Sri Guru Granth Sahib
Displaying Ang 31 of 1430
- 1
- 2
- 3
- 4
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧
ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥
Anmrith Shhodd Bikhiaa Lobhaanae Saevaa Karehi Viddaanee ||
Discarding the Ambrosial Nectar, they greedily grab the poison; they serve others, instead of the Lord.
ਸਿਰੀਰਾਗੁ (ਮਃ ੩) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧
Sri Raag Guru Amar Das
ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥
Aapanaa Dhharam Gavaavehi Boojhehi Naahee Anadhin Dhukh Vihaanee ||
They lose their faith, they have no understanding; night and day, they suffer in pain.
ਸਿਰੀਰਾਗੁ (ਮਃ ੩) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੨
Sri Raag Guru Amar Das
ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥
Manamukh Andhh N Chaethehee Ddoob Mueae Bin Paanee ||1||
The blind, self-willed manmukhs do not even think of the Lord; they are drowned to death without water. ||1||
ਸਿਰੀਰਾਗੁ (ਮਃ ੩) (੪੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੨
Sri Raag Guru Amar Das
ਮਨ ਰੇ ਸਦਾ ਭਜਹੁ ਹਰਿ ਸਰਣਾਈ ॥
Man Rae Sadhaa Bhajahu Har Saranaaee ||
O mind, vibrate and meditate forever on the Lord; seek the Protection of His Sanctuary.
ਸਿਰੀਰਾਗੁ (ਮਃ ੩) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੩
Sri Raag Guru Amar Das
ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥੧॥ ਰਹਾਉ ॥
Gur Kaa Sabadh Anthar Vasai Thaa Har Visar N Jaaee ||1|| Rehaao ||
If the Word of the Guru's Shabad abides deep within, then you shall not forget the Lord. ||1||Pause||
ਸਿਰੀਰਾਗੁ (ਮਃ ੩) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੩
Sri Raag Guru Amar Das
ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥
Eihu Sareer Maaeiaa Kaa Puthalaa Vich Houmai Dhusattee Paaee ||
This body is the puppet of Maya. The evil of egotism is within it.
ਸਿਰੀਰਾਗੁ (ਮਃ ੩) (੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੪
Sri Raag Guru Amar Das
ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥
Aavan Jaanaa Janman Maranaa Manamukh Path Gavaaee ||
Coming and going through birth and death, the self-willed manmukhs lose their honor.
ਸਿਰੀਰਾਗੁ (ਮਃ ੩) (੪੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੪
Sri Raag Guru Amar Das
ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ ॥੨॥
Sathagur Saev Sadhaa Sukh Paaeiaa Jothee Joth Milaaee ||2||
Serving the True Guru, eternal peace is obtained, and one's light merges into the Light. ||2||
ਸਿਰੀਰਾਗੁ (ਮਃ ੩) (੪੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੫
Sri Raag Guru Amar Das
ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥
Sathagur Kee Saevaa Ath Sukhaalee Jo Eishhae So Fal Paaeae ||
Serving the True Guru brings a deep and profound peace, and one's desires are fulfilled.
ਸਿਰੀਰਾਗੁ (ਮਃ ੩) (੪੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੫
Sri Raag Guru Amar Das
ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥
Jath Sath Thap Pavith Sareeraa Har Har Mann Vasaaeae ||
Abstinence, truthfulness and self-discipline are obtained, and the body is purified; the Lord, Har, Har, comes to dwell within the mind.
ਸਿਰੀਰਾਗੁ (ਮਃ ੩) (੪੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੬
Sri Raag Guru Amar Das
ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥੩॥
Sadhaa Anandh Rehai Dhin Raathee Mil Preetham Sukh Paaeae ||3||
Such a person remains blissful forever, day and night. Meeting the Beloved, peace is found. ||3||
ਸਿਰੀਰਾਗੁ (ਮਃ ੩) (੪੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੬
Sri Raag Guru Amar Das
ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ ॥
Jo Sathagur Kee Saranaagathee Ho Thin Kai Bal Jaao ||
I am a sacrifice to those who seek the Sanctuary of the True Guru.
