Sri Guru Granth Sahib
Displaying Ang 287 of 1430
- 1
- 2
- 3
- 4
ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥
Apanee Kirapaa Jis Aap Karaee ||
He Himself grants His Grace;
ਗਉੜੀ ਸੁਖਮਨੀ (ਮਃ ੫) (੧੮) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧
Raag Gauri Sukhmanee Guru Arjan Dev
ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥
Naanak So Saevak Gur Kee Math Laee ||2||
O Nanak, that selfless servant lives the Guru's Teachings. ||2||
ਗਉੜੀ ਸੁਖਮਨੀ (ਮਃ ੫) (੧੮) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧
Raag Gauri Sukhmanee Guru Arjan Dev
ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥
Bees Bisavae Gur Kaa Man Maanai ||
One who obeys the Guru's Teachings one hundred per cent
ਗਉੜੀ ਸੁਖਮਨੀ (ਮਃ ੫) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧
Raag Gauri Sukhmanee Guru Arjan Dev
ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥
So Saevak Paramaesur Kee Gath Jaanai ||
That selfless servant comes to know the state of the Transcendent Lord.
ਗਉੜੀ ਸੁਖਮਨੀ (ਮਃ ੫) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੨
Raag Gauri Sukhmanee Guru Arjan Dev
ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥
So Sathigur Jis Ridhai Har Naao ||
The True Guru's Heart is filled with the Name of the Lord.
ਗਉੜੀ ਸੁਖਮਨੀ (ਮਃ ੫) (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੨
Raag Gauri Sukhmanee Guru Arjan Dev
ਅਨਿਕ ਬਾਰ ਗੁਰ ਕਉ ਬਲਿ ਜਾਉ ॥
Anik Baar Gur Ko Bal Jaao ||
So many times, I am a sacrifice to the Guru.
ਗਉੜੀ ਸੁਖਮਨੀ (ਮਃ ੫) (੧੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੨
Raag Gauri Sukhmanee Guru Arjan Dev
ਸਰਬ ਨਿਧਾਨ ਜੀਅ ਕਾ ਦਾਤਾ ॥
Sarab Nidhhaan Jeea Kaa Dhaathaa ||
He is the treasure of everything, the Giver of life.
ਗਉੜੀ ਸੁਖਮਨੀ (ਮਃ ੫) (੧੮) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੩
Raag Gauri Sukhmanee Guru Arjan Dev
ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥
Aath Pehar Paarabreham Rang Raathaa ||
Twenty-four hours a day, He is imbued with the Love of the Supreme Lord God.
ਗਉੜੀ ਸੁਖਮਨੀ (ਮਃ ੫) (੧੮) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੩
Raag Gauri Sukhmanee Guru Arjan Dev
ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥
Breham Mehi Jan Jan Mehi Paarabreham ||
The servant is in God, and God is in the servant.
ਗਉੜੀ ਸੁਖਮਨੀ (ਮਃ ੫) (੧੮) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੩
Raag Gauri Sukhmanee Guru Arjan Dev
ਏਕਹਿ ਆਪਿ ਨਹੀ ਕਛੁ ਭਰਮੁ ॥
Eaekehi Aap Nehee Kashh Bharam ||
He Himself is One - there is no doubt about this.
ਗਉੜੀ ਸੁਖਮਨੀ (ਮਃ ੫) (੧੮) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੪
Raag Gauri Sukhmanee Guru Arjan Dev
ਸਹਸ ਸਿਆਨਪ ਲਇਆ ਨ ਜਾਈਐ ॥
Sehas Siaanap Laeiaa N Jaaeeai ||
By thousands of clever tricks, He is not found.
ਗਉੜੀ ਸੁਖਮਨੀ (ਮਃ ੫) (੧੮) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੪
Raag Gauri Sukhmanee Guru Arjan Dev
ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥
Naanak Aisaa Gur Baddabhaagee Paaeeai ||3||
O Nanak, such a Guru is obtained by the greatest good fortune. ||3||
ਗਉੜੀ ਸੁਖਮਨੀ (ਮਃ ੫) (੧੮) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੪
Raag Gauri Sukhmanee Guru Arjan Dev
ਸਫਲ ਦਰਸਨੁ ਪੇਖਤ ਪੁਨੀਤ ॥
Safal Dharasan Paekhath Puneeth ||
Blessed is His Darshan; receiving it, one is purified.
