Sri Guru Granth Sahib
Displaying Ang 39 of 1430
- 1
- 2
- 3
- 4
ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ ॥੨॥
Thin Kee Saevaa Dhharam Raae Karai Dhhann Savaaranehaar ||2||
The Righteous Judge of Dharma serves them; blessed is the Lord who adorns them. ||2||
ਸਿਰੀਰਾਗੁ (ਮਃ ੩) (੬੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧
Sri Raag Guru Amar Das
ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ ॥
Man Kae Bikaar Manehi Thajai Man Chookai Mohu Abhimaan ||
One who eliminates mental wickedness from within the mind, and casts out emotional attachment and egotistical pride,
ਸਿਰੀਰਾਗੁ (ਮਃ ੩) (੬੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧
Sri Raag Guru Amar Das
ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ ॥
Aatham Raam Pashhaaniaa Sehajae Naam Samaan ||
Comes to recognize the All-pervading Soul, and is intuitively absorbed into the Naam.
ਸਿਰੀਰਾਗੁ (ਮਃ ੩) (੬੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੨
Sri Raag Guru Amar Das
ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥
Bin Sathigur Mukath N Paaeeai Manamukh Firai Dhivaan ||
Without the True Guru, the self-willed manmukhs do not find liberation; they wander around like lunatics.
ਸਿਰੀਰਾਗੁ (ਮਃ ੩) (੬੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੨
Sri Raag Guru Amar Das
ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥੩॥
Sabadh N Cheenai Kathhanee Badhanee Karae Bikhiaa Maahi Samaan ||3||
They do not contemplate the Shabad; engrossed in corruption, they utter only empty words. ||3||
ਸਿਰੀਰਾਗੁ (ਮਃ ੩) (੬੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੩
Sri Raag Guru Amar Das
ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥
Sabh Kishh Aapae Aap Hai Dhoojaa Avar N Koe ||
He Himself is everything; there is no other at all.
ਸਿਰੀਰਾਗੁ (ਮਃ ੩) (੬੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੪
Sri Raag Guru Amar Das
ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ ॥
Jio Bolaaeae Thio Boleeai Jaa Aap Bulaaeae Soe ||
I speak just as He makes me speak, when He Himself makes me speak.
ਸਿਰੀਰਾਗੁ (ਮਃ ੩) (੬੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੪
Sri Raag Guru Amar Das
ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥
Guramukh Baanee Breham Hai Sabadh Milaavaa Hoe ||
The Word of the Gurmukh is God Himself. Through the Shabad, we merge in Him.
ਸਿਰੀਰਾਗੁ (ਮਃ ੩) (੬੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੫
Sri Raag Guru Amar Das
ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥
Naanak Naam Samaal Thoo Jith Saeviai Sukh Hoe ||4||30||63||
O Nanak, remember the Naam; serving Him, peace is obtained. ||4||30||63||
ਸਿਰੀਰਾਗੁ (ਮਃ ੩) (੬੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੫
Sri Raag Guru Amar Das
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੯
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥
Jag Houmai Mail Dhukh Paaeiaa Mal Laagee Dhoojai Bhaae ||
The world is polluted with the filth of egotism, suffering in pain. This filth sticks to them because of their love of duality.
ਸਿਰੀਰਾਗੁ (ਮਃ ੩) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੬
Sri Raag Guru Amar Das
ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥
Mal Houmai Dhhothee Kivai N Outharai Jae So Theerathh Naae ||
This filth of egotism cannot be washed away, even by taking cleansing baths at hundreds of sacred shrines.
ਸਿਰੀਰਾਗੁ (ਮਃ ੩) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੬
Sri Raag Guru Amar Das
ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥
Bahu Bidhh Karam Kamaavadhae Dhoonee Mal Laagee Aae ||
Performing all sorts of rituals, people are smeared with twice as much filth.
