Sri Guru Granth Sahib
Displaying Ang 148 of 1430
- 1
- 2
- 3
- 4
ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥
Kab Chandhan Kab Ak Ddaal Kab Ouchee Pareeth ||
Sometimes it is perched on the sandalwood tree, and sometimes it is on the branch of the poisonous swallow-wort. Sometimes, it soars through the heavens.
ਮਾਝ ਵਾਰ (ਮਃ ੧) (੨੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧
Raag Maajh Guru Nanak Dev
ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥੨॥
Naanak Hukam Chalaaeeai Saahib Lagee Reeth ||2||
O Nanak, our Lord and Master leads us on, according to the Hukam of His Command; such is His Way. ||2||
ਮਾਝ ਵਾਰ (ਮਃ ੧) (੨੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧
Raag Maajh Guru Nanak Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੮
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥
Kaethae Kehehi Vakhaan Kehi Kehi Jaavanaa ||
Some speak and expound, and while speaking and lecturing, they pass away.
ਮਾਝ ਵਾਰ (ਮਃ ੧) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੨
Raag Maajh Guru Nanak Dev
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
Vaedh Kehehi Vakhiaan Anth N Paavanaa ||
The Vedas speak and expound on the Lord, but they do not know His limits.
ਮਾਝ ਵਾਰ (ਮਃ ੧) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੨
Raag Maajh Guru Nanak Dev
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
Parriai Naahee Bhaedh Bujhiai Paavanaa ||
Not by studying, but through understanding, is the Lord's Mystery revealed.
ਮਾਝ ਵਾਰ (ਮਃ ੧) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੩
Raag Maajh Guru Nanak Dev
ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥
Khatt Dharasan Kai Bhaekh Kisai Sach Samaavanaa ||
There are six pathways in the Shaastras, but how rare are those who merge in the True Lord through them.
ਮਾਝ ਵਾਰ (ਮਃ ੧) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੩
Raag Maajh Guru Nanak Dev
ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥
Sachaa Purakh Alakh Sabadh Suhaavanaa ||
The True Lord is Unknowable; through the Word of His Shabad, we are embellished.
ਮਾਝ ਵਾਰ (ਮਃ ੧) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੩
Raag Maajh Guru Nanak Dev
ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥
Mannae Naao Bisankh Dharageh Paavanaa ||
One who believes in the Name of the Infinite Lord, attains the Court of the Lord.
ਮਾਝ ਵਾਰ (ਮਃ ੧) (੨੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੪
Raag Maajh Guru Nanak Dev
ਖਾਲਕ ਕਉ ਆਦੇਸੁ ਢਾਢੀ ਗਾਵਣਾ ॥
Khaalak Ko Aadhaes Dtaadtee Gaavanaa ||
I humbly bow to the Creator Lord; I am a minstrel singing His Praises.
ਮਾਝ ਵਾਰ (ਮਃ ੧) (੨੧):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੪
Raag Maajh Guru Nanak Dev
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥
Naanak Jug Jug Eaek Mann Vasaavanaa ||21||
Nanak enshrines the Lord within his mind. He is the One, throughout the ages. ||21||
ਮਾਝ ਵਾਰ (ਮਃ ੧) (੨੧):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੪
Raag Maajh Guru Nanak Dev
ਸਲੋਕੁ ਮਹਲਾ ੨ ॥
Salok Mehalaa 2 ||
Shalok, Second Mehl:
ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੪੮
ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥
Manthree Hoe Athoohiaa Naagee Lagai Jaae ||
Those who charm scorpions and handle snakes
ਮਾਝ ਵਾਰ (ਮਃ ੧) (੨੨) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੫
Raag Maajh Guru Angad Dev
ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥
Aapan Hathhee Aapanai Dhae Koochaa Aapae Laae ||
Only brand themselves with their own hands.
ਮਾਝ ਵਾਰ (ਮਃ ੧) (੨੨) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੫
Raag Maajh Guru Angad Dev
ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥
Hukam Paeiaa Dhhur Khasam Kaa Athee Hoo Dhhakaa Khaae ||
By the pre-ordained Order of our Lord and Master, they are beaten badly, and struck down.
ਮਾਝ ਵਾਰ (ਮਃ ੧) (੨੨) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੬
Raag Maajh Guru Angad Dev
ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥
Guramukh Sio Manamukh Arrai Ddubai Hak Niaae ||
If the self-willed manmukhs fight with the Gurmukh, they are condemned by the Lord, the True Judge.
