Sri Guru Granth Sahib
Displaying Ang 1399 of 1430
- 1
- 2
- 3
- 4
ਨਲ੍ਯ੍ਯ ਕਵਿ ਪਾਰਸ ਪਰਸ ਕਚ ਕੰਚਨਾ ਹੁਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥
Naly Kav Paaras Paras Kach Kanchanaa Hue Chandhanaa Subaas Jaas Simarath An Thar ||
So speaks NALL the poet: touching the Philosopher's Stone, glass is transformed into gold, and the sandalwood tree imparts its fragrance to other trees; meditating in remembrance on the Lord, I am transformed.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧
Savaiye (praise of Guru Ram Das) Bhatt Nalh
ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥੩॥
Jaa Kae Dhaekhath Dhuaarae Kaam Krodhh Hee Nivaarae Jee Ho Bal Bal Jaao Sathigur Saachae Naam Par ||3||
Seeing His Door, I am rid of sexual desire and anger. I am a sacrifice, a sacrifice, to the True Name, O my True Guru. ||3||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੨
Savaiye (praise of Guru Ram Das) Bhatt Nalh
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥
Raaj Jog Thakhath Dheean Gur Raamadhaas ||
Guru Raam Daas was blessed with the Throne of Raja Yoga.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੩
Savaiye (praise of Guru Ram Das) Bhatt Nalh
ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ੍ਯ ਜਨ ਕੀਅਉ ਪ੍ਰਗਾਸ ॥
Prathhamae Naanak Chandh Jagath Bhayo Aanandh Thaaran Manukhy Jan Keeao Pragaas ||
First, Guru Nanak illuminated the world, like the full moon, and filled it with bliss. To carry humanity across, He bestowed His Radiance.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੩
Savaiye (praise of Guru Ram Das) Bhatt Nalh
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥
Gur Angadh Dheeao Nidhhaan Akathh Kathhaa Giaan Panch Bhooth Bas Keenae Jamath N Thraas ||
He blessed Guru Angad with the treasure of spiritual wisdom, and the Unspoken Speech; He overcame the five demons and the fear of the Messenger of Death.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੪
Savaiye (praise of Guru Ram Das) Bhatt Nalh
ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥
Gur Amar Guroo Sree Sath Kalijug Raakhee Path Aghan Dhaekhath Gath Charan Kaval Jaas ||
The Great and True Guru, Guru Amar Daas, has preserved honor in this Dark Age of Kali Yuga. Seeing His Lotus Feet, sin and evil are destroyed.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੫
Savaiye (praise of Guru Ram Das) Bhatt Nalh
ਸਭ ਬਿਧਿ ਮਾਨ੍ਯ੍ਯਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥
Sabh Bidhh Maaniyo Man Thab Hee Bhayo Prasann Raaj Jog Thakhath Dheean Gur Raamadhaas ||4||
When His mind was totally satisfied in every way, when He was totally pleased, He bestowed upon Guru Raam Daas the Throne of Raja Yoga. ||4||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੬
Savaiye (praise of Guru Ram Das) Bhatt Nalh
ਰਡ ॥
Radd ||
Radd:
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ਗੁਰੂ ਗ੍ਰੰਥ ਸਾਹਿਬ ਅੰਗ ੧੩੯੯
ਜਿਸਹਿ ਧਾਰ੍ਯ੍ਯਿਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ ॥
Jisehi Dhhaariyo Dhharath Ar Vioum Ar Pavan Thae Neer Sar Avar Anal Anaadh Keeao ||
He established the earth, the sky and the air, the water of the oceans, fire and food.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੭
Savaiye (praise of Guru Ram Das) Bhatt Nalh
ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ ॥
Sas Rikh Nis Soor Dhin Sail Tharooa Fal Ful Dheeao ||
He created the moon, the starts and the sun, night and day and mountains; he blessed the trees with flowers and fruits.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੮
Savaiye (praise of Guru Ram Das) Bhatt Nalh
ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥
Sur Nar Sapath Samudhr Kia Dhhaariou Thribhavan Jaas ||
He created the gods, human beings and the seven seas; He established the three worlds.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੮
Savaiye (praise of Guru Ram Das) Bhatt Nalh
ਸੋਈ ਏਕੁ ਨਾਮੁ ਹਰਿ ਨਾਮੁ ਸਤਿ ਪਾਇਓ ਗੁਰ ਅਮਰ ਪ੍ਰਗਾਸੁ ॥੧॥੫॥
Soee Eaek Naam Har Naam Sath Paaeiou Gur Amar Pragaas ||1||5||
Guru Amar Daas was blessed with the Light of the One Name, the True Name of the Lord. ||1||5||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੯
Savaiye (praise of Guru Ram Das) Bhatt Nalh
ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ ॥
Kachahu Kanchan Bhaeiao Sabadh Gur Sravanehi Suniou ||
Glass is transformed into gold, listening to the Word of the Guru's Shabad.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੯
Savaiye (praise of Guru Ram Das) Bhatt Nalh
ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ ॥
Bikh Thae Anmrith Huyo Naam Sathigur Mukh Bhaniao ||
Poison is transformed into ambrosial nectar, speaking the Name of the True Guru.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੦
Savaiye (praise of Guru Ram Das) Bhatt Nalh
ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ ॥
Loho Hoyo Laal Nadhar Sathigur Jadh Dhhaarai ||
Iron is transformed into jewels, when the True Guru bestows His Glance of Grace.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੧
Savaiye (praise of Guru Ram Das) Bhatt Nalh
ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ ॥
Paahan Maanak Karai Giaan Gur Kehiao Beechaarai ||
Stones are transformed into emeralds, when the mortal chants and contemplates the spiritual wisdom of the Guru.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੧
Savaiye (praise of Guru Ram Das) Bhatt Nalh
ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ ॥
Kaathahu Sreekhandd Sathigur Keeao Dhukh Dharidhr Thin Kae Gaeia ||
The True Guru transforms ordinary wood into sandalwood, eradicating the pains of poverty.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੨
Savaiye (praise of Guru Ram Das) Bhatt Nalh
ਸਤਿਗੁਰੂ ਚਰਨ ਜਿਨ੍ਹ੍ਹ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ ॥੨॥੬॥
Sathiguroo Charan Jinh Parasiaa Sae Pas Paraeth Sur Nar Bhaeia ||2||6||
Whoever touches the Feet of the True Guru, is transformed from a beast and a ghost into an angelic being. ||2||6||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੨
Savaiye (praise of Guru Ram Das) Bhatt Nalh
ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ ॥
Jaam Guroo Hoe Val Dhhanehi Kiaa Gaarav Dhijae ||
One who has the Guru on his side - how could he be proud of his wealth?
