Sri Guru Granth Sahib
Displaying Ang 1421 of 1430
- 1
- 2
- 3
- 4
ਨਦਰਿ ਕਰਹਿ ਜੇ ਆਪਣੀ ਤਾਂ ਆਪੇ ਲੈਹਿ ਸਵਾਰਿ ॥
Nadhar Karehi Jae Aapanee Thaan Aapae Laihi Savaar ||
But if the Lord casts His Glance of Grace, then He Himself embellishes us.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੩):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧
Salok Vaaraan and Vadheek Guru Amar Das
ਨਾਨਕ ਗੁਰਮੁਖਿ ਜਿਨ੍ਹ੍ਹੀ ਧਿਆਇਆ ਆਏ ਸੇ ਪਰਵਾਣੁ ॥੬੩॥
Naanak Guramukh Jinhee Dhhiaaeiaa Aaeae Sae Paravaan ||63||
O Nanak, the Gurmukhs meditate on the Lord; blessed and approved is their coming into the world. ||63||
ਸਲੋਕ ਵਾਰਾਂ ਤੇ ਵਧੀਕ (ਮਃ ੩) (੬੩):੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧
Salok Vaaraan and Vadheek Guru Amar Das
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥
Jog N Bhagavee Kaparree Jog N Mailae Vaes ||
Yoga is not obtained by wearing saffron robes; Yoga is not obtained by wearing dirty robes.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੨
Salok Vaaraan and Vadheek Guru Amar Das
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ ॥੬੪॥
Naanak Ghar Baithiaa Jog Paaeeai Sathigur Kai Oupadhaes ||64||
O Nanak, Yoga is obtained even while sitting in your own home, by following the Teachings of the True Guru. ||64||
ਸਲੋਕ ਵਾਰਾਂ ਤੇ ਵਧੀਕ (ਮਃ ੩) (੬੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੨
Salok Vaaraan and Vadheek Guru Amar Das
ਚਾਰੇ ਕੁੰਡਾ ਜੇ ਭਵਹਿ ਬੇਦ ਪੜਹਿ ਜੁਗ ਚਾਰਿ ॥
Chaarae Kunddaa Jae Bhavehi Baedh Parrehi Jug Chaar ||
You may wander in all four directions, and read the Vedas throughout the four ages.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੩
Salok Vaaraan and Vadheek Guru Amar Das
ਨਾਨਕ ਸਾਚਾ ਭੇਟੈ ਹਰਿ ਮਨਿ ਵਸੈ ਪਾਵਹਿ ਮੋਖ ਦੁਆਰ ॥੬੫॥
Naanak Saachaa Bhaettai Har Man Vasai Paavehi Mokh Dhuaar ||65||
O Nanak, if you meet with the True Guru, the Lord shall come to dwell within your mind, and you shall find the door of salvation. ||65||
ਸਲੋਕ ਵਾਰਾਂ ਤੇ ਵਧੀਕ (ਮਃ ੩) (੬੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੩
Salok Vaaraan and Vadheek Guru Amar Das
ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲ ਚਿਤ ॥
Naanak Hukam Varathai Khasam Kaa Math Bhavee Firehi Chal Chith ||
O Nanak, the Hukam, the Command of your Lord and Master, is prevailing. The intellectually confused person wanders around lost, misled by his fickle consciousness.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੪
Salok Vaaraan and Vadheek Guru Amar Das
ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥
Manamukh So Kar Dhosathee Sukh K Pushhehi Mith ||
If you make friends with the self-willed manmukhs, O friend, who can you ask for peace?
ਸਲੋਕ ਵਾਰਾਂ ਤੇ ਵਧੀਕ (ਮਃ ੩) (੬੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੫
Salok Vaaraan and Vadheek Guru Amar Das
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥
Guramukh So Kar Dhosathee Sathigur So Laae Chith ||
Make friends with the Gurmukhs, and focus your consciousness on the True Guru.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੫
Salok Vaaraan and Vadheek Guru Amar Das
ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ ॥੬੬॥
Janman Maran Kaa Mool Katteeai Thaan Sukh Hovee Mith ||66||
The root of birth and death will be cut away, and then, you shall find peace, O friend. ||66||
ਸਲੋਕ ਵਾਰਾਂ ਤੇ ਵਧੀਕ (ਮਃ ੩) (੬੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੬
Salok Vaaraan and Vadheek Guru Amar Das
ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ ॥
Bhuliaaan Aap Samajhaaeisee Jaa Ko Nadhar Karae ||
The Lord Himself instructs those who are misguided, when He casts His Glance of Grace.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੬
Salok Vaaraan and Vadheek Guru Amar Das
ਨਾਨਕ ਨਦਰੀ ਬਾਹਰੀ ਕਰਣ ਪਲਾਹ ਕਰੇ ॥੬੭॥
Naanak Nadharee Baaharee Karan Palaah Karae ||67||
O Nanak, those who are not blessed by His Glance of Grace, cry and weep and wail. ||67||
ਸਲੋਕ ਵਾਰਾਂ ਤੇ ਵਧੀਕ (ਮਃ ੩) (੬੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੭
Salok Vaaraan and Vadheek Guru Amar Das
ਸਲੋਕ ਮਹਲਾ ੪
Salok Mehalaa 4
Shalok, Fourth Mehl:
ਸਲੋਕ ਵਾਰਾਂ ਤੇ ਵਧੀਕ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੪੨੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਲੋਕ ਵਾਰਾਂ ਤੇ ਵਧੀਕ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੪੨੧
ਵਡਭਾਗੀਆ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਮਿਲਿਆ ਹਰਿ ਰਾਇ ॥
Vaddabhaageeaa Sohaaganee Jinhaa Guramukh Miliaa Har Raae ||
Blessed and very fortunate are those happy soul-brides who, as Gurmukh, meet their Sovereign Lord King.
