Sri Guru Granth Sahib
Displaying Ang 321 of 1430
- 1
- 2
- 3
- 4
ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥੨॥
Naanak Raam Naam Dhhan Keethaa Poorae Gur Parasaadh ||2||
Nanak has made the Lord's Name his wealth, by the Grace of the Perfect Guru. ||2||
ਗਉੜੀ ਵਾਰ² (ਮਃ ੫) (੧੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੯
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥
Dhhohu N Chalee Khasam Naal Lab Mohi Viguthae ||
Deception does not work with our Lord and Master; through their greed and emotional attachment, people are ruined.
ਗਉੜੀ ਵਾਰ² (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧
Raag Gauri Guru Arjan Dev
ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥
Karathab Karan Bhalaeriaa Madh Maaeiaa Suthae ||
They do their evil deeds, and sleep in the intoxication of Maya.
ਗਉੜੀ ਵਾਰ² (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧
Raag Gauri Guru Arjan Dev
ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥
Fir Fir Joon Bhavaaeean Jam Maarag Muthae ||
Time and time again, they are consigned to reincarnation, and abandoned on the path of Death.
ਗਉੜੀ ਵਾਰ² (ਮਃ ੫) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੨
Raag Gauri Guru Arjan Dev
ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥
Keethaa Paaein Aapanaa Dhukh Saethee Juthae ||
They receive the consequences of their own actions, and are yoked to their pain.
ਗਉੜੀ ਵਾਰ² (ਮਃ ੫) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੨
Raag Gauri Guru Arjan Dev
ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥
Naanak Naae Visaariai Sabh Mandhee Ruthae ||12||
O Nanak, if one forgets the Name, all the seasons are evil. ||12||
ਗਉੜੀ ਵਾਰ² (ਮਃ ੫) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੩
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥
Outhandhiaa Behandhiaa Savandhiaa Sukh Soe ||
While standing up, sitting down and sleeping, be at peace;
ਗਉੜੀ ਵਾਰ² (ਮਃ ੫) (੧੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੩
Raag Gauri Guru Arjan Dev
ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥੧॥
Naanak Naam Salaahiai Man Than Seethal Hoe ||1||
O Nanak, praising the Naam, the Name of the Lord, the mind and body are cooled and soothed. ||1||
ਗਉੜੀ ਵਾਰ² (ਮਃ ੫) (੧੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੪
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥
Laalach Attiaa Nith Firai Suaarathh Karae N Koe ||
Filled with greed, he constantly wanders around; he does not do any good deeds.
ਗਉੜੀ ਵਾਰ² (ਮਃ ੫) (੧੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੪
Raag Gauri Guru Arjan Dev
ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥
Jis Gur Bhaettai Naanakaa This Man Vasiaa Soe ||2||
O Nanak, the Lord abides within the mind of one who meets with the Guru. ||2||
ਗਉੜੀ ਵਾਰ² (ਮਃ ੫) (੧੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੫
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥
Sabhae Vasathoo Kourreeaa Sachae Naao Mithaa ||
All material things are bitter; the True Name alone is sweet.
ਗਉੜੀ ਵਾਰ² (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੬
Raag Gauri Guru Arjan Dev
ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥
Saadh Aaeiaa Thin Har Janaan Chakh Saadhhee Ddithaa ||
Those humble servants of the Lord who taste it, come to savor its flavor.
ਗਉੜੀ ਵਾਰ² (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੬
Raag Gauri Guru Arjan Dev
ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥
Paarabreham Jis Likhiaa Man Thisai Vuthaa ||
It comes to dwell within the mind of those who are so pre-destined by the Supreme Lord God.
ਗਉੜੀ ਵਾਰ² (ਮਃ ੫) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੬
Raag Gauri Guru Arjan Dev
ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥
Eik Niranjan Rav Rehiaa Bhaao Dhuyaa Kuthaa ||
The One Immaculate Lord is pervading everywhere; He destroys the love of duality.
ਗਉੜੀ ਵਾਰ² (ਮਃ ੫) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੭
Raag Gauri Guru Arjan Dev
ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥
Har Naanak Mangai Jorr Kar Prabh Dhaevai Thuthaa ||13||
Nanak begs for the Lord's Name, with his palms pressed together; by His Pleasure, God has granted it. ||13||
ਗਉੜੀ ਵਾਰ² (ਮਃ ੫) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੭
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥
Jaacharree Saa Saar Jo Jaachandhee Haekarro ||
The most excellent begging is begging for the One Lord.
ਗਉੜੀ ਵਾਰ² (ਮਃ ੫) (੧੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੮
Raag Gauri Guru Arjan Dev
ਗਾਲ੍ਹ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥੧॥
Gaalhee Biaa Vikaar Naanak Dhhanee Vihooneeaa ||1||
Other talk is corrupt, O Nanak, except that of the Lord Master. ||1||
ਗਉੜੀ ਵਾਰ² (ਮਃ ੫) (੧੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੮
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥
Neehi J Vidhhaa Mann Pashhaanoo Viralo Thhiou ||
One who recognizes the Lord is very rare; his mind is pierced through with the Love of the Lord.
ਗਉੜੀ ਵਾਰ² (ਮਃ ੫) (੧੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੯
Raag Gauri Guru Arjan Dev
ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥੨॥
Jorranehaaraa Santh Naanak Paadhhar Padhharo ||2||
Such a Saint is the Uniter, O Nanak - he straightens out the path. ||2||
ਗਉੜੀ ਵਾਰ² (ਮਃ ੫) (੧੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੯
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥
Soee Saevihu Jeearrae Dhaathaa Bakhasindh ||
Serve Him, O my soul, who is the Giver and the Forgiver.
