Sri Guru Granth Sahib
Displaying Ang 25 of 1430
- 1
- 2
- 3
- 4
ਜੇਹੀ ਸੁਰਤਿ ਤੇਹਾ ਤਿਨ ਰਾਹੁ ॥
Jaehee Surath Thaehaa Thin Raahu ||
As is their awareness, so is their way.
ਸਿਰੀਰਾਗੁ (ਮਃ ੧) (੩੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧
Sri Raag Guru Nanak Dev
ਲੇਖਾ ਇਕੋ ਆਵਹੁ ਜਾਹੁ ॥੧॥
Laekhaa Eiko Aavahu Jaahu ||1||
According to the account of our actions, we come and go in reincarnation. ||1||
ਸਿਰੀਰਾਗੁ (ਮਃ ੧) (੩੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧
Sri Raag Guru Nanak Dev
ਕਾਹੇ ਜੀਅ ਕਰਹਿ ਚਤੁਰਾਈ ॥
Kaahae Jeea Karehi Chathuraaee ||
Why, O soul, do you try such clever tricks?
ਸਿਰੀਰਾਗੁ (ਮਃ ੧) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧
Sri Raag Guru Nanak Dev
ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥
Laevai Dhaevai Dtil N Paaee ||1|| Rehaao ||
Taking away and giving back, God does not delay. ||1||Pause||
ਸਿਰੀਰਾਗੁ (ਮਃ ੧) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧
Sri Raag Guru Nanak Dev
ਤੇਰੇ ਜੀਅ ਜੀਆ ਕਾ ਤੋਹਿ ॥
Thaerae Jeea Jeeaa Kaa Thohi ||
All beings belong to You; all beings are Yours. O Lord and Master,
ਸਿਰੀਰਾਗੁ (ਮਃ ੧) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੨
Sri Raag Guru Nanak Dev
ਕਿਤ ਕਉ ਸਾਹਿਬ ਆਵਹਿ ਰੋਹਿ ॥
Kith Ko Saahib Aavehi Rohi ||
How can You become angry with them?
ਸਿਰੀਰਾਗੁ (ਮਃ ੧) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੨
Sri Raag Guru Nanak Dev
ਜੇ ਤੂ ਸਾਹਿਬ ਆਵਹਿ ਰੋਹਿ ॥
Jae Thoo Saahib Aavehi Rohi ||
Even if You, O Lord and Master, become angry with them,
ਸਿਰੀਰਾਗੁ (ਮਃ ੧) (੩੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੨
Sri Raag Guru Nanak Dev
ਤੂ ਓਨਾ ਕਾ ਤੇਰੇ ਓਹਿ ॥੨॥
Thoo Ounaa Kaa Thaerae Ouhi ||2||
Still, You are theirs, and they are Yours. ||2||
ਸਿਰੀਰਾਗੁ (ਮਃ ੧) (੩੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੩
Sri Raag Guru Nanak Dev
ਅਸੀ ਬੋਲਵਿਗਾੜ ਵਿਗਾੜਹ ਬੋਲ ॥
Asee Bolavigaarr Vigaarreh Bol ||
We are foul-mouthed; we spoil everything with our foul words.
ਸਿਰੀਰਾਗੁ (ਮਃ ੧) (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੩
Sri Raag Guru Nanak Dev
ਤੂ ਨਦਰੀ ਅੰਦਰਿ ਤੋਲਹਿ ਤੋਲ ॥
Thoo Nadharee Andhar Tholehi Thol ||
You weigh us in the balance of Your Glance of Grace.
ਸਿਰੀਰਾਗੁ (ਮਃ ੧) (੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੩
Sri Raag Guru Nanak Dev
ਜਹ ਕਰਣੀ ਤਹ ਪੂਰੀ ਮਤਿ ॥
Jeh Karanee Theh Pooree Math ||
When one's actions are right, the understanding is perfect.