ਸਿਰੀਰਾਗੁ (ਮਃ ੩) (੪੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੭
Sri Raag Guru Amar Das
ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ ॥
Dhar Sachai Sachee Vaddiaaee Sehajae Sach Samaao ||
In the Court of the True One, they are blessed with true greatness; they are intuitively absorbed into the True Lord.
ਸਿਰੀਰਾਗੁ (ਮਃ ੩) (੪੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੭
Sri Raag Guru Amar Das
ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥
Naanak Nadharee Paaeeai Guramukh Mael Milaao ||4||12||45||
O Nanak, by His Glance of Grace He is found; the Gurmukh is united in His Union. ||4||12||45||
ਸਿਰੀਰਾਗੁ (ਮਃ ੩) (੪੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੮
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧
ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥
Manamukh Karam Kamaavanae Jio Dhohaagan Than Seegaar ||
The self-willed manmukh performs religious rituals, like the unwanted bride decorating her body.
ਸਿਰੀਰਾਗੁ (ਮਃ ੩) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੯
Sri Raag Guru Amar Das
ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥
Saejai Kanth N Aavee Nith Nith Hoe Khuaar ||
Her Husband Lord does not come to her bed; day after day, she grows more and more miserable.
ਸਿਰੀਰਾਗੁ (ਮਃ ੩) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੯
Sri Raag Guru Amar Das
ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ ॥੧॥
Pir Kaa Mehal N Paavee Naa Dheesai Ghar Baar ||1||
She does not attain the Mansion of His Presence; she does not find the door to His House. ||1||
ਸਿਰੀਰਾਗੁ (ਮਃ ੩) (੪੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੦
Sri Raag Guru Amar Das
ਭਾਈ ਰੇ ਇਕ ਮਨਿ ਨਾਮੁ ਧਿਆਇ ॥
Bhaaee Rae Eik Man Naam Dhhiaae ||
O Siblings of Destiny, meditate on the Naam with one-pointed mind.
ਸਿਰੀਰਾਗੁ (ਮਃ ੩) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੦
Sri Raag Guru Amar Das
ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥
Santhaa Sangath Mil Rehai Jap Raam Naam Sukh Paae ||1|| Rehaao ||
Remain united with the Society of the Saints; chant the Name of the Lord, and find peace. ||1||Pause||
ਸਿਰੀਰਾਗੁ (ਮਃ ੩) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੦
Sri Raag Guru Amar Das
ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ ॥
Guramukh Sadhaa Sohaaganee Pir Raakhiaa Our Dhhaar ||
The Gurmukh is the happy and pure soul-bride forever. She keeps her Husband Lord enshrined within her heart.
ਸਿਰੀਰਾਗੁ (ਮਃ ੩) (੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੧
Sri Raag Guru Amar Das
ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥
Mithaa Bolehi Niv Chalehi Saejai Ravai Bhathaar ||
Her speech is sweet, and her way of life is humble. She enjoys the Bed of her Husband Lord.
ਸਿਰੀਰਾਗੁ (ਮਃ ੩) (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੨
Sri Raag Guru Amar Das
ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥੨॥
Sobhaavanthee Sohaaganee Jin Gur Kaa Haeth Apaar ||2||
The happy and pure soul-bride is noble; she has infinite love for the Guru. ||2||
ਸਿਰੀਰਾਗੁ (ਮਃ ੩) (੪੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੨
Sri Raag Guru Amar Das
ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥
Poorai Bhaag Sathagur Milai Jaa Bhaagai Kaa Oudho Hoe ||
By perfect good fortune, one meets the True Guru, when one's destiny is awakened.
ਸਿਰੀਰਾਗੁ (ਮਃ ੩) (੪੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੩
Sri Raag Guru Amar Das
ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥
Antharahu Dhukh Bhram Katteeai Sukh Paraapath Hoe ||
Suffering and doubt are cut out from within, and peace is obtained.
