Sri Guru Granth Sahib
Displaying Ang 361 of 1430
- 1
- 2
- 3
- 4
ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥
Gur Kai Dharasan Mukath Gath Hoe ||
The Guru's system is the way to liberation.
ਆਸਾ (ਮਃ ੩) (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧
Raag Asa Guru Amar Das
ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥
Saachaa Aap Vasai Man Soe ||1|| Rehaao ||
The True Lord Himself comes to dwell in the mind. ||1||Pause||
ਆਸਾ (ਮਃ ੩) (੪੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧
Raag Asa Guru Amar Das
ਗੁਰ ਦਰਸਨਿ ਉਧਰੈ ਸੰਸਾਰਾ ॥
Gur Dharasan Oudhharai Sansaaraa ||
Through the Guru's system, the world is saved,
ਆਸਾ (ਮਃ ੩) (੪੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧
Raag Asa Guru Amar Das
ਜੇ ਕੋ ਲਾਏ ਭਾਉ ਪਿਆਰਾ ॥
Jae Ko Laaeae Bhaao Piaaraa ||
If it is embraced with love and affection.
ਆਸਾ (ਮਃ ੩) (੪੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੨
Raag Asa Guru Amar Das
ਭਾਉ ਪਿਆਰਾ ਲਾਏ ਵਿਰਲਾ ਕੋਇ ॥
Bhaao Piaaraa Laaeae Viralaa Koe ||
How rare is that person who truly loves the Guru's Way.
ਆਸਾ (ਮਃ ੩) (੪੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੨
Raag Asa Guru Amar Das
ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥
Gur Kai Dharasan Sadhaa Sukh Hoe ||2||
Through the Guru's system, everlasting peace is obtained. ||2||
ਆਸਾ (ਮਃ ੩) (੪੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੨
Raag Asa Guru Amar Das
ਗੁਰ ਕੈ ਦਰਸਨਿ ਮੋਖ ਦੁਆਰੁ ॥
Gur Kai Dharasan Mokh Dhuaar ||
Through the Guru's system, the Door of Salvation is obtained.
ਆਸਾ (ਮਃ ੩) (੪੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੩
Raag Asa Guru Amar Das
ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥
Sathigur Saevai Paravaar Saadhhaar ||
Serving the True Guru, one's family is saved.
ਆਸਾ (ਮਃ ੩) (੪੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੩
Raag Asa Guru Amar Das
ਨਿਗੁਰੇ ਕਉ ਗਤਿ ਕਾਈ ਨਾਹੀ ॥
Nigurae Ko Gath Kaaee Naahee ||
There is no salvation for those who have no Guru.
ਆਸਾ (ਮਃ ੩) (੪੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੩
Raag Asa Guru Amar Das
ਅਵਗਣਿ ਮੁਠੇ ਚੋਟਾ ਖਾਹੀ ॥੩॥
Avagan Muthae Chottaa Khaahee ||3||
Beguiled by worthless sins, they are struck down. ||3||
ਆਸਾ (ਮਃ ੩) (੪੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੪
Raag Asa Guru Amar Das
ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥
Gur Kai Sabadh Sukh Saanth Sareer ||
Through the Word of the Guru's Shabad, the body finds peace and tranquility.
ਆਸਾ (ਮਃ ੩) (੪੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੪
Raag Asa Guru Amar Das
ਗੁਰਮੁਖਿ ਤਾ ਕਉ ਲਗੈ ਨ ਪੀਰ ॥
Guramukh Thaa Ko Lagai N Peer ||
The Gurmukh is not afflicted by pain.
ਆਸਾ (ਮਃ ੩) (੪੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੪
Raag Asa Guru Amar Das
ਜਮਕਾਲੁ ਤਿਸੁ ਨੇੜਿ ਨ ਆਵੈ ॥
Jamakaal This Naerr N Aavai ||
The Messenger of Death does not come near him.
ਆਸਾ (ਮਃ ੩) (੪੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੫
Raag Asa Guru Amar Das
ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥
Naanak Guramukh Saach Samaavai ||4||1||40||
O Nanak, the Gurmukh is absorbed in the True Lord. ||4||1||40||
ਆਸਾ (ਮਃ ੩) (੪੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੫
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੧
ਸਬਦਿ ਮੁਆ ਵਿਚਹੁ ਆਪੁ ਗਵਾਇ ॥
Sabadh Muaa Vichahu Aap Gavaae ||
One who dies in the Word of the Shabad, eradicates his self-conceit from within.
