Sri Guru Granth Sahib
Displaying Ang 394 of 1430
- 1
- 2
- 3
- 4
ਲਾਲ ਜਵੇਹਰ ਭਰੇ ਭੰਡਾਰ ॥
Laal Javaehar Bharae Bhanddaar ||
My treasure-house is overflowing with rubies and jewels;
ਆਸਾ (ਮਃ ੫) (੯੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧
Raag Asa Guru Arjan Dev
ਤੋਟਿ ਨ ਆਵੈ ਜਪਿ ਨਿਰੰਕਾਰ ॥
Thott N Aavai Jap Nirankaar ||
I meditate on the Formless Lord, and so they never run short.
ਆਸਾ (ਮਃ ੫) (੯੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧
Raag Asa Guru Arjan Dev
ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥
Anmrith Sabadh Peevai Jan Koe ||
How rare is that humble being, who drinks in the Ambrosial Nectar of the Word of the Shabad.
ਆਸਾ (ਮਃ ੫) (੯੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧
Raag Asa Guru Arjan Dev
ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥
Naanak Thaa Kee Param Gath Hoe ||2||41||92||
O Nanak, he attains the state of highest dignity. ||2||41||92||
ਆਸਾ (ਮਃ ੫) (੯੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧
Raag Asa Guru Arjan Dev
ਆਸਾ ਘਰੁ ੭ ਮਹਲਾ ੫ ॥
Aasaa Ghar 7 Mehalaa 5 ||
Aasaa, Seventh House, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੪
ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥
Har Kaa Naam Ridhai Nith Dhhiaaee ||
Meditate continually on the Name of the Lord within your heart.
ਆਸਾ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੨
Raag Asa Guru Arjan Dev
ਸੰਗੀ ਸਾਥੀ ਸਗਲ ਤਰਾਂਈ ॥੧॥
Sangee Saathhee Sagal Tharaanee ||1||
Thus you shall save all your companions and associates. ||1||
ਆਸਾ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੨
Raag Asa Guru Arjan Dev
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥
Gur Maerai Sang Sadhaa Hai Naalae ||
My Guru is always with me, near at hand.
ਆਸਾ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੩
Raag Asa Guru Arjan Dev
ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥੧॥ ਰਹਾਉ ॥
Simar Simar This Sadhaa Samhaalae ||1|| Rehaao ||
Meditating, meditating in remembrance on Him, I cherish Him forever. ||1||Pause||
ਆਸਾ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੩
Raag Asa Guru Arjan Dev
ਤੇਰਾ ਕੀਆ ਮੀਠਾ ਲਾਗੈ ॥
Thaeraa Keeaa Meethaa Laagai ||
Your actions seem so sweet to me.
ਆਸਾ (ਮਃ ੫) (੯੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੪
Raag Asa Guru Arjan Dev
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥
Har Naam Padhaarathh Naanak Maangai ||2||42||93||
Nanak begs for the treasure of the Naam, the Name of the Lord. ||2||42||93||
ਆਸਾ (ਮਃ ੫) (੯੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੪
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੪
ਸਾਧੂ ਸੰਗਤਿ ਤਰਿਆ ਸੰਸਾਰੁ ॥
Saadhhoo Sangath Thariaa Sansaar ||
The world is saved by the Saadh Sangat, the Company of the Holy.
