Sri Guru Granth Sahib
Displaying Ang 338 of 1430
- 1
- 2
- 3
- 4
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥
Our N Bheejai Pag Naa Khisai Har Dharasan Kee Aasaa ||1||
Her heart is not happy, but she does not retrace her steps, in hopes of seeing the Blessed Vision of the Lord's Darshan. ||1||
ਗਉੜੀ (ਭ. ਕਬੀਰ) ਅਸਟ. (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੯
Raag Gauri Bhagat Kabir
ਉਡਹੁ ਨ ਕਾਗਾ ਕਾਰੇ ॥
Ouddahu N Kaagaa Kaarae ||
So fly away, black crow,
ਗਉੜੀ (ਭ. ਕਬੀਰ) ਅਸਟ. (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧
Raag Gauri Bhagat Kabir
ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥
Baeg Mileejai Apunae Raam Piaarae ||1|| Rehaao ||
So that I may quickly meet my Beloved Lord. ||1||Pause||
ਗਉੜੀ (ਭ. ਕਬੀਰ) ਅਸਟ. (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧
Raag Gauri Bhagat Kabir
ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥
Kehi Kabeer Jeevan Padh Kaaran Har Kee Bhagath Kareejai ||
Says Kabeer, to obtain the status of eternal life, worship the Lord with devotion.
ਗਉੜੀ (ਭ. ਕਬੀਰ) ਅਸਟ. (੬੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੨
Raag Gauri Bhagat Kabir
ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥
Eaek Aadhhaar Naam Naaraaein Rasanaa Raam Raveejai ||2||1||14||65||
The Name of the Lord is my only Support; with my tongue, I chant the Lord's Name. ||2||1||14||65||
ਗਉੜੀ (ਭ. ਕਬੀਰ) ਅਸਟ. (੬੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੨
Raag Gauri Bhagat Kabir
ਰਾਗੁ ਗਉੜੀ ੧੧ ॥
Raag Gourree 11 ||
Raag Gauree 11:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੮
ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥
Aas Paas Ghan Thurasee Kaa Biravaa Maajh Banaa Ras Gaaoon Rae ||
All around, there are thick bushes of sweet basil, and there in the midst of the forest, the Lord is singing with joy.
ਗਉੜੀ (ਭ. ਕਬੀਰ) ਅਸਟ. (੬੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੩
Raag Gauri Bhagat Kabir
ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥
Ouaa Kaa Saroop Dhaekh Mohee Guaaran Mo Ko Shhodd N Aao N Jaahoo Rae ||1||
Beholding His wondrous beauty, the milk-maid was entranced, and said, "Please don't leave me; please don't come and go!"||1||
ਗਉੜੀ (ਭ. ਕਬੀਰ) ਅਸਟ. (੬੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੩
Raag Gauri Bhagat Kabir
ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥
Thohi Charan Man Laago Saaringadhhar ||
My mind is attached to Your Feet, O Archer of the Universe;
ਗਉੜੀ (ਭ. ਕਬੀਰ) ਅਸਟ. (੬੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੪
Raag Gauri Bhagat Kabir
ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥
So Milai Jo Baddabhaago ||1|| Rehaao ||
He alone meets You, who is blessed by great good fortune. ||1||Pause||
ਗਉੜੀ (ਭ. ਕਬੀਰ) ਅਸਟ. (੬੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੫
Raag Gauri Bhagat Kabir
ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥
Bindhraaban Man Haran Manohar Kirasan Charaavath Gaaoo Rae ||
In Brindaaban, where Krishna grazes his cows, he entices and fascinates my mind.
ਗਉੜੀ (ਭ. ਕਬੀਰ) ਅਸਟ. (੬੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੫
Raag Gauri Bhagat Kabir
ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥
Jaa Kaa Thaakur Thuhee Saaringadhhar Mohi Kabeeraa Naaoo Rae ||2||2||15||66||
You are my Lord Master, the Archer of the Universe; my name is Kabeer. ||2||2||15||66||
ਗਉੜੀ (ਭ. ਕਬੀਰ) ਅਸਟ. (੬੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੬
Raag Gauri Bhagat Kabir
ਗਉੜੀ ਪੂਰਬੀ ੧੨ ॥
Gourree Poorabee 12 ||
Gauree Poorbee 12:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੮
ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥
Bipal Basathr Kaethae Hai Pehirae Kiaa Ban Madhhae Baasaa ||
Many people wear various robes, but what is the use of living in the forest?