ਗਉੜੀ ਸੁਖਮਨੀ (ਮਃ ੫) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੫
Raag Gauri Sukhmanee Guru Arjan Dev
ਪਰਸਤ ਚਰਨ ਗਤਿ ਨਿਰਮਲ ਰੀਤਿ ॥
Parasath Charan Gath Niramal Reeth ||
Touching His Feet, one's conduct and lifestyle become pure.
ਗਉੜੀ ਸੁਖਮਨੀ (ਮਃ ੫) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੫
Raag Gauri Sukhmanee Guru Arjan Dev
ਭੇਟਤ ਸੰਗਿ ਰਾਮ ਗੁਨ ਰਵੇ ॥
Bhaettath Sang Raam Gun Ravae ||
Abiding in His Company, one chants the Lord's Praise,
ਗਉੜੀ ਸੁਖਮਨੀ (ਮਃ ੫) (੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੫
Raag Gauri Sukhmanee Guru Arjan Dev
ਪਾਰਬ੍ਰਹਮ ਕੀ ਦਰਗਹ ਗਵੇ ॥
Paarabreham Kee Dharageh Gavae ||
And reaches the Court of the Supreme Lord God.
ਗਉੜੀ ਸੁਖਮਨੀ (ਮਃ ੫) (੧੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੬
Raag Gauri Sukhmanee Guru Arjan Dev
ਸੁਨਿ ਕਰਿ ਬਚਨ ਕਰਨ ਆਘਾਨੇ ॥
Sun Kar Bachan Karan Aaghaanae ||
Listening to His Teachings, one's ears are satisfied.
ਗਉੜੀ ਸੁਖਮਨੀ (ਮਃ ੫) (੧੮) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੬
Raag Gauri Sukhmanee Guru Arjan Dev
ਮਨਿ ਸੰਤੋਖੁ ਆਤਮ ਪਤੀਆਨੇ ॥
Man Santhokh Aatham Patheeaanae ||
The mind is contented, and the soul is fulfilled.
ਗਉੜੀ ਸੁਖਮਨੀ (ਮਃ ੫) (੧੮) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੬
Raag Gauri Sukhmanee Guru Arjan Dev
ਪੂਰਾ ਗੁਰੁ ਅਖ੍ਯ੍ਯਓ ਜਾ ਕਾ ਮੰਤ੍ਰ ॥
Pooraa Gur Akhyou Jaa Kaa Manthr ||
The Guru is perfect; His Teachings are everlasting.
ਗਉੜੀ ਸੁਖਮਨੀ (ਮਃ ੫) (੧੮) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੭
Raag Gauri Sukhmanee Guru Arjan Dev
ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥
Anmrith Dhrisatt Paekhai Hoe Santh ||
Beholding His Ambrosial Glance, one becomes saintly.
ਗਉੜੀ ਸੁਖਮਨੀ (ਮਃ ੫) (੧੮) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੭
Raag Gauri Sukhmanee Guru Arjan Dev
ਗੁਣ ਬਿਅੰਤ ਕੀਮਤਿ ਨਹੀ ਪਾਇ ॥
Gun Bianth Keemath Nehee Paae ||
Endless are His virtuous qualities; His worth cannot be appraised.
ਗਉੜੀ ਸੁਖਮਨੀ (ਮਃ ੫) (੧੮) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੭
Raag Gauri Sukhmanee Guru Arjan Dev
ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥
Naanak Jis Bhaavai This Leae Milaae ||4||
O Nanak, one who pleases Him is united with Him. ||4||
ਗਉੜੀ ਸੁਖਮਨੀ (ਮਃ ੫) (੧੮) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੮
Raag Gauri Sukhmanee Guru Arjan Dev
ਜਿਹਬਾ ਏਕ ਉਸਤਤਿ ਅਨੇਕ ॥
Jihabaa Eaek Ousathath Anaek ||
The tongue is one, but His Praises are many.
ਗਉੜੀ ਸੁਖਮਨੀ (ਮਃ ੫) (੧੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੮
Raag Gauri Sukhmanee Guru Arjan Dev
ਸਤਿ ਪੁਰਖ ਪੂਰਨ ਬਿਬੇਕ ॥
Sath Purakh Pooran Bibaek ||
The True Lord, of perfect perfection -
ਗਉੜੀ ਸੁਖਮਨੀ (ਮਃ ੫) (੧੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੮
Raag Gauri Sukhmanee Guru Arjan Dev
ਕਾਹੂ ਬੋਲ ਨ ਪਹੁਚਤ ਪ੍ਰਾਨੀ ॥
Kaahoo Bol N Pahuchath Praanee ||
No speech can take the mortal to Him.