ਮਾਝ ਵਾਰ (ਮਃ ੧) (੨੨) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੬
Raag Maajh Guru Angad Dev
ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥
Dhuhaa Siriaa Aapae Khasam Vaekhai Kar Vioupaae ||
He Himself is the Lord and Master of both worlds. He beholds all and makes the exact determination.
ਮਾਝ ਵਾਰ (ਮਃ ੧) (੨੨) ਸ. (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੭
Raag Maajh Guru Angad Dev
ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥
Naanak Eaevai Jaaneeai Sabh Kishh Thisehi Rajaae ||1||
O Nanak, know this well: everything is in accordance with His Will. ||1||
ਮਾਝ ਵਾਰ (ਮਃ ੧) (੨੨) ਸ. (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੭
Raag Maajh Guru Angad Dev
ਮਹਲਾ ੨ ॥
Mehalaa 2 ||
Second Mehl:
ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੪੮
ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥
Naanak Parakhae Aap Ko Thaa Paarakh Jaan ||
O Nanak, if someone judges himself, only then is he known as a real judge.
ਮਾਝ ਵਾਰ (ਮਃ ੧) (੨੨) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੮
Raag Maajh Guru Angad Dev
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥
Rog Dhaaroo Dhovai Bujhai Thaa Vaidh Sujaan ||
If someone understands both the disease and the medicine, only then is he a wise physician.
ਮਾਝ ਵਾਰ (ਮਃ ੧) (੨੨) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੮
Raag Maajh Guru Angad Dev
ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥
Vaatt N Karee Maamalaa Jaanai Mihamaan ||
Do not involve yourself in idle business on the way; remember that you are only a guest here.
ਮਾਝ ਵਾਰ (ਮਃ ੧) (੨੨) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੯
Raag Maajh Guru Angad Dev
ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥
Mool Jaan Galaa Karae Haan Laaeae Haan ||
Speak with those who know the Primal Lord, and renounce your evil ways.
ਮਾਝ ਵਾਰ (ਮਃ ੧) (੨੨) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੯
Raag Maajh Guru Angad Dev
ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥
Lab N Chalee Sach Rehai So Visatt Paravaan ||
That virtuous person who does not walk in the way of greed, and who abides in Truth, is accepted and famous.
ਮਾਝ ਵਾਰ (ਮਃ ੧) (੨੨) ਸ. (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੦
Raag Maajh Guru Angad Dev
ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥
Sar Sandhhae Aagaas Ko Kio Pahuchai Baan ||
If an arrow is shot at the sky, how can it reach there?
ਮਾਝ ਵਾਰ (ਮਃ ੧) (੨੨) ਸ. (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੦
Raag Maajh Guru Angad Dev
ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥
Agai Ouhu Aganm Hai Vaahaedharr Jaan ||2||
The sky above is unreachable-know this well, O archer! ||2||
ਮਾਝ ਵਾਰ (ਮਃ ੧) (੨੨) ਸ. (੨) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੦
Raag Maajh Guru Angad Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੮
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥
Naaree Purakh Piaar Praem Seegaareeaa ||
The soul-bride loves her Husband Lord; she is embellished with His Love.
ਮਾਝ ਵਾਰ (ਮਃ ੧) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੧
Raag Maajh Guru Angad Dev
ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥
Karan Bhagath Dhin Raath N Rehanee Vaareeaa ||
She worships Him day and night; she cannot be restrained from doing so.
ਮਾਝ ਵਾਰ (ਮਃ ੧) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੧
Raag Maajh Guru Angad Dev
ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥
Mehalaa Manjh Nivaas Sabadh Savaareeaa ||
In the Mansion of the Lord's Presence, she has made her home; she is adorned with the Word of His Shabad.
ਮਾਝ ਵਾਰ (ਮਃ ੧) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੨
Raag Maajh Guru Angad Dev
ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥
Sach Kehan Aradhaas Sae Vaechaareeaa ||
She is humble, and she offers her true and sincere prayer.
ਮਾਝ ਵਾਰ (ਮਃ ੧) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੨
Raag Maajh Guru Angad Dev
ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥
Sohan Khasamai Paas Hukam Sidhhaareeaa ||
She is beautiful in the Company of her Lord and Master; she walks in the Way of His Will.
ਮਾਝ ਵਾਰ (ਮਃ ੧) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੩
Raag Maajh Guru Angad Dev
ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥
Sakhee Kehan Aradhaas Manahu Piaareeaa ||
With her dear friends, she offers her heart-felt prayers to her Beloved.