ਆਸਾ (ਮਃ ੩) (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੬
Raag Asa Guru Amar Das
ਸਤਿਗੁਰੁ ਸੇਵੇ ਤਿਲੁ ਨ ਤਮਾਇ ॥
Sathigur Saevae Thil N Thamaae ||
He serves the True Guru, with no iota of self-interest.
ਆਸਾ (ਮਃ ੩) (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੬
Raag Asa Guru Amar Das
ਨਿਰਭਉ ਦਾਤਾ ਸਦਾ ਮਨਿ ਹੋਇ ॥
Nirabho Dhaathaa Sadhaa Man Hoe ||
The Fearless Lord, the Great Giver, ever abides in his mind.
ਆਸਾ (ਮਃ ੩) (੪੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੬
Raag Asa Guru Amar Das
ਸਚੀ ਬਾਣੀ ਪਾਏ ਭਾਗਿ ਕੋਇ ॥੧॥
Sachee Baanee Paaeae Bhaag Koe ||1||
The True Bani of the Word is obtained only by good destiny. ||1||
ਆਸਾ (ਮਃ ੩) (੪੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੭
Raag Asa Guru Amar Das
ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥
Gun Sangrahu Vichahu Aougun Jaahi ||
So gather merits, and let your demerits depart from within you.
ਆਸਾ (ਮਃ ੩) (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੭
Raag Asa Guru Amar Das
ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥
Poorae Gur Kai Sabadh Samaahi ||1|| Rehaao ||
You shall be absorbed into the Shabad, the Word of the Perfect Guru. ||1||Pause||
ਆਸਾ (ਮਃ ੩) (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੭
Raag Asa Guru Amar Das
ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥
Gunaa Kaa Gaahak Hovai So Gun Jaanai ||
One who purchases merits, knows the value of these merits.
ਆਸਾ (ਮਃ ੩) (੪੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੮
Raag Asa Guru Amar Das
ਅੰਮ੍ਰਿਤ ਸਬਦਿ ਨਾਮੁ ਵਖਾਣੈ ॥
Anmrith Sabadh Naam Vakhaanai ||
He chants the Ambrosial Nectar of the Word, and the Name of the Lord.
ਆਸਾ (ਮਃ ੩) (੪੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੮
Raag Asa Guru Amar Das
ਸਾਚੀ ਬਾਣੀ ਸੂਚਾ ਹੋਇ ॥
Saachee Baanee Soochaa Hoe ||
Through the True Bani of the Word, he becomes pure.
ਆਸਾ (ਮਃ ੩) (੪੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੮
Raag Asa Guru Amar Das
ਗੁਣ ਤੇ ਨਾਮੁ ਪਰਾਪਤਿ ਹੋਇ ॥੨॥
Gun Thae Naam Paraapath Hoe ||2||
Through merit, the Name is obtained. ||2||
ਆਸਾ (ਮਃ ੩) (੪੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੯
Raag Asa Guru Amar Das
ਗੁਣ ਅਮੋਲਕ ਪਾਏ ਨ ਜਾਹਿ ॥
Gun Amolak Paaeae N Jaahi ||
The invaluable merits cannot be acquired.
ਆਸਾ (ਮਃ ੩) (੪੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੯
Raag Asa Guru Amar Das
ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥
Man Niramal Saachai Sabadh Samaahi ||
The pure mind is absorbed into the True Word of the Shabad.
ਆਸਾ (ਮਃ ੩) (੪੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੯
Raag Asa Guru Amar Das
ਸੇ ਵਡਭਾਗੀ ਜਿਨ੍ਹ੍ਹ ਨਾਮੁ ਧਿਆਇਆ ॥
Sae Vaddabhaagee Jinh Naam Dhhiaaeiaa ||
How very fortunate are those who meditate on the Naam,
ਆਸਾ (ਮਃ ੩) (੪੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੯
Raag Asa Guru Amar Das
ਸਦਾ ਗੁਣਦਾਤਾ ਮੰਨਿ ਵਸਾਇਆ ॥੩॥
Sadhaa Gunadhaathaa Mann Vasaaeiaa ||3||
And ever enshrine in their minds the Lord, the Giver of merit. ||3||
ਆਸਾ (ਮਃ ੩) (੪੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੦
Raag Asa Guru Amar Das
ਜੋ ਗੁਣ ਸੰਗ੍ਰਹੈ ਤਿਨ੍ਹ੍ਹ ਬਲਿਹਾਰੈ ਜਾਉ ॥
Jo Gun Sangrehai Thinh Balihaarai Jaao ||
I am a sacrifice to those who gather merits.
