Sri Guru Granth Sahib
Displaying Ang 1380 of 1430
- 1
- 2
- 3
- 4
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥
Budtaa Hoaa Saekh Fareedh Kanban Lagee Dhaeh ||
Shaykh Fareed has grown old, and his body has begun to tremble.
ਸਲੋਕ ਫਰੀਦ ਜੀ (ਭ. ਫਰੀਦ) (੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧
Salok Baba Sheikh Farid
ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥
Jae So Varihaaa Jeevanaa Bhee Than Hosee Khaeh ||41||
Even if he could live for hundreds of years, his body will eventually turn to dust. ||41||
ਸਲੋਕ ਫਰੀਦ ਜੀ (ਭ. ਫਰੀਦ) (੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧
Salok Baba Sheikh Farid
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
Fareedhaa Baar Paraaeiai Baisanaa Saanee Mujhai N Dhaehi ||
Fareed begs, O Lord, do not make me sit at another's door.
ਸਲੋਕ ਫਰੀਦ ਜੀ (ਭ. ਫਰੀਦ) (੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧
Salok Baba Sheikh Farid
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥
Jae Thoo Eaevai Rakhasee Jeeo Sareerahu Laehi ||42||
If this is the way you are going to keep me, then go ahead and take the life out of my body. ||42||
ਸਲੋਕ ਫਰੀਦ ਜੀ (ਭ. ਫਰੀਦ) (੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੨
Salok Baba Sheikh Farid
ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥
Kandhh Kuhaarraa Sir Gharraa Van Kai Sar Lohaar ||
With the axe on his shoulder, and a bucket on his head, the blacksmith is ready to cut down the tree.
ਸਲੋਕ ਫਰੀਦ ਜੀ (ਭ. ਫਰੀਦ) (੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੨
Salok Baba Sheikh Farid
ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ ॥੪੩॥
Fareedhaa Ho Lorree Sahu Aapanaa Thoo Lorrehi Angiaar ||43||
Fareed, I long for my Lord; you long only for the charcoal. ||43||
ਸਲੋਕ ਫਰੀਦ ਜੀ (ਭ. ਫਰੀਦ) (੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੩
Salok Baba Sheikh Farid
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥
Fareedhaa Eikanaa Aattaa Agalaa Eikanaa Naahee Lon ||
Fareed, some have lots of flour, while others do not even have salt.
ਸਲੋਕ ਫਰੀਦ ਜੀ (ਭ. ਫਰੀਦ) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੩
Salok Baba Sheikh Farid
ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥
Agai Geae Sinnjaapasan Chottaan Khaasee Koun ||44||
When they go beyond this world, it shall be seen, who will be punished. ||44||
ਸਲੋਕ ਫਰੀਦ ਜੀ (ਭ. ਫਰੀਦ) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੪
Salok Baba Sheikh Farid
ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥
Paas Dhamaamae Shhath Sir Bhaeree Saddo Radd ||
Drums were beaten in their honor, there were canopies above their heads, and bugles announced their coming.
ਸਲੋਕ ਫਰੀਦ ਜੀ (ਭ. ਫਰੀਦ) (੪੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੪
Salok Baba Sheikh Farid
ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥੪੫॥
Jaae Suthae Jeeraan Mehi Thheeeae Atheemaa Gadd ||45||
They have gone to sleep in the cemetary, buried like poor orphans. ||45||
ਸਲੋਕ ਫਰੀਦ ਜੀ (ਭ. ਫਰੀਦ) (੪੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੫
Salok Baba Sheikh Farid
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥
Fareedhaa Kothae Manddap Maarreeaa Ousaaraedhae Bhee Geae ||
Fareed, those who built houses, mansions and lofty buildings, are also gone.
ਸਲੋਕ ਫਰੀਦ ਜੀ (ਭ. ਫਰੀਦ) (੪੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੫
Salok Baba Sheikh Farid
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥
Koorraa Soudhaa Kar Geae Goree Aae Peae ||46||
They made false deals, and were dropped into their graves. ||46||
ਸਲੋਕ ਫਰੀਦ ਜੀ (ਭ. ਫਰੀਦ) (੪੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੬
Salok Baba Sheikh Farid
ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ ॥
Fareedhaa Khinthharr Maekhaa Agaleeaa Jindh N Kaaee Maekh ||
Fareed, there are many seams on the patched coat, but there are no seams on the soul.