ਗਉੜੀ ਸੁਖਮਨੀ (ਮਃ ੫) (੧੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੯
Raag Gauri Sukhmanee Guru Arjan Dev
ਅਗਮ ਅਗੋਚਰ ਪ੍ਰਭ ਨਿਰਬਾਨੀ ॥
Agam Agochar Prabh Nirabaanee ||
God is Inaccessible, Incomprehensible, balanced in the state of Nirvaanaa.
ਗਉੜੀ ਸੁਖਮਨੀ (ਮਃ ੫) (੧੮) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੯
Raag Gauri Sukhmanee Guru Arjan Dev
ਨਿਰਾਹਾਰ ਨਿਰਵੈਰ ਸੁਖਦਾਈ ॥
Niraahaar Niravair Sukhadhaaee ||
He is not sustained by food; He has no hatred or vengeance; He is the Giver of peace.
ਗਉੜੀ ਸੁਖਮਨੀ (ਮਃ ੫) (੧੮) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੯
Raag Gauri Sukhmanee Guru Arjan Dev
ਤਾ ਕੀ ਕੀਮਤਿ ਕਿਨੈ ਨ ਪਾਈ ॥
Thaa Kee Keemath Kinai N Paaee ||
No one can estimate His worth.
ਗਉੜੀ ਸੁਖਮਨੀ (ਮਃ ੫) (੧੮) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੦
Raag Gauri Sukhmanee Guru Arjan Dev
ਅਨਿਕ ਭਗਤ ਬੰਦਨ ਨਿਤ ਕਰਹਿ ॥
Anik Bhagath Bandhan Nith Karehi ||
Countless devotees continually bow in reverence to Him.
ਗਉੜੀ ਸੁਖਮਨੀ (ਮਃ ੫) (੧੮) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੦
Raag Gauri Sukhmanee Guru Arjan Dev
ਚਰਨ ਕਮਲ ਹਿਰਦੈ ਸਿਮਰਹਿ ॥
Charan Kamal Hiradhai Simarehi ||
In their hearts, they meditate on His Lotus Feet.
ਗਉੜੀ ਸੁਖਮਨੀ (ਮਃ ੫) (੧੮) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੦
Raag Gauri Sukhmanee Guru Arjan Dev
ਸਦ ਬਲਿਹਾਰੀ ਸਤਿਗੁਰ ਅਪਨੇ ॥
Sadh Balihaaree Sathigur Apanae ||
Nanak is forever a sacrifice to the True Guru;
ਗਉੜੀ ਸੁਖਮਨੀ (ਮਃ ੫) (੧੮) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੦
Raag Gauri Sukhmanee Guru Arjan Dev
ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥
Naanak Jis Prasaadh Aisaa Prabh Japanae ||5||
By His Grace, he meditates on God. ||5||
ਗਉੜੀ ਸੁਖਮਨੀ (ਮਃ ੫) (੧੮) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੧
Raag Gauri Sukhmanee Guru Arjan Dev
ਇਹੁ ਹਰਿ ਰਸੁ ਪਾਵੈ ਜਨੁ ਕੋਇ ॥
Eihu Har Ras Paavai Jan Koe ||
Only a few obtain this ambrosial essence of the Lord's Name.
ਗਉੜੀ ਸੁਖਮਨੀ (ਮਃ ੫) (੧੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੧
Raag Gauri Sukhmanee Guru Arjan Dev
ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥
Anmrith Peevai Amar So Hoe ||
Drinking in this Nectar, one becomes immortal.
ਗਉੜੀ ਸੁਖਮਨੀ (ਮਃ ੫) (੧੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੨
Raag Gauri Sukhmanee Guru Arjan Dev
ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥
Ous Purakh Kaa Naahee Kadhae Binaas ||
That person whose mind is illuminated
ਗਉੜੀ ਸੁਖਮਨੀ (ਮਃ ੫) (੧੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੨
Raag Gauri Sukhmanee Guru Arjan Dev
ਜਾ ਕੈ ਮਨਿ ਪ੍ਰਗਟੇ ਗੁਨਤਾਸ ॥
Jaa Kai Man Pragattae Gunathaas ||
By the treasure of excellence, never dies.
ਗਉੜੀ ਸੁਖਮਨੀ (ਮਃ ੫) (੧੮) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੨
Raag Gauri Sukhmanee Guru Arjan Dev
ਆਠ ਪਹਰ ਹਰਿ ਕਾ ਨਾਮੁ ਲੇਇ ॥
Aath Pehar Har Kaa Naam Laee ||
Twenty-four hours a day, he takes the Name of the Lord.
