Sri Guru Granth Sahib
Displaying Ang 341 of 1430
- 1
- 2
- 3
- 4
ਝਝਾ ਉਰਝਿ ਸੁਰਝਿ ਨਹੀ ਜਾਨਾ ॥
Jhajhaa Ourajh Surajh Nehee Jaanaa ||
JHAJHA: You are entangled in the world, and you do not know how to get untangled.
ਗਉੜੀ ਬਾਵਨ ਅਖਰੀ (ਭ. ਕਬੀਰ) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੮
Raag Gauri Poorbee Bhagat Kabir
ਰਹਿਓ ਝਝਕਿ ਨਾਹੀ ਪਰਵਾਨਾ ॥
Rehiou Jhajhak Naahee Paravaanaa ||
You hold back in fear, and are not approved by the Lord.
ਗਉੜੀ ਬਾਵਨ ਅਖਰੀ (ਭ. ਕਬੀਰ) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧
Raag Gauri Poorbee Bhagat Kabir
ਕਤ ਝਖਿ ਝਖਿ ਅਉਰਨ ਸਮਝਾਵਾ ॥
Kath Jhakh Jhakh Aouran Samajhaavaa ||
Why do you talk such nonsense, trying to convince others?
ਗਉੜੀ ਬਾਵਨ ਅਖਰੀ (ਭ. ਕਬੀਰ) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧
Raag Gauri Poorbee Bhagat Kabir
ਝਗਰੁ ਕੀਏ ਝਗਰਉ ਹੀ ਪਾਵਾ ॥੧੫॥
Jhagar Keeeae Jhagaro Hee Paavaa ||15||
Stirring up arguments, you shall only obtain more arguments. ||15||
ਗਉੜੀ ਬਾਵਨ ਅਖਰੀ (ਭ. ਕਬੀਰ) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧
Raag Gauri Poorbee Bhagat Kabir
ਞੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥
Njannjaa Nikatt J Ghatt Rehiou Dhoor Kehaa Thaj Jaae ||
NYANYA: He dwells near you, deep within your heart; why do you leave Him and go far away?
ਗਉੜੀ ਬਾਵਨ ਅਖਰੀ (ਭ. ਕਬੀਰ) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੨
Raag Gauri Poorbee Bhagat Kabir
ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬॥
Jaa Kaaran Jag Dtoodtiao Naero Paaeiao Thaahi ||16||
I searched the whole world for Him, but I found Him near myself. ||16||
ਗਉੜੀ ਬਾਵਨ ਅਖਰੀ (ਭ. ਕਬੀਰ) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੨
Raag Gauri Poorbee Bhagat Kabir
ਟਟਾ ਬਿਕਟ ਘਾਟ ਘਟ ਮਾਹੀ ॥
Ttattaa Bikatt Ghaatt Ghatt Maahee ||
TATTA: It is such a difficult path, to find Him within your own heart.
ਗਉੜੀ ਬਾਵਨ ਅਖਰੀ (ਭ. ਕਬੀਰ) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੩
Raag Gauri Poorbee Bhagat Kabir
ਖੋਲਿ ਕਪਾਟ ਮਹਲਿ ਕਿ ਨ ਜਾਹੀ ॥
Khol Kapaatt Mehal K N Jaahee ||
Open the doors within, and enter the Mansion of His Presence.
ਗਉੜੀ ਬਾਵਨ ਅਖਰੀ (ਭ. ਕਬੀਰ) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੩
Raag Gauri Poorbee Bhagat Kabir
ਦੇਖਿ ਅਟਲ ਟਲਿ ਕਤਹਿ ਨ ਜਾਵਾ ॥
Dhaekh Attal Ttal Kathehi N Jaavaa ||
Beholding the Immovable Lord, you shall not slip and go anywhere else.
ਗਉੜੀ ਬਾਵਨ ਅਖਰੀ (ਭ. ਕਬੀਰ) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੩
Raag Gauri Poorbee Bhagat Kabir
ਰਹੈ ਲਪਟਿ ਘਟ ਪਰਚਉ ਪਾਵਾ ॥੧੭॥
Rehai Lapatt Ghatt Paracho Paavaa ||17||
You shall remain firmly attached to the Lord, and your heart will be happy. ||17||
ਗਉੜੀ ਬਾਵਨ ਅਖਰੀ (ਭ. ਕਬੀਰ) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੪
Raag Gauri Poorbee Bhagat Kabir
ਠਠਾ ਇਹੈ ਦੂਰਿ ਠਗ ਨੀਰਾ ॥
Thathaa Eihai Dhoor Thag Neeraa ||
T'HAT'HA: Keep yourself far away from this mirage.