ਸਿਰੀਰਾਗੁ (ਮਃ ੧) (੩੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੩
Sri Raag Guru Nanak Dev
ਕਰਣੀ ਬਾਝਹੁ ਘਟੇ ਘਟਿ ॥੩॥
Karanee Baajhahu Ghattae Ghatt ||3||
Without good deeds, it becomes more and more deficient. ||3||
ਸਿਰੀਰਾਗੁ (ਮਃ ੧) (੩੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੪
Sri Raag Guru Nanak Dev
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥
Pranavath Naanak Giaanee Kaisaa Hoe ||
Prays Nanak, what is the nature of the spiritual people?
ਸਿਰੀਰਾਗੁ (ਮਃ ੧) (੩੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੪
Sri Raag Guru Nanak Dev
ਆਪੁ ਪਛਾਣੈ ਬੂਝੈ ਸੋਇ ॥
Aap Pashhaanai Boojhai Soe ||
They are self-realized; they understand God.
ਸਿਰੀਰਾਗੁ (ਮਃ ੧) (੩੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੪
Sri Raag Guru Nanak Dev
ਗੁਰ ਪਰਸਾਦਿ ਕਰੇ ਬੀਚਾਰੁ ॥
Gur Parasaadh Karae Beechaar ||
By Guru's Grace, they contemplate Him;
ਸਿਰੀਰਾਗੁ (ਮਃ ੧) (੩੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੫
Sri Raag Guru Nanak Dev
ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥
So Giaanee Dharageh Paravaan ||4||30||
Such spiritual people are honored in His Court. ||4||30||
ਸਿਰੀਰਾਗੁ (ਮਃ ੧) (੩੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੫
Sri Raag Guru Nanak Dev
ਸਿਰੀਰਾਗੁ ਮਹਲਾ ੧ ਘਰੁ ੪ ॥
Sireeraag Mehalaa 1 Ghar 4 ||
Siree Raag, First Mehl, Fourth House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੫
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥
Thoo Dhareeaao Dhaanaa Beenaa Mai Mashhulee Kaisae Anth Lehaa ||
You are the River, All-knowing and All-seeing. I am just a fish-how can I find Your limit?
ਸਿਰੀਰਾਗੁ (ਮਃ ੧) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੬
Sri Raag Guru Nanak Dev
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥
Jeh Jeh Dhaekhaa Theh Theh Thoo Hai Thujh Thae Nikasee Foott Maraa ||1||
Wherever I look, You are there. Outside of You, I would burst and die. ||1||
ਸਿਰੀਰਾਗੁ (ਮਃ ੧) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੬
Sri Raag Guru Nanak Dev
ਨ ਜਾਣਾ ਮੇਉ ਨ ਜਾਣਾ ਜਾਲੀ ॥
N Jaanaa Maeo N Jaanaa Jaalee ||
I do not know of the fisherman, and I do not know of the net.
ਸਿਰੀਰਾਗੁ (ਮਃ ੧) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੭
Sri Raag Guru Nanak Dev
ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥
Jaa Dhukh Laagai Thaa Thujhai Samaalee ||1|| Rehaao ||
But when the pain comes, then I call upon You. ||1||Pause||
ਸਿਰੀਰਾਗੁ (ਮਃ ੧) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੭
Sri Raag Guru Nanak Dev
ਤੂ ਭਰਪੂਰਿ ਜਾਨਿਆ ਮੈ ਦੂਰਿ ॥
Thoo Bharapoor Jaaniaa Mai Dhoor ||
You are present everywhere. I had thought that You were far away.
ਸਿਰੀਰਾਗੁ (ਮਃ ੧) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੮
Sri Raag Guru Nanak Dev
ਜੋ ਕਛੁ ਕਰੀ ਸੁ ਤੇਰੈ ਹਦੂਰਿ ॥
Jo Kashh Karee S Thaerai Hadhoor ||
Whatever I do, I do in Your Presence.
