Sri Guru Granth Sahib
Displaying Ang 29 of 1430
- 1
- 2
- 3
- 4
ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥
Lakh Chouraaseeh Tharasadhae Jis Maelae So Milai Har Aae ||
The 8.4 million species of beings all yearn for the Lord. Those whom He unites, come to be united with the Lord.
ਸਿਰੀਰਾਗੁ (ਮਃ ੩) (੩੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧
Sri Raag Guru Amar Das
ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥੪॥੬॥੩੯॥
Naanak Guramukh Har Paaeiaa Sadhaa Har Naam Samaae ||4||6||39||
O Nanak, the Gurmukh finds the Lord, and remains forever absorbed in the Lord's Name. ||4||6||39||
ਸਿਰੀਰਾਗੁ (ਮਃ ੩) (੩੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੯
ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥
Sukh Saagar Har Naam Hai Guramukh Paaeiaa Jaae ||
The Name of the Lord is the Ocean of Peace; the Gurmukhs obtain it.
ਸਿਰੀਰਾਗੁ (ਮਃ ੩) (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੨
Sri Raag Guru Amar Das
ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ ॥
Anadhin Naam Dhhiaaeeai Sehajae Naam Samaae ||
Meditating on the Naam, night and day, they are easily and intuitively absorbed in the Naam.
ਸਿਰੀਰਾਗੁ (ਮਃ ੩) (੪੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੩
Sri Raag Guru Amar Das
ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥੧॥
Andhar Rachai Har Sach Sio Rasanaa Har Gun Gaae ||1||
Their inner beings are immersed in the True Lord; they sing the Glorious Praises of the Lord. ||1||
ਸਿਰੀਰਾਗੁ (ਮਃ ੩) (੪੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੩
Sri Raag Guru Amar Das
ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥
Bhaaee Rae Jag Dhukheeaa Dhoojai Bhaae ||
O Siblings of Destiny, the world is in misery, engrossed in the love of duality.
ਸਿਰੀਰਾਗੁ (ਮਃ ੩) (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੪
Sri Raag Guru Amar Das
ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥
Gur Saranaaee Sukh Lehehi Anadhin Naam Dhhiaae ||1|| Rehaao ||
In the Sanctuary of the Guru, peace is found, meditating on the Naam night and day. ||1||Pause||
ਸਿਰੀਰਾਗੁ (ਮਃ ੩) (੪੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੪
Sri Raag Guru Amar Das
ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥
Saachae Mail N Laagee Man Niramal Har Dhhiaae ||
The truthful ones are not stained by filth. Meditating on the Lord, their minds remain pure.
ਸਿਰੀਰਾਗੁ (ਮਃ ੩) (੪੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੫
Sri Raag Guru Amar Das
ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥
Guramukh Sabadh Pashhaaneeai Har Anmrith Naam Samaae ||
The Gurmukhs realize the Word of the Shabad; they are immersed in the Ambrosial Nectar of the Lord's Name.
ਸਿਰੀਰਾਗੁ (ਮਃ ੩) (੪੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੫
Sri Raag Guru Amar Das
ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥
Gur Giaan Prachandd Balaaeiaa Agiaan Andhhaeraa Jaae ||2||
The Guru has lit the brilliant light of spiritual wisdom, and the darkness of ignorance has been dispelled. ||2||
ਸਿਰੀਰਾਗੁ (ਮਃ ੩) (੪੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੬
Sri Raag Guru Amar Das
ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥
Manamukh Mailae Mal Bharae Houmai Thrisanaa Vikaar ||
The self-willed manmukhs are polluted. They are filled with the pollution of egotism, wickedness and desire.
ਸਿਰੀਰਾਗੁ (ਮਃ ੩) (੪੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੭
Sri Raag Guru Amar Das
ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥
Bin Sabadhai Mail N Outharai Mar Janmehi Hoe Khuaar ||
Without the Shabad, this pollution is not washed off; through the cycle of death and rebirth, they waste away in misery.