ਸਿਰੀਰਾਗੁ (ਮਃ ੩) (੪੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੩
Sri Raag Guru Amar Das
ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ ॥੩॥
Gur Kai Bhaanai Jo Chalai Dhukh N Paavai Koe ||3||
One who walks in harmony with the Guru's Will shall not suffer in pain. ||3||
ਸਿਰੀਰਾਗੁ (ਮਃ ੩) (੪੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੩
Sri Raag Guru Amar Das
ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥
Gur Kae Bhaanae Vich Anmrith Hai Sehajae Paavai Koe ||
The Amrit, the Ambrosial Nectar, is in the Guru's Will. With intuitive ease, it is obtained.
ਸਿਰੀਰਾਗੁ (ਮਃ ੩) (੪੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੪
Sri Raag Guru Amar Das
ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ ॥
Jinaa Paraapath Thin Peeaa Houmai Vichahu Khoe ||
Those who are destined to have it, drink it in; their egotism is eradicated from within.
ਸਿਰੀਰਾਗੁ (ਮਃ ੩) (੪੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੪
Sri Raag Guru Amar Das
ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ ॥੪॥੧੩॥੪੬॥
Naanak Guramukh Naam Dhhiaaeeai Sach Milaavaa Hoe ||4||13||46||
O Nanak, the Gurmukh meditates on the Naam, and is united with the True Lord. ||4||13||46||
ਸਿਰੀਰਾਗੁ (ਮਃ ੩) (੪੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੫
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧
ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥
Jaa Pir Jaanai Aapanaa Than Man Agai Dhharaee ||
If you know that He is your Husband Lord, offer your body and mind to Him.
ਸਿਰੀਰਾਗੁ (ਮਃ ੩) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੬
Sri Raag Guru Amar Das
ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ ॥
Sohaaganee Karam Kamaavadheeaa Saeee Karam Karaee ||
Behave like the happy and pure soul-bride.
ਸਿਰੀਰਾਗੁ (ਮਃ ੩) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੬
Sri Raag Guru Amar Das
ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥੧॥
Sehajae Saach Milaavarraa Saach Vaddaaee Dhaee ||1||
With intuitive ease, you shall merge with the True Lord, and He shall bless you with true greatness. ||1||
ਸਿਰੀਰਾਗੁ (ਮਃ ੩) (੪੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੭
Sri Raag Guru Amar Das
ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥
Bhaaee Rae Gur Bin Bhagath N Hoe ||
O Siblings of Destiny, without the Guru, there is no devotional worship.
ਸਿਰੀਰਾਗੁ (ਮਃ ੩) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੭
Sri Raag Guru Amar Das
ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥੧॥ ਰਹਾਉ ॥
Bin Gur Bhagath N Paaeeai Jae Lochai Sabh Koe ||1|| Rehaao ||
Without the Guru, devotion is not obtained, even though everyone may long for it. ||1||Pause||
ਸਿਰੀਰਾਗੁ (ਮਃ ੩) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੭
Sri Raag Guru Amar Das
ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥
Lakh Chouraaseeh Faer Paeiaa Kaaman Dhoojai Bhaae ||
The soul-bride in love with duality goes around the wheel of reincarnation, through 8.4 million incarnations.
ਸਿਰੀਰਾਗੁ (ਮਃ ੩) (੪੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੮
Sri Raag Guru Amar Das
ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥
Bin Gur Needh N Aavee Dhukhee Rain Vihaae ||
Without the Guru, she finds no sleep, and she passes her life-night in pain.
ਸਿਰੀਰਾਗੁ (ਮਃ ੩) (੪੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੯
Sri Raag Guru Amar Das
ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥੨॥
Bin Sabadhai Pir N Paaeeai Birathhaa Janam Gavaae ||2||
Without the Shabad, she does not find her Husband Lord, and her life wastes away in vain. ||2||
ਸਿਰੀਰਾਗੁ (ਮਃ ੩) (੪੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧੯
Sri Raag Guru Amar Das