ਗਉੜੀ (ਭ. ਕਬੀਰ) ਅਸਟ. (੬੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੭
Raag Gauri Poorbee Bhagat Kabir
ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥
Kehaa Bhaeiaa Nar Dhaevaa Dhhokhae Kiaa Jal Boriou Giaathaa ||1||
What good does it do if a man burns incense before his gods? What good does it do to dip one's body in water? ||1||
ਗਉੜੀ (ਭ. ਕਬੀਰ) ਅਸਟ. (੬੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੭
Raag Gauri Poorbee Bhagat Kabir
ਜੀਅਰੇ ਜਾਹਿਗਾ ਮੈ ਜਾਨਾਂ ॥
Jeearae Jaahigaa Mai Jaanaan ||
O soul, I know that I will have to depart.
ਗਉੜੀ (ਭ. ਕਬੀਰ) ਅਸਟ. (੬੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੭
Raag Gauri Poorbee Bhagat Kabir
ਅਬਿਗਤ ਸਮਝੁ ਇਆਨਾ ॥
Abigath Samajh Eiaanaa ||
You ignorant idiot: understand the Imperishable Lord.
ਗਉੜੀ (ਭ. ਕਬੀਰ) ਅਸਟ. (੬੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੮
Raag Gauri Poorbee Bhagat Kabir
ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥
Jath Jath Dhaekho Bahur N Paekho Sang Maaeiaa Lapattaanaa ||1|| Rehaao ||
Whatever you see, you will not see that again, but still, you cling to Maya. ||1||Pause||
ਗਉੜੀ (ਭ. ਕਬੀਰ) ਅਸਟ. (੬੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੮
Raag Gauri Poorbee Bhagat Kabir
ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥
Giaanee Dhhiaanee Bahu Oupadhaesee Eihu Jag Sagalo Dhhandhhaa ||
The spiritual teachers, meditators and the great preachers are all engrossed in these worldly affairs.
ਗਉੜੀ (ਭ. ਕਬੀਰ) ਅਸਟ. (੬੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੯
Raag Gauri Poorbee Bhagat Kabir
ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥
Kehi Kabeer Eik Raam Naam Bin Eiaa Jag Maaeiaa Andhhaa ||2||1||16||67||
Says Kabeer, without the Name of the One Lord, this world is blinded by Maya. ||2||1||16||67||
ਗਉੜੀ (ਭ. ਕਬੀਰ) ਅਸਟ. (੬੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੯
Raag Gauri Poorbee Bhagat Kabir
ਗਉੜੀ ੧੨ ॥
Gourree 12 ||
Gauree 12:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੮
ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥
Man Rae Shhaaddahu Bharam Pragatt Hoe Naachahu Eiaa Maaeiaa Kae Ddaanddae ||
O people, O victims of this Maya, abandon your doubts and dance out in the open.
ਗਉੜੀ (ਭ. ਕਬੀਰ) ਅਸਟ. (੬੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੧
Raag Gauri Bhagat Kabir
ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥
Soor K Sanamukh Ran Thae Ddarapai Sathee K Saanchai Bhaanddae ||1||
What sort of a hero is one who is afraid to face the battle? What sort of satee is she who, when her time comes, starts collecting her pots and pans? ||1||
ਗਉੜੀ (ਭ. ਕਬੀਰ) ਅਸਟ. (੬੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੧
Raag Gauri Bhagat Kabir
ਡਗਮਗ ਛਾਡਿ ਰੇ ਮਨ ਬਉਰਾ ॥
Ddagamag Shhaadd Rae Man Bouraa ||
Stop your wavering, O crazy people!
ਗਉੜੀ (ਭ. ਕਬੀਰ) ਅਸਟ. (੬੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੧
Raag Gauri Bhagat Kabir
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥
Ab Tho Jarae Marae Sidhh Paaeeai Leeno Haathh Sandhhouraa ||1|| Rehaao ||
Now that you have taken up the challenge of death, let yourself burn and die, and attain perfection. ||1||Pause||
ਗਉੜੀ (ਭ. ਕਬੀਰ) ਅਸਟ. (੬੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੨
Raag Gauri Bhagat Kabir
ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ ॥
Kaam Krodhh Maaeiaa Kae Leenae Eiaa Bidhh Jagath Bigoothaa ||
The world is engrossed in sexual desire, anger and Maya; in this way it is plundered and ruined.