ਸਿਰੀਰਾਗੁ (ਮਃ ੩) (੪੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੭
Sri Raag Guru Amar Das
ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ॥੩॥
Dhhaathur Baajee Palach Rehae Naa Ouravaar N Paar ||3||
Engrossed in this transitory drama, they are not at home in either this world or the next. ||3||
ਸਿਰੀਰਾਗੁ (ਮਃ ੩) (੪੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੮
Sri Raag Guru Amar Das
ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥
Guramukh Jap Thap Sanjamee Har Kai Naam Piaar ||
For the Gurmukh, the love of the Name of the Lord is chanting, deep meditation and self-discipline.
ਸਿਰੀਰਾਗੁ (ਮਃ ੩) (੪੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੮
Sri Raag Guru Amar Das
ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥
Guramukh Sadhaa Dhhiaaeeai Eaek Naam Karathaar ||
The Gurmukh meditates forever on the Name of the One Creator Lord.
ਸਿਰੀਰਾਗੁ (ਮਃ ੩) (੪੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੯
Sri Raag Guru Amar Das
ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ ॥੪॥੭॥੪੦॥
Naanak Naam Dhhiaaeeai Sabhanaa Jeeaa Kaa Aadhhaar ||4||7||40||
O Nanak, meditate on the Naam, the Name of the Lord, the Support of all beings. ||4||7||40||
ਸਿਰੀਰਾਗੁ (ਮਃ ੩) (੪੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੯
Sri Raag Guru Amar Das
ਸ੍ਰੀਰਾਗੁ ਮਹਲਾ ੩ ॥
Sreeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੯
ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥
Manamukh Mohi Viaapiaa Bairaag Oudhaasee N Hoe ||
The self-willed manmukhs are engrossed in emotional attachment; they are not balanced or detached.
ਸਿਰੀਰਾਗੁ (ਮਃ ੩) (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੦
Sri Raag Guru Amar Das
ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥
Sabadh N Cheenai Sadhaa Dhukh Har Dharagehi Path Khoe ||
They do not comprehend the Word of the Shabad. They suffer in pain forever, and lose their honor in the Court of the Lord.
ਸਿਰੀਰਾਗੁ (ਮਃ ੩) (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੧
Sri Raag Guru Amar Das
ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥੧॥
Houmai Guramukh Khoeeai Naam Rathae Sukh Hoe ||1||
The Gurmukhs shed their ego; attuned to the Naam, they find peace. ||1||
ਸਿਰੀਰਾਗੁ (ਮਃ ੩) (੪੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੧
Sri Raag Guru Amar Das
ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥
Maerae Man Ahinis Poor Rehee Nith Aasaa ||
O my mind, day and night, you are always full of wishful hopes.
ਸਿਰੀਰਾਗੁ (ਮਃ ੩) (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੨
Sri Raag Guru Amar Das
ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥੧॥ ਰਹਾਉ ॥
Sathagur Saev Mohu Parajalai Ghar Hee Maahi Oudhaasaa ||1|| Rehaao ||
Serve the True Guru, and your emotional attachment shall be totally burnt away; remain detached within the home of your heart. ||1||Pause||
ਸਿਰੀਰਾਗੁ (ਮਃ ੩) (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੨
Sri Raag Guru Amar Das
ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥
Guramukh Karam Kamaavai Bigasai Har Bairaag Anandh ||
The Gurmukhs do good deeds and blossom forth; balanced and detached in the Lord, they are in ecstasy.
ਸਿਰੀਰਾਗੁ (ਮਃ ੩) (੪੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੩
Sri Raag Guru Amar Das
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥
Ahinis Bhagath Karae Dhin Raathee Houmai Maar Nichandh ||
Night and day, they perform devotional worship, day and night; subduing their ego, they are carefree.
