Sri Guru Granth Sahib
Displaying Ang 1412 of 1430
- 1
- 2
- 3
- 4
ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥
Sabhanee Ghattee Sahu Vasai Seh Bin Ghatt N Koe ||
God the Cosmic Husband dwells within all hearts; without Him, there is no heart at all.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧
Salok Vaaraan and Vadheek Guru Nanak Dev
ਨਾਨਕ ਤੇ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਪਰਗਟੁ ਹੋਇ ॥੧੯॥
Naanak Thae Sohaaganee Jinhaa Guramukh Paragatt Hoe ||19||
O Nanak, the Gurmukhs are the happy, virtuous soul-brides; the Lord is revealed to them. ||19||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧
Salok Vaaraan and Vadheek Guru Nanak Dev
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
Jo Tho Praem Khaelan Kaa Chaao ||
If you desire to play this game of love with Me,
ਸਲੋਕ ਵਾਰਾਂ ਤੇ ਵਧੀਕ (ਮਃ ੧) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੨
Salok Vaaraan and Vadheek Guru Nanak Dev
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
Sir Dhhar Thalee Galee Maeree Aao ||
Then step onto My Path with your head in hand.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੨
Salok Vaaraan and Vadheek Guru Nanak Dev
ਇਤੁ ਮਾਰਗਿ ਪੈਰੁ ਧਰੀਜੈ ॥
Eith Maarag Pair Dhhareejai ||
When you place your feet on this Path,
ਸਲੋਕ ਵਾਰਾਂ ਤੇ ਵਧੀਕ (ਮਃ ੧) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੩
Salok Vaaraan and Vadheek Guru Nanak Dev
ਸਿਰੁ ਦੀਜੈ ਕਾਣਿ ਨ ਕੀਜੈ ॥੨੦॥
Sir Dheejai Kaan N Keejai ||20||
Give Me your head, and do not pay any attention to public opinion. ||20||
ਸਲੋਕ ਵਾਰਾਂ ਤੇ ਵਧੀਕ (ਮਃ ੧) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੩
Salok Vaaraan and Vadheek Guru Nanak Dev
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥
Naal Kiraarraa Dhosathee Koorrai Koorree Paae ||
False is friendship with the false and greedy. False is its foundation.
ਸਲੋਕ ਵਾਰਾਂ ਤੇ ਵਧੀਕ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੩
Salok Vaaraan and Vadheek Guru Nanak Dev
ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥੨੧॥
Maran N Jaapai Mooliaa Aavai Kithai Thhaae ||21||
O Moollah, no one knows where death shall strike. ||21||
ਸਲੋਕ ਵਾਰਾਂ ਤੇ ਵਧੀਕ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੪
Salok Vaaraan and Vadheek Guru Nanak Dev
ਗਿਆਨ ਹੀਣੰ ਅਗਿਆਨ ਪੂਜਾ ॥
Giaan Heenan Agiaan Poojaa ||
Without spiritual wisdom, the people worship ignorance.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੪
Salok Vaaraan and Vadheek Guru Nanak Dev
ਅੰਧ ਵਰਤਾਵਾ ਭਾਉ ਦੂਜਾ ॥੨੨॥
Andhh Varathaavaa Bhaao Dhoojaa ||22||
They grope in the darkness, in the love of duality. ||22||
ਸਲੋਕ ਵਾਰਾਂ ਤੇ ਵਧੀਕ (ਮਃ ੧) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੫
Salok Vaaraan and Vadheek Guru Nanak Dev
ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥
Gur Bin Giaan Dhharam Bin Dhhiaan ||
Without the Guru, there is no spiritual wisdom; without Dharma, there is no meditation.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੫
Salok Vaaraan and Vadheek Guru Nanak Dev
ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥
Sach Bin Saakhee Moolo N Baakee ||23||
Without Truth, there is no credit; without capital, there is no balance. ||23||
ਸਲੋਕ ਵਾਰਾਂ ਤੇ ਵਧੀਕ (ਮਃ ੧) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੫
Salok Vaaraan and Vadheek Guru Nanak Dev
ਮਾਣੂ ਘਲੈ ਉਠੀ ਚਲੈ ॥
Maanoo Ghalai Outhee Chalai ||
The mortals are sent into the world; then, they arise and depart.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੬
Salok Vaaraan and Vadheek Guru Nanak Dev
ਸਾਦੁ ਨਾਹੀ ਇਵੇਹੀ ਗਲੈ ॥੨੪॥
Saadh Naahee Eivaehee Galai ||24||
There is no joy in this. ||24||
ਸਲੋਕ ਵਾਰਾਂ ਤੇ ਵਧੀਕ (ਮਃ ੧) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੬
Salok Vaaraan and Vadheek Guru Nanak Dev
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥
Raam Jhurai Dhal Maelavai Anthar Bal Adhhikaar ||
Raam Chand, sad at heart, assembled his army and forces.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੬
Salok Vaaraan and Vadheek Guru Nanak Dev
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥
Banthar Kee Sainaa Saeveeai Man Than Jujh Apaar ||