ਸਿਰੀਰਾਗੁ (ਮਃ ੧) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੮
Sri Raag Guru Nanak Dev
ਤੂ ਦੇਖਹਿ ਹਉ ਮੁਕਰਿ ਪਾਉ ॥
Thoo Dhaekhehi Ho Mukar Paao ||
You see all my actions, and yet I deny them.
ਸਿਰੀਰਾਗੁ (ਮਃ ੧) (੩੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੮
Sri Raag Guru Nanak Dev
ਤੇਰੈ ਕੰਮਿ ਨ ਤੇਰੈ ਨਾਇ ॥੨॥
Thaerai Kanm N Thaerai Naae ||2||
I have not worked for You, or Your Name. ||2||
ਸਿਰੀਰਾਗੁ (ਮਃ ੧) (੩੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੮
Sri Raag Guru Nanak Dev
ਜੇਤਾ ਦੇਹਿ ਤੇਤਾ ਹਉ ਖਾਉ ॥
Jaethaa Dhaehi Thaethaa Ho Khaao ||
Whatever You give me, that is what I eat.
ਸਿਰੀਰਾਗੁ (ਮਃ ੧) (੩੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੯
Sri Raag Guru Nanak Dev
ਬਿਆ ਦਰੁ ਨਾਹੀ ਕੈ ਦਰਿ ਜਾਉ ॥
Biaa Dhar Naahee Kai Dhar Jaao ||
There is no other door-unto which door should I go?
ਸਿਰੀਰਾਗੁ (ਮਃ ੧) (੩੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੯
Sri Raag Guru Nanak Dev
ਨਾਨਕੁ ਏਕ ਕਹੈ ਅਰਦਾਸਿ ॥
Naanak Eaek Kehai Aradhaas ||
Nanak offers this one prayer:
ਸਿਰੀਰਾਗੁ (ਮਃ ੧) (੩੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੯
Sri Raag Guru Nanak Dev
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥
Jeeo Pindd Sabh Thaerai Paas ||3||
This body and soul are totally Yours. ||3||
ਸਿਰੀਰਾਗੁ (ਮਃ ੧) (੩੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੦
Sri Raag Guru Nanak Dev
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨਦ਼ ॥
Aapae Naerrai Dhoor Aapae Hee Aapae Manjh Miaanuo ||
He Himself is near, and He Himself is far away; He Himself is in-between.
ਸਿਰੀਰਾਗੁ (ਮਃ ੧) (੩੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੦
Sri Raag Guru Nanak Dev
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨਦ਼ ॥
Aapae Vaekhai Sunae Aapae Hee Kudharath Karae Jehaanuo ||
He Himself beholds, and He Himself listens. By His Creative Power, He created the world.
ਸਿਰੀਰਾਗੁ (ਮਃ ੧) (੩੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੦
Sri Raag Guru Nanak Dev
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨਦ਼ ॥੪॥੩੧॥
Jo This Bhaavai Naanakaa Hukam Soee Paravaanuo ||4||31||
Whatever pleases Him, O Nanak-that Command is acceptable. ||4||31||
ਸਿਰੀਰਾਗੁ (ਮਃ ੧) (੩੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੧
Sri Raag Guru Nanak Dev
ਸਿਰੀਰਾਗੁ ਮਹਲਾ ੧ ਘਰੁ ੪ ॥
Sireeraag Mehalaa 1 Ghar 4 ||
Siree Raag, First Mehl, Fourth House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੫
ਕੀਤਾ ਕਹਾ ਕਰੇ ਮਨਿ ਮਾਨੁ ॥
Keethaa Kehaa Karae Man Maan ||
Why should the created beings feel pride in their minds?
ਸਿਰੀਰਾਗੁ (ਮਃ ੧) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੨
Sri Raag Guru Nanak Dev
ਦੇਵਣਹਾਰੇ ਕੈ ਹਥਿ ਦਾਨੁ ॥
Dhaevanehaarae Kai Hathh Dhaan ||
The Gift is in the Hands of the Great Giver.
ਸਿਰੀਰਾਗੁ (ਮਃ ੧) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੨
Sri Raag Guru Nanak Dev
ਭਾਵੈ ਦੇਇ ਨ ਦੇਈ ਸੋਇ ॥
Bhaavai Dhaee N Dhaeee Soe ||
As it pleases Him, He may give, or not give.
ਸਿਰੀਰਾਗੁ (ਮਃ ੧) (੩੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੨
Sri Raag Guru Nanak Dev
ਕੀਤੇ ਕੈ ਕਹਿਐ ਕਿਆ ਹੋਇ ॥੧॥
Keethae Kai Kehiai Kiaa Hoe ||1||
What can be done by the order of the created beings? ||1||
ਸਿਰੀਰਾਗੁ (ਮਃ ੧) (੩੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੨
Sri Raag Guru Nanak Dev
ਆਪੇ ਸਚੁ ਭਾਵੈ ਤਿਸੁ ਸਚੁ ॥
Aapae Sach Bhaavai This Sach ||
He Himself is True; Truth is pleasing to His Will.
ਸਿਰੀਰਾਗੁ (ਮਃ ੧) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੩
Sri Raag Guru Nanak Dev
ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥
Andhhaa Kachaa Kach Nikach ||1|| Rehaao ||
The spiritually blind are unripe and imperfect, inferior and worthless. ||1||Pause||
ਸਿਰੀਰਾਗੁ (ਮਃ ੧) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੩
Sri Raag Guru Nanak Dev
ਜਾ ਕੇ ਰੁਖ ਬਿਰਖ ਆਰਾਉ ॥
Jaa Kae Rukh Birakh Aaraao ||
The One who owns the trees of the forest and the plants of the garden
ਸਿਰੀਰਾਗੁ (ਮਃ ੧) (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੩
Sri Raag Guru Nanak Dev
ਜੇਹੀ ਧਾਤੁ ਤੇਹਾ ਤਿਨ ਨਾਉ ॥
Jaehee Dhhaath Thaehaa Thin Naao ||
According to their nature, He gives them all their names.
ਸਿਰੀਰਾਗੁ (ਮਃ ੧) (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੪
Sri Raag Guru Nanak Dev
ਫੁਲੁ ਭਾਉ ਫਲੁ ਲਿਖਿਆ ਪਾਇ ॥
Ful Bhaao Fal Likhiaa Paae ||
The Flower and the Fruit of the Lord's Love are obtained by pre-ordained destiny.
ਸਿਰੀਰਾਗੁ (ਮਃ ੧) (੩੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੪
Sri Raag Guru Nanak Dev
ਆਪਿ ਬੀਜਿ ਆਪੇ ਹੀ ਖਾਇ ॥੨॥
Aap Beej Aapae Hee Khaae ||2||
As we plant, so we harvest and eat. ||2||
ਸਿਰੀਰਾਗੁ (ਮਃ ੧) (੩੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੪
Sri Raag Guru Nanak Dev
ਕਚੀ ਕੰਧ ਕਚਾ ਵਿਚਿ ਰਾਜੁ ॥
Kachee Kandhh Kachaa Vich Raaj ||
The wall of the body is temporary, as is the soul-mason within it.
ਸਿਰੀਰਾਗੁ (ਮਃ ੧) (੩੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੪
Sri Raag Guru Nanak Dev
ਮਤਿ ਅਲੂਣੀ ਫਿਕਾ ਸਾਦੁ ॥
Math Aloonee Fikaa Saadh ||
The flavor of the intellect is bland and insipid without the Salt.
ਸਿਰੀਰਾਗੁ (ਮਃ ੧) (੩੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੫
Sri Raag Guru Nanak Dev
ਨਾਨਕ ਆਣੇ ਆਵੈ ਰਾਸਿ ॥
Naanak Aanae Aavai Raas ||
O Nanak, as He wills, He makes things right.
