Sri Guru Granth Sahib
Displaying Ang 1429 of 1430
- 1
- 2
- 3
- 4
ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥
Nij Kar Dhaekhiou Jagath Mai Ko Kaahoo Ko Naahi ||
I had looked upon the world as my own, but no one belongs to anyone else.
ਸਲੋਕ ਵਾਰਾਂ ਤੇ ਵਧੀਕ (ਮਃ ੯) (੪੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧
Salok Guru Teg Bahadur
ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥
Naanak Thhir Har Bhagath Hai Thih Raakho Man Maahi ||48||
O Nanak, only devotional worship of the Lord is permanent; enshrine this in your mind. ||48||
ਸਲੋਕ ਵਾਰਾਂ ਤੇ ਵਧੀਕ (ਮਃ ੯) (੪੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧
Salok Guru Teg Bahadur
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
Jag Rachanaa Sabh Jhooth Hai Jaan Laehu Rae Meeth ||
The world and its affairs are totally false; know this well, my friend.
ਸਲੋਕ ਵਾਰਾਂ ਤੇ ਵਧੀਕ (ਮਃ ੯) (੪੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੨
Salok Guru Teg Bahadur
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥
Kehi Naanak Thhir Naa Rehai Jio Baaloo Kee Bheeth ||49||
Says Nanak, it is like a wall of sand; it shall not endure. ||49||
ਸਲੋਕ ਵਾਰਾਂ ਤੇ ਵਧੀਕ (ਮਃ ੯) (੪੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੨
Salok Guru Teg Bahadur
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
Raam Gaeiou Raavan Gaeiou Jaa Ko Bahu Paravaar ||
Raam Chand passed away, as did Raawan, even though he had lots of relatives.
ਸਲੋਕ ਵਾਰਾਂ ਤੇ ਵਧੀਕ (ਮਃ ੯) (੫੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੩
Salok Guru Teg Bahadur
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥
Kahu Naanak Thhir Kashh Nehee Supanae Jio Sansaar ||50||
Says Nanak, nothing lasts forever; the world is like a dream. ||50||
ਸਲੋਕ ਵਾਰਾਂ ਤੇ ਵਧੀਕ (ਮਃ ੯) (੫੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੩
Salok Guru Teg Bahadur
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
Chinthaa Thaa Kee Keejeeai Jo Anehonee Hoe ||
People become anxious, when something unexpected happens.
ਸਲੋਕ ਵਾਰਾਂ ਤੇ ਵਧੀਕ (ਮਃ ੯) (੫੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੪
Salok Guru Teg Bahadur
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥
Eihu Maarag Sansaar Ko Naanak Thhir Nehee Koe ||51||
This is the way of the world, O Nanak; nothing is stable or permanent. ||51||
ਸਲੋਕ ਵਾਰਾਂ ਤੇ ਵਧੀਕ (ਮਃ ੯) (੫੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੪
Salok Guru Teg Bahadur
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
Jo Oupajiou So Binas Hai Paro Aaj Kai Kaal ||
Whatever has been created shall be destroyed; everyone shall perish, today or tomorrow.
ਸਲੋਕ ਵਾਰਾਂ ਤੇ ਵਧੀਕ (ਮਃ ੯) (੫੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੪
Salok Guru Teg Bahadur
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥
Naanak Har Gun Gaae Lae Shhaadd Sagal Janjaal ||52||
O Nanak, sing the Glorious Praises of the Lord, and give up all other entanglements. ||52||
ਸਲੋਕ ਵਾਰਾਂ ਤੇ ਵਧੀਕ (ਮਃ ੯) (੫੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੫
Salok Guru Teg Bahadur
ਦੋਹਰਾ ॥
Dhoharaa ||
Dohraa:
ਸਲੋਕ ਵਾਰਾਂ ਤੇ ਵਧੀਕ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੪੨੯
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
Bal Shhuttakiou Bandhhan Parae Kashhoo N Hoth Oupaae ||
My strength is exhausted, and I am in bondage; I cannot do anything at all.
