Sri Guru Granth Sahib
Displaying Ang 37 of 1430
- 1
- 2
- 3
- 4
ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥
Bin Sathigur Kinai N Paaeiou Kar Vaekhahu Man Veechaar ||
Without the True Guru, no one has found Him; reflect upon this in your mind and see.
ਸਿਰੀਰਾਗੁ (ਮਃ ੩) (੫੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧
Sri Raag Guru Amar Das
ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥
Manamukh Mail N Outharai Jichar Gur Sabadh N Karae Piaar ||1||
The filth of the self-willed manmukhs is not washed off; they have no love for the Guru's Shabad. ||1||
ਸਿਰੀਰਾਗੁ (ਮਃ ੩) (੫੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧
Sri Raag Guru Amar Das
ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥
Man Maerae Sathigur Kai Bhaanai Chal ||
O my mind, walk in harmony with the True Guru.
ਸਿਰੀਰਾਗੁ (ਮਃ ੩) (੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੨
Sri Raag Guru Amar Das
ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥
Nij Ghar Vasehi Anmrith Peevehi Thaa Sukh Lehehi Mehal ||1|| Rehaao ||
Dwell within the home of your own inner being, and drink in the Ambrosial Nectar; you shall attain the Peace of the Mansion of His Presence. ||1||Pause||
ਸਿਰੀਰਾਗੁ (ਮਃ ੩) (੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੨
Sri Raag Guru Amar Das
ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥
Aougunavanthee Gun Ko Nehee Behan N Milai Hadhoor ||
The unvirtuous have no merit; they are not allowed to sit in His Presence.
ਸਿਰੀਰਾਗੁ (ਮਃ ੩) (੫੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੩
Sri Raag Guru Amar Das
ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥
Manamukh Sabadh N Jaanee Avagan So Prabh Dhoor ||
The self-willed manmukhs do not know the Shabad; those without virtue are far removed from God.
ਸਿਰੀਰਾਗੁ (ਮਃ ੩) (੫੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੩
Sri Raag Guru Amar Das
ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥
Jinee Sach Pashhaaniaa Sach Rathae Bharapoor ||
Those who recognize the True One are permeated and attuned to Truth.
ਸਿਰੀਰਾਗੁ (ਮਃ ੩) (੫੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੪
Sri Raag Guru Amar Das
ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥
Gur Sabadhee Man Baedhhiaa Prabh Miliaa Aap Hadhoor ||2||
Their minds are pierced through by the Word of the Guru's Shabad, and God Himself ushers them into His Presence. ||2||
ਸਿਰੀਰਾਗੁ (ਮਃ ੩) (੫੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੪
Sri Raag Guru Amar Das
ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥
Aapae Rangan Rangioun Sabadhae Laeioun Milaae ||
He Himself dyes us in the Color of His Love; through the Word of His Shabad, He unites us with Himself.
ਸਿਰੀਰਾਗੁ (ਮਃ ੩) (੫੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੫
Sri Raag Guru Amar Das
ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ ॥
Sachaa Rang N Outharai Jo Sach Rathae Liv Laae ||
This True Color shall not fade away, for those who are attuned to His Love.
ਸਿਰੀਰਾਗੁ (ਮਃ ੩) (੫੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੫
Sri Raag Guru Amar Das
ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥
Chaarae Kunddaa Bhav Thhakae Manamukh Boojh N Paae ||
The self-willed manmukhs grow weary of wandering around in all four directions, but they do not understand.
ਸਿਰੀਰਾਗੁ (ਮਃ ੩) (੫੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੬
Sri Raag Guru Amar Das
ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥
Jis Sathigur Maelae So Milai Sachai Sabadh Samaae ||3||
One who is united with the True Guru, meets and merges in the True Word of the Shabad. ||3||
ਸਿਰੀਰਾਗੁ (ਮਃ ੩) (੫੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੬
Sri Raag Guru Amar Das
ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥
Mithr Ghanaerae Kar Thhakee Maeraa Dhukh Kaattai Koe ||
I have grown weary of making so many friends, hoping that someone might be able to end my suffering.
