Sri Guru Granth Sahib
Displaying Ang 1424 of 1430
- 1
- 2
- 3
- 4
ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥
Sathigur Vich Anmrith Naam Hai Anmrith Kehai Kehaae ||
The Ambrosial Nectar of the Naam, the Name of the Lord, is within the True Guru.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧
Salok Vaaraan and Vadheek Guru Ram Das
ਗੁਰਮਤੀ ਨਾਮੁ ਨਿਰਮਲਦ਼ ਨਿਰਮਲ ਨਾਮੁ ਧਿਆਇ ॥
Guramathee Naam Niramaluo Niramal Naam Dhhiaae ||
Following the Guru's Teachings, one meditates on the Immaculate Naam, the Pure and Holy Naam.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੨
Salok Vaaraan and Vadheek Guru Ram Das
ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥
Anmrith Baanee Thath Hai Guramukh Vasai Man Aae ||
The Ambrosial Word of His Bani is the true essence. It comes to abide in the mind of the Gurmukh.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੨
Salok Vaaraan and Vadheek Guru Ram Das
ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥
Hiradhai Kamal Paragaasiaa Jothee Joth Milaae ||
The heart-lotus blossoms forth, and one's light merges in the Light.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੩
Salok Vaaraan and Vadheek Guru Ram Das
ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥
Naanak Sathigur Thin Ko Maelioun Jin Dhhur Masathak Bhaag Likhaae ||25||
O Nanak, they alone meet with the True Guru, who have such pre-ordained destiny inscribed upon their foreheads. ||25||
ਸਲੋਕ ਵਾਰਾਂ ਤੇ ਵਧੀਕ (ਮਃ ੪) (੨੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੩
Salok Vaaraan and Vadheek Guru Ram Das
ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ ॥
Andhar Thisanaa Ag Hai Manamukh Bhukh N Jaae ||
Within the self-willed manmukhs is the fire of desire; their hunger does not depart.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੪
Salok Vaaraan and Vadheek Guru Ram Das
ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ ॥
Mohu Kuttanb Sabh Koorr Hai Koorr Rehiaa Lapattaae ||
Emotional attachments to relatives are totally false; they remain engrossed in falsehood.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੪
Salok Vaaraan and Vadheek Guru Ram Das
ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ ॥
Anadhin Chinthaa Chinthavai Chinthaa Badhhaa Jaae ||
Night and day, they are troubled by anxiety; bound to anxiety, they depart.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੫
Salok Vaaraan and Vadheek Guru Ram Das
ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ ॥
Janman Maran N Chukee Houmai Karam Kamaae ||
Their comings and goings in reincarnation never end; they do their deeds in egotism.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੫
Salok Vaaraan and Vadheek Guru Ram Das
ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥੨੬॥
Gur Saranaaee Oubarai Naanak Leae Shhaddaae ||26||
But in the Guru's Sanctuary, they are saved, O Nanak, and set free. ||26||
ਸਲੋਕ ਵਾਰਾਂ ਤੇ ਵਧੀਕ (ਮਃ ੪) (੨੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੬
Salok Vaaraan and Vadheek Guru Ram Das
ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ ॥
Sathigur Purakh Har Dhhiaaeidhaa Sathasangath Sathigur Bhaae ||
The True Guru meditates on the Lord, the Primal Being. The Sat Sangat, the True Congregation, loves the True Guru.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੬
Salok Vaaraan and Vadheek Guru Ram Das
ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ ॥
Sathasangath Sathigur Saevadhae Har Maelae Gur Maelaae ||
Those who join the Sat Sangat, and serve the True Guru - the Guru unites them in the Lord's Union.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੭
Salok Vaaraan and Vadheek Guru Ram Das
ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥
Eaehu Bhoujal Jagath Sansaar Hai Gur Bohithh Naam Tharaae ||
This world, this universe, is a terrifying ocean. On the Boat of the Naam, the Name of the Lord, the Guru carries us across.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੭
Salok Vaaraan and Vadheek Guru Ram Das
ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥
Gurasikhee Bhaanaa Manniaa Gur Pooraa Paar Langhaae ||
The Sikhs of the Guru accept and obey the Lord's Will; the Perfect Guru carries them across.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੮
Salok Vaaraan and Vadheek Guru Ram Das
ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥
Gurasikhaan Kee Har Dhhoorr Dhaehi Ham Paapee Bhee Gath Paanhi ||
O Lord, please bless me with the dust of the feet of the Guru's Sikhs. I am a sinner - please save me.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੮
Salok Vaaraan and Vadheek Guru Ram Das
ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥
Dhhur Masathak Har Prabh Likhiaa Gur Naanak Miliaa Aae ||
Those who have such pre-ordained destiny written upon their foreheads by the Lord God, come to meet Guru Nanak.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੭):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੯
