Sri Guru Granth Sahib
Displaying Ang 202 of 1430
- 1
- 2
- 3
- 4
ਸੰਤ ਪ੍ਰਸਾਦਿ ਪਰਮ ਪਦੁ ਪਾਇਆ ॥੨॥
Santh Prasaadh Param Padh Paaeiaa ||2||
By the Grace of the Saints, I have obtained the supreme status. ||2||
ਗਉੜੀ (ਮਃ ੫) (੧੧੦)² ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧
Raag Gauri Guru Arjan Dev
ਜਨ ਕੀ ਕੀਨੀ ਆਪਿ ਸਹਾਇ ॥
Jan Kee Keenee Aap Sehaae ||
The Lord is the Help and Support of His humble servant.
ਗਉੜੀ (ਮਃ ੫) (੧੧੦)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧
Raag Gauri Guru Arjan Dev
ਸੁਖੁ ਪਾਇਆ ਲਗਿ ਦਾਸਹ ਪਾਇ ॥
Sukh Paaeiaa Lag Dhaaseh Paae ||
I have found peace, falling at the feet of His slaves.
ਗਉੜੀ (ਮਃ ੫) (੧੧੦)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧
Raag Gauri Guru Arjan Dev
ਆਪੁ ਗਇਆ ਤਾ ਆਪਹਿ ਭਏ ॥
Aap Gaeiaa Thaa Aapehi Bheae ||
When selfishness is gone, then one becomes the Lord Himself;
ਗਉੜੀ (ਮਃ ੫) (੧੧੦)² ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੨
Raag Gauri Guru Arjan Dev
ਕ੍ਰਿਪਾ ਨਿਧਾਨ ਕੀ ਸਰਨੀ ਪਏ ॥੩॥
Kirapaa Nidhhaan Kee Saranee Peae ||3||
Seek the Sanctuary of the treasure of mercy. ||3||
ਗਉੜੀ (ਮਃ ੫) (੧੧੦)² ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੨
Raag Gauri Guru Arjan Dev
ਜੋ ਚਾਹਤ ਸੋਈ ਜਬ ਪਾਇਆ ॥
Jo Chaahath Soee Jab Paaeiaa ||
When someone finds the One he has desired,
ਗਉੜੀ (ਮਃ ੫) (੧੧੦)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੨
Raag Gauri Guru Arjan Dev
ਤਬ ਢੂੰਢਨ ਕਹਾ ਕੋ ਜਾਇਆ ॥
Thab Dtoondtan Kehaa Ko Jaaeiaa ||
Then where should he go to look for Him?
ਗਉੜੀ (ਮਃ ੫) (੧੧੦)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੩
Raag Gauri Guru Arjan Dev
ਅਸਥਿਰ ਭਏ ਬਸੇ ਸੁਖ ਆਸਨ ॥
Asathhir Bheae Basae Sukh Aasan ||
I have become steady and stable, and I dwell in the seat of peace.
ਗਉੜੀ (ਮਃ ੫) (੧੧੦)² ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੩
Raag Gauri Guru Arjan Dev
ਗੁਰ ਪ੍ਰਸਾਦਿ ਨਾਨਕ ਸੁਖ ਬਾਸਨ ॥੪॥੧੧੦॥
Gur Prasaadh Naanak Sukh Baasan ||4||110||
By Guru's Grace, Nanak has entered the home of peace. ||4||110||
ਗਉੜੀ (ਮਃ ੫) (੧੧੦)² ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੩
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨
ਕੋਟਿ ਮਜਨ ਕੀਨੋ ਇਸਨਾਨ ॥
Kott Majan Keeno Eisanaan ||
The merits of taking millions of ceremonial cleansing baths,
ਗਉੜੀ (ਮਃ ੫) (੧੧੧)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੪
Raag Gauri Guru Arjan Dev
ਲਾਖ ਅਰਬ ਖਰਬ ਦੀਨੋ ਦਾਨੁ ॥
Laakh Arab Kharab Dheeno Dhaan ||
The giving of hundreds of thousands, billions and trillions in charity
ਗਉੜੀ (ਮਃ ੫) (੧੧੧)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੪
Raag Gauri Guru Arjan Dev
ਜਾ ਮਨਿ ਵਸਿਓ ਹਰਿ ਕੋ ਨਾਮੁ ॥੧॥
Jaa Man Vasiou Har Ko Naam ||1||
- these are obtained by those whose minds are filled with the Name of the Lord. ||1||
ਗਉੜੀ (ਮਃ ੫) (੧੧੧)² ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੫
Raag Gauri Guru Arjan Dev
ਸਗਲ ਪਵਿਤ ਗੁਨ ਗਾਇ ਗੁਪਾਲ ॥
Sagal Pavith Gun Gaae Gupaal ||
Those who sing the Glories of the Lord of the World are totally pure.