ਸਿਰੀਰਾਗੁ (ਮਃ ੩) (੫੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੭
Sri Raag Guru Amar Das
ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥
Mil Preetham Dhukh Kattiaa Sabadh Milaavaa Hoe ||
Meeting with my Beloved, my suffering has ended; I have attained Union with the Word of the Shabad.
ਸਿਰੀਰਾਗੁ (ਮਃ ੩) (੫੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੭
Sri Raag Guru Amar Das
ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥
Sach Khattanaa Sach Raas Hai Sachae Sachee Soe ||
Earning Truth, and accumulating the Wealth of Truth, the truthful person gains a reputation of Truth.
ਸਿਰੀਰਾਗੁ (ਮਃ ੩) (੫੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੮
Sri Raag Guru Amar Das
ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥
Sach Milae Sae N Vishhurrehi Naanak Guramukh Hoe ||4||26||59||
Meeting with the True One, O Nanak, the Gurmukh shall not be separated from Him again. ||4||26||59||
ਸਿਰੀਰਾਗੁ (ਮਃ ੩) (੫੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੮
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੭
ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥
Aapae Kaaran Karathaa Karae Srisatt Dhaekhai Aap Oupaae ||
The Creator Himself created the Creation; He produced the Universe, and He Himself watches over it.
ਸਿਰੀਰਾਗੁ (ਮਃ ੩) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੯
Sri Raag Guru Amar Das
ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥
Sabh Eaeko Eik Varathadhaa Alakh N Lakhiaa Jaae ||
The One and Only Lord is pervading and permeating all. The Unseen cannot be seen.
ਸਿਰੀਰਾਗੁ (ਮਃ ੩) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੯
Sri Raag Guru Amar Das
ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ ॥
Aapae Prabhoo Dhaeiaal Hai Aapae Dhaee Bujhaae ||
God Himself is Merciful; He Himself bestows understanding.
ਸਿਰੀਰਾਗੁ (ਮਃ ੩) (੬੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੦
Sri Raag Guru Amar Das
ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ ॥੧॥
Guramathee Sadh Man Vasiaa Sach Rehae Liv Laae ||1||
Through the Guru's Teachings, the True One dwells forever in the mind of those who remain lovingly attached to Him. ||1||
ਸਿਰੀਰਾਗੁ (ਮਃ ੩) (੬੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੦
Sri Raag Guru Amar Das
ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥
Man Maerae Gur Kee Mann Lai Rajaae ||
O my mind, surrender to the Guru's Will.
ਸਿਰੀਰਾਗੁ (ਮਃ ੩) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੧
Sri Raag Guru Amar Das
ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥੧॥ ਰਹਾਉ ॥
Man Than Seethal Sabh Thheeai Naam Vasai Man Aae ||1|| Rehaao ||
Mind and body are totally cooled and soothed, and the Naam comes to dwell in the mind. ||1||Pause||
ਸਿਰੀਰਾਗੁ (ਮਃ ੩) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੧
Sri Raag Guru Amar Das
ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥
Jin Kar Kaaran Dhhaariaa Soee Saar Karaee ||
Having created the creation, He supports it and takes care of it.
ਸਿਰੀਰਾਗੁ (ਮਃ ੩) (੬੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੨
Sri Raag Guru Amar Das
ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ ॥
Gur Kai Sabadh Pashhaaneeai Jaa Aapae Nadhar Karaee ||
The Word of the Guru's Shabad is realized, when He Himself bestows His Glance of Grace.
ਸਿਰੀਰਾਗੁ (ਮਃ ੩) (੬੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੨
Sri Raag Guru Amar Das
ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ ॥
Sae Jan Sabadhae Sohanae Thith Sachai Dharabaar ||
Those who are beautifully adorned with the Shabad in the Court of the True Lord
ਸਿਰੀਰਾਗੁ (ਮਃ ੩) (੬੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੩
Sri Raag Guru Amar Das
ਗੁਰਮੁਖਿ ਸਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ ॥੨॥
Guramukh Sachai Sabadh Rathae Aap Maelae Karathaar ||2||
-those Gurmukhs are attuned to the True Word of the Shabad; the Creator unites them with Himself. ||2||
ਸਿਰੀਰਾਗੁ (ਮਃ ੩) (੬੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੩
Sri Raag Guru Amar Das
ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ ॥
Guramathee Sach Salaahanaa Jis Dhaa Anth N Paaraavaar ||
Through the Guru's Teachings, praise the True One, who has no end or limitation.