The army of monkeys was at his service; his mind and body became eager for war.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੭
Salok Vaaraan and Vadheek Guru Nanak Dev
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
Seethaa Lai Gaeiaa Dhehasiro Lashhaman Mooou Saraap ||
Raawan captured his wife Sita, and Lachhman was cursed to die.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੭
Salok Vaaraan and Vadheek Guru Nanak Dev
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥੨੫॥
Naanak Karathaa Karanehaar Kar Vaekhai Thhaap Outhhaap ||25||
O Nanak, the Creator Lord is the Doer of all; He watches over all, and destroys what He has created. ||25||
ਸਲੋਕ ਵਾਰਾਂ ਤੇ ਵਧੀਕ (ਮਃ ੧) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੮
Salok Vaaraan and Vadheek Guru Nanak Dev
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥
Man Mehi Jhoorai Raamachandh Seethaa Lashhaman Jog ||
In his mind, Raam Chand mourned for Sita and Lachhman.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੮
Salok Vaaraan and Vadheek Guru Nanak Dev
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥
Hanavanthar Aaraadhhiaa Aaeiaa Kar Sanjog ||
Then, he remembered Hanuman the monkey-god, who came to him.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੯
Salok Vaaraan and Vadheek Guru Nanak Dev
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥
Bhoolaa Dhaith N Samajhee Thin Prabh Keeeae Kaam ||
The misguided demon did not understand that God is the Doer of deeds.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੯
Salok Vaaraan and Vadheek Guru Nanak Dev
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥੨੬॥
Naanak Vaeparavaahu So Kirath N Mittee Raam ||26||
O Nanak, the actions of the Self-existent Lord cannot be erased. ||26||
ਸਲੋਕ ਵਾਰਾਂ ਤੇ ਵਧੀਕ (ਮਃ ੧) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੦
Salok Vaaraan and Vadheek Guru Nanak Dev
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥
Laahaar Sehar Jehar Kehar Savaa Pehar ||27||
The city of Lahore suffered terrible destruction for four hours. ||27||
ਸਲੋਕ ਵਾਰਾਂ ਤੇ ਵਧੀਕ (ਮਃ ੧) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੦
Salok Vaaraan and Vadheek Guru Nanak Dev
ਮਹਲਾ ੩ ॥
Mehalaa 3 ||
Third Mehl:
ਸਲੋਕ ਵਾਰਾਂ ਤੇ ਵਧੀਕ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੪੧੨
ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥
Laahaar Sehar Anmrith Sar Sifathee Dhaa Ghar ||28||
The city of Lahore is a pool of ambrosial nectar, the home of praise. ||28||
ਸਲੋਕ ਵਾਰਾਂ ਤੇ ਵਧੀਕ (ਮਃ ੩) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੧
Salok Vaaraan and Vadheek Guru Amar Das
ਮਹਲਾ ੧ ॥
Mehalaa 1 ||
First Mehl:
ਸਲੋਕ ਵਾਰਾਂ ਤੇ ਵਧੀਕ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੧੨
ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥
Oudhosaahai Kiaa Neesaanee Thott N Aavai Annee ||
What are the signs of a prosperous person? His stores of food never run out.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੨
Salok Vaaraan and Vadheek Guru Nanak Dev
ਉਦੋਸੀਅ ਘਰੇ ਹੀ ਵੁਠੀ ਕੁੜਿਈ ਰੰਨੀ ਧੰਮੀ ॥
Oudhoseea Gharae Hee Vuthee Kurrieanaee Rannee Dhhanmee ||
Prosperity dwells in his home, with the sounds of girls and women.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੨
Salok Vaaraan and Vadheek Guru Nanak Dev
ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥
Sathee Rannee Gharae Siaapaa Rovan Koorree Kanmee ||
All the women of his home shout and cry over useless things.
ਸਲੋਕ ਵਾਰਾਂ ਤੇ ਵਧੀਕ (ਮਃ ੧) (੨੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੩
Salok Vaaraan and Vadheek Guru Nanak Dev
ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥
Jo Laevai So Dhaevai Naahee Khattae Dhanm Sehanmee ||29||
Whatever he takes, he does not give back. Seeking to earn more and more, he is troubled and uneasy. ||29||
ਸਲੋਕ ਵਾਰਾਂ ਤੇ ਵਧੀਕ (ਮਃ ੧) (੨੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੩
Salok Vaaraan and Vadheek Guru Nanak Dev
ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥
Pabar Thoon Hareeaavalaa Kavalaa Kanchan Vann ||
O lotus, your leaves were green, and your blossoms were gold.