ਸਲੋਕ ਫਰੀਦ ਜੀ (ਭ. ਫਰੀਦ) (੪੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੬
Salok Baba Sheikh Farid
ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥੪੭॥
Vaaree Aapo Aapanee Chalae Masaaeik Saekh ||47||
The shaykhs and their disciples have all departed, each in his own turn. ||47||
ਸਲੋਕ ਫਰੀਦ ਜੀ (ਭ. ਫਰੀਦ) (੪੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੭
Salok Baba Sheikh Farid
ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥
Fareedhaa Dhuhu Dheevee Balandhiaa Malak Behithaa Aae ||
Fareed, the two lamps are lit, but death has come anyway.
ਸਲੋਕ ਫਰੀਦ ਜੀ (ਭ. ਫਰੀਦ) (੪੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੭
Salok Baba Sheikh Farid
ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥੪੮॥
Garr Leethaa Ghatt Luttiaa Dheevarrae Gaeiaa Bujhaae ||48||
It has captured the fortress of the body, and plundered the home of the heart; it extinguishes the lamps and departs. ||48||
ਸਲੋਕ ਫਰੀਦ ਜੀ (ਭ. ਫਰੀਦ) (੪੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੮
Salok Baba Sheikh Farid
ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ ॥
Fareedhaa Vaekh Kapaahai J Thheeaa J Sir Thheeaa Thilaah ||
Fareed, look at what has happened to the cotton and the sesame seed,
ਸਲੋਕ ਫਰੀਦ ਜੀ (ਭ. ਫਰੀਦ) (੪੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੮
Salok Baba Sheikh Farid
ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ ॥
Kamaadhai Ar Kaagadhai Kunnae Koeiliaah ||
The sugar cane and paper, the clay pots and the charcoal.
ਸਲੋਕ ਫਰੀਦ ਜੀ (ਭ. ਫਰੀਦ) (੪੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੯
Salok Baba Sheikh Farid
ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ ॥੪੯॥
Mandhae Amal Karaedhiaa Eaeh Sajaae Thinaah ||49||
This is the punishment for those who do evil deeds. ||49||
ਸਲੋਕ ਫਰੀਦ ਜੀ (ਭ. ਫਰੀਦ) (੪੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੯
Salok Baba Sheikh Farid
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
Fareedhaa Kann Musalaa Soof Gal Dhil Kaathee Gurr Vaath ||
Fareed, you wear your prayer shawl on your shoulders and the robes of a Sufi; your words are sweet, but there is a dagger in your heart.
ਸਲੋਕ ਫਰੀਦ ਜੀ (ਭ. ਫਰੀਦ) (੫੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੦
Salok Baba Sheikh Farid
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥੫੦॥
Baahar Dhisai Chaananaa Dhil Andhhiaaree Raath ||50||
Outwardly, you look bright, but your heart is dark as night. ||50||
ਸਲੋਕ ਫਰੀਦ ਜੀ (ਭ. ਫਰੀਦ) (੫੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੦
Salok Baba Sheikh Farid
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥
Fareedhaa Rathee Rath N Nikalai Jae Than Cheerai Koe ||
Fareed, not even a drop of blood would issue forth, if someone cut my body.
ਸਲੋਕ ਫਰੀਦ ਜੀ (ਭ. ਫਰੀਦ) (੫੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੧
Salok Baba Sheikh Farid
ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥
Jo Than Rathae Rab Sio Thin Than Rath N Hoe ||51||
Those bodies which are imbued with the Lord - those bodies contain no blood. ||51||
ਸਲੋਕ ਫਰੀਦ ਜੀ (ਭ. ਫਰੀਦ) (੫੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੧
Salok Baba Sheikh Farid
ਮਃ ੩ ॥
Ma 3 ||
Third Mehl:
ਸਲੋਕ ਫਰੀਦ ਜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੩੮੦
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥
Eihu Than Sabho Rath Hai Rath Bin Thann N Hoe ||
This body is all blood; without blood, this body could not exist.
ਸਲੋਕ ਫਰੀਦ ਜੀ (ਮਃ ੩) ੫੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੨
Salok Guru Amar Das
ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥
Jo Seh Rathae Aapanae Thith Than Lobh Rath N Hoe ||
Those who are imbued with their Lord, do not have the blood of greed in their bodies.
ਸਲੋਕ ਫਰੀਦ ਜੀ (ਮਃ ੩) ੫੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੨
Salok Guru Amar Das
ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥
Bhai Paeiai Than Kheen Hoe Lobh Rath Vichahu Jaae ||
When the Fear of God fills the body, it becomes thin; the blood of greed departs from within.
ਸਲੋਕ ਫਰੀਦ ਜੀ (ਮਃ ੩) ੫੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੩
Salok Guru Amar Das
ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥
Jio Baisanthar Dhhaath Sudhh Hoe Thio Har Kaa Bho Dhuramath Mail Gavaae ||
Just as metal is purified by fire, the Fear of God removes the filthy residues of evil-mindedness.