ਸਲੋਕ ਵਾਰਾਂ ਤੇ ਵਧੀਕ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੯
Salok Vaaraan and Vadheek Guru Ram Das
ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥੧॥
Anthar Joth Paragaaseeaa Naanak Naam Samaae ||1||
The Light of God shines within them; O Nanak, they are absorbed in the Naam, the Name of the Lord. ||1||
ਸਲੋਕ ਵਾਰਾਂ ਤੇ ਵਧੀਕ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੯
Salok Vaaraan and Vadheek Guru Ram Das
ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥
Vaahu Vaahu Sathigur Purakh Hai Jin Sach Jaathaa Soe ||
Waaho! Waaho! Blessed and Great is the True Guru, the Primal Being, who has realized the True Lord.
ਸਲੋਕ ਵਾਰਾਂ ਤੇ ਵਧੀਕ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੦
Salok Vaaraan and Vadheek Guru Ram Das
ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥
Jith Miliai Thikh Outharai Than Man Seethal Hoe ||
Meeting Him, thirst is quenched, and the body and mind are cooled and soothed.
ਸਲੋਕ ਵਾਰਾਂ ਤੇ ਵਧੀਕ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੦
Salok Vaaraan and Vadheek Guru Ram Das
ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥
Vaahu Vaahu Sathigur Sath Purakh Hai Jis No Samath Sabh Koe ||
Waaho! Waaho! Blessed and Great is the True Guru, the True Primal Being, who looks upon all alike.
ਸਲੋਕ ਵਾਰਾਂ ਤੇ ਵਧੀਕ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੧
Salok Vaaraan and Vadheek Guru Ram Das
ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥
Vaahu Vaahu Sathigur Niravair Hai Jis Nindhaa Ousathath Thul Hoe ||
Waaho! Waaho! Blessed and Great is the True Guru, who has no hatred; slander and praise are all the same to Him.
ਸਲੋਕ ਵਾਰਾਂ ਤੇ ਵਧੀਕ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੧
Salok Vaaraan and Vadheek Guru Ram Das
ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥
Vaahu Vaahu Sathigur Sujaan Hai Jis Anthar Breham Veechaar ||
Waaho! Waaho! Blessed and Great is the All-knowing True Guru, who has realized God within.
ਸਲੋਕ ਵਾਰਾਂ ਤੇ ਵਧੀਕ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੨
Salok Vaaraan and Vadheek Guru Ram Das
ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
Vaahu Vaahu Sathigur Nirankaar Hai Jis Anth N Paaraavaar ||
Waaho! Waaho! Blessed and Great is the Formless True Guru, who has no end or limitation.
ਸਲੋਕ ਵਾਰਾਂ ਤੇ ਵਧੀਕ (ਮਃ ੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੨
Salok Vaaraan and Vadheek Guru Ram Das
ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥
Vaahu Vaahu Sathiguroo Hai J Sach Dhrirraaeae Soe ||
Waaho! Waaho! Blessed and Great is the True Guru, who implants the Truth within.
ਸਲੋਕ ਵਾਰਾਂ ਤੇ ਵਧੀਕ (ਮਃ ੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੩
Salok Vaaraan and Vadheek Guru Ram Das
ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥੨॥
Naanak Sathigur Vaahu Vaahu Jis Thae Naam Paraapath Hoe ||2||
O Nanak, Blessed and Great is the True Guru, through whom the Naam, the Name of the Lord, is received. ||2||
ਸਲੋਕ ਵਾਰਾਂ ਤੇ ਵਧੀਕ (ਮਃ ੪) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੩
Salok Vaaraan and Vadheek Guru Ram Das
ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥
Har Prabh Sachaa Sohilaa Guramukh Naam Govindh ||
For the Gurmukh, the true Song of Praise is to chant the Name of the Lord God.
