calls for their account, what will their condition be? ||199||
ਸਲੋਕ ਕਬੀਰ ਜੀ (ਭ. ਕਬੀਰ) (੧੯੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੫
Salok Bhagat Kabir
ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥
Kabeer Jor Keeaa So Julam Hai Laee Jabaab Khudhaae ||
Kabeer, it is tyranny to use force; the Lord shall call you to account.
ਸਲੋਕ ਕਬੀਰ ਜੀ (ਭ. ਕਬੀਰ) (੨੦੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੬
Salok Bhagat Kabir
ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥
Dhafathar Laekhaa Neekasai Maar Muhai Muhi Khaae ||200||
When your account is called for, your face and mouth shall be beaten. ||200||
ਸਲੋਕ ਕਬੀਰ ਜੀ (ਭ. ਕਬੀਰ) (੨੦੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੬
Salok Bhagat Kabir
ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥
Kabeer Laekhaa Dhaenaa Suhaelaa Jo Dhil Soochee Hoe ||
Kabeer, it is easy to render your account, if your heart is pure.
ਸਲੋਕ ਕਬੀਰ ਜੀ (ਭ. ਕਬੀਰ) (੨੦੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੭
Salok Bhagat Kabir
ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥
Ous Saachae Dheebaan Mehi Palaa N Pakarai Koe ||201||
In the True Court of the Lord, no one will seize you. ||201||
ਸਲੋਕ ਕਬੀਰ ਜੀ (ਭ. ਕਬੀਰ) (੨੦੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੭
Salok Bhagat Kabir
ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥
Kabeer Dhharathee Ar Aakaas Mehi Dhue Thoon Baree Abadhh ||
Kabeer: O duality, you are mighty and powerful in the earth and the sky.
ਸਲੋਕ ਕਬੀਰ ਜੀ (ਭ. ਕਬੀਰ) (੨੦੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੮
Salok Bhagat Kabir
ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥
Khatt Dharasan Sansae Parae Ar Chouraaseeh Sidhh ||202||
The six Shaastras and the eighty-four Siddhas are entrenched in skepticism. ||202||
ਸਲੋਕ ਕਬੀਰ ਜੀ (ਭ. ਕਬੀਰ) (੨੦੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੮
Salok Bhagat Kabir
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥
Kabeer Maeraa Mujh Mehi Kishh Nehee Jo Kishh Hai So Thaeraa ||
Kabeer, nothing is mine within myself. Whatever there is, is Yours, O Lord.
ਸਲੋਕ ਕਬੀਰ ਜੀ (ਭ. ਕਬੀਰ) (੨੦੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੯
Salok Bhagat Kabir
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥
Thaeraa Thujh Ko Soupathae Kiaa Laagai Maeraa ||203||
If I surrender to You what is already Yours, what does it cost me? ||203||
ਸਲੋਕ ਕਬੀਰ ਜੀ (ਭ. ਕਬੀਰ) (੨੦੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੯
Salok Bhagat Kabir
ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥
Kabeer Thoon Thoon Karathaa Thoo Hooaa Mujh Mehi Rehaa N Hoon ||
Kabeer, repeating, ""You, You"", I have become like You. Nothing of me remains in myself.
ਸਲੋਕ ਕਬੀਰ ਜੀ (ਭ. ਕਬੀਰ) (੨੦੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੦
Salok Bhagat Kabir
ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥
Jab Aapaa Par Kaa Mitt Gaeiaa Jath Dhaekho Thath Thoo ||204||
When the difference between myself and others is removed, then wherever I look, I see only You. ||204||
ਸਲੋਕ ਕਬੀਰ ਜੀ (ਭ. ਕਬੀਰ) (੨੦੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੦
Salok Bhagat Kabir
ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥
Kabeer Bikaareh Chithavathae Jhoothae Karathae Aas ||
Kabeer, those who think of evil and entertain false hopes
ਸਲੋਕ ਕਬੀਰ ਜੀ (ਭ. ਕਬੀਰ) (੨੦੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੧
Salok Bhagat Kabir
ਮਨੋਰਥੁ ਕੋਇ ਨ ਪੂਰਿਓ ਚਾਲੇ ਊਠਿ ਨਿਰਾਸ ॥੨੦੫॥
Manorathh Koe N Pooriou Chaalae Ooth Niraas ||205||
- none of their desires shall be fulfilled; they shall depart in despair. ||205||
ਸਲੋਕ ਕਬੀਰ ਜੀ (ਭ. ਕਬੀਰ) (੨੦੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੧
Salok Bhagat Kabir
ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ ॥
Kabeer Har Kaa Simaran Jo Karai So Sukheeaa Sansaar ||
Kabeer, whoever meditates in remembrance on the Lord, he alone is happy in this world.
ਸਲੋਕ ਕਬੀਰ ਜੀ (ਭ. ਕਬੀਰ) (੨੦੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੨
Salok Bhagat Kabir
ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥
Eith Outh Kathehi N Ddolee Jis Raakhai Sirajanehaar ||206||
One who is protected and saved by the Creator Lord, shall never waver, here or hereafter. ||206||
ਸਲੋਕ ਕਬੀਰ ਜੀ (ਭ. ਕਬੀਰ) (੨੦੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੨
Salok Bhagat Kabir
ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥
Kabeer Ghaanee Peerrathae Sathigur Leeeae Shhaddaae ||
Kabeer, I was being crushed like sesame seeds in the oil-press, but the True Guru saved me.