ਸਿਰੀਰਾਗੁ (ਮਃ ੩) (੬੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੭
Sri Raag Guru Amar Das
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥
Parriai Mail N Outharai Pooshhahu Giaaneeaa Jaae ||1||
This filth is not removed by studying. Go ahead, and ask the wise ones. ||1||
ਸਿਰੀਰਾਗੁ (ਮਃ ੩) (੬੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੭
Sri Raag Guru Amar Das
ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
Man Maerae Gur Saran Aavai Thaa Niramal Hoe ||
O my mind, coming to the Sanctuary of the Guru, you shall become immaculate and pure.
ਸਿਰੀਰਾਗੁ (ਮਃ ੩) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੮
Sri Raag Guru Amar Das
ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥
Manamukh Har Har Kar Thhakae Mail N Sakee Dhhoe ||1|| Rehaao ||
The self-willed manmukhs have grown weary of chanting the Name of the Lord, Har, Har, but their filth cannot be removed. ||1||Pause||
ਸਿਰੀਰਾਗੁ (ਮਃ ੩) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੮
Sri Raag Guru Amar Das
ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥
Man Mailai Bhagath N Hovee Naam N Paaeiaa Jaae ||
With a polluted mind, devotional service cannot be performed, and the Naam, the Name of the Lord, cannot be obtained.
ਸਿਰੀਰਾਗੁ (ਮਃ ੩) (੬੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੯
Sri Raag Guru Amar Das
ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥
Manamukh Mailae Mailae Mueae Jaasan Path Gavaae ||
The filthy, self-willed manmukhs die in filth, and they depart in disgrace.
ਸਿਰੀਰਾਗੁ (ਮਃ ੩) (੬੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੯
Sri Raag Guru Amar Das
ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥
Gur Parasaadhee Man Vasai Mal Houmai Jaae Samaae ||
By Guru's Grace, the Lord comes to abide in the mind, and the filth of egotism is dispelled.
ਸਿਰੀਰਾਗੁ (ਮਃ ੩) (੬੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੦
Sri Raag Guru Amar Das
ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥੨॥
Jio Andhhaerai Dheepak Baaleeai Thio Gur Giaan Agiaan Thajaae ||2||
Like a lamp lit in the darkness, the spiritual wisdom of the Guru dispels ignorance. ||2||
ਸਿਰੀਰਾਗੁ (ਮਃ ੩) (੬੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੦
Sri Raag Guru Amar Das
ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ॥
Ham Keeaa Ham Karehagae Ham Moorakh Gaavaar ||
"I have done this, and I will do that"-I am an idiotic fool for saying this!
ਸਿਰੀਰਾਗੁ (ਮਃ ੩) (੬੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੧
Sri Raag Guru Amar Das
ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥
Karanai Vaalaa Visariaa Dhoojai Bhaae Piaar ||
I have forgotten the Doer of all; I am caught in the love of duality.
ਸਿਰੀਰਾਗੁ (ਮਃ ੩) (੬੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੨
Sri Raag Guru Amar Das
ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥
Maaeiaa Jaevadd Dhukh Nehee Sabh Bhav Thhakae Sansaar ||
There is no pain as great as the pain of Maya; it drives people to wander all around the world, until they become exhausted.
ਸਿਰੀਰਾਗੁ (ਮਃ ੩) (੬੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੨
Sri Raag Guru Amar Das
ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ ॥੩॥
Guramathee Sukh Paaeeai Sach Naam Our Dhhaar ||3||
Through the Guru's Teachings, peace is found, with the True Name enshrined in the heart. ||3||
ਸਿਰੀਰਾਗੁ (ਮਃ ੩) (੬੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੨
Sri Raag Guru Amar Das
ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ ॥
Jis No Maelae So Milai Ho This Balihaarai Jaao ||
I am a sacrifice to those who meet and merge with the Lord.
ਸਿਰੀਰਾਗੁ (ਮਃ ੩) (੬੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੩
Sri Raag Guru Amar Das
ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ ॥
Eae Man Bhagathee Rathiaa Sach Baanee Nij Thhaao ||
This mind is attuned to devotional worship; through the True Word of Gurbani, it finds its own home.
