Sri Guru Granth Sahib
Displaying Ang 332 of 1430
- 1
- 2
- 3
- 4
ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥
Aaandhhee Paashhae Jo Jal Barakhai Thihi Thaeraa Jan Bheenaan ||
Your servant is drenched with the rain that has fallen in this storm.
ਗਉੜੀ (ਭ. ਕਬੀਰ) ਅਸਟ. (੪੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੯
Raag Gauri Chaytee Bhagat Kabir
ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥
Kehi Kabeer Man Bhaeiaa Pragaasaa Oudhai Bhaan Jab Cheenaa ||2||43||
Says Kabeer, my mind became enlightened, when I saw the sun rise. ||2||43||
ਗਉੜੀ (ਭ. ਕਬੀਰ) ਅਸਟ. (੪੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧
Raag Gauri Chaytee Bhagat Kabir
ਗਉੜੀ ਚੇਤੀ
Gourree Chaethee
Gauree Chaytee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੨
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
Har Jas Sunehi N Har Gun Gaavehi ||
They do not listen to the Lord's Praises and they do not sing the Lord's Glories
ਗਉੜੀ (ਭ. ਕਬੀਰ) ਅਸਟ. (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੩
Raag Gauri Chaytee Bhagat Kabir
ਬਾਤਨ ਹੀ ਅਸਮਾਨੁ ਗਿਰਾਵਹਿ ॥੧॥
Baathan Hee Asamaan Giraavehi ||1||
But they try to bring down the sky with their talk. ||1||
ਗਉੜੀ (ਭ. ਕਬੀਰ) ਅਸਟ. (੪੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੪
Raag Gauri Chaytee Bhagat Kabir
ਐਸੇ ਲੋਗਨ ਸਿਉ ਕਿਆ ਕਹੀਐ ॥
Aisae Logan Sio Kiaa Keheeai ||
What can anyone say to such people?
ਗਉੜੀ (ਭ. ਕਬੀਰ) ਅਸਟ. (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੪
Raag Gauri Chaytee Bhagat Kabir
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
Jo Prabh Keeeae Bhagath Thae Baahaj Thin Thae Sadhaa Ddaraanae Reheeai ||1|| Rehaao ||
You should always be careful around those whom God has excluded from His devotional worship. ||1||Pause||
ਗਉੜੀ (ਭ. ਕਬੀਰ) ਅਸਟ. (੪੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੪
Raag Gauri Chaytee Bhagat Kabir
ਆਪਿ ਨ ਦੇਹਿ ਚੁਰੂ ਭਰਿ ਪਾਨੀ ॥
Aap N Dhaehi Churoo Bhar Paanee ||
They do not offer even a handful of water,
ਗਉੜੀ (ਭ. ਕਬੀਰ) ਅਸਟ. (੪੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੫
Raag Gauri Chaytee Bhagat Kabir
ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
Thih Nindhehi Jih Gangaa Aanee ||2||
While they slander the one who brought forth the Ganges. ||2||
ਗਉੜੀ (ਭ. ਕਬੀਰ) ਅਸਟ. (੪੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੫
Raag Gauri Chaytee Bhagat Kabir
ਬੈਠਤ ਉਠਤ ਕੁਟਿਲਤਾ ਚਾਲਹਿ ॥
Baithath Outhath Kuttilathaa Chaalehi ||
Sitting down or standing up, their ways are crooked and evil.
ਗਉੜੀ (ਭ. ਕਬੀਰ) ਅਸਟ. (੪੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੬
Raag Gauri Chaytee Bhagat Kabir
ਆਪੁ ਗਏ ਅਉਰਨ ਹੂ ਘਾਲਹਿ ॥੩॥
Aap Geae Aouran Hoo Ghaalehi ||3||
They ruin themselves, and then they ruin others. ||3||
ਗਉੜੀ (ਭ. ਕਬੀਰ) ਅਸਟ. (੪੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੬
Raag Gauri Chaytee Bhagat Kabir
ਛਾਡਿ ਕੁਚਰਚਾ ਆਨ ਨ ਜਾਨਹਿ ॥
Shhaadd Kucharachaa Aan N Jaanehi ||
They know nothing except evil talk.