ਆਸਾ (ਮਃ ੩) (੪੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੦
Raag Asa Guru Amar Das
ਦਰਿ ਸਾਚੈ ਸਾਚੇ ਗੁਣ ਗਾਉ ॥
Dhar Saachai Saachae Gun Gaao ||
At the Gate of Truth, I sing the Glorious Praises of the True One.
ਆਸਾ (ਮਃ ੩) (੪੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੧
Raag Asa Guru Amar Das
ਆਪੇ ਦੇਵੈ ਸਹਜਿ ਸੁਭਾਇ ॥
Aapae Dhaevai Sehaj Subhaae ||
He Himself spontaneously bestows His gifts.
ਆਸਾ (ਮਃ ੩) (੪੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੧
Raag Asa Guru Amar Das
ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥
Naanak Keemath Kehan N Jaae ||4||2||41||
O Nanak, the value of the Lord cannot be described. ||4||2||41||
ਆਸਾ (ਮਃ ੩) (੪੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੧
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੧
ਸਤਿਗੁਰ ਵਿਚਿ ਵਡੀ ਵਡਿਆਈ ॥
Sathigur Vich Vaddee Vaddiaaee ||
Great is the greatness of the True Guru;
ਆਸਾ (ਮਃ ੩) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੨
Raag Asa Guru Amar Das
ਚਿਰੀ ਵਿਛੁੰਨੇ ਮੇਲਿ ਮਿਲਾਈ ॥
Chiree Vishhunnae Mael Milaaee ||
He merges in His Merger, those who have been separated for so long.
ਆਸਾ (ਮਃ ੩) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੨
Raag Asa Guru Amar Das
ਆਪੇ ਮੇਲੇ ਮੇਲਿ ਮਿਲਾਏ ॥
Aapae Maelae Mael Milaaeae ||
He Himself merges the merged in His Merger.
ਆਸਾ (ਮਃ ੩) (੪੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੨
Raag Asa Guru Amar Das
ਆਪਣੀ ਕੀਮਤਿ ਆਪੇ ਪਾਏ ॥੧॥
Aapanee Keemath Aapae Paaeae ||1||
He Himself knows His own worth. ||1||
ਆਸਾ (ਮਃ ੩) (੪੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੩
Raag Asa Guru Amar Das
ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥
Har Kee Keemath Kin Bidhh Hoe ||
How can anyone appraise the Lord's worth?
ਆਸਾ (ਮਃ ੩) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੩
Raag Asa Guru Amar Das
ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥
Har Aparanpar Agam Agochar Gur Kai Sabadh Milai Jan Koe ||1|| Rehaao ||
Through the Word of the Guru's Shabad, one may merge with the Infinite, Unapproachable and Incomprehensible Lord. ||1||Pause||
ਆਸਾ (ਮਃ ੩) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੩
Raag Asa Guru Amar Das
ਗੁਰਮੁਖਿ ਕੀਮਤਿ ਜਾਣੈ ਕੋਇ ॥
Guramukh Keemath Jaanai Koe ||
Few are the Gurmukhs who know His worth.
ਆਸਾ (ਮਃ ੩) (੪੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੪
Raag Asa Guru Amar Das
ਵਿਰਲੇ ਕਰਮਿ ਪਰਾਪਤਿ ਹੋਇ ॥
Viralae Karam Paraapath Hoe ||
How rare are those who receive the Lord's Grace.
ਆਸਾ (ਮਃ ੩) (੪੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੫
Raag Asa Guru Amar Das
ਊਚੀ ਬਾਣੀ ਊਚਾ ਹੋਇ ॥
Oochee Baanee Oochaa Hoe ||
Through the Sublime Bani of His Word, one becomes sublime.