ਸਲੋਕ ਵਾਰਾਂ ਤੇ ਵਧੀਕ (ਮਃ ੯) (੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੬
Salok Guru Teg Bahadur
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥
Kahu Naanak Ab Outt Har Gaj Jio Hohu Sehaae ||53||
Says Nanak, now, the Lord is my Support; He will help me, as He did the elephant. ||53||
ਸਲੋਕ ਵਾਰਾਂ ਤੇ ਵਧੀਕ (ਮਃ ੯) (੫੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੬
Salok Guru Teg Bahadur
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥
Bal Hoaa Bandhhan Shhuttae Sabh Kishh Hoth Oupaae ||
My strength has been restored, and my bonds have been broken; now, I can do everything.
ਸਲੋਕ ਵਾਰਾਂ ਤੇ ਵਧੀਕ (ਮਃ ੯) (੫੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੭
Salok Guru Teg Bahadur
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥
Naanak Sabh Kishh Thumarai Haathh Mai Thum Hee Hoth Sehaae ||54||
Nanak: everything is in Your hands, Lord; You are my Helper and Support. ||54||
ਸਲੋਕ ਵਾਰਾਂ ਤੇ ਵਧੀਕ (ਮਃ ੯) (੫੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੭
Salok Guru Teg Bahadur
ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥
Sang Sakhaa Sabh Thaj Geae Kooo N Nibehiou Saathh ||
My associates and companions have all deserted me; no one remains with me.
ਸਲੋਕ ਵਾਰਾਂ ਤੇ ਵਧੀਕ (ਮਃ ੯) (੫੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੮
Salok Guru Teg Bahadur
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥
Kahu Naanak Eih Bipath Mai Ttaek Eaek Raghunaathh ||55||
Says Nanak, in this tragedy, the Lord alone is my Support. ||55||
ਸਲੋਕ ਵਾਰਾਂ ਤੇ ਵਧੀਕ (ਮਃ ੯) (੫੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੮
Salok Guru Teg Bahadur
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥
Naam Rehiou Saadhhoo Rehiou Rehiou Gur Gobindh ||
The Naam remains; the Holy Saints remain; the Guru, the Lord of the Universe, remains.
ਸਲੋਕ ਵਾਰਾਂ ਤੇ ਵਧੀਕ (ਮਃ ੯) (੫੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੯
Salok Guru Teg Bahadur
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥
Kahu Naanak Eih Jagath Mai Kin Japiou Gur Manth ||56||
Says Nanak, how rare are those who chant the Guru's Mantra in this world. ||56||
ਸਲੋਕ ਵਾਰਾਂ ਤੇ ਵਧੀਕ (ਮਃ ੯) (੫੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੯
Salok Guru Teg Bahadur
ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥
Raam Naam Our Mai Gehiou Jaa Kai Sam Nehee Koe ||
I have enshrined the Lord's Name within my heart; there is nothing equal to it.
ਸਲੋਕ ਵਾਰਾਂ ਤੇ ਵਧੀਕ (ਮਃ ੯) (੫੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੦
Salok Guru Teg Bahadur
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥
Jih Simarath Sankatt Mittai Dharas Thuhaaro Hoe ||57||1||
Meditating in remembrance on it, my troubles are taken away; I have received the Blessed Vision of Your Darshan. ||57||1||
ਸਲੋਕ ਵਾਰਾਂ ਤੇ ਵਧੀਕ (ਮਃ ੯) (੫੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੦
Salok Guru Teg Bahadur
ਮੁੰਦਾਵਣੀ ਮਹਲਾ ੫ ॥
Mundhaavanee Mehalaa 5 ||
Mundaavanee, Fifth Mehl:
ਮੁੰਦਾਵਣੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੪੨੯
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
Thhaal Vich Thinn Vasathoo Peeou Sath Santhokh Veechaaro ||
Upon this Plate, three things have been placed: Truth, Contentment and Contemplation.