ਆਸਾ (ਮਃ ੫) (੯੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੫
Raag Asa Guru Arjan Dev
ਹਰਿ ਕਾ ਨਾਮੁ ਮਨਹਿ ਆਧਾਰੁ ॥੧॥
Har Kaa Naam Manehi Aadhhaar ||1||
The Name of the Lord is the Support of the mind. ||1||
ਆਸਾ (ਮਃ ੫) (੯੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੫
Raag Asa Guru Arjan Dev
ਚਰਨ ਕਮਲ ਗੁਰਦੇਵ ਪਿਆਰੇ ॥
Charan Kamal Guradhaev Piaarae ||
The Saints worship and adore the Lotus Feet of the Divine Guru;
ਆਸਾ (ਮਃ ੫) (੯੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੫
Raag Asa Guru Arjan Dev
ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥੧॥ ਰਹਾਉ ॥
Poojehi Santh Har Preeth Piaarae ||1|| Rehaao ||
They love the Beloved Lord. ||1||Pause||
ਆਸਾ (ਮਃ ੫) (੯੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੬
Raag Asa Guru Arjan Dev
ਜਾ ਕੈ ਮਸਤਕਿ ਲਿਖਿਆ ਭਾਗੁ ॥
Jaa Kai Masathak Likhiaa Bhaag ||
She who has such good destiny written upon her forehead,
ਆਸਾ (ਮਃ ੫) (੯੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੬
Raag Asa Guru Arjan Dev
ਕਹੁ ਨਾਨਕ ਤਾ ਕਾ ਥਿਰੁ ਸੋਹਾਗੁ ॥੨॥੪੩॥੯੪॥
Kahu Naanak Thaa Kaa Thhir Sohaag ||2||43||94||
Says Nanak, is blessed with the eternal happy marriage with the Lord. ||2||43||94||
ਆਸਾ (ਮਃ ੫) (੯੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੬
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੪
ਮੀਠੀ ਆਗਿਆ ਪਿਰ ਕੀ ਲਾਗੀ ॥
Meethee Aagiaa Pir Kee Laagee ||
The Order of my Husband Lord seems so sweet to me.
ਆਸਾ (ਮਃ ੫) (੯੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੭
Raag Asa Guru Arjan Dev
ਸਉਕਨਿ ਘਰ ਕੀ ਕੰਤਿ ਤਿਆਗੀ ॥
Soukan Ghar Kee Kanth Thiaagee ||
My Husband Lord has driven out the one who was my rival.
ਆਸਾ (ਮਃ ੫) (੯੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੭
Raag Asa Guru Arjan Dev
ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥
Pria Sohaagan Seegaar Karee ||
My Beloved Husband has decorated me, His happy soul-bride.
ਆਸਾ (ਮਃ ੫) (੯੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੮
Raag Asa Guru Arjan Dev
ਮਨ ਮੇਰੇ ਕੀ ਤਪਤਿ ਹਰੀ ॥੧॥
Man Maerae Kee Thapath Haree ||1||
He has quieted the burning thirst of my mind. ||1||
ਆਸਾ (ਮਃ ੫) (੯੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੮
Raag Asa Guru Arjan Dev
ਭਲੋ ਭਇਓ ਪ੍ਰਿਅ ਕਹਿਆ ਮਾਨਿਆ ॥
Bhalo Bhaeiou Pria Kehiaa Maaniaa ||
It is good that I submitted to the Will of my Beloved Lord.
ਆਸਾ (ਮਃ ੫) (੯੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੮
Raag Asa Guru Arjan Dev
ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥
Sookh Sehaj Eis Ghar Kaa Jaaniaa || Rehaao ||
I have realized celestial peace and poise within this home of mine. ||Pause||
ਆਸਾ (ਮਃ ੫) (੯੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੯
Raag Asa Guru Arjan Dev
ਹਉ ਬੰਦੀ ਪ੍ਰਿਅ ਖਿਜਮਤਦਾਰ ॥
Ho Bandhee Pria Khijamathadhaar ||
I am the hand-maiden, the attendant of my Beloved Lord.
ਆਸਾ (ਮਃ ੫) (੯੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੯
Raag Asa Guru Arjan Dev
ਓਹੁ ਅਬਿਨਾਸੀ ਅਗਮ ਅਪਾਰ ॥
Ouhu Abinaasee Agam Apaar ||
He is eternal and imperishable, inaccessible and infinite.
ਆਸਾ (ਮਃ ੫) (੯੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੯
Raag Asa Guru Arjan Dev
ਲੇ ਪਖਾ ਪ੍ਰਿਅ ਝਲਉ ਪਾਏ ॥
Lae Pakhaa Pria Jhalo Paaeae ||
Holding the fan, sitting at His Feet, I wave it over my Beloved.