ਸਿਰੀਰਾਗੁ (ਮਃ ੩) (੬੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੩
Sri Raag Guru Amar Das
ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥
Man Rathae Jihavaa Rathee Har Gun Sachae Gaao ||
With the mind so imbued, and the tongue imbued as well, sing the Glorious Praises of the True Lord.
ਸਿਰੀਰਾਗੁ (ਮਃ ੩) (੬੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੪
Sri Raag Guru Amar Das
ਨਾਨਕ ਨਾਮੁ ਨ ਵੀਸਰੈ ਸਚੇ ਮਾਹਿ ਸਮਾਉ ॥੪॥੩੧॥੬੪॥
Naanak Naam N Veesarai Sachae Maahi Samaao ||4||31||64||
O Nanak, never forget the Naam; immerse yourself in the True One. ||4||31||64||
ਸਿਰੀਰਾਗੁ (ਮਃ ੩) (੬੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੪
Sri Raag Guru Amar Das
ਸਿਰੀਰਾਗੁ ਮਹਲਾ ੪ ਘਰੁ ੧ ॥
Sireeraag Mehalaa 4 Ghar 1 ||
Siree Raag, Fourth Mehl, First House:
ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੯
ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥
Mai Man Than Birahu Ath Agalaa Kio Preetham Milai Ghar Aae ||
Within my mind and body is the intense pain of separation; how can my Beloved come to meet me in my home?
ਸਿਰੀਰਾਗੁ (ਮਃ ੪) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੫
Sri Raag Guru Ram Das
ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥
Jaa Dhaekhaa Prabh Aapanaa Prabh Dhaekhiai Dhukh Jaae ||
When I see my God, seeing God Himself, my pain is taken away.
ਸਿਰੀਰਾਗੁ (ਮਃ ੪) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੬
Sri Raag Guru Ram Das
ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥
Jaae Pushhaa Thin Sajanaa Prabh Kith Bidhh Milai Milaae ||1||
I go and ask my friends, ""How can I meet and merge with God?""||1||
ਸਿਰੀਰਾਗੁ (ਮਃ ੪) (੬੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੬
Sri Raag Guru Ram Das
ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥
Maerae Sathiguraa Mai Thujh Bin Avar N Koe ||
O my True Guru, without You I have no other at all.
ਸਿਰੀਰਾਗੁ (ਮਃ ੪) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੭
Sri Raag Guru Ram Das
ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥
Ham Moorakh Mugadhh Saranaagathee Kar Kirapaa Maelae Har Soe ||1|| Rehaao ||
I am foolish and ignorant; I seek Your Sanctuary. Please be Merciful and unite me with the Lord. ||1||Pause||
ਸਿਰੀਰਾਗੁ (ਮਃ ੪) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੭
Sri Raag Guru Ram Das
ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥
Sathigur Dhaathaa Har Naam Kaa Prabh Aap Milaavai Soe ||
The True Guru is the Giver of the Name of the Lord. God Himself causes us to meet Him.
ਸਿਰੀਰਾਗੁ (ਮਃ ੪) (੬੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੮
Sri Raag Guru Ram Das
ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥
Sathigur Har Prabh Bujhiaa Gur Jaevadd Avar N Koe ||
The True Guru understands the Lord God. There is no other as Great as the Guru.
ਸਿਰੀਰਾਗੁ (ਮਃ ੪) (੬੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੮
Sri Raag Guru Ram Das
ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥
Ho Gur Saranaaee Dtehi Pavaa Kar Dhaeiaa Maelae Prabh Soe ||2||
I have come and collapsed in the Guru's Sanctuary. In His Kindness, He has united me with God. ||2||
ਸਿਰੀਰਾਗੁ (ਮਃ ੪) (੬੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੯
Sri Raag Guru Ram Das
ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥
Manehath Kinai N Paaeiaa Kar Oupaav Thhakae Sabh Koe ||
No one has found Him by stubborn-mindedness. All have grown weary of the effort.
ਸਿਰੀਰਾਗੁ (ਮਃ ੪) (੬੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੯
Sri Raag Guru Ram Das