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੩
Savaiye (praise of Guru Ram Das) Bhatt Nalh
ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ ॥
Jaam Guroo Hoe Val Lakh Baahae Kiaa Kijae ||
One who has the Guru on his side - what would hundreds of thousands of supporters do for him?
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੩
Savaiye (praise of Guru Ram Das) Bhatt Nalh
ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ ॥
Jaam Guroo Hoe Val Giaan Ar Dhhiaan Anan Par ||
One who has the Guru on his side, does not depend on anyone else for spiritual wisdom and meditation.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੪
Savaiye (praise of Guru Ram Das) Bhatt Nalh
ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ ॥
Jaam Guroo Hoe Val Sabadh Saakhee S Sacheh Ghar ||
One who has the Guru on his side contemplates the Shabad and the Teachings, and abides in the Home of Truth.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੪
Savaiye (praise of Guru Ram Das) Bhatt Nalh
ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ ॥
Jo Guroo Guroo Ahinis Japai Dhaas Bhatt Baenath Kehai ||
The Lord's humble slave and poet utters this prayer: whoever chants to the Guru night and day,
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੫
Savaiye (praise of Guru Ram Das) Bhatt Nalh
ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ ॥੩॥੭॥
Jo Guroo Naam Ridh Mehi Dhharai So Janam Maran Dhuh Thhae Rehai ||3||7||
Whoever enshrines the Name of the Guru within his heart, is rid of both birth and death. ||3||7||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੫
Savaiye (praise of Guru Ram Das) Bhatt Nalh
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥
Gur Bin Ghor Andhhaar Guroo Bin Samajh N Aavai ||
Without the Guru, there is utter darkness; without the Guru, understanding does not come.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੬
Savaiye (praise of Guru Ram Das) Bhatt Nalh
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥
Gur Bin Surath N Sidhh Guroo Bin Mukath N Paavai ||
Without the Guru, there is no intuitive awareness or success; without the Guru, there is no liberation.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੭
Savaiye (praise of Guru Ram Das) Bhatt Nalh
ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥
Gur Kar Sach Beechaar Guroo Kar Rae Man Maerae ||
So make Him your Guru, and contemplate the Truth; make Him your Guru, O my mind.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੭
Savaiye (praise of Guru Ram Das) Bhatt Nalh
ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ ॥
Gur Kar Sabadh Sapunn Aghan Kattehi Sabh Thaerae ||
Make Him your Guru, who is embellished and exalted in the Word of the Shabad; all your sins shall be washed away.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੮
Savaiye (praise of Guru Ram Das) Bhatt Nalh
ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ਯ੍ਯ ਕਹਿ ॥
Gur Nayan Bayan Gur Gur Karahu Guroo Sath Kav Naly Kehi ||
So speaks NALL the poet: with your eyes, make Him your Guru; with the words you speak, make Him your Guru, your True Guru.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੮
Savaiye (praise of Guru Ram Das) Bhatt Nalh
ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥੪॥੮॥
Jin Guroo N Dhaekhiao Nahu Keeao Thae Akayathh Sansaar Mehi ||4||8||
Those who have not seen the Guru, who have not made Him their Guru, are useless in this world. ||4||8||
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੯
Savaiye (praise of Guru Ram Das) Bhatt Nalh
ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥
Guroo Guroo Gur Kar Man Maerae ||
Dwell upon the Guru, the Guru, the Guru, O my mind.
ਸਵਈਏ ਮਹਲੇ ਚਉਥੇ ਕੇ (ਭਟ ਨਲ੍ਯ੍ਯ) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੯ ਪੰ. ੧੯
Savaiye (praise of Guru Ram Das) Bhatt Nalh