ਗਉੜੀ ਬਾਵਨ ਅਖਰੀ (ਭ. ਕਬੀਰ) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੪
Raag Gauri Poorbee Bhagat Kabir
ਨੀਠਿ ਨੀਠਿ ਮਨੁ ਕੀਆ ਧੀਰਾ ॥
Neeth Neeth Man Keeaa Dhheeraa ||
With great difficulty, I have calmed my mind.
ਗਉੜੀ ਬਾਵਨ ਅਖਰੀ (ਭ. ਕਬੀਰ) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੫
Raag Gauri Poorbee Bhagat Kabir
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥
Jin Thag Thagiaa Sagal Jag Khaavaa ||
That cheater, who cheated and devoured the whole world
ਗਉੜੀ ਬਾਵਨ ਅਖਰੀ (ਭ. ਕਬੀਰ) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੫
Raag Gauri Poorbee Bhagat Kabir
ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥
So Thag Thagiaa Thour Man Aavaa ||18||
- I have cheated that cheater, and my mind is now at peace. ||18||
ਗਉੜੀ ਬਾਵਨ ਅਖਰੀ (ਭ. ਕਬੀਰ) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੫
Raag Gauri Poorbee Bhagat Kabir
ਡਡਾ ਡਰ ਉਪਜੇ ਡਰੁ ਜਾਈ ॥
Ddaddaa Ddar Oupajae Ddar Jaaee ||
DADDA: When the Fear of God wells up, other fears depart.
ਗਉੜੀ ਬਾਵਨ ਅਖਰੀ (ਭ. ਕਬੀਰ) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੫
Raag Gauri Poorbee Bhagat Kabir
ਤਾ ਡਰ ਮਹਿ ਡਰੁ ਰਹਿਆ ਸਮਾਈ ॥
Thaa Ddar Mehi Ddar Rehiaa Samaaee ||
Other fears are absorbed into that Fear.
ਗਉੜੀ ਬਾਵਨ ਅਖਰੀ (ਭ. ਕਬੀਰ) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੬
Raag Gauri Poorbee Bhagat Kabir
ਜਉ ਡਰ ਡਰੈ ਤ ਫਿਰਿ ਡਰੁ ਲਾਗੈ ॥
Jo Ddar Ddarai Thaa Fir Ddar Laagai ||
When one rejects the Fear of God, then other fears cling to him.
ਗਉੜੀ ਬਾਵਨ ਅਖਰੀ (ਭ. ਕਬੀਰ) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੬
Raag Gauri Poorbee Bhagat Kabir
ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥
Niddar Hooaa Ddar Our Hoe Bhaagai ||19||
But if he becomes fearless, the fears of his heart run away. ||19||
ਗਉੜੀ ਬਾਵਨ ਅਖਰੀ (ਭ. ਕਬੀਰ) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੭
Raag Gauri Poorbee Bhagat Kabir
ਢਢਾ ਢਿਗ ਢੂਢਹਿ ਕਤ ਆਨਾ ॥
Dtadtaa Dtig Dtoodtehi Kath Aanaa ||
DHADHA: Why do you search in other directions?
ਗਉੜੀ ਬਾਵਨ ਅਖਰੀ (ਭ. ਕਬੀਰ) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੭
Raag Gauri Poorbee Bhagat Kabir
ਢੂਢਤ ਹੀ ਢਹਿ ਗਏ ਪਰਾਨਾ ॥
Dtoodtath Hee Dtehi Geae Paraanaa ||
Searching for Him like this, the breath of life runs out.
ਗਉੜੀ ਬਾਵਨ ਅਖਰੀ (ਭ. ਕਬੀਰ) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੭
Raag Gauri Poorbee Bhagat Kabir
ਚੜਿ ਸੁਮੇਰਿ ਢੂਢਿ ਜਬ ਆਵਾ ॥
Charr Sumaer Dtoodt Jab Aavaa ||
When I returned after climbing the mountain,
ਗਉੜੀ ਬਾਵਨ ਅਖਰੀ (ਭ. ਕਬੀਰ) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੮
Raag Gauri Poorbee Bhagat Kabir
ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥੨੦॥
Jih Garr Garriou S Garr Mehi Paavaa ||20||
I found Him in the fortress - the fortress which He Himself made. ||20||
ਗਉੜੀ ਬਾਵਨ ਅਖਰੀ (ਭ. ਕਬੀਰ) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੮
Raag Gauri Poorbee Bhagat Kabir
ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥
Naanaa Ran Rootho Nar Naehee Karai ||
NANNA: The warrior who fights on the battle-field should keep up and press on.