ਮਾਝ ਵਾਰ (ਮਃ ੧) (੨੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੩
Raag Maajh Guru Angad Dev
ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥
Bin Naavai Dhhrig Vaas Fitt S Jeeviaa ||
Cursed is that home, and shameful is that life, which is without the Name of the Lord.
ਮਾਝ ਵਾਰ (ਮਃ ੧) (੨੨):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੩
Raag Maajh Guru Angad Dev
ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥
Sabadh Savaareeaas Anmrith Peeviaa ||22||
But she who is adorned with the Word of His Shabad, drinks in the Amrit of His Nectar. ||22||
ਮਾਝ ਵਾਰ (ਮਃ ੧) (੨੨):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੪
Raag Maajh Guru Angad Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੮
ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥
Maaroo Meehi N Thripathiaa Agee Lehai N Bhukh ||
The desert is not satisfied by rain, and the fire is not quenched by desire.
ਮਾਝ ਵਾਰ (ਮਃ ੧) (੨੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੪
Raag Maajh Guru Nanak Dev
ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥
Raajaa Raaj N Thripathiaa Saaeir Bharae Kisuk ||
The king is not satisfied with his kingdom, and the oceans are full, but still they thirst for more.
ਮਾਝ ਵਾਰ (ਮਃ ੧) (੨੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੫
Raag Maajh Guru Nanak Dev
ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥
Naanak Sachae Naam Kee Kaethee Pushhaa Pushh ||1||
O Nanak, how many times must I seek and ask for the True Name? ||1||
ਮਾਝ ਵਾਰ (ਮਃ ੧) (੨੩) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੫
Raag Maajh Guru Nanak Dev
ਮਹਲਾ ੨ ॥
Mehalaa 2 ||
Second Mehl:
ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੪੮
ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥
Nihafalan Thas Janamas Jaavath Breham N Bindhathae ||
Life is useless, as long as one does not know the Lord God.
ਮਾਝ ਵਾਰ (ਮਃ ੧) (੨੩) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੬
Raag Maajh Guru Angad Dev
ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
Saagaran Sansaaras Gur Parasaadhee Tharehi Kae ||
Only a few cross over the world-ocean, by Guru's Grace.
ਮਾਝ ਵਾਰ (ਮਃ ੧) (੨੩) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੬
Raag Maajh Guru Angad Dev
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
Karan Kaaran Samarathh Hai Kahu Naanak Beechaar ||
The Lord is the All-powerful Cause of causes, says Nanak after deep deliberation.
ਮਾਝ ਵਾਰ (ਮਃ ੧) (੨੩) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੭
Raag Maajh Guru Angad Dev
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
Kaaran Karathae Vas Hai Jin Kal Rakhee Dhhaar ||2||
The creation is subject to the Creator, who sustains it by His Almighty Power. ||2||
ਮਾਝ ਵਾਰ (ਮਃ ੧) (੨੩) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੭
Raag Maajh Guru Angad Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੮
ਖਸਮੈ ਕੈ ਦਰਬਾਰਿ ਢਾਢੀ ਵਸਿਆ ॥
Khasamai Kai Dharabaar Dtaadtee Vasiaa ||
In the Court of the Lord and Master, His minstrels dwell.
ਮਾਝ ਵਾਰ (ਮਃ ੧) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੮
Raag Maajh Guru Angad Dev
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥
Sachaa Khasam Kalaan Kamal Vigasiaa ||
Singing the Praises of their True Lord and Master, the lotuses of their hearts have blossomed forth.
ਮਾਝ ਵਾਰ (ਮਃ ੧) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੮
Raag Maajh Guru Angad Dev
ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥
Khasamahu Pooraa Paae Manahu Rehasiaa ||
Obtaining their Perfect Lord and Master, their minds are transfixed with ecstasy.
ਮਾਝ ਵਾਰ (ਮਃ ੧) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੯
Raag Maajh Guru Angad Dev
ਦੁਸਮਨ ਕਢੇ ਮਾਰਿ ਸਜਣ ਸਰਸਿਆ ॥
Dhusaman Kadtae Maar Sajan Sarasiaa ||
Their enemies have been driven out and subdued, and their friends are very pleased.
ਮਾਝ ਵਾਰ (ਮਃ ੧) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੯
Raag Maajh Guru Angad Dev
ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥
Sachaa Sathigur Saevan Sachaa Maarag Dhasiaa ||
Those who serve the Truthful True Guru are shown the True Path.
ਮਾਝ ਵਾਰ (ਮਃ ੧) (੨੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੮ ਪੰ. ੧੯
Raag Maajh Guru Angad Dev