ਗਉੜੀ (ਭ. ਕਬੀਰ) ਅਸਟ. (੪੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੬
Raag Gauri Chaytee Bhagat Kabir
ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥
Brehamaa Hoo Ko Kehiou N Maanehi ||4||
They would not even obey Brahma's orders. ||4||
ਗਉੜੀ (ਭ. ਕਬੀਰ) ਅਸਟ. (੪੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੭
Raag Gauri Chaytee Bhagat Kabir
ਆਪੁ ਗਏ ਅਉਰਨ ਹੂ ਖੋਵਹਿ ॥
Aap Geae Aouran Hoo Khovehi ||
They themselves are lost, and they mislead others as well.
ਗਉੜੀ (ਭ. ਕਬੀਰ) ਅਸਟ. (੪੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੭
Raag Gauri Chaytee Bhagat Kabir
ਆਗਿ ਲਗਾਇ ਮੰਦਰ ਮੈ ਸੋਵਹਿ ॥੫॥
Aag Lagaae Mandhar Mai Sovehi ||5||
They set their own temple on fire, and then they fall asleep within it. ||5||
ਗਉੜੀ (ਭ. ਕਬੀਰ) ਅਸਟ. (੪੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੭
Raag Gauri Chaytee Bhagat Kabir
ਅਵਰਨ ਹਸਤ ਆਪ ਹਹਿ ਕਾਂਨੇ ॥
Avaran Hasath Aap Hehi Kaannae ||
They laugh at others, while they themselves are one-eyed.
ਗਉੜੀ (ਭ. ਕਬੀਰ) ਅਸਟ. (੪੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੮
Raag Gauri Chaytee Bhagat Kabir
ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
Thin Ko Dhaekh Kabeer Lajaanae ||6||1||44||
Seeing them, Kabeer is embarrassed. ||6||1||44||
ਗਉੜੀ (ਭ. ਕਬੀਰ) ਅਸਟ. (੪੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੮
Raag Gauri Chaytee Bhagat Kabir
ਰਾਗੁ ਗਉੜੀ ਬੈਰਾਗਣਿ ਕਬੀਰ ਜੀ
Raag Gourree Bairaagan Kabeer Jee
Raag Gauree Bairaagan, Kabeer Jee:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੨
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
Jeevath Pithar N Maanai Kooo Mooeaen Siraadhh Karaahee ||
He does not honor his ancestors while they are alive, but he holds feasts in their honor after they have died.
ਗਉੜੀ (ਭ. ਕਬੀਰ) ਅਸਟ. (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੦
Raag Gauri Bairaagan Bhagat Kabir
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
Pithar Bhee Bapurae Kahu Kio Paavehi Kooaa Kookar Khaahee ||1||
Tell me, how can his poor ancestors receive what the crows and the dogs have eaten up? ||1||
ਗਉੜੀ (ਭ. ਕਬੀਰ) ਅਸਟ. (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੧
Raag Gauri Bairaagan Bhagat Kabir
ਮੋ ਕਉ ਕੁਸਲੁ ਬਤਾਵਹੁ ਕੋਈ ॥
Mo Ko Kusal Bathaavahu Koee ||
If only someone would tell me what real happiness is!
ਗਉੜੀ (ਭ. ਕਬੀਰ) ਅਸਟ. (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੧
Raag Gauri Bairaagan Bhagat Kabir
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
Kusal Kusal Karathae Jag Binasai Kusal Bhee Kaisae Hoee ||1|| Rehaao ||
Speaking of happiness and joy, the world is perishing. How can happiness be found? ||1||Pause||
ਗਉੜੀ (ਭ. ਕਬੀਰ) ਅਸਟ. (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੨
Raag Gauri Bairaagan Bhagat Kabir
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
Maattee Kae Kar Dhaevee Dhaevaa This Aagai Jeeo Dhaehee ||
Making gods and goddesses out of clay, people sacrifice living beings to them.
ਗਉੜੀ (ਭ. ਕਬੀਰ) ਅਸਟ. (੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੨
Raag Gauri Bairaagan Bhagat Kabir
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥
Aisae Pithar Thumaarae Keheeahi Aapan Kehiaa N Laehee ||2||
Such are your dead ancestors, who cannot ask for what they want. ||2||
ਗਉੜੀ (ਭ. ਕਬੀਰ) ਅਸਟ. (੪੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੩
Raag Gauri Bairaagan Bhagat Kabir
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
Sarajeeo Kaattehi Nirajeeo Poojehi Anth Kaal Ko Bhaaree ||
You murder living beings and worship lifeless things; at your very last moment, you shall suffer in terrible pain.