ਗਉੜੀ ਬਾਵਨ ਅਖਰੀ (ਭ. ਕਬੀਰ) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੮
Raag Gauri Poorbee Bhagat Kabir
ਨਾ ਨਿਵੈ ਨਾ ਫੁਨਿ ਸੰਚਰੈ ॥
Naa Nivai Naa Fun Sancharai ||
He should not yield, and he should not retreat.
ਗਉੜੀ ਬਾਵਨ ਅਖਰੀ (ਭ. ਕਬੀਰ) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੯
Raag Gauri Poorbee Bhagat Kabir
ਧੰਨਿ ਜਨਮੁ ਤਾਹੀ ਕੋ ਗਣੈ ॥
Dhhann Janam Thaahee Ko Ganai ||
Blessed is the coming of one
ਗਉੜੀ ਬਾਵਨ ਅਖਰੀ (ਭ. ਕਬੀਰ) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੯
Raag Gauri Poorbee Bhagat Kabir
ਮਾਰੈ ਏਕਹਿ ਤਜਿ ਜਾਇ ਘਣੈ ॥੨੧॥
Maarai Eaekehi Thaj Jaae Ghanai ||21||
Who conquers the one and renounces the many. ||21||
ਗਉੜੀ ਬਾਵਨ ਅਖਰੀ (ਭ. ਕਬੀਰ) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੯
Raag Gauri Poorbee Bhagat Kabir
ਤਤਾ ਅਤਰ ਤਰਿਓ ਨਹ ਜਾਈ ॥
Thathaa Athar Thariou Neh Jaaee ||
TATTA: The impassable world-ocean cannot be crossed over;
ਗਉੜੀ ਬਾਵਨ ਅਖਰੀ (ਭ. ਕਬੀਰ) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੯
Raag Gauri Poorbee Bhagat Kabir
ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥
Than Thribhavan Mehi Rehiou Samaaee ||
The body remains embroiled in the three worlds.
ਗਉੜੀ ਬਾਵਨ ਅਖਰੀ (ਭ. ਕਬੀਰ) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੦
Raag Gauri Poorbee Bhagat Kabir
ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥
Jo Thribhavan Than Maahi Samaavaa ||
But when the Lord of the three worlds enters into the body,
ਗਉੜੀ ਬਾਵਨ ਅਖਰੀ (ਭ. ਕਬੀਰ) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੦
Raag Gauri Poorbee Bhagat Kabir
ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥੨੨॥
Tho Thathehi Thath Miliaa Sach Paavaa ||22||
Then one's essence merges with the essence of reality, and the True Lord is attained. ||22||
ਗਉੜੀ ਬਾਵਨ ਅਖਰੀ (ਭ. ਕਬੀਰ) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੦
Raag Gauri Poorbee Bhagat Kabir
ਥਥਾ ਅਥਾਹ ਥਾਹ ਨਹੀ ਪਾਵਾ ॥
Thhathhaa Athhaah Thhaah Nehee Paavaa ||
T'HAT'HA: He is Unfathomable; His depths cannot be fathomed.
ਗਉੜੀ ਬਾਵਨ ਅਖਰੀ (ਭ. ਕਬੀਰ) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੧
Raag Gauri Poorbee Bhagat Kabir
ਓਹੁ ਅਥਾਹ ਇਹੁ ਥਿਰੁ ਨ ਰਹਾਵਾ ॥
Ouhu Athhaah Eihu Thhir N Rehaavaa ||
He is Unfathomable; this body is impermanent, and unstable.
ਗਉੜੀ ਬਾਵਨ ਅਖਰੀ (ਭ. ਕਬੀਰ) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੧
Raag Gauri Poorbee Bhagat Kabir
ਥੋੜੈ ਥਲਿ ਥਾਨਕ ਆਰੰਭੈ ॥
Thhorrai Thhal Thhaanak Aaranbhai ||
The mortal builds his dwelling upon this tiny space;
ਗਉੜੀ ਬਾਵਨ ਅਖਰੀ (ਭ. ਕਬੀਰ) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੧
Raag Gauri Poorbee Bhagat Kabir
ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩॥
Bin Hee Thhaabheh Mandhir Thhanbhai ||23||
Without any pillars, he wishes to support a mansion. ||23||
ਗਉੜੀ ਬਾਵਨ ਅਖਰੀ (ਭ. ਕਬੀਰ) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੨
Raag Gauri Poorbee Bhagat Kabir
ਦਦਾ ਦੇਖਿ ਜੁ ਬਿਨਸਨਹਾਰਾ ॥
Dhadhaa Dhaekh J Binasanehaaraa ||
DADDA: Whatever is seen shall perish.