ਸਲੋਕ ਫਰੀਦ ਜੀ (ਮਃ ੩) ੫੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੩
Salok Guru Amar Das
ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥੫੨॥
Naanak Thae Jan Sohanae J Rathae Har Rang Laae ||52||
O Nanak, those humble beings are beautiful, who are imbued with the Lord's Love. ||52||
ਸਲੋਕ ਫਰੀਦ ਜੀ (ਮਃ ੩) ੫੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੪
Salok Guru Amar Das
ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥
Fareedhaa Soee Saravar Dtoodt Lahu Jithhahu Labhee Vathh ||
Fareed, seek that sacred pool, in which the genuine article is found.
ਸਲੋਕ ਫਰੀਦ ਜੀ (ਭ. ਫਰੀਦ) (੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੪
Salok Baba Sheikh Farid
ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥
Shhaparr Dtoodtai Kiaa Hovai Chikarr Ddubai Hathh ||53||
Why do you bother to search in the pond? Your hand will only sink into the mud. ||53||
ਸਲੋਕ ਫਰੀਦ ਜੀ (ਭ. ਫਰੀਦ) (੫੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੫
Salok Baba Sheikh Farid
ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥
Fareedhaa Nandtee Kanth N Raaviou Vaddee Thhee Mueeaas ||
Fareed, when she is young, she does not enjoy her Husband. When she grows up, she dies.
ਸਲੋਕ ਫਰੀਦ ਜੀ (ਭ. ਫਰੀਦ) (੫੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੫
Salok Baba Sheikh Farid
ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥
Dhhan Kookaenadhee Gor Maen Thai Seh Naa Mileeaas ||54||
Lying in the grave, the soul-bride cries, ""I did not meet You, my Lord.""||54||
ਸਲੋਕ ਫਰੀਦ ਜੀ (ਭ. ਫਰੀਦ) (੫੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੬
Salok Baba Sheikh Farid
ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ॥
Fareedhaa Sir Paliaa Dhaarree Palee Mushhaan Bhee Paleeaaan ||
Fareed, your hair has turned grey, your beard has turned grey, and your moustache has turned grey.
ਸਲੋਕ ਫਰੀਦ ਜੀ (ਭ. ਫਰੀਦ) (੫੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੬
Salok Baba Sheikh Farid
ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥੫੫॥
Rae Man Gehilae Baavalae Maanehi Kiaa Raleeaaan ||55||
O my thoughtless and insane mind, why are you indulging in pleasures? ||55||
ਸਲੋਕ ਫਰੀਦ ਜੀ (ਭ. ਫਰੀਦ) (੫੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੭
Salok Baba Sheikh Farid
ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥
Fareedhaa Kothae Dhhukan Kaetharraa Pir Needharree Nivaar ||
Fareed, how long can you run on the rooftop? You are asleep to your Husband Lord - give it up!
ਸਲੋਕ ਫਰੀਦ ਜੀ (ਭ. ਫਰੀਦ) (੫੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੭
Salok Baba Sheikh Farid
ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥
Jo Dhih Ladhhae Gaanavae Geae Vilaarr Vilaarr ||56||
The days which were allotted to you are numbered, and they are passing, passing away. ||56||
ਸਲੋਕ ਫਰੀਦ ਜੀ (ਭ. ਫਰੀਦ) (੫੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੮
Salok Baba Sheikh Farid
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥
Fareedhaa Kothae Manddap Maarreeaa Eaeth N Laaeae Chith ||
Fareed, houses, mansions and balconies - do not attach your consciousness to these.
ਸਲੋਕ ਫਰੀਦ ਜੀ (ਭ. ਫਰੀਦ) (੫੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੮
Salok Baba Sheikh Farid
ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥੫੭॥
Mittee Pee Atholavee Koe N Hosee Mith ||57||
When these collapse into heaps of dust, none of them will be your friend. ||57||
ਸਲੋਕ ਫਰੀਦ ਜੀ (ਭ. ਫਰੀਦ) (੫੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੯
Salok Baba Sheikh Farid
ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥
Fareedhaa Manddap Maal N Laae Marag Sathaanee Chith Dhhar ||
Fareed, do not focus on mansions and wealth; center your consciousness on death, your powerful enemy.
ਸਲੋਕ ਫਰੀਦ ਜੀ (ਭ. ਫਰੀਦ) (੫੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮੦ ਪੰ. ੧੯
Salok Baba Sheikh Farid