ਆਸਾ (ਮਃ ੫) (੯੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੦
Raag Asa Guru Arjan Dev
ਭਾਗਿ ਗਏ ਪੰਚ ਦੂਤ ਲਾਵੇ ॥੨॥
Bhaag Geae Panch Dhooth Laavae ||2||
The five demons who tortured me have run away. ||2||
ਆਸਾ (ਮਃ ੫) (੯੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੦
Raag Asa Guru Arjan Dev
ਨਾ ਮੈ ਕੁਲੁ ਨਾ ਸੋਭਾਵੰਤ ॥
Naa Mai Kul Naa Sobhaavanth ||
I am not from a noble family, and I am not beautiful.
ਆਸਾ (ਮਃ ੫) (੯੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੦
Raag Asa Guru Arjan Dev
ਕਿਆ ਜਾਨਾ ਕਿਉ ਭਾਨੀ ਕੰਤ ॥
Kiaa Jaanaa Kio Bhaanee Kanth ||
What do I know? Why am I pleasing to my Beloved?
ਆਸਾ (ਮਃ ੫) (੯੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੧
Raag Asa Guru Arjan Dev
ਮੋਹਿ ਅਨਾਥ ਗਰੀਬ ਨਿਮਾਨੀ ॥
Mohi Anaathh Gareeb Nimaanee ||
I am a poor orphan, destitute and dishonored.
ਆਸਾ (ਮਃ ੫) (੯੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੧
Raag Asa Guru Arjan Dev
ਕੰਤ ਪਕਰਿ ਹਮ ਕੀਨੀ ਰਾਨੀ ॥੩॥
Kanth Pakar Ham Keenee Raanee ||3||
My Husband took me in, and made me His queen. ||3||
ਆਸਾ (ਮਃ ੫) (੯੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੧
Raag Asa Guru Arjan Dev
ਜਬ ਮੁਖਿ ਪ੍ਰੀਤਮੁ ਸਾਜਨੁ ਲਾਗਾ ॥
Jab Mukh Preetham Saajan Laagaa ||
When I saw my Beloved's face before me,
ਆਸਾ (ਮਃ ੫) (੯੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੨
Raag Asa Guru Arjan Dev
ਸੂਖ ਸਹਜ ਮੇਰਾ ਧਨੁ ਸੋਹਾਗਾ ॥
Sookh Sehaj Maeraa Dhhan Sohaagaa ||
I became so happy and peaceful; my married life was blessed.
ਆਸਾ (ਮਃ ੫) (੯੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੨
Raag Asa Guru Arjan Dev
ਕਹੁ ਨਾਨਕ ਮੋਰੀ ਪੂਰਨ ਆਸਾ ॥
Kahu Naanak Moree Pooran Aasaa ||
Says Nanak, my desires are fulfilled.
ਆਸਾ (ਮਃ ੫) (੯੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੨
Raag Asa Guru Arjan Dev
ਸਤਿਗੁਰ ਮੇਲੀ ਪ੍ਰਭ ਗੁਣਤਾਸਾ ॥੪॥੧॥੯੫॥
Sathigur Maelee Prabh Gunathaasaa ||4||1||95||
The True Guru has united me with God, the treasure of excellence. ||4||1||95||
ਆਸਾ (ਮਃ ੫) (੯੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੩
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੪
ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥
Maathhai Thrikuttee Dhrisatt Karoor ||
A frown creases her forehead, and her look is evil.
ਆਸਾ (ਮਃ ੫) (੯੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੩
Raag Asa Guru Arjan Dev
ਬੋਲੈ ਕਉੜਾ ਜਿਹਬਾ ਕੀ ਫੂੜਿ ॥
Bolai Kourraa Jihabaa Kee Foorr ||
Her speech is bitter, and her tongue is rude.
ਆਸਾ (ਮਃ ੫) (੯੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੩
Raag Asa Guru Arjan Dev
ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥
Sadhaa Bhookhee Pir Jaanai Dhoor ||1||
She is always hungry, and she believes her Husband to be far away. ||1||
ਆਸਾ (ਮਃ ੫) (੯੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੪
Raag Asa Guru Arjan Dev
ਐਸੀ ਇਸਤ੍ਰੀ ਇਕ ਰਾਮਿ ਉਪਾਈ ॥
Aisee Eisathree Eik Raam Oupaaee ||
Such is Maya, the woman, which the One Lord has created.