ਗਉੜੀ ਬਾਵਨ ਅਖਰੀ (ਭ. ਕਬੀਰ) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੨
Raag Gauri Poorbee Bhagat Kabir
ਜਸ ਅਦੇਖਿ ਤਸ ਰਾਖਿ ਬਿਚਾਰਾ ॥
Jas Adhaekh Thas Raakh Bichaaraa ||
Contemplate the One who is unseen.
ਗਉੜੀ ਬਾਵਨ ਅਖਰੀ (ਭ. ਕਬੀਰ) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੨
Raag Gauri Poorbee Bhagat Kabir
ਦਸਵੈ ਦੁਆਰਿ ਕੁੰਚੀ ਜਬ ਦੀਜੈ ॥
Dhasavai Dhuaar Kunchee Jab Dheejai ||
When the key is inserted in the Tenth Gate,
ਗਉੜੀ ਬਾਵਨ ਅਖਰੀ (ਭ. ਕਬੀਰ) (੨੪):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੩
Raag Gauri Poorbee Bhagat Kabir
ਤਉ ਦਇਆਲ ਕੋ ਦਰਸਨੁ ਕੀਜੈ ॥੨੪॥
Tho Dhaeiaal Ko Dharasan Keejai ||24||
Then the Blessed Vision of the Merciful Lord's Darshan is seen. ||24||
ਗਉੜੀ ਬਾਵਨ ਅਖਰੀ (ਭ. ਕਬੀਰ) (੨੪):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੩
Raag Gauri Poorbee Bhagat Kabir
ਧਧਾ ਅਰਧਹਿ ਉਰਧ ਨਿਬੇਰਾ ॥
Dhhadhhaa Aradhhehi Ouradhh Nibaeraa ||
DHADHA: When one ascends from the lower realms of the earth to the higher realms of the heavens, then everything is resolved.
ਗਉੜੀ ਬਾਵਨ ਅਖਰੀ (ਭ. ਕਬੀਰ) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੩
Raag Gauri Poorbee Bhagat Kabir
ਅਰਧਹਿ ਉਰਧਹ ਮੰਝਿ ਬਸੇਰਾ ॥
Aradhhehi Ouradhheh Manjh Basaeraa ||
The Lord dwells in both the lower and higher worlds.
ਗਉੜੀ ਬਾਵਨ ਅਖਰੀ (ਭ. ਕਬੀਰ) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੪
Raag Gauri Poorbee Bhagat Kabir
ਅਰਧਹ ਛਾਡਿ ਉਰਧ ਜਉ ਆਵਾ ॥
Aradhheh Shhaadd Ouradhh Jo Aavaa ||
Leaving the earth, the soul ascends to the heavens;
ਗਉੜੀ ਬਾਵਨ ਅਖਰੀ (ਭ. ਕਬੀਰ) (੨੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੪
Raag Gauri Poorbee Bhagat Kabir
ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥
Tho Aradhhehi Ouradhh Miliaa Sukh Paavaa ||25||
Then, the lower and higher join together, and peace is obtained. ||25||
ਗਉੜੀ ਬਾਵਨ ਅਖਰੀ (ਭ. ਕਬੀਰ) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੪
Raag Gauri Poorbee Bhagat Kabir
ਨੰਨਾ ਨਿਸਿ ਦਿਨੁ ਨਿਰਖਤ ਜਾਈ ॥
Nannaa Nis Dhin Nirakhath Jaaee ||
NANNA: The days and nights go by; I am looking for the Lord.
ਗਉੜੀ ਬਾਵਨ ਅਖਰੀ (ਭ. ਕਬੀਰ) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੫
Raag Gauri Poorbee Bhagat Kabir
ਨਿਰਖਤ ਨੈਨ ਰਹੇ ਰਤਵਾਈ ॥
Nirakhath Nain Rehae Rathavaaee ||
Looking for Him, my eyes have become blood-shot.
ਗਉੜੀ ਬਾਵਨ ਅਖਰੀ (ਭ. ਕਬੀਰ) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੫
Raag Gauri Poorbee Bhagat Kabir
ਨਿਰਖਤ ਨਿਰਖਤ ਜਬ ਜਾਇ ਪਾਵਾ ॥
Nirakhath Nirakhath Jab Jaae Paavaa ||
After looking and looking,when He is finally found,
ਗਉੜੀ ਬਾਵਨ ਅਖਰੀ (ਭ. ਕਬੀਰ) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੫
Raag Gauri Poorbee Bhagat Kabir
ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥
Thab Lae Nirakhehi Nirakh Milaavaa ||26||
Then the one who was looking merges into the One who was looked for. ||26||
ਗਉੜੀ ਬਾਵਨ ਅਖਰੀ (ਭ. ਕਬੀਰ) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੬
Raag Gauri Poorbee Bhagat Kabir
ਪਪਾ ਅਪਰ ਪਾਰੁ ਨਹੀ ਪਾਵਾ ॥
Papaa Apar Paar Nehee Paavaa ||
PAPPA: He is limitless; His limits cannot be found.