ਸਿਰੀਰਾਗੁ (ਮਃ ੩) (੪੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੩
Sri Raag Guru Amar Das
ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥੨॥
Vaddai Bhaag Sathasangath Paaee Har Paaeiaa Sehaj Anandh ||2||
By great good fortune, I found the Sat Sangat, the True Congregation; I have found the Lord, with intuitive ease and ecstasy. ||2||
ਸਿਰੀਰਾਗੁ (ਮਃ ੩) (੪੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੪
Sri Raag Guru Amar Das
ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥
So Saadhhoo Bairaagee Soee Hiradhai Naam Vasaaeae ||
That person is a Holy Saadhu, and a renouncer of the world, whose heart is filled with the Naam.
ਸਿਰੀਰਾਗੁ (ਮਃ ੩) (੪੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੪
Sri Raag Guru Amar Das
ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥
Anthar Laag N Thaamas Moolae Vichahu Aap Gavaaeae ||
His inner being is not touched by anger or dark energies at all; he has lost his selfishness and conceit.
ਸਿਰੀਰਾਗੁ (ਮਃ ੩) (੪੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੫
Sri Raag Guru Amar Das
ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥੩॥
Naam Nidhhaan Sathaguroo Dhikhaaliaa Har Ras Peeaa Aghaaeae ||3||
The True Guru has revealed to him the Treasure of the Naam, the Name of the Lord; he drinks in the Sublime Essence of the Lord, and is satisfied. ||3||
ਸਿਰੀਰਾਗੁ (ਮਃ ੩) (੪੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੫
Sri Raag Guru Amar Das
ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥
Jin Kinai Paaeiaa Saadhhasangathee Poorai Bhaag Bairaag ||
Whoever has found it, has done so in the Saadh Sangat, the Company of the Holy. Through perfect good fortune, such balanced detachment is attained.
ਸਿਰੀਰਾਗੁ (ਮਃ ੩) (੪੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੬
Sri Raag Guru Amar Das
ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ ॥
Manamukh Firehi N Jaanehi Sathagur Houmai Andhar Laag ||
The self-willed manmukhs wander around lost, but they do not know the True Guru. They are inwardly attached to egotism.
ਸਿਰੀਰਾਗੁ (ਮਃ ੩) (੪੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੬
Sri Raag Guru Amar Das
ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ ॥੪॥੮॥੪੧॥
Naanak Sabadh Rathae Har Naam Rangaaeae Bin Bhai Kaehee Laag ||4||8||41||
O Nanak, those who are attuned to the Shabad are dyed in the Color of the Lord's Name. Without the Fear of God, how can they retain this Color? ||4||8||41||
ਸਿਰੀਰਾਗੁ (ਮਃ ੩) (੪੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੭
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੯
ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ ॥
Ghar Hee Soudhaa Paaeeai Anthar Sabh Vathh Hoe ||
Within the home of your own inner being, the merchandise is obtained. All commodities are within.
ਸਿਰੀਰਾਗੁ (ਮਃ ੩) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੮
Sri Raag Guru Amar Das
ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥
Khin Khin Naam Samaaleeai Guramukh Paavai Koe ||
Each and every moment, dwell on the Naam, the Name of the Lord; the Gurmukhs obtain it.
ਸਿਰੀਰਾਗੁ (ਮਃ ੩) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੮
Sri Raag Guru Amar Das
ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ ॥੧॥
Naam Nidhhaan Akhutt Hai Vaddabhaag Paraapath Hoe ||1||
The Treasure of the Naam is inexhaustible. By great good fortune, it is obtained. ||1||
ਸਿਰੀਰਾਗੁ (ਮਃ ੩) (੪੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੯
Sri Raag Guru Amar Das
ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥
Maerae Man Thaj Nindhaa Houmai Ahankaar ||
O my mind, give up slander, egotism and arrogance.
ਸਿਰੀਰਾਗੁ (ਮਃ ੩) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯ ਪੰ. ੧੯
Sri Raag Guru Amar Das