ਮੁੰਦਾਵਣੀ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੨
Mundaavani Guru Arjan Dev
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥
Anmrith Naam Thaakur Kaa Paeiou Jis Kaa Sabhas Adhhaaro ||
The Ambrosial Nectar of the Naam, the Name of our Lord and Master, has been placed upon it as well; it is the Support of all.
ਮੁੰਦਾਵਣੀ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੨
Mundaavani Guru Arjan Dev
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥
Jae Ko Khaavai Jae Ko Bhunchai This Kaa Hoe Oudhhaaro ||
One who eats it and enjoys it shall be saved.
ਮੁੰਦਾਵਣੀ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੩
Mundaavani Guru Arjan Dev
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥
Eaeh Vasath Thajee Neh Jaaee Nith Nith Rakh Our Dhhaaro ||
This thing can never be forsaken; keep this always and forever in your mind.
ਮੁੰਦਾਵਣੀ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੩
Mundaavani Guru Arjan Dev
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥
Tham Sansaar Charan Lag Thareeai Sabh Naanak Breham Pasaaro ||1||
The dark world-ocean is crossed over, by grasping the Feet of the Lord; O Nanak, it is all the extension of God. ||1||
ਮੁੰਦਾਵਣੀ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੪
Mundaavani Guru Arjan Dev
ਸਲੋਕ ਮਹਲਾ ੫ ॥
Salok Mehalaa 5 ||
Shalok, Fifth Mehl:
ਸਲੋਕ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੪੨੯
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
Thaeraa Keethaa Jaatho Naahee Maino Jog Keethoee ||
I have not appreciated what You have done for me, Lord; only You can make me worthy.
ਸਲੋਕ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੪
Mundaavani Guru Arjan Dev
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
Mai Niraguniaarae Ko Gun Naahee Aapae Tharas Paeiouee ||
I am unworthy - I have no worth or virtues at all. You have taken pity on me.
ਸਲੋਕ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੫
Mundaavani Guru Arjan Dev
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
Tharas Paeiaa Miharaamath Hoee Sathigur Sajan Miliaa ||
You took pity on me, and blessed me with Your Mercy, and I have met the True Guru, my Friend.
ਸਲੋਕ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੫
Mundaavani Guru Arjan Dev
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥
Naanak Naam Milai Thaan Jeevaan Than Man Thheevai Hariaa ||1||
O Nanak, if I am blessed with the Naam, I live, and my body and mind blossom forth. ||1||
ਸਲੋਕ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੬
Mundaavani Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadhi
One Universal Creator God. By The Grace Of The True Guru:
(ਰਾਗਮਾਲਾ) ਗੁਰੂ ਗ੍ਰੰਥ ਸਾਹਿਬ ਅੰਗ ੧੪੨੯
ਰਾਗ ਮਾਲਾ ॥
Raag Maalaa ||
Raag Maalaa:
(ਰਾਗਮਾਲਾ) ਗੁਰੂ ਗ੍ਰੰਥ ਸਾਹਿਬ ਅੰਗ ੧੪੨੯
ਰਾਗ ਏਕ ਸੰਗਿ ਪੰਚ ਬਰੰਗਨ ॥
Raag Eaek Sang Panch Barangan ||
Each Raga has five wives,
ਰਾਗਮਾਲਾ ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੯
Maalaa
ਸੰਗਿ ਅਲਾਪਹਿ ਆਠਉ ਨੰਦਨ ॥
Sang Alaapehi Aatho Nandhan ||
And eight sons, who emit distinctive notes.
ਰਾਗਮਾਲਾ ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੯
Maalaa
ਪ੍ਰਥਮ ਰਾਗ ਭੈਰਉ ਵੈ ਕਰਹੀ ॥
Prathham Raag Bhairo Vai Karehee ||
In the first place is Raag Bhairao.
ਰਾਗਮਾਲਾ ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੯ ਪੰ. ੧੯
Maalaa