ਗਉੜੀ ਸੁਖਮਨੀ (ਮਃ ੫) (੧੮) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੨
Raag Gauri Sukhmanee Guru Arjan Dev
ਸਚੁ ਉਪਦੇਸੁ ਸੇਵਕ ਕਉ ਦੇਇ ॥
Sach Oupadhaes Saevak Ko Dhaee ||
The Lord gives true instruction to His servant.
ਗਉੜੀ ਸੁਖਮਨੀ (ਮਃ ੫) (੧੮) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੩
Raag Gauri Sukhmanee Guru Arjan Dev
ਮੋਹ ਮਾਇਆ ਕੈ ਸੰਗਿ ਨ ਲੇਪੁ ॥
Moh Maaeiaa Kai Sang N Laep ||
He is not polluted by emotional attachment to Maya.
ਗਉੜੀ ਸੁਖਮਨੀ (ਮਃ ੫) (੧੮) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੩
Raag Gauri Sukhmanee Guru Arjan Dev
ਮਨ ਮਹਿ ਰਾਖੈ ਹਰਿ ਹਰਿ ਏਕੁ ॥
Man Mehi Raakhai Har Har Eaek ||
In his mind, he cherishes the One Lord, Har, Har.
ਗਉੜੀ ਸੁਖਮਨੀ (ਮਃ ੫) (੧੮) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੩
Raag Gauri Sukhmanee Guru Arjan Dev
ਅੰਧਕਾਰ ਦੀਪਕ ਪਰਗਾਸੇ ॥
Andhhakaar Dheepak Paragaasae ||
In the pitch darkness, a lamp shines forth.
ਗਉੜੀ ਸੁਖਮਨੀ (ਮਃ ੫) (੧੮) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੪
Raag Gauri Sukhmanee Guru Arjan Dev
ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥
Naanak Bharam Moh Dhukh Theh Thae Naasae ||6||
O Nanak, doubt, emotional attachment and pain are erased. ||6||
ਗਉੜੀ ਸੁਖਮਨੀ (ਮਃ ੫) (੧੮) ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੪
Raag Gauri Sukhmanee Guru Arjan Dev
ਤਪਤਿ ਮਾਹਿ ਠਾਢਿ ਵਰਤਾਈ ॥
Thapath Maahi Thaadt Varathaaee ||
In the burning heat, a soothing coolness prevails.
ਗਉੜੀ ਸੁਖਮਨੀ (ਮਃ ੫) (੧੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੪
Raag Gauri Sukhmanee Guru Arjan Dev
ਅਨਦੁ ਭਇਆ ਦੁਖ ਨਾਠੇ ਭਾਈ ॥
Anadh Bhaeiaa Dhukh Naathae Bhaaee ||
Happiness ensues and pain departs, O Siblings of Destiny.
ਗਉੜੀ ਸੁਖਮਨੀ (ਮਃ ੫) (੧੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੫
Raag Gauri Sukhmanee Guru Arjan Dev
ਜਨਮ ਮਰਨ ਕੇ ਮਿਟੇ ਅੰਦੇਸੇ ॥
Janam Maran Kae Mittae Andhaesae ||
The fear of birth and death is dispelled,
ਗਉੜੀ ਸੁਖਮਨੀ (ਮਃ ੫) (੧੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੫
Raag Gauri Sukhmanee Guru Arjan Dev
ਸਾਧੂ ਕੇ ਪੂਰਨ ਉਪਦੇਸੇ ॥
Saadhhoo Kae Pooran Oupadhaesae ||
By the perfect Teachings of the Holy Saint.
ਗਉੜੀ ਸੁਖਮਨੀ (ਮਃ ੫) (੧੮) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੫
Raag Gauri Sukhmanee Guru Arjan Dev
ਭਉ ਚੂਕਾ ਨਿਰਭਉ ਹੋਇ ਬਸੇ ॥
Bho Chookaa Nirabho Hoe Basae ||
Fear is lifted, and one abides in fearlessness.
ਗਉੜੀ ਸੁਖਮਨੀ (ਮਃ ੫) (੧੮) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੫
Raag Gauri Sukhmanee Guru Arjan Dev
ਸਗਲ ਬਿਆਧਿ ਮਨ ਤੇ ਖੈ ਨਸੇ ॥
Sagal Biaadhh Man Thae Khai Nasae ||
All evils are dispelled from the mind.
ਗਉੜੀ ਸੁਖਮਨੀ (ਮਃ ੫) (੧੮) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੬
Raag Gauri Sukhmanee Guru Arjan Dev
ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥
Jis Kaa Saa Thin Kirapaa Dhhaaree ||
He takes us into His favor as His own.
ਗਉੜੀ ਸੁਖਮਨੀ (ਮਃ ੫) (੧੮) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੬
Raag Gauri Sukhmanee Guru Arjan Dev
ਸਾਧਸੰਗਿ ਜਪਿ ਨਾਮੁ ਮੁਰਾਰੀ ॥
Saadhhasang Jap Naam Muraaree ||
In the Company of the Holy, chant the Naam, the Name of the Lord.
ਗਉੜੀ ਸੁਖਮਨੀ (ਮਃ ੫) (੧੮) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੬
Raag Gauri Sukhmanee Guru Arjan Dev
ਥਿਤਿ ਪਾਈ ਚੂਕੇ ਭ੍ਰਮ ਗਵਨ ॥
Thhith Paaee Chookae Bhram Gavan ||
Stability is attained; doubt and wandering cease,
ਗਉੜੀ ਸੁਖਮਨੀ (ਮਃ ੫) (੧੮) ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੭
Raag Gauri Sukhmanee Guru Arjan Dev
ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥
Sun Naanak Har Har Jas Sravan ||7||
O Nanak, listening with one's ears to the Praises of the Lord, Har, Har. ||7||
ਗਉੜੀ ਸੁਖਮਨੀ (ਮਃ ੫) (੧੮) ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੭
Raag Gauri Sukhmanee Guru Arjan Dev
ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥
Niragun Aap Saragun Bhee Ouhee ||
He Himself is absolute and unrelated; He Himself is also involved and related.
ਗਉੜੀ ਸੁਖਮਨੀ (ਮਃ ੫) (੧੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੭
Raag Gauri Sukhmanee Guru Arjan Dev
ਕਲਾ ਧਾਰਿ ਜਿਨਿ ਸਗਲੀ ਮੋਹੀ ॥
Kalaa Dhhaar Jin Sagalee Mohee ||
Manifesting His power, He fascinates the entire world.
ਗਉੜੀ ਸੁਖਮਨੀ (ਮਃ ੫) (੧੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੮
Raag Gauri Sukhmanee Guru Arjan Dev
ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥
Apanae Charith Prabh Aap Banaaeae ||
God Himself sets His play in motion.
ਗਉੜੀ ਸੁਖਮਨੀ (ਮਃ ੫) (੧੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੮
Raag Gauri Sukhmanee Guru Arjan Dev
ਅਪੁਨੀ ਕੀਮਤਿ ਆਪੇ ਪਾਏ ॥
Apunee Keemath Aapae Paaeae ||
Only He Himself can estimate His worth.
ਗਉੜੀ ਸੁਖਮਨੀ (ਮਃ ੫) (੧੮) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੮
Raag Gauri Sukhmanee Guru Arjan Dev
ਹਰਿ ਬਿਨੁ ਦੂਜਾ ਨਾਹੀ ਕੋਇ ॥
Har Bin Dhoojaa Naahee Koe ||
There is none, other than the Lord.
ਗਉੜੀ ਸੁਖਮਨੀ (ਮਃ ੫) (੧੮) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੯
Raag Gauri Sukhmanee Guru Arjan Dev
ਸਰਬ ਨਿਰੰਤਰਿ ਏਕੋ ਸੋਇ ॥
Sarab Niranthar Eaeko Soe ||
Permeating all, He is the One.
ਗਉੜੀ ਸੁਖਮਨੀ (ਮਃ ੫) (੧੮) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੯
Raag Gauri Sukhmanee Guru Arjan Dev
ਓਤਿ ਪੋਤਿ ਰਵਿਆ ਰੂਪ ਰੰਗ ॥
Outh Poth Raviaa Roop Rang ||
Through and through, He pervades in form and color.
ਗਉੜੀ ਸੁਖਮਨੀ (ਮਃ ੫) (੧੮) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੯
Raag Gauri Sukhmanee Guru Arjan Dev
ਭਏ ਪ੍ਰਗਾਸ ਸਾਧ ਕੈ ਸੰਗ ॥
Bheae Pragaas Saadhh Kai Sang ||
He is revealed in the Company of the Holy.
ਗਉੜੀ ਸੁਖਮਨੀ (ਮਃ ੫) (੧੮) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੭ ਪੰ. ੧੯
Raag Gauri Sukhmanee Guru Arjan Dev