Sri Guru Granth Sahib
Displaying Ang 426 of 1430
- 1
- 2
- 3
- 4
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੬
ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥
Aapai Aap Pashhaaniaa Saadh Meethaa Bhaaee ||
Those who recognize their own selves, enjoy the sweet flavor, O Siblings of Destiny.
ਆਸਾ (ਮਃ ੩) ਅਸਟ (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧
Raag Asa Guru Amar Das
ਹਰਿ ਰਸਿ ਚਾਖਿਐ ਮੁਕਤੁ ਭਏ ਜਿਨ੍ਹ੍ਹਾ ਸਾਚੋ ਭਾਈ ॥੧॥
Har Ras Chaakhiai Mukath Bheae Jinhaa Saacho Bhaaee ||1||
Those who drink in the sublime essence of the Lord are emancipated; they love the Truth. ||1||
ਆਸਾ (ਮਃ ੩) ਅਸਟ (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧
Raag Asa Guru Amar Das
ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ ॥
Har Jeeo Niramal Niramalaa Niramal Man Vaasaa ||
The Beloved Lord is the purest of the pure; He comes to dwell in the pure mind.
ਆਸਾ (ਮਃ ੩) ਅਸਟ (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੨
Raag Asa Guru Amar Das
ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥
Guramathee Saalaaheeai Bikhiaa Maahi Oudhaasaa ||1|| Rehaao ||
Praising the Lord, through the Guru's Teachings, one remains unaffected by corruption. ||1||Pause||
ਆਸਾ (ਮਃ ੩) ਅਸਟ (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੨
Raag Asa Guru Amar Das
ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥
Bin Sabadhai Aap N Jaapee Sabh Andhhee Bhaaee ||
Without the Word of the Shabad, they do not understand themselves -they are totally blind, O Siblings of Destiny.
ਆਸਾ (ਮਃ ੩) ਅਸਟ (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੩
Raag Asa Guru Amar Das
ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥੨॥
Guramathee Ghatt Chaananaa Naam Anth Sakhaaee ||2||
Through the Guru's Teachings, the heart is illuminated, and in the end, only the Naam shall be your companion. ||2||
ਆਸਾ (ਮਃ ੩) ਅਸਟ (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੩
Raag Asa Guru Amar Das
ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥
Naamae Hee Naam Varathadhae Naamae Varathaaraa ||
They are occupied with the Naam, and only the Naam; they deal only in the Naam.
ਆਸਾ (ਮਃ ੩) ਅਸਟ (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੪
Raag Asa Guru Amar Das
ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥੩॥
Anthar Naam Mukh Naam Hai Naamae Sabadh Veechaaraa ||3||
Deep within their hearts is the Naam; upon their lips is the Naam; they contemplate the Word of God, and the Naam. ||3||
ਆਸਾ (ਮਃ ੩) ਅਸਟ (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੪
Raag Asa Guru Amar Das
ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥
Naam Suneeai Naam Manneeai Naamae Vaddiaