Sri Guru Granth Sahib
Displaying Ang 1396 of 1430
- 1
- 2
- 3
- 4
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥
Kehathiah Kehathee Sunee Rehath Ko Khusee N Aayo ||
I listened to preachers and teachers, but I could not be happy with their lifestyles.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧
Savaiye (praise of Guru Amar Das) Bhatt Bhikha
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ਹ੍ਹ ਕੇ ਗੁਣ ਹਉ ਕਿਆ ਕਹਉ ॥
Har Naam Shhodd Dhoojai Lagae Thinh Kae Gun Ho Kiaa Keho ||
Those who have abandoned the Lord's Name, and become attached to duality - why should I speak in praise of them?
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧
Savaiye (praise of Guru Amar Das) Bhatt Bhikha
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥੨॥੨੦॥
Gur Dhay Milaayo Bhikhiaa Jiv Thoo Rakhehi Thiv Reho ||2||20||
So speaks Bhikhaa: the Lord has led me to meet the Guru. As You keep me, I remain; as You protect me, I survive. ||2||20||
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੨
Savaiye (praise of Guru Amar Das) Bhatt Bhikha
ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ ॥
Pehir Samaadhh Sanaahu Giaan Hai Aasan Charriao ||
Wearing the armor of Samaadhi, the Guru has mounted the saddled horse of spiritual wisdom.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੩
Savaiye (praise of Guru Amar Das) Bhatt Salh
ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ ॥
Dhhranm Dhhanakh Kar Gehiou Bhagath Seeleh Sar Larriao ||
Holding the bow of Dharma in His Hands, He has shot the arrows of devotion and humility.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੩
Savaiye (praise of Guru Amar Das) Bhatt Salh
ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ ॥
Bhai Nirabho Har Attal Man Sabadh Gur Naejaa Gaddiou ||
He is fearless in the Fear of the Eternal Lord God; He has thrust the spear of the Word of the Guru's Shabad into the mind.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੪
Savaiye (praise of Guru Amar Das) Bhatt Salh
ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ॥
Kaam Krodhh Lobh Moh Apath Panch Dhooth Bikhanddiou ||
He has cut down the five demons of unfulfilled sexual desire, unresolved anger, unsatisfied greed, emotional attachment and self-conceit.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੪
Savaiye (praise of Guru Amar Das) Bhatt Salh
ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥
Bhalo Bhoohaal Thaejo Thanaa Nripath Naathh Naanak Bar ||
Guru Amar Daas, the son of Tayj Bhaan, of the noble Bhalla dynasty, blessed by Guru Nanak, is the Master of kings.
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੫
Savaiye (praise of Guru Amar Das) Bhatt Salh
ਗੁਰ ਅਮਰਦਾਸ ਸਚੁ ਸਲ੍ਯ੍ਯ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ ॥੧॥੨੧॥
Gur Amaradhaas Sach Saly Bhan Thai Dhal Jitho Eiv Judhh Kar ||1||21||
SALL speaks the truth; O Guru Amar Daas, you have conquered the army of evil, fighting the battle this way. ||1||21||
ਸਵਈਏ ਮਹਲੇ ਤੀਜੇ ਕੇ (ਭਟ ਭਿਖਾ) (੨੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੫
Savaiye (praise of Guru Amar Das) Bhatt Salh
ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ ॥
Ghanehar Boondh Basua Romaaval Kusam Basanth Gananth N Aavai ||
The raindrops of the clouds, the plants of the earth, and the flowers of the spring cannot be counted.
ਸਵਈਏ ਮਹਲੇ ਤੀਜੇ ਕੇ (ਭਟ ਭਲ੍ਯ੍ਯ) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੬
Savaiye (praise of Guru Amar Das) Bhatt Bhalh
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ ॥
Rav Sas Kiran Oudhar Saagar Ko Gang Tharang Anth Ko Paavai ||
Who can know the limits of the rays of the sun and the moon, the waves of the ocean and the Ganges?
ਸਵਈਏ ਮਹਲੇ ਤੀਜੇ ਕੇ (ਭਟ ਭਲ੍ਯ੍ਯ) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੭
Savaiye (praise of Guru Amar Das) Bhatt Bhalh
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਯ੍ਯ ਉਨਹ ਜਦ਼ ਗਾਵੈ ॥
Rudhr Dhhiaan Giaan Sathigur Kae Kab Jan Bhaly Ouneh Juo Gaavai ||
With Shiva's meditation and the spiritual wisdom of the True Guru, says BHALL the poet, these may be counted.
ਸਵਈਏ ਮਹਲੇ ਤੀਜੇ ਕੇ (ਭਟ ਭਲ੍ਯ੍ਯ) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੭
Savaiye (praise of Guru Amar Das) Bhatt Bhalh
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥
Bhalae Amaradhaas Gun Thaerae Thaeree Oupamaa Thohi Ban Aavai ||1||22||
O Guru Amar Daas, Your Glorious Virtues are so sublime; Your Praises belong only to You. ||1||22||
ਸਵਈਏ ਮਹਲੇ ਤੀਜੇ ਕੇ (ਭਟ ਭਲ੍ਯ੍ਯ) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੮
Savaiye (praise of Guru Amar Das) Bhatt Bhalh
ਸਵਈਏ ਮਹਲੇ ਚਉਥੇ ਕੇ ੪
Saveeeae Mehalae Chouthhae Kae 4
Swaiyas In Praise Of The Fourth Mehl:
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ ਅੰਗ ੧੩੯੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ ਅੰਗ ੧੩੯੬
ਇਕ ਮਨਿ ਪੁਰਖੁ ਨਿਰੰਜਨੁ ਧਿਆਵਉ ॥
Eik Man Purakh Niranjan Dhhiaavo ||
Meditate single-mindedly on the Immaculate Primal Lord God.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੧
Savaiye (praise of Guru Ram Das) Bhatt Kalh
ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ ॥
Gur Prasaadh Har Gun Sadh Gaavo ||
By Guru's Grace, sing the Glorious Praises of the Lord forever.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੧
Savaiye (praise of Guru Ram Das) Bhatt Kalh
ਗੁਨ ਗਾਵਤ ਮਨਿ ਹੋਇ ਬਿਗਾਸਾ ॥
Gun Gaavath Man Hoe Bigaasaa ||
Singing His Praises, the mind blossoms forth in ecstasy.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੧
Savaiye (praise of Guru Ram Das) Bhatt Kalh
ਸਤਿਗੁਰ ਪੂਰਿ ਜਨਹ ਕੀ ਆਸਾ ॥
Sathigur Poor Janeh Kee Aasaa ||
The True Guru fulfills the hopes of His humble servant.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੨
Savaiye (praise of Guru Ram Das) Bhatt Kalh
ਸਤਿਗੁਰੁ ਸੇਵਿ ਪਰਮ ਪਦੁ ਪਾਯਉ ॥
Sathigur Saev Param Padh Paayo ||
Serving the True Guru, the supreme status is obtained.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੨
Savaiye (praise of Guru Ram Das) Bhatt Kalh
ਅਬਿਨਾਸੀ ਅਬਿਗਤੁ ਧਿਆਯਉ ॥
Abinaasee Abigath Dhhiaayo ||
Meditate on the Imperishable, Formless Lord God.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੨
Savaiye (praise of Guru Ram Das) Bhatt Kalh
ਤਿਸੁ ਭੇਟੇ ਦਾਰਿਦ੍ਰੁ ਨ ਚੰਪੈ ॥
This Bhaettae Dhaaridhra N Chanpai ||
Meeting with Him, one escapes poverty.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੩
Savaiye (praise of Guru Ram Das) Bhatt Kalh
ਕਲ੍ਯ੍ਯ ਸਹਾਰੁ ਤਾਸੁ ਗੁਣ ਜੰਪੈ ॥
Kaly Sehaar Thaas Gun Janpai ||
Kal Sahaar chants His Glorious Praises.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੩
Savaiye (praise of Guru Ram Das) Bhatt Kalh
ਜੰਪਉ ਗੁਣ ਬਿਮਲ ਸੁਜਨ ਜਨ ਕੇਰੇ ਅਮਿਅ ਨਾਮੁ ਜਾ ਕਉ ਫੁਰਿਆ ॥
Janpo Gun Bimal Sujan Jan Kaerae Amia Naam Jaa Ko Furiaa ||
I chant the pure praises of that humble being who has been blessed with the Ambrosial Nectar of the Naam, the Name of the Lord.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੩
Savaiye (praise of Guru Ram Das) Bhatt Kalh
ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ ਨਾਮੁ ਨਿਰੰਜਨ ਉਰਿ ਧਰਿਆ ॥
Ein Sathagur Saev Sabadh Ras Paayaa Naam Niranjan Our Dhhariaa ||
He served the True Guru and was blessed with the sublime essence of the Shabad, the Word of God. The Immaculate Naam has been enshrined in his heart.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੪
Savaiye (praise of Guru Ram Das) Bhatt Kalh
ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ ॥
Har Naam Rasik Gobindh Gun Gaahak Chaahak Thath Samath Sarae ||
He enjoys and savors the Lord's Name, and purchases the Glorious Virtues of the Lord of the Universe. He seeks the essence of reality; he is the Fountain of even-handed justice.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੫
Savaiye (praise of Guru Ram Das) Bhatt Kalh
ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੧॥
Kav Kaly Thakur Haradhaas Thanae Gur Raamadhaas Sar Abhar Bharae ||1||
So speaks KALL the poet: Guru Raam Daas, the son of Har Daas, fills the empty pools to overflowing. ||1||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੫
Savaiye (praise of Guru Ram Das) Bhatt Kalh
ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ॥
Shhuttath Paravaah Amia Amaraa Padh Anmrith Sarovar Sadh Bhariaa ||
The stream of ambrosial nectar flows and the immortal status is obtained; the pool is forever overflowing with Ambrosial Nectar.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੬
Savaiye (praise of Guru Ram Das) Bhatt Kalh
ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ ॥
Thae Peevehi Santh Karehi Man Majan Pub Jinahu Saevaa Kareeaa ||
Those Saints who have served the Lord in the past drink in this Nectar, and bathe their minds in it.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੬
Savaiye (praise of Guru Ram Das) Bhatt Kalh
ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥
Thin Bho Nivaar Anabhai Padh Dheenaa Sabadh Maathr Thae Oudhhar Dhharae ||
God takes their fears away, and blesses them with the state of fearless dignity. Through the Word of His Shabad, He has saved them.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੭
Savaiye (praise of Guru Ram Das) Bhatt Kalh
ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੨॥
Kav Kaly Thakur Haradhaas Thanae Gur Raamadhaas Sar Abhar Bharae ||2||
So speaks KALL the poet: Guru Raam Daas, the son of Har Daas, fills the empty pools to overflowing. ||2||
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੮
Savaiye (praise of Guru Ram Das) Bhatt Kalh
ਸਤਗੁਰ ਮਤਿ ਗੂੜ੍ਹ੍ਹ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੁ ਭਯਾ ॥
Sathagur Math Goorrh Bimal Sathasangath Aatham Rang Chalool Bhayaa ||
The True Guru's understanding is deep and profound. The Sat Sangat is His Pure Congregation. His Soul is drenched in the deep crimson color of the Lord's Love.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੮
Savaiye (praise of Guru Ram Das) Bhatt Kalh
ਜਾਗ੍ਯ੍ਯਾ ਮਨੁ ਕਵਲੁ ਸਹਜਿ ਪਰਕਾਸ੍ਯ੍ਯਾ ਅਭੈ ਨਿਰੰਜਨੁ ਘਰਹਿ ਲਹਾ ॥
Jaagyaa Man Kaval Sehaj Parakaasyaa Abhai Niranjan Gharehi Lehaa ||
The Lotus of His mind remains awake and aware, illuminated with intuitive wisdom. In His own home, He has obtained the Fearless, Immaculate Lord.
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੬ ਪੰ. ੧੯
Savaiye (praise of Guru Ram Das) Bhatt Kalh