ਗਉੜੀ (ਭ. ਕਬੀਰ) ਅਸਟ. (੬੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੨
Raag Gauri Bhagat Kabir
ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ ॥੨॥੨॥੧੭॥੬੮॥
Kehi Kabeer Raajaa Raam N Shhoddo Sagal Ooch Thae Oochaa ||2||2||17||68||
Says Kabeer, do not forsake the Lord, your Sovereign King, the Highest of the High. ||2||2||17||68||
ਗਉੜੀ (ਭ. ਕਬੀਰ) ਅਸਟ. (੬੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੩
Raag Gauri Bhagat Kabir
ਗਉੜੀ ੧੩ ॥
Gourree 13 ||
Gauree 13:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੮
ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥
Furamaan Thaeraa Sirai Oopar Fir N Karath Beechaar ||
Your Command is upon my head, and I no longer question it.
ਗਉੜੀ (ਭ. ਕਬੀਰ) ਅਸਟ. (੬੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੪
Raag Gauri Bhagat Kabir
ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥
Thuhee Dhareeaa Thuhee Kareeaa Thujhai Thae Nisathaar ||1||
You are the river, and You are the boatman; salvation comes from You. ||1||
ਗਉੜੀ (ਭ. ਕਬੀਰ) ਅਸਟ. (੬੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੪
Raag Gauri Bhagat Kabir
ਬੰਦੇ ਬੰਦਗੀ ਇਕਤੀਆਰ ॥
Bandhae Bandhagee Eikatheeaar ||
O human being, embrace the Lord's meditation
ਗਉੜੀ (ਭ. ਕਬੀਰ) ਅਸਟ. (੬੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੫
Raag Gauri Bhagat Kabir
ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥
Saahib Ros Dhharo K Piaar ||1|| Rehaao ||
Whether your Lord and Master is angry with you or in love with you. ||1||Pause||
ਗਉੜੀ (ਭ. ਕਬੀਰ) ਅਸਟ. (੬੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੫
Raag Gauri Bhagat Kabir
ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥
Naam Thaeraa Aadhhaar Maeraa Jio Fool Jee Hai Naar ||
Your Name is my Support, like the flower blossoming in the water.
ਗਉੜੀ (ਭ. ਕਬੀਰ) ਅਸਟ. (੬੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੬
Raag Gauri Bhagat Kabir
ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥
Kehi Kabeer Gulaam Ghar Kaa Jeeaae Bhaavai Maar ||2||18||69||
Says Kabeer, I am the slave of Your home; I live or die as You will. ||2||18||69||
ਗਉੜੀ (ਭ. ਕਬੀਰ) ਅਸਟ. (੬੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੬
Raag Gauri Bhagat Kabir
ਗਉੜੀ ॥
Gourree ||
Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੮
ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥
Lakh Chouraaseeh Jeea Jon Mehi Bhramath Nandh Bahu Thhaako Rae ||
Wandering through 8.4 million incarnations, Krishna's father Nand was totally exhausted.
ਗਉੜੀ (ਭ. ਕਬੀਰ) ਅਸਟ. (੭੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੭
Raag Gauri Bhagat Kabir
ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥
Bhagath Haeth Avathaar Leeou Hai Bhaag Baddo Bapuraa Ko Rae ||1||
Because of his devotion, Krishna was incarnated in his home; how great was the good fortune of this poor man! ||1||
ਗਉੜੀ (ਭ. ਕਬੀਰ) ਅਸਟ. (੭੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੭
Raag Gauri Bhagat Kabir
ਤੁਮ੍ਹ੍ਹ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥
Thumh J Kehath Ho Nandh Ko Nandhan Nandh S Nandhan Kaa Ko Rae ||
You say that Krishna was Nand's son, but whose son was Nand himself?
ਗਉੜੀ (ਭ. ਕਬੀਰ) ਅਸਟ. (੭੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੮
Raag Gauri Bhagat Kabir
ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥
Dhharan Akaas Dhaso Dhis Naahee Thab Eihu Nandh Kehaa Thho Rae ||1|| Rehaao ||
When there was no earth or ether or the ten directions, where was this Nand then? ||1||Pause||
ਗਉੜੀ (ਭ. ਕਬੀਰ) ਅਸਟ. (੭੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੮
Raag Gauri Bhagat Kabir