ਸਿਰੀਰਾਗੁ (ਮਃ ੧) (੩੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੫
Sri Raag Guru Nanak Dev
ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥
Vin Naavai Naahee Saabaas ||3||32||
Without the Name, no one is approved. ||3||32||
ਸਿਰੀਰਾਗੁ (ਮਃ ੧) (੩੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੫
Sri Raag Guru Nanak Dev
ਸਿਰੀਰਾਗੁ ਮਹਲਾ ੧ ਘਰੁ ੫ ॥
Sireeraag Mehalaa 1 Ghar 5 ||
Siree Raag, First Mehl, Fifth House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੫
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥
Ashhal Shhalaaee Neh Shhalai Neh Ghaao Kattaaraa Kar Sakai ||
The Undeceiveable is not deceived by deception. He cannot be wounded by any dagger.
ਸਿਰੀਰਾਗੁ (ਮਃ ੧) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੬
Sri Raag Guru Nanak Dev
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥
Jio Saahib Raakhai Thio Rehai Eis Lobhee Kaa Jeeo Ttal Palai ||1||
As our Lord and Master keeps us, so do we exist. The soul of this greedy person is tossed this way and that. ||1||
ਸਿਰੀਰਾਗੁ (ਮਃ ੧) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੬
Sri Raag Guru Nanak Dev
ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥
Bin Thael Dheevaa Kio Jalai ||1|| Rehaao ||
Without the oil, how can the lamp be lit? ||1||Pause||
ਸਿਰੀਰਾਗੁ (ਮਃ ੧) (੩੩) ੧:੧¹ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੭
Sri Raag Guru Nanak Dev
ਪੋਥੀ ਪੁਰਾਣ ਕਮਾਈਐ ॥
Pothhee Puraan Kamaaeeai ||
Let the reading of your prayer book be the oil,
ਸਿਰੀਰਾਗੁ (ਮਃ ੧) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੮
Sri Raag Guru Nanak Dev
ਭਉ ਵਟੀ ਇਤੁ ਤਨਿ ਪਾਈਐ ॥
Bho Vattee Eith Than Paaeeai ||
And let the Fear of God be the wick for the lamp of this body.
ਸਿਰੀਰਾਗੁ (ਮਃ ੧) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੮
Sri Raag Guru Nanak Dev
ਸਚੁ ਬੂਝਣੁ ਆਣਿ ਜਲਾਈਐ ॥੨॥
Sach Boojhan Aan Jalaaeeai ||2||
Light this lamp with the understanding of Truth. ||2||
ਸਿਰੀਰਾਗੁ (ਮਃ ੧) (੩੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੮
Sri Raag Guru Nanak Dev
ਇਹੁ ਤੇਲੁ ਦੀਵਾ ਇਉ ਜਲੈ ॥
Eihu Thael Dheevaa Eio Jalai ||
Use this oil to light this lamp.
ਸਿਰੀਰਾਗੁ (ਮਃ ੧) (੩੩) ੨:੧¹ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੮
Sri Raag Guru Nanak Dev
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥
Kar Chaanan Saahib Tho Milai ||1|| Rehaao ||
Light it, and meet your Lord and Master. ||1||Pause||
ਸਿਰੀਰਾਗੁ (ਮਃ ੧) (੩੩) ੨:੨² - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੯
Sri Raag Guru Nanak Dev
ਇਤੁ ਤਨਿ ਲਾਗੈ ਬਾਣੀਆ ॥
Eith Than Laagai Baaneeaa ||
This body is softened with the Word of the Guru's Bani;
ਸਿਰੀਰਾਗੁ (ਮਃ ੧) (੩੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੯
Sri Raag Guru Nanak Dev
ਸੁਖੁ ਹੋਵੈ ਸੇਵ ਕਮਾਣੀਆ ॥
Sukh Hovai Saev Kamaaneeaa ||
You shall find peace, doing seva (selfless service).
ਸਿਰੀਰਾਗੁ (ਮਃ ੧) (੩੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫ ਪੰ. ੧੯
Sri Raag Guru Nanak Dev