Sri Guru Granth Sahib
Displaying Ang 23 of 1430
- 1
- 2
- 3
- 4
ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥
Jinaa Raas N Sach Hai Kio Thinaa Sukh Hoe ||
Those who do not have the Assets of Truth-how can they find peace?
ਸਿਰੀਰਾਗੁ (ਮਃ ੧) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧
Sri Raag Guru Nanak Dev
ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥
Khottai Vanaj Vananjiai Man Than Khottaa Hoe ||
By dealing their deals of falsehood, their minds and bodies become false.
ਸਿਰੀਰਾਗੁ (ਮਃ ੧) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧
Sri Raag Guru Nanak Dev
ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥
Faahee Faathhae Mirag Jio Dhookh Ghano Nith Roe ||2||
Like the deer caught in the trap, they suffer in terrible agony; they continually cry out in pain. ||2||
ਸਿਰੀਰਾਗੁ (ਮਃ ੧) (੨੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੨
Sri Raag Guru Nanak Dev
ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥
Khottae Pothai Naa Pavehi Thin Har Gur Dharas N Hoe ||
The counterfeit coins are not put into the Treasury; they do not obtain the Blessed Vision of the Lord-Guru.
ਸਿਰੀਰਾਗੁ (ਮਃ ੧) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੨
Sri Raag Guru Nanak Dev
ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥
Khottae Jaath N Path Hai Khott N Seejhas Koe ||
The false ones have no social status or honor. No one succeeds through falsehood.
ਸਿਰੀਰਾਗੁ (ਮਃ ੧) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੩
Sri Raag Guru Nanak Dev
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥
Khottae Khott Kamaavanaa Aae Gaeiaa Path Khoe ||3||
Practicing falsehood again and again, people come and go in reincarnation, and forfeit their honor. ||3||
ਸਿਰੀਰਾਗੁ (ਮਃ ੧) (੨੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੩
Sri Raag Guru Nanak Dev
ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥
Naanak Man Samajhaaeeai Gur Kai Sabadh Saalaah ||
O Nanak, instruct your mind through the Word of the Guru's Shabad, and praise the Lord.
ਸਿਰੀਰਾਗੁ (ਮਃ ੧) (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੪
Sri Raag Guru Nanak Dev
ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥
Raam Naam Rang Rathiaa Bhaar N Bharam Thinaah ||
Those who are imbued with the love of the Name of the Lord are not loaded down by doubt.
ਸਿਰੀਰਾਗੁ (ਮਃ ੧) (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੪
Sri Raag Guru Nanak Dev
ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥
Har Jap Laahaa Agalaa Nirabho Har Man Maah ||4||23||
Those who chant the Name of the Lord earn great profits; the Fearless Lord abides within their minds. ||4||23||
ਸਿਰੀਰਾਗੁ (ਮਃ ੧) (੨੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੫
Sri Raag Guru Nanak Dev
ਸਿਰੀਰਾਗੁ ਮਹਲਾ ੧ ਘਰੁ ੨ ॥
Sireeraag Mehalaa 1 Ghar 2 ||
Siree Raag, First Mehl, Second House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੩
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥
Dhhan Joban Ar Fularraa Naatheearrae Dhin Chaar ||
Wealth, the beauty of youth and flowers are guests for only a few days.
ਸਿਰੀਰਾਗੁ (ਮਃ ੧) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੫
Sri Raag Guru Nanak Dev
ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥
Paban Kaerae Path Jio Dtal Dtul Junmanehaar ||1||
Like the leaves of the water-lily, they wither and fade and finally die. ||1||
ਸਿਰੀਰਾਗੁ (ਮਃ ੧) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੬
Sri Raag Guru Nanak Dev
ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥
Rang Maan Lai Piaariaa Jaa Joban No Hulaa ||
Be happy, dear beloved, as long as your youth is fresh and delightful.