ਗਉੜੀ ਵਾਰ² (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੦
Raag Gauri Guru Arjan Dev
ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥
Kilavikh Sabh Binaas Hon Simarath Govindh ||
All sinful mistakes are erased, by meditating in remembrance on the Lord of the Universe.
ਗਉੜੀ ਵਾਰ² (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੦
Raag Gauri Guru Arjan Dev
ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥
Har Maarag Saadhhoo Dhasiaa Japeeai Guramanth ||
The Holy Saint has shown me the Way to the Lord; I chant the GurMantra.
ਗਉੜੀ ਵਾਰ² (ਮਃ ੫) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੦
Raag Gauri Guru Arjan Dev
ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ ॥
Maaeiaa Suaadh Sabh Fikiaa Har Man Bhaavandh ||
The taste of Maya is totally bland and insipid; the Lord alone is pleasing to my mind.
ਗਉੜੀ ਵਾਰ² (ਮਃ ੫) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੧
Raag Gauri Guru Arjan Dev
ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥
Dhhiaae Naanak Paramaesarai Jin Dhithee Jindh ||14||
Meditate, O Nanak, on the Transcendent Lord, who has blessed you with your soul and your life. ||14||
ਗਉੜੀ ਵਾਰ² (ਮਃ ੫) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੧
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥
Vath Lagee Sachae Naam Kee Jo Beejae So Khaae ||
The time has come to plant the seed of the Lord's Name; one who plants it, shall eat its fruit.
ਗਉੜੀ ਵਾਰ² (ਮਃ ੫) (੧੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੨
Raag Gauri Guru Arjan Dev
ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ॥੧॥
Thisehi Paraapath Naanakaa Jis No Likhiaa Aae ||1||
He alone receives it, O Nanak, whose destiny is so pre-ordained. ||1||
ਗਉੜੀ ਵਾਰ² (ਮਃ ੫) (੧੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੨
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥
Manganaa Th Sach Eik Jis Thus Dhaevai Aap ||
If one begs, then he should beg for the Name of the True One, which is given only by His Pleasure.
ਗਉੜੀ ਵਾਰ² (ਮਃ ੫) (੧੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੩
Raag Gauri Guru Arjan Dev
ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥੨॥
Jith Khaadhhai Man Thripatheeai Naanak Saahib Dhaath ||2||
Eating this gift from the Lord and Master, O Nanak, the mind is satisfied. ||2||
ਗਉੜੀ ਵਾਰ² (ਮਃ ੫) (੧੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੩
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥
Laahaa Jag Mehi Sae Khattehi Jin Har Dhhan Raas ||
They alone earn profit in this world, who have the wealth of the Lord's Name.
ਗਉੜੀ ਵਾਰ² (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੪
Raag Gauri Guru Arjan Dev
ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥
Dhutheeaa Bhaao N Jaananee Sachae Dhee Aas ||
They do not know the love of duality; they place their hopes in the True Lord.
ਗਉੜੀ ਵਾਰ² (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੪
Raag Gauri Guru Arjan Dev
ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥
Nihachal Eaek Saraeviaa Hor Sabh Vinaas ||
They serve the One Eternal Lord, and give up everything else.
ਗਉੜੀ ਵਾਰ² (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੫
Raag Gauri Guru Arjan Dev
ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥
Paarabreham Jis Visarai This Birathhaa Saas ||
One who forgets the Supreme Lord God - useless is his breath.
ਗਉੜੀ ਵਾਰ² (ਮਃ ੫) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੫
Raag Gauri Guru Arjan Dev
ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥
Kanth Laae Jan Rakhiaa Naanak Bal Jaas ||15||
God draws His humble servant close in His loving embrace and protects him - Nanak is a sacrifice to Him. ||15||
ਗਉੜੀ ਵਾਰ² (ਮਃ ੫) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੬
Raag Gauri Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੧
ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥
Paarabreham Furamaaeiaa Meehu Vuthaa Sehaj Subhaae ||
The Supreme Lord God gave the Order, and the rain automatically began to fall.
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੭
Raag Gauri Guru Arjan Dev
ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥
Ann Dhhann Bahuth Oupajiaa Prithhamee Rajee Thipath Aghaae ||
Grain and wealth were produced in abundance; the earth was totally satisfied and satiated.
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੭
Raag Gauri Guru Arjan Dev
ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥
Sadhaa Sadhaa Gun Oucharai Dhukh Dhaaladh Gaeiaa Bilaae ||
Forever and ever, chant the Glorious Praises of the Lord, and pain and poverty shall run away.
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੭
Raag Gauri Guru Arjan Dev
ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥
Poorab Likhiaa Paaeiaa Miliaa Thisai Rajaae ||
People obtain that which they are pre-ordained to receive, according to the Will of the Lord.
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੮
Raag Gauri Guru Arjan Dev
ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ॥੧॥
Paramaesar Jeevaaliaa Naanak Thisai Dhhiaae ||1||
The Transcendent Lord keeps you alive; O Nanak, meditate on Him. ||1||
ਗਉੜੀ ਵਾਰ² (ਮਃ ੫) (੧੬) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੧ ਪੰ. ੧੮
Raag Gauri Guru Arjan Dev
ਮਃ ੫ ॥
Ma 5 ||
Fifth Mehl:
ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੨