ਸਿਰੀਰਾਗੁ (ਮਃ ੩) (੬੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੪
Sri Raag Guru Amar Das
ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ ॥
Ghatt Ghatt Aapae Hukam Vasai Hukamae Karae Beechaar ||
He dwells in each and every heart, by the Hukam of His Command; by His Hukam, we contemplate Him.
ਸਿਰੀਰਾਗੁ (ਮਃ ੩) (੬੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੪
Sri Raag Guru Amar Das
ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ ॥
Gur Sabadhee Saalaaheeai Houmai Vichahu Khoe ||
So praise Him through the Word of the Guru's Shabad, and drive out egotism from within.
ਸਿਰੀਰਾਗੁ (ਮਃ ੩) (੬੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੫
Sri Raag Guru Amar Das
ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥੩॥
Saa Dhhan Naavai Baaharee Avaganavanthee Roe ||3||
That soul-bride who lacks the Lord's Name acts without virtue, and so she grieves. ||3||
ਸਿਰੀਰਾਗੁ (ਮਃ ੩) (੬੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੫
Sri Raag Guru Amar Das
ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥
Sach Salaahee Sach Lagaa Sachai Naae Thripath Hoe ||
Praising the True One, attached to the True One, I am satisfied with the True Name.
ਸਿਰੀਰਾਗੁ (ਮਃ ੩) (੬੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੬
Sri Raag Guru Amar Das
ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ ॥
Gun Veechaaree Gun Sangrehaa Avagun Kadtaa Dhhoe ||
Contemplating His Virtues, I accumulate virtue and merit; I wash myself clean of demerits.
ਸਿਰੀਰਾਗੁ (ਮਃ ੩) (੬੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੬
Sri Raag Guru Amar Das
ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ ॥
Aapae Mael Milaaeidhaa Fir Vaeshhorraa N Hoe ||
He Himself unites us in His Union; there is no more separation.
ਸਿਰੀਰਾਗੁ (ਮਃ ੩) (੬੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੭
Sri Raag Guru Amar Das
ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ ॥੪॥੨੭॥੬੦॥
Naanak Gur Saalaahee Aapanaa Jidhoo Paaee Prabh Soe ||4||27||60||
O Nanak, I sing the Praises of my Guru; through Him, I find that God. ||4||27||60||
ਸਿਰੀਰਾਗੁ (ਮਃ ੩) (੬੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੭
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੭
ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥
Sun Sun Kaam Gehaeleeeae Kiaa Chalehi Baah Luddaae ||
Listen, listen, O soul-bride: you are overtaken by sexual desire-why do you walk like that, swinging your arms in joy?
ਸਿਰੀਰਾਗੁ (ਮਃ ੩) (੬੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੮
Sri Raag Guru Amar Das
ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ ॥
Aapanaa Pir N Pashhaanehee Kiaa Muhu Dhaesehi Jaae ||
You do not recognize your own Husband Lord! When you go to Him, what face will you show Him?
ਸਿਰੀਰਾਗੁ (ਮਃ ੩) (੬੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੮
Sri Raag Guru Amar Das
ਜਿਨੀ ਸਖੀ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ ॥
Jinee Sakhanaeen Kanth Pashhaaniaa Ho Thin Kai Laago Paae ||
I touch the feet of my sister soul-brides who have known their Husband Lord.
ਸਿਰੀਰਾਗੁ (ਮਃ ੩) (੬੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੯
Sri Raag Guru Amar Das
ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥੧॥
Thin Hee Jaisee Thhee Rehaa Sathasangath Mael Milaae ||1||
If only I could be like them! Joining the Sat Sangat, the True Congregation, I am united in His Union. ||1||
ਸਿਰੀਰਾਗੁ (ਮਃ ੩) (੬੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੭ ਪੰ. ੧੯
Sri Raag Guru Amar Das