ਸਲੋਕ ਵਾਰਾਂ ਤੇ ਵਧੀਕ (ਮਃ ੧) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੪
Salok Vaaraan and Vadheek Guru Nanak Dev
ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥
Kai Dhokharrai Sarriouhi Kaalee Hoeeaa Dhaehuree Naanak Mai Than Bhang ||
What pain has burnt you, and made your body black? O Nanak, my body is battered.
ਸਲੋਕ ਵਾਰਾਂ ਤੇ ਵਧੀਕ (ਮਃ ੧) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੪
Salok Vaaraan and Vadheek Guru Nanak Dev
ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥
Jaanaa Paanee Naa Lehaan Jai Saethee Maeraa Sang ||
I have not received that water which I love.
ਸਲੋਕ ਵਾਰਾਂ ਤੇ ਵਧੀਕ (ਮਃ ੧) (੩੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੫
Salok Vaaraan and Vadheek Guru Nanak Dev
ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥
Jith Ddithai Than Parafurrai Charrai Chavagan Vann ||30||
Seeing it, my body blossomed forth, and I was blessed with a deep and beautiful color. ||30||
ਸਲੋਕ ਵਾਰਾਂ ਤੇ ਵਧੀਕ (ਮਃ ੧) (੩੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੫
Salok Vaaraan and Vadheek Guru Nanak Dev
ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥
Raj N Koee Jeeviaa Pahuch N Chaliaa Koe ||
No one lives long enough to accomplish all he wishes.
ਸਲੋਕ ਵਾਰਾਂ ਤੇ ਵਧੀਕ (ਮਃ ੧) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੬
Salok Vaaraan and Vadheek Guru Nanak Dev
ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥
Giaanee Jeevai Sadhaa Sadhaa Surathee Hee Path Hoe ||
Only the spiritually wise live forever; they are honored for their intuitive awareness.
ਸਲੋਕ ਵਾਰਾਂ ਤੇ ਵਧੀਕ (ਮਃ ੧) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੬
Salok Vaaraan and Vadheek Guru Nanak Dev
ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ ॥
Sarafai Sarafai Sadhaa Sadhaa Eaevai Gee Vihaae ||
Bit by bit, life passes away, even though the mortal tries to hold it back.
ਸਲੋਕ ਵਾਰਾਂ ਤੇ ਵਧੀਕ (ਮਃ ੧) (੩੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੬
Salok Vaaraan and Vadheek Guru Nanak Dev
ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥੩੧॥
Naanak Kis No Aakheeai Vin Pushhiaa Hee Lai Jaae ||31||
O Nanak, unto whom should we complain? Death takes one's life away without anyone's consent. ||31||
ਸਲੋਕ ਵਾਰਾਂ ਤੇ ਵਧੀਕ (ਮਃ ੧) (੩੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੭
Salok Vaaraan and Vadheek Guru Nanak Dev
ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ ॥
Dhos N Dhaeahu Raae No Math Chalai Jaan Budtaa Hovai ||
Do not blame the Sovereign Lord; when someone grows old, his intellect leaves him.
ਸਲੋਕ ਵਾਰਾਂ ਤੇ ਵਧੀਕ (ਮਃ ੧) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੭
Salok Vaaraan and Vadheek Guru Nanak Dev
ਗਲਾਂ ਕਰੇ ਘਣੇਰੀਆ ਤਾਂ ਅੰਨ੍ਹ੍ਹੇ ਪਵਣਾ ਖਾਤੀ ਟੋਵੈ ॥੩੨॥
Galaan Karae Ghanaereeaa Thaan Annhae Pavanaa Khaathee Ttovai ||32||
The blind man talks and babbles, and then falls into the ditch. ||32||
ਸਲੋਕ ਵਾਰਾਂ ਤੇ ਵਧੀਕ (ਮਃ ੧) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੮
Salok Vaaraan and Vadheek Guru Nanak Dev
ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥
Poorae Kaa Keeaa Sabh Kishh Pooraa Ghatt Vadhh Kishh Naahee ||
All that the Perfect Lord does is perfect; there is not too little, or too much.
ਸਲੋਕ ਵਾਰਾਂ ਤੇ ਵਧੀਕ (ਮਃ ੧) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੮
Salok Vaaraan and Vadheek Guru Nanak Dev
ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥੩੩॥
Naanak Guramukh Aisaa Jaanai Poorae Maanhi Samaanhee ||33||
O Nanak, knowing this as Gurmukh, the mortal merges into the Perfect Lord God. ||33||
ਸਲੋਕ ਵਾਰਾਂ ਤੇ ਵਧੀਕ (ਮਃ ੧) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੨ ਪੰ. ੧੯
Salok Vaaraan and Vadheek Guru Nanak Dev