Salok Vaaraan and Vadheek Guru Ram Das
ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥
Jamakankar Maar Bidhaarian Har Dharageh Leae Shhaddaae ||
The Messenger of Death is beaten and driven away; we are saved in the Court of the Lord.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੭):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੦
Salok Vaaraan and Vadheek Guru Ram Das
ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥੨੭॥
Gurasikhaa No Saabaas Hai Har Thuthaa Mael Milaae ||27||
Blessed and celebrated are the Sikhs of the Guru; in His Pleasure, the Lord unites them in His Union. ||27||
ਸਲੋਕ ਵਾਰਾਂ ਤੇ ਵਧੀਕ (ਮਃ ੪) (੨੭):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੦
Salok Vaaraan and Vadheek Guru Ram Das
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥
Gur Poorai Har Naam Dhirraaeiaa Jin Vichahu Bharam Chukaaeiaa ||
The Perfect Guru has implanted the Lord's Name within me; it has dispelled my doubts from within.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੧
Salok Vaaraan and Vadheek Guru Ram Das
ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥
Raam Naam Har Keerath Gaae Kar Chaanan Mag Dhaekhaaeiaa ||
Singing the Kirtan of the Praises of the Lord's Name, the Lord's path is illuminated and shown to His Sikhs.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੧
Salok Vaaraan and Vadheek Guru Ram Das
ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥
Houmai Maar Eaek Liv Laagee Anthar Naam Vasaaeiaa ||
Conquering my egotism, I remain lovingly attuned to the One Lord; the Naam, the Name of the Lord, dwells within me.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੨
Salok Vaaraan and Vadheek Guru Ram Das
ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥
Guramathee Jam Johi N Sakai Sachai Naae Samaaeiaa ||
I follow the Guru's Teachings, and so the Messenger of Death cannot even see me; I am immersed in the True Name.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੩
Salok Vaaraan and Vadheek Guru Ram Das
ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥
Sabh Aapae Aap Varathai Karathaa Jo Bhaavai So Naae Laaeiaa ||
The Creator Himself is All-pervading; as He pleases, He links us to His Name.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੩
Salok Vaaraan and Vadheek Guru Ram Das
ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥
Jan Naanak Naao Leae Thaan Jeevai Bin Naavai Khin Mar Jaaeiaa ||28||
Servant Nanak lives, chanting the Name. Without the Name, he dies in an instant. ||28||
ਸਲੋਕ ਵਾਰਾਂ ਤੇ ਵਧੀਕ (ਮਃ ੪) (੨੮):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੪
Salok Vaaraan and Vadheek Guru Ram Das
ਮਨ ਅੰਤਰਿ ਹਉਮੈ ਰੋਗੁ ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥
Man Anthar Houmai Rog Bhram Bhoolae Houmai Saakath Dhurajanaa ||
Within the minds of the faithless cynics is the disease of egotism; these evil people wander around lost, deluded by doubt.
ਸਲੋਕ ਵਾਰਾਂ ਤੇ ਵਧੀਕ (ਮਃ ੪) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੪
Salok Vaaraan and Vadheek Guru Ram Das
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥੨੯॥
Naanak Rog Gavaae Mil Sathigur Saadhhoo Sajanaa ||29||
O Nanak, this disease is eradicated only by meeting with the True Guru, the Holy Friend. ||29||
ਸਲੋਕ ਵਾਰਾਂ ਤੇ ਵਧੀਕ (ਮਃ ੪) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੫
Salok Vaaraan and Vadheek Guru Ram Das
ਗੁਰਮਤੀ ਹਰਿ ਹਰਿ ਬੋਲੇ ॥
Guramathee Har Har Bolae ||
Following the Guru's Teachings, chant the Name of the Lord, Har, Har.
ਸਲੋਕ ਵਾਰਾਂ ਤੇ ਵਧੀਕ (ਮਃ ੪) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੬
Salok Vaaraan and Vadheek Guru Ram Das
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥
Har Praem Kasaaee Dhinas Raath Har Rathee Har Rang Cholae ||
Attracted by the Lord's Love, day and night, the body-robe is imbued with the Lord's Love.
ਸਲੋਕ ਵਾਰਾਂ ਤੇ ਵਧੀਕ (ਮਃ ੪) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੬
Salok Vaaraan and Vadheek Guru Ram Das
ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥
Har Jaisaa Purakh N Labhee Sabh Dhaekhiaa Jagath Mai Ttolae ||
I have not found any being like the Lord, although I have searched and looked all over the world.
ਸਲੋਕ ਵਾਰਾਂ ਤੇ ਵਧੀਕ (ਮਃ ੪) (੩੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੬
Salok Vaaraan and Vadheek Guru Ram Das
ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥
Gur Sathigur Naam Dhirraaeiaa Man Anath N Kaahoo Ddolae ||
The Guru, the True Guru, has implanted the Naam within; now, my mind does not waver or wander anywhere else.
ਸਲੋਕ ਵਾਰਾਂ ਤੇ ਵਧੀਕ (ਮਃ ੪) (੩੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੭
Salok Vaaraan and Vadheek Guru Ram Das
ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥
Jan Naanak Har Kaa Dhaas Hai Gur Sathigur Kae Gul Golae ||30||
Servant Nanak is the slave of the Lord, the slave of the slaves of the Guru, the True Guru. ||30||
ਸਲੋਕ ਵਾਰਾਂ ਤੇ ਵਧੀਕ (ਮਃ ੪) (੩੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੪ ਪੰ. ੧੮
Salok Vaaraan and Vadheek Guru Ram Das