ਗਉੜੀ (ਮਃ ੫) (੧੧੧)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੫
Raag Gauri Guru Arjan Dev
ਪਾਪ ਮਿਟਹਿ ਸਾਧੂ ਸਰਨਿ ਦਇਆਲ ॥ ਰਹਾਉ ॥
Paap Mittehi Saadhhoo Saran Dhaeiaal || Rehaao ||
Their sins are erased, in the Sanctuary of the Kind and Holy Saints. ||Pause||
ਗਉੜੀ (ਮਃ ੫) (੧੧੧)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੫
Raag Gauri Guru Arjan Dev
ਬਹੁਤੁ ਉਰਧ ਤਪ ਸਾਧਨ ਸਾਧੇ ॥
Bahuth Ouradhh Thap Saadhhan Saadhhae ||
The merits of performing all sorts of austere acts of penance and self-discipline,
ਗਉੜੀ (ਮਃ ੫) (੧੧੧)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੬
Raag Gauri Guru Arjan Dev
ਅਨਿਕ ਲਾਭ ਮਨੋਰਥ ਲਾਧੇ ॥
Anik Laabh Manorathh Laadhhae ||
Earning huge profits and seeing one's desires fulfilled
ਗਉੜੀ (ਮਃ ੫) (੧੧੧)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੬
Raag Gauri Guru Arjan Dev
ਹਰਿ ਹਰਿ ਨਾਮ ਰਸਨ ਆਰਾਧੇ ॥੨॥
Har Har Naam Rasan Aaraadhhae ||2||
- these are obtained by chanting the Name of the Lord, Har, Har, with the tongue. ||2||
ਗਉੜੀ (ਮਃ ੫) (੧੧੧)² ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੬
Raag Gauri Guru Arjan Dev
ਸਿੰਮ੍ਰਿਤਿ ਸਾਸਤ ਬੇਦ ਬਖਾਨੇ ॥
Sinmrith Saasath Baedh Bakhaanae ||
The merits of reciting the Simritees, the Shaastras and the Vedas,
ਗਉੜੀ (ਮਃ ੫) (੧੧੧)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੭
Raag Gauri Guru Arjan Dev
ਜੋਗ ਗਿਆਨ ਸਿਧ ਸੁਖ ਜਾਨੇ ॥
Jog Giaan Sidhh Sukh Jaanae ||
Knowledge of the science of Yoga, spiritual wisdom and the pleasure of miraculous spiritual powers
ਗਉੜੀ (ਮਃ ੫) (੧੧੧)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੭
Raag Gauri Guru Arjan Dev
ਨਾਮੁ ਜਪਤ ਪ੍ਰਭ ਸਿਉ ਮਨ ਮਾਨੇ ॥੩॥
Naam Japath Prabh Sio Man Maanae ||3||
- these come by surrendering the mind and meditating on the Name of God. ||3||
ਗਉੜੀ (ਮਃ ੫) (੧੧੧)² ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੭
Raag Gauri Guru Arjan Dev
ਅਗਾਧਿ ਬੋਧਿ ਹਰਿ ਅਗਮ ਅਪਾਰੇ ॥
Agaadhh Bodhh Har Agam Apaarae ||
The wisdom of the Inaccessible and Infinite Lord is incomprehensible.
ਗਉੜੀ (ਮਃ ੫) (੧੧੧)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੮
Raag Gauri Guru Arjan Dev
ਨਾਮੁ ਜਪਤ ਨਾਮੁ ਰਿਦੇ ਬੀਚਾਰੇ ॥
Naam Japath Naam Ridhae Beechaarae ||
Meditating on the Naam, the Name of the Lord, and contemplating the Naam within our hearts,
ਗਉੜੀ (ਮਃ ੫) (੧੧੧)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੮
Raag Gauri Guru Arjan Dev
ਨਾਨਕ ਕਉ ਪ੍ਰਭ ਕਿਰਪਾ ਧਾਰੇ ॥੪॥੧੧੧॥
Naanak Ko Prabh Kirapaa Dhhaarae ||4||111||
O Nanak, God has showered His Mercy upon us. ||4||111||
ਗਉੜੀ (ਮਃ ੫) (੧੧੧)² ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੮
Raag Gauri Guru Arjan Dev
ਗਉੜੀ ਮਃ ੫ ॥
Gourree Ma 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥
Simar Simar Simar Sukh Paaeiaa ||
Meditating, meditating, meditating in remembrance, I have found peace.
ਗਉੜੀ (ਮਃ ੫) (੧੧੨)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੯
Raag Gauri Guru Arjan Dev
ਚਰਨ ਕਮਲ ਗੁਰ ਰਿਦੈ ਬਸਾਇਆ ॥੧॥
Charan Kamal Gur Ridhai Basaaeiaa ||1||
I have enshrined the Lotus Feet of the Guru within my heart. ||1||
ਗਉੜੀ (ਮਃ ੫) (੧੧੨)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੯
Raag Gauri Guru Arjan Dev
ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥
Gur Gobindh Paarabreham Pooraa ||
The Guru, the Lord of the Universe, the Supreme Lord God, is perfect.
ਗਉੜੀ (ਮਃ ੫) (੧੧੨)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੦
Raag Gauri Guru Arjan Dev
ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥
Thisehi Araadhh Maeraa Man Dhheeraa || Rehaao ||
Worshipping Him, my mind has found a lasting peace. ||Pause||
ਗਉੜੀ (ਮਃ ੫) (੧੧੨)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੦
Raag Gauri Guru Arjan Dev
ਅਨਦਿਨੁ ਜਪਉ ਗੁਰੂ ਗੁਰ ਨਾਮ ॥
Anadhin Japo Guroo Gur Naam ||
Night and day, I meditate on the Guru, and the Name of the Guru.
ਗਉੜੀ (ਮਃ ੫) (੧੧੨)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੦
Raag Gauri Guru Arjan Dev
ਤਾ ਤੇ ਸਿਧਿ ਭਏ ਸਗਲ ਕਾਂਮ ॥੨॥
Thaa Thae Sidhh Bheae Sagal Kaanm ||2||
Thus all my works are brought to perfection. ||2||
ਗਉੜੀ (ਮਃ ੫) (੧੧੨)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੧
Raag Gauri Guru Arjan Dev
ਦਰਸਨ ਦੇਖਿ ਸੀਤਲ ਮਨ ਭਏ ॥
Dharasan Dhaekh Seethal Man Bheae ||
Beholding the Blessed Vision of His Darshan, my mind has become cool and tranquil,
ਗਉੜੀ (ਮਃ ੫) (੧੧੨)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੧
Raag Gauri Guru Arjan Dev
ਜਨਮ ਜਨਮ ਕੇ ਕਿਲਬਿਖ ਗਏ ॥੩॥
Janam Janam Kae Kilabikh Geae ||3||
And the sinful mistakes of countless incarnations have been washed away. ||3||
ਗਉੜੀ (ਮਃ ੫) (੧੧੨)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੧
Raag Gauri Guru Arjan Dev
ਕਹੁ ਨਾਨਕ ਕਹਾ ਭੈ ਭਾਈ ॥
Kahu Naanak Kehaa Bhai Bhaaee ||
Says Nanak, where is fear now, O Siblings of Destiny?
ਗਉੜੀ (ਮਃ ੫) (੧੧੨)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੨
Raag Gauri Guru Arjan Dev
ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥
Apanae Saevak Kee Aap Paij Rakhaaee ||4||112||
The Guru Himself has preserved the honor of His servant. ||4||112||
ਗਉੜੀ (ਮਃ ੫) (੧੧੨)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੨
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨
ਅਪਨੇ ਸੇਵਕ ਕਉ ਆਪਿ ਸਹਾਈ ॥
Apanae Saevak Ko Aap Sehaaee ||
The Lord Himself is the Help and Support of His servants.
ਗਉੜੀ (ਮਃ ੫) (੧੧੩)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੩
Raag Gauri Guru Arjan Dev
ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ ॥੧॥
Nith Prathipaarai Baap Jaisae Maaee ||1||
He always cherishes them, like their father and mother. ||1||
ਗਉੜੀ (ਮਃ ੫) (੧੧੩)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੩
Raag Gauri Guru Arjan Dev
ਪ੍ਰਭ ਕੀ ਸਰਨਿ ਉਬਰੈ ਸਭ ਕੋਇ ॥
Prabh Kee Saran Oubarai Sabh Koe ||
In God's Sanctuary, everyone is saved.
ਗਉੜੀ (ਮਃ ੫) (੧੧੩)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੩
Raag Gauri Guru Arjan Dev
ਕਰਨ ਕਰਾਵਨ ਪੂਰਨ ਸਚੁ ਸੋਇ ॥ ਰਹਾਉ ॥
Karan Karaavan Pooran Sach Soe || Rehaao ||
That Perfect True Lord is the Doer, the Cause of causes. ||Pause||
ਗਉੜੀ (ਮਃ ੫) (੧੧੩)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੪
Raag Gauri Guru Arjan Dev
ਅਬ ਮਨਿ ਬਸਿਆ ਕਰਨੈਹਾਰਾ ॥
Ab Man Basiaa Karanaihaaraa ||
My mind now dwells in the Creator Lord.
ਗਉੜੀ (ਮਃ ੫) (੧੧੩)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੪
Raag Gauri Guru Arjan Dev
ਭੈ ਬਿਨਸੇ ਆਤਮ ਸੁਖ ਸਾਰਾ ॥੨॥
Bhai Binasae Aatham Sukh Saaraa ||2||
My fears have been dispelled, and my soul has found the most sublime peace. ||2||
ਗਉੜੀ (ਮਃ ੫) (੧੧੩)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੪
Raag Gauri Guru Arjan Dev
ਕਰਿ ਕਿਰਪਾ ਅਪਨੇ ਜਨ ਰਾਖੇ ॥
Kar Kirapaa Apanae Jan Raakhae ||
The Lord has granted His Grace, and saved His humble servant.
ਗਉੜੀ (ਮਃ ੫) (੧੧੩)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੫
Raag Gauri Guru Arjan Dev
ਜਨਮ ਜਨਮ ਕੇ ਕਿਲਬਿਖ ਲਾਥੇ ॥੩॥
Janam Janam Kae Kilabikh Laathhae ||3||
The sinful mistakes of so many incarnations have been washed away. ||3||
ਗਉੜੀ (ਮਃ ੫) (੧੧੩)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੫
Raag Gauri Guru Arjan Dev
ਕਹਨੁ ਨ ਜਾਇ ਪ੍ਰਭ ਕੀ ਵਡਿਆਈ ॥
Kehan N Jaae Prabh Kee Vaddiaaee ||
The Greatness of God cannot be described.
ਗਉੜੀ (ਮਃ ੫) (੧੧੩)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੬
Raag Gauri Guru Arjan Dev
ਨਾਨਕ ਦਾਸ ਸਦਾ ਸਰਨਾਈ ॥੪॥੧੧੩॥
Naanak Dhaas Sadhaa Saranaaee ||4||113||
Servant Nanak is forever in His Sanctuary. ||4||113||
ਗਉੜੀ (ਮਃ ੫) (੧੧੩)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੬
Raag Gauri Guru Arjan Dev
ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ
Raag Gourree Chaethee Mehalaa 5 Dhupadhae
Raag Gauree Chaytee, Fifth Mehl, Du-Padas:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨
ਰਾਮ ਕੋ ਬਲੁ ਪੂਰਨ ਭਾਈ ॥
Raam Ko Bal Pooran Bhaaee ||
The power of the Lord is universal and perfect, O Siblings of Destiny.
ਗਉੜੀ (ਮਃ ੫) (੧੧੪)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੮
Raag Gauri Chaytee Guru Arjan Dev
ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥੧॥ ਰਹਾਉ ॥
Thaa Thae Brithhaa N Biaapai Kaaee ||1|| Rehaao ||
So no pain can ever afflict me. ||1||Pause||
ਗਉੜੀ (ਮਃ ੫) (੧੧੪)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੮
Raag Gauri Chaytee Guru Arjan Dev
ਜੋ ਜੋ ਚਿਤਵੈ ਦਾਸੁ ਹਰਿ ਮਾਈ ॥
Jo Jo Chithavai Dhaas Har Maaee ||
Whatever the Lord's slave wishes, O mother,
ਗਉੜੀ (ਮਃ ੫) (੧੧੪)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੮
Raag Gauri Chaytee Guru Arjan Dev
ਸੋ ਸੋ ਕਰਤਾ ਆਪਿ ਕਰਾਈ ॥੧॥
So So Karathaa Aap Karaaee ||1||
The Creator Himself causes that to be done. ||1||
ਗਉੜੀ (ਮਃ ੫) (੧੧੪)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੯
Raag Gauri Chaytee Guru Arjan Dev
ਨਿੰਦਕ ਕੀ ਪ੍ਰਭਿ ਪਤਿ ਗਵਾਈ ॥
Nindhak Kee Prabh Path Gavaaee ||
God causes the slanderers to lose their honor.
ਗਉੜੀ (ਮਃ ੫) (੧੧੪)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੯
Raag Gauri Chaytee Guru Arjan Dev
ਨਾਨਕ ਹਰਿ ਗੁਣ ਨਿਰਭਉ ਗਾਈ ॥੨॥੧੧੪॥
Naanak Har Gun Nirabho Gaaee ||2||114||
Nanak sings the Glorious Praises of the Fearless Lord. ||2||114||
ਗਉੜੀ (ਮਃ ੫) (੧੧੪)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੯
Raag Gauri Chaytee Guru Arjan Dev