ਗਉੜੀ ਬਾਵਨ ਅਖਰੀ (ਭ. ਕਬੀਰ) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੬
Raag Gauri Poorbee Bhagat Kabir
ਪਰਮ ਜੋਤਿ ਸਿਉ ਪਰਚਉ ਲਾਵਾ ॥
Param Joth Sio Paracho Laavaa ||
I have attuned myself to the Supreme Light.
ਗਉੜੀ ਬਾਵਨ ਅਖਰੀ (ਭ. ਕਬੀਰ) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੬
Raag Gauri Poorbee Bhagat Kabir
ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥
Paancho Eindhree Nigreh Karee ||
One who controls his five senses
ਗਉੜੀ ਬਾਵਨ ਅਖਰੀ (ਭ. ਕਬੀਰ) (੨੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੭
Raag Gauri Poorbee Bhagat Kabir
ਪਾਪੁ ਪੁੰਨੁ ਦੋਊ ਨਿਰਵਰਈ ॥੨੭॥
Paap Punn Dhooo Niravaree ||27||
Rises above both sin and virtue. ||27||
ਗਉੜੀ ਬਾਵਨ ਅਖਰੀ (ਭ. ਕਬੀਰ) (੨੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੭
Raag Gauri Poorbee Bhagat Kabir
ਫਫਾ ਬਿਨੁ ਫੂਲਹ ਫਲੁ ਹੋਈ ॥
Fafaa Bin Fooleh Fal Hoee ||
FAFFA: Even without the flower, the fruit is produced.
ਗਉੜੀ ਬਾਵਨ ਅਖਰੀ (ਭ. ਕਬੀਰ) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੭
Raag Gauri Poorbee Bhagat Kabir
ਤਾ ਫਲ ਫੰਕ ਲਖੈ ਜਉ ਕੋਈ ॥
Thaa Fal Fank Lakhai Jo Koee ||
One who looks at a slice of that fruit
ਗਉੜੀ ਬਾਵਨ ਅਖਰੀ (ਭ. ਕਬੀਰ) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੮
Raag Gauri Poorbee Bhagat Kabir
ਦੂਣਿ ਨ ਪਰਈ ਫੰਕ ਬਿਚਾਰੈ ॥
Dhoon N Paree Fank Bichaarai ||
And reflects on it, will not be consigned to reincarnation.
ਗਉੜੀ ਬਾਵਨ ਅਖਰੀ (ਭ. ਕਬੀਰ) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੮
Raag Gauri Poorbee Bhagat Kabir
ਤਾ ਫਲ ਫੰਕ ਸਭੈ ਤਨ ਫਾਰੈ ॥੨੮॥
Thaa Fal Fank Sabhai Than Faarai ||28||
A slice of that fruit slices all bodies. ||28||
ਗਉੜੀ ਬਾਵਨ ਅਖਰੀ (ਭ. ਕਬੀਰ) (੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੮
Raag Gauri Poorbee Bhagat Kabir
ਬਬਾ ਬਿੰਦਹਿ ਬਿੰਦ ਮਿਲਾਵਾ ॥
Babaa Bindhehi Bindh Milaavaa ||
BABBA: When one drop blends with another drop,
ਗਉੜੀ ਬਾਵਨ ਅਖਰੀ (ਭ. ਕਬੀਰ) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੮
Raag Gauri Poorbee Bhagat Kabir
ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥
Bindhehi Bindh N Bishhuran Paavaa ||
Then these drops cannot be separated again.
ਗਉੜੀ ਬਾਵਨ ਅਖਰੀ (ਭ. ਕਬੀਰ) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੯
Raag Gauri Poorbee Bhagat Kabir
ਬੰਦਉ ਹੋਇ ਬੰਦਗੀ ਗਹੈ ॥
Bandho Hoe Bandhagee Gehai ||
Become the Lord's slave, and hold tight to His meditation.
ਗਉੜੀ ਬਾਵਨ ਅਖਰੀ (ਭ. ਕਬੀਰ) (੨੯):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੧ ਪੰ. ੧੯
Raag Gauri Poorbee Bhagat Kabir