ਸਲੋਕ ਕਬੀਰ ਜੀ (ਭ. ਕਬੀਰ) (੨੦੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੩
Salok Bhagat Kabir
ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥੨੦੭॥
Paraa Poorabalee Bhaavanee Paragatt Hoee Aae ||207||
My pre-ordained primal destiny has now been revealed. ||207||
ਸਲੋਕ ਕਬੀਰ ਜੀ (ਭ. ਕਬੀਰ) (੨੦੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੩
Salok Bhagat Kabir
ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥
Kabeer Ttaalai Ttolai Dhin Gaeiaa Biaaj Badtantho Jaae ||
Kabeer, my days have passed, and I have postponed my payments; the interest on my account continues to increase.
ਸਲੋਕ ਕਬੀਰ ਜੀ (ਭ. ਕਬੀਰ) (੨੦੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੪
Salok Bhagat Kabir
ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥
Naa Har Bhajiou N Khath Fattiou Kaal Pehooncho Aae ||208||
I have not meditated on the Lord and my account is still pending, and now, the moment of my death has come! ||208||
ਸਲੋਕ ਕਬੀਰ ਜੀ (ਭ. ਕਬੀਰ) (੨੦੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੪
Salok Bhagat Kabir
ਮਹਲਾ ੫ ॥
Mehalaa 5 ||
Fifth Mehl:
ਸਲੋਕ ਕਬੀਰ ਜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੭੫
ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥
Kabeer Kookar Bhoukanaa Karang Pishhai Outh Dhhaae ||
Kabeer, the mortal is a barking dog, chasing after a carcass.
ਸਲੋਕ ਕਬੀਰ ਜੀ (ਮਃ ੫) (੨੦੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੫
Salok Bhagat Kabir
ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥
Karamee Sathigur Paaeiaa Jin Ho Leeaa Shhaddaae ||209||
By the Grace of good karma, I have found the True Guru, who has saved me. ||209||
ਸਲੋਕ ਕਬੀਰ ਜੀ (ਮਃ ੫) (੨੦੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੬
Salok Bhagat Kabir
ਮਹਲਾ ੫ ॥
Mehalaa 5 ||
Fifth Mehl:
ਸਲੋਕ ਕਬੀਰ ਜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੭੫
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥
Kabeer Dhharathee Saadhh Kee Thasakar Baisehi Gaahi ||
Kabeer, the earth belongs to the Holy, but it is being occupied by thieves.
ਸਲੋਕ ਕਬੀਰ ਜੀ (ਮਃ ੫) (੨੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੬
Salok Bhagat Kabir
ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥
Dhharathee Bhaar N Biaapee Oun Ko Laahoo Laahi ||210||
They are not a burden to the earth; they receive its blessings. ||210||
ਸਲੋਕ ਕਬੀਰ ਜੀ (ਮਃ ੫) (੨੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੭
Salok Bhagat Kabir
ਮਹਲਾ ੫ ॥
Mehalaa 5 ||
Fifth Mehl:
ਸਲੋਕ ਕਬੀਰ ਜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੭੫
ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥
Kabeer Chaaval Kaaranae Thukh Ko Muhalee Laae ||
Kabeer, the rice is beaten with a mallet to get rid of the husk.
ਸਲੋਕ ਕਬੀਰ ਜੀ (ਮਃ ੫) (੨੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੮
Salok Bhagat Kabir
ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥
Sang Kusangee Baisathae Thab Pooshhai Dhharam Raae ||211||
When people sit in evil company, the Righteous Judge of Dharma calls them to account. ||211||
ਸਲੋਕ ਕਬੀਰ ਜੀ (ਮਃ ੫) (੨੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੮
Salok Bhagat Kabir
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥
Naamaa Maaeiaa Mohiaa Kehai Thilochan Meeth ||
Trilochan says, O Naam Dayv, Maya has enticed you, my friend.
ਸਲੋਕ ਕਬੀਰ ਜੀ (ਭ. ਕਬੀਰ) (੨੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੮
Salok Bhagat Kabir
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥
Kaahae Shheepahu Shhaaeilai Raam N Laavahu Cheeth ||212||
Why are you printing designs on these sheets, and not focusing your consciousness on the Lord? ||212||
ਸਲੋਕ ਕਬੀਰ ਜੀ (ਭ. ਕਬੀਰ) (੨੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੯
Salok Bhagat Kabir
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥
Naamaa Kehai Thilochanaa Mukh Thae Raam Sanmhaal ||
Naam Dayv answers, O Trilochan, chant the Lord's Name with your mouth.
ਸਲੋਕ ਕਬੀਰ ਜੀ (ਭ. ਕਬੀਰ) (੨੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੫ ਪੰ. ੧੯
Salok Bhagat Kabir