ਗਉੜੀ (ਭ. ਕਬੀਰ) ਅਸਟ. (੪੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੩
Raag Gauri Bairaagan Bhagat Kabir
ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥
Raam Naam Kee Gath Nehee Jaanee Bhai Ddoobae Sansaaree ||3||
You do not know the value of the Lord's Name; you shall drown in the terrifying world-ocean. ||3||
ਗਉੜੀ (ਭ. ਕਬੀਰ) ਅਸਟ. (੪੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੪
Raag Gauri Bairaagan Bhagat Kabir
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
Dhaevee Dhaevaa Poojehi Ddolehi Paarabreham Nehee Jaanaa ||
You worship gods and goddesses, but you do not know the Supreme Lord God.
ਗਉੜੀ (ਭ. ਕਬੀਰ) ਅਸਟ. (੪੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੪
Raag Gauri Bairaagan Bhagat Kabir
ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥
Kehath Kabeer Akul Nehee Chaethiaa Bikhiaa Sio Lapattaanaa ||4||1||45||
Says Kabeer, you have not remembered the Lord who has no ancestors; you are clinging to your corrupt ways. ||4||1||45||
ਗਉੜੀ (ਭ. ਕਬੀਰ) ਅਸਟ. (੪੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੫
Raag Gauri Bairaagan Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੨
ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥
Jeevath Marai Marai Fun Jeevai Aisae Sunn Samaaeiaa ||
One who remains dead while yet alive, will live even after death; thus he merges into the Primal Void of the Absolute Lord.
ਗਉੜੀ (ਭ. ਕਬੀਰ) ਅਸਟ. (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੬
Raag Gauri Bhagat Kabir
ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥੧॥
Anjan Maahi Niranjan Reheeai Bahurr N Bhavajal Paaeiaa ||1||
Remaining pure in the midst of impurity, he will never again fall into the terrifying world-ocean. ||1||
ਗਉੜੀ (ਭ. ਕਬੀਰ) ਅਸਟ. (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੬
Raag Gauri Bhagat Kabir
ਮੇਰੇ ਰਾਮ ਐਸਾ ਖੀਰੁ ਬਿਲੋਈਐ ॥
Maerae Raam Aisaa Kheer Biloeeai ||
O my Lord, this is the milk to be churned.
ਗਉੜੀ (ਭ. ਕਬੀਰ) ਅਸਟ. (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੭
Raag Gauri Bhagat Kabir
ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥
Guramath Manooaa Asathhir Raakhahu Ein Bidhh Anmrith Peeoueeai ||1|| Rehaao ||
Through the Guru's Teachings, hold your mind steady and stable, and in this way, drink in the Ambrosial Nectar. ||1||Pause||
ਗਉੜੀ (ਭ. ਕਬੀਰ) ਅਸਟ. (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੭
Raag Gauri Bhagat Kabir
ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥
Gur Kai Baan Bajar Kal Shhaedhee Pragattiaa Padh Paragaasaa ||
The Guru's arrow has pierced the hard core of this Dark Age of Kali Yuga, and the state of enlightenment has dawned.
ਗਉੜੀ (ਭ. ਕਬੀਰ) ਅਸਟ. (੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੮
Raag Gauri Bhagat Kabir
ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੨॥
Sakath Adhhaer Jaevarree Bhram Chookaa Nihachal Siv Ghar Baasaa ||2||
In the darkness of Maya, I mistook the rope for the snake, but that is over, and now I dwell in the eternal home of the Lord. ||2||
ਗਉੜੀ (ਭ. ਕਬੀਰ) ਅਸਟ. (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੮
Raag Gauri Bhagat Kabir
ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥
Thin Bin Baanai Dhhanakh Chadtaaeeai Eihu Jag Baedhhiaa Bhaaee ||
Maya has drawn her bow without an arrow, and has pierced this world, O Siblings of Destiny.
ਗਉੜੀ (ਭ. ਕਬੀਰ) ਅਸਟ. (੪੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੨ ਪੰ. ੧੯
Raag Gauri Bhagat Kabir