ਆਸਾ (ਮਃ ੫) (੯੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੪
Raag Asa Guru Arjan Dev
ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥
Oun Sabh Jag Khaaeiaa Ham Gur Raakhae Maerae Bhaaee || Rehaao ||
She is devouring the whole world, but the Guru has saved me, O my Siblings of Destiny. ||Pause||
ਆਸਾ (ਮਃ ੫) (੯੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੫
Raag Asa Guru Arjan Dev
ਪਾਇ ਠਗਉਲੀ ਸਭੁ ਜਗੁ ਜੋਹਿਆ ॥
Paae Thagoulee Sabh Jag Johiaa ||
Administering her poisons, she has overcome the whole world.
ਆਸਾ (ਮਃ ੫) (੯੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੫
Raag Asa Guru Arjan Dev
ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥
Brehamaa Bisan Mehaadhaeo Mohiaa ||
She has bewitched Brahma, Vishnu and Shiva.
ਆਸਾ (ਮਃ ੫) (੯੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੬
Raag Asa Guru Arjan Dev
ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥
Guramukh Naam Lagae Sae Sohiaa ||2||
Only those Gurmukhs who are attuned to the Naam are blessed. ||2||
ਆਸਾ (ਮਃ ੫) (੯੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੬
Raag Asa Guru Arjan Dev
ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥
Varath Naem Kar Thhaakae Punehacharanaa ||
Performing fasts, religious observances and atonements, the mortals have grown weary.
ਆਸਾ (ਮਃ ੫) (੯੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੬
Raag Asa Guru Arjan Dev
ਤਟ ਤੀਰਥ ਭਵੇ ਸਭ ਧਰਨਾ ॥
Thatt Theerathh Bhavae Sabh Dhharanaa ||
They wander over the entire planet, on pilgrimages to the banks of sacred rivers.
ਆਸਾ (ਮਃ ੫) (੯੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੭
Raag Asa Guru Arjan Dev
ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥
Sae Oubarae J Sathigur Kee Saranaa ||3||
But they alone are saved, who seek the Sanctuary of the True Guru. ||3||
ਆਸਾ (ਮਃ ੫) (੯੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੭
Raag Asa Guru Arjan Dev
ਮਾਇਆ ਮੋਹਿ ਸਭੋ ਜਗੁ ਬਾਧਾ ॥
Maaeiaa Mohi Sabho Jag Baadhhaa ||
Attached to Maya, the whole world is in bondage.
ਆਸਾ (ਮਃ ੫) (੯੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੭
Raag Asa Guru Arjan Dev
ਹਉਮੈ ਪਚੈ ਮਨਮੁਖ ਮੂਰਾਖਾ ॥
Houmai Pachai Manamukh Mooraakhaa ||
The foolish self-willed manmukhs are consumed by their egotism.
ਆਸਾ (ਮਃ ੫) (੯੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੮
Raag Asa Guru Arjan Dev
ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥
Gur Naanak Baah Pakar Ham Raakhaa ||4||2||96||
Taking me by the arm, Guru Nanak has saved me. ||4||2||96||
ਆਸਾ (ਮਃ ੫) (੯੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੮
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੪
ਸਰਬ ਦੂਖ ਜਬ ਬਿਸਰਹਿ ਸੁਆਮੀ ॥
Sarab Dhookh Jab Bisarehi Suaamee ||
Everything is painful, when one forgets the Lord Master.
ਆਸਾ (ਮਃ ੫) (੯੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੯
Raag Asa Guru Arjan Dev
ਈਹਾ ਊਹਾ ਕਾਮਿ ਨ ਪ੍ਰਾਨੀ ॥੧॥
Eehaa Oohaa Kaam N Praanee ||1||
Here and hereafter, such a mortal is useless. ||1||
ਆਸਾ (ਮਃ ੫) (੯੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੯
Raag Asa Guru Arjan Dev
ਸੰਤ ਤ੍ਰਿਪਤਾਸੇ ਹਰਿ ਹਰਿ ਧ੍ਯ੍ਯਾਇ ॥
Santh Thripathaasae Har Har Dhhyaae ||
The Saints are satisfied, meditating on the Lord, Har, Har.
ਆਸਾ (ਮਃ ੫) (੯੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੪ ਪੰ. ੧੯
Raag Asa Guru Arjan Dev