ਸਲੋਕ ਵਾਰਾਂ ਤੇ ਵਧੀਕ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੪
Salok Vaaraan and Vadheek Guru Ram Das
ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥
Anadhin Naam Salaahanaa Har Japiaa Man Aanandh ||
Chanting the Praises of the Lord, their minds are in ecstasy.
ਸਲੋਕ ਵਾਰਾਂ ਤੇ ਵਧੀਕ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੫
Salok Vaaraan and Vadheek Guru Ram Das
ਵਡਭਾਗੀ ਹਰਿ ਪਾਇਆ ਪੂਰਨ ਪਰਮਾਨੰਦੁ ॥
Vaddabhaagee Har Paaeiaa Pooran Paramaanandh ||
By great good fortune, they find the Lord, the Embodiment of perfect, supreme bliss.
ਸਲੋਕ ਵਾਰਾਂ ਤੇ ਵਧੀਕ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੫
Salok Vaaraan and Vadheek Guru Ram Das
ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੩॥
Jan Naanak Naam Salaahiaa Bahurr N Man Than Bhang ||3||
Servant Nanak praises the Naam, the Name of the Lord; no obstacle will block his mind or body. ||3||
ਸਲੋਕ ਵਾਰਾਂ ਤੇ ਵਧੀਕ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੬
Salok Vaaraan and Vadheek Guru Ram Das
ਮੂੰ ਪਿਰੀਆ ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ ॥
Moon Pireeaa So Naehu Kio Sajan Milehi Piaariaa ||
I am in love with my Beloved; how can I meet my Dear Friend?
ਸਲੋਕ ਵਾਰਾਂ ਤੇ ਵਧੀਕ (ਮਃ ੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੬
Salok Vaaraan and Vadheek Guru Ram Das
ਹਉ ਢੂਢੇਦੀ ਤਿਨ ਸਜਣ ਸਚਿ ਸਵਾਰਿਆ ॥
Ho Dtoodtaedhee Thin Sajan Sach Savaariaa ||
I seek that friend, who is embellished with Truth.
ਸਲੋਕ ਵਾਰਾਂ ਤੇ ਵਧੀਕ (ਮਃ ੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੭
Salok Vaaraan and Vadheek Guru Ram Das
ਸਤਿਗੁਰੁ ਮੈਡਾ ਮਿਤੁ ਹੈ ਜੇ ਮਿਲੈ ਤ ਇਹੁ ਮਨੁ ਵਾਰਿਆ ॥
Sathigur Maiddaa Mith Hai Jae Milai Th Eihu Man Vaariaa ||
The True Guru is my Friend; if I meet Him, I will offer this mind as a sacrifice to Him.
ਸਲੋਕ ਵਾਰਾਂ ਤੇ ਵਧੀਕ (ਮਃ ੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੭
Salok Vaaraan and Vadheek Guru Ram Das
ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ ॥
Dhaenadhaa Moon Pir Dhas Har Sajan Sirajanehaariaa ||
He has shown me my Beloved Lord, my Friend, the Creator.
ਸਲੋਕ ਵਾਰਾਂ ਤੇ ਵਧੀਕ (ਮਃ ੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੮
Salok Vaaraan and Vadheek Guru Ram Das
ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ ॥੪॥
Naanak Ho Pir Bhaalee Aapanaa Sathigur Naal Dhikhaaliaa ||4||
O Nanak, I was searching for my Beloved; the True Guru has shown me that He has been with me all the time. ||4||
ਸਲੋਕ ਵਾਰਾਂ ਤੇ ਵਧੀਕ (ਮਃ ੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੮
Salok Vaaraan and Vadheek Guru Ram Das
ਹਉ ਖੜੀ ਨਿਹਾਲੀ ਪੰਧੁ ਮਤੁ ਮੂੰ ਸਜਣੁ ਆਵਏ ॥
Ho Kharree Nihaalee Pandhh Math Moon Sajan Aaveae ||
I stand by the side of the road, waiting for You; O my Friend, I hope that You will come.
ਸਲੋਕ ਵਾਰਾਂ ਤੇ ਵਧੀਕ (ਮਃ ੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੯
Salok Vaaraan and Vadheek Guru Ram Das
ਕੋ ਆਣਿ ਮਿਲਾਵੈ ਅਜੁ ਮੈ ਪਿਰੁ ਮੇਲਿ ਮਿਲਾਵਏ ॥
Ko Aan Milaavai Aj Mai Pir Mael Milaaveae ||
If only someone would come today and unite me in Union with my Beloved.
ਸਲੋਕ ਵਾਰਾਂ ਤੇ ਵਧੀਕ (ਮਃ ੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੧ ਪੰ. ੧੯
Salok Vaaraan and Vadheek Guru Ram Das