ਆਸਾ (ਮਃ ੩) (੪੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੫
Raag Asa Guru Amar Das
ਗੁਰਮੁਖਿ ਸਬਦਿ ਵਖਾਣੈ ਕੋਇ ॥੨॥
Guramukh Sabadh Vakhaanai Koe ||2||
The Gurmukh chants the Word of the Shabad. ||2||
ਆਸਾ (ਮਃ ੩) (੪੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੫
Raag Asa Guru Amar Das
ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥
Vin Naavai Dhukh Dharadh Sareer ||
Without the Name, the body suffers in pain;
ਆਸਾ (ਮਃ ੩) (੪੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੫
Raag Asa Guru Amar Das
ਸਤਿਗੁਰੁ ਭੇਟੇ ਤਾ ਉਤਰੈ ਪੀਰ ॥
Sathigur Bhaettae Thaa Outharai Peer ||
But when one meets the True Guru, then that pain is removed.
ਆਸਾ (ਮਃ ੩) (੪੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੬
Raag Asa Guru Amar Das
ਬਿਨੁ ਗੁਰ ਭੇਟੇ ਦੁਖੁ ਕਮਾਇ ॥
Bin Gur Bhaettae Dhukh Kamaae ||
Without meeting the Guru, the mortal earns only pain.
ਆਸਾ (ਮਃ ੩) (੪੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੬
Raag Asa Guru Amar Das
ਮਨਮੁਖਿ ਬਹੁਤੀ ਮਿਲੈ ਸਜਾਇ ॥੩॥
Manamukh Bahuthee Milai Sajaae ||3||
The self-willed manmukh receives only more punishment. ||3||
ਆਸਾ (ਮਃ ੩) (੪੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੬
Raag Asa Guru Amar Das
ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥
Har Kaa Naam Meethaa Ath Ras Hoe ||
The essence of the Lord's Name is so very sweet;
ਆਸਾ (ਮਃ ੩) (੪੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੭
Raag Asa Guru Amar Das
ਪੀਵਤ ਰਹੈ ਪੀਆਏ ਸੋਇ ॥
Peevath Rehai Peeaaeae Soe ||
He alone drinks it, whom the Lord causes to drink it.
ਆਸਾ (ਮਃ ੩) (੪੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੭
Raag Asa Guru Amar Das
ਗੁਰ ਕਿਰਪਾ ਤੇ ਹਰਿ ਰਸੁ ਪਾਏ ॥
Gur Kirapaa Thae Har Ras Paaeae ||
By Guru's Grace, the essence of the Lord is obtained.
ਆਸਾ (ਮਃ ੩) (੪੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੭
Raag Asa Guru Amar Das
ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥
Naanak Naam Rathae Gath Paaeae ||4||3||42||
O Nanak, imbued with the Naam, the Name of the Lord, salvation is attained. ||4||3||42||
ਆਸਾ (ਮਃ ੩) (੪੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੮
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੧
ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥
Maeraa Prabh Saachaa Gehir Ganbheer ||
My God is True, deep and profound.
ਆਸਾ (ਮਃ ੩) (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੮
Raag Asa Guru Amar Das
ਸੇਵਤ ਹੀ ਸੁਖੁ ਸਾਂਤਿ ਸਰੀਰ ॥
Saevath Hee Sukh Saanth Sareer ||
Serving Him, the body acquires peace and tranquility.
ਆਸਾ (ਮਃ ੩) (੪੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੯
Raag Asa Guru Amar Das
ਸਬਦਿ ਤਰੇ ਜਨ ਸਹਜਿ ਸੁਭਾਇ ॥
Sabadh Tharae Jan Sehaj Subhaae ||
Through the Word of the Shabad, His humble servants easily swim across.
ਆਸਾ (ਮਃ ੩) (੪੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੯
Raag Asa Guru Amar Das
ਤਿਨ ਕੈ ਹਮ ਸਦ ਲਾਗਹ ਪਾਇ ॥੧॥
Thin Kai Ham Sadh Laageh Paae ||1||
I fall at their feet forever and ever. ||1||
ਆਸਾ (ਮਃ ੩) (੪੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੧ ਪੰ. ੧੯
Raag Asa Guru Amar Das
ਜੋ ਮਨਿ ਰਾਤੇ ਹਰਿ ਰੰਗੁ ਲਾਇ ॥
Jo Man Raathae Har Rang Laae ||
Those being whose minds are imbued and drenched with the Lord's Love
ਆਸਾ (ਮਃ ੩) (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੨ ਪੰ. ੧੯
Raag Asa Guru Amar Das