ਸਿਰੀਰਾਗੁ (ਮਃ ੧) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੬
Sri Raag Guru Nanak Dev
ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥
Dhin Thhorrarrae Thhakae Bhaeiaa Puraanaa Cholaa ||1|| Rehaao ||
But your days are few-you have grown weary, and now your body has grown old. ||1||Pause||
ਸਿਰੀਰਾਗੁ (ਮਃ ੧) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੭
Sri Raag Guru Nanak Dev
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥
Sajan Maerae Rangulae Jaae Suthae Jeeraan ||
My playful friends have gone to sleep in the graveyard.
ਸਿਰੀਰਾਗੁ (ਮਃ ੧) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੭
Sri Raag Guru Nanak Dev
ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥
Han Bhee Vannjaa Ddumanee Rovaa Jheenee Baan ||2||
In my double-mindedness, I shall have to go as well. I cry in a feeble voice. ||2||
ਸਿਰੀਰਾਗੁ (ਮਃ ੧) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੮
Sri Raag Guru Nanak Dev
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥
Kee N Sunaehee Goreeeae Aapan Kannee Soe ||
Haven't you heard the call from beyond, O beautiful soul-bride?
ਸਿਰੀਰਾਗੁ (ਮਃ ੧) (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੮
Sri Raag Guru Nanak Dev
ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥
Lagee Aavehi Saahurai Nith N Paeeeaa Hoe ||3||
You must go to your in-laws; you cannot stay with your parents forever. ||3||
ਸਿਰੀਰਾਗੁ (ਮਃ ੧) (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੯
Sri Raag Guru Nanak Dev
ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥
Naanak Suthee Paeeeai Jaan Virathee Sann ||
O Nanak, know that she who sleeps in her parents' home is plundered in broad daylight.
ਸਿਰੀਰਾਗੁ (ਮਃ ੧) (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੯
Sri Raag Guru Nanak Dev
ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥
Gunaa Gavaaee Gantharree Avagan Chalee Bann ||4||24||
She has lost her bouquet of merits; gathering one of demerits, she departs. ||4||24||
ਸਿਰੀਰਾਗੁ (ਮਃ ੧) (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੦
Sri Raag Guru Nanak Dev
ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥
Sireeraag Mehalaa 1 Ghar Dhoojaa 2 ||
Siree Raag, First Mehl, Second House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੩
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥
Aapae Raseeaa Aap Ras Aapae Raavanehaar ||
He Himself is the Enjoyer, and He Himself is the Enjoyment. He Himself is the Ravisher of all.
ਸਿਰੀਰਾਗੁ (ਮਃ ੧) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੦
Sri Raag Guru Nanak Dev
ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥
Aapae Hovai Cholarraa Aapae Saej Bhathaar ||1||
He Himself is the Bride in her dress, He Himself is the Bridegroom on the bed. ||1||
ਸਿਰੀਰਾਗੁ (ਮਃ ੧) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੧
Sri Raag Guru Nanak Dev
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥
Rang Rathaa Maeraa Saahib Rav Rehiaa Bharapoor ||1|| Rehaao ||
My Lord and Master is imbued with love; He is totally permeating and pervading all. ||1||Pause||
ਸਿਰੀਰਾਗੁ (ਮਃ ੧) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੧
Sri Raag Guru Nanak Dev
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥
Aapae Maashhee Mashhulee Aapae Paanee Jaal ||
He Himself is the fisherman and the fish; He Himself is the water and the net.
ਸਿਰੀਰਾਗੁ (ਮਃ ੧) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੨
Sri Raag Guru Nanak Dev
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥
Aapae Jaal Manakarraa Aapae Andhar Laal ||2||
He Himself is the sinker, and He Himself is the bait. ||2||
ਸਿਰੀਰਾਗੁ (ਮਃ ੧) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੨
Sri Raag Guru Nanak Dev
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥
Aapae Bahu Bidhh Rangulaa Sakheeeae Maeraa Laal ||
He Himself loves in so many ways. O sister soul-brides, He is my Beloved.
ਸਿਰੀਰਾਗੁ (ਮਃ ੧) (੨੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੩
Sri Raag Guru Nanak Dev
ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥
Nith Ravai Sohaaganee Dhaekh Hamaaraa Haal ||3||
He continually ravishes and enjoys the happy soul-brides; just look at the plight I am in without Him! ||3||
ਸਿਰੀਰਾਗੁ (ਮਃ ੧) (੨੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੩
Sri Raag Guru Nanak Dev
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥
Pranavai Naanak Baenathee Thoo Saravar Thoo Hans ||
Prays Nanak, please hear my prayer: You are the pool, and You are the soul-swan.
ਸਿਰੀਰਾਗੁ (ਮਃ ੧) (੨੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੪
Sri Raag Guru Nanak Dev
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥
Koul Thoo Hai Kaveeaa Thoo Hai Aapae Vaekh Vigas ||4||25||
You are the lotus flower of the day and You are the water-lily of the night. You Yourself behold them, and blossom forth in bliss. ||4||25||
ਸਿਰੀਰਾਗੁ (ਮਃ ੧) (੨੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੪
Sri Raag Guru Nanak Dev
ਸਿਰੀਰਾਗੁ ਮਹਲਾ ੧ ਘਰੁ ੩ ॥
Sireeraag Mehalaa 1 Ghar 3 ||
Siree Raag, First Mehl, Third House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੩
ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥
Eihu Than Dhharathee Beej Karamaa Karo Salil Aapaao Saaringapaanee ||
Make this body the field, and plant the seed of good actions. Water it with the Name of the Lord, who holds all the world in His Hands.
ਸਿਰੀਰਾਗੁ (ਮਃ ੧) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੫
Sri Raag Guru Nanak Dev
ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥
Man Kirasaan Har Ridhai Janmaae Lai Eio Paavas Padh Nirabaanee ||1||
Let your mind be the farmer; the Lord shall sprout in your heart, and you shall attain the state of Nirvaanaa. ||1||
ਸਿਰੀਰਾਗੁ (ਮਃ ੧) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੫
Sri Raag Guru Nanak Dev
ਕਾਹੇ ਗਰਬਸਿ ਮੂੜੇ ਮਾਇਆ ॥
Kaahae Garabas Moorrae Maaeiaa ||
You fool! Why are you so proud of Maya?
ਸਿਰੀਰਾਗੁ (ਮਃ ੧) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੬
Sri Raag Guru Nanak Dev
ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥
Pith Sutho Sagal Kaalathr Maathaa Thaerae Hohi N Anth Sakhaaeiaa || Rehaao ||
Father, children, spouse, mother and all relatives-they shall not be your helpers in the end. ||Pause||
ਸਿਰੀਰਾਗੁ (ਮਃ ੧) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੬
Sri Raag Guru Nanak Dev
ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥
Bikhai Bikaar Dhusatt Kirakhaa Karae Ein Thaj Aathamai Hoe Dhhiaaee ||
So weed out evil, wickedness and corruption; leave these behind, and let your soul meditate on God.
ਸਿਰੀਰਾਗੁ (ਮਃ ੧) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੭
Sri Raag Guru Nanak Dev
ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥
Jap Thap Sanjam Hohi Jab Raakhae Kamal Bigasai Madhh Aasramaaee ||2||
When chanting, austere meditation and self-discipline become your protectors, then the lotus blossoms forth, and the honey trickles out. ||2||
ਸਿਰੀਰਾਗੁ (ਮਃ ੧) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੮
Sri Raag Guru Nanak Dev
ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥
Bees Sapathaaharo Baasaro Sangrehai Theen Khorraa Nith Kaal Saarai ||
Bring the twenty-seven elements of the body under your control, and throughout the three stages of life, remember death.
ਸਿਰੀਰਾਗੁ (ਮਃ ੧) (੨੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੮
Sri Raag Guru Nanak Dev
ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥
Dhas Athaar Mai Aparanparo Cheenai Kehai Naanak Eiv Eaek Thaarai ||3||26||
See the Infinite Lord in the ten directions, and in all the variety of nature. Says Nanak, in this way, the One Lord shall carry you across. ||3||26||
ਸਿਰੀਰਾਗੁ (ਮਃ ੧) (੨੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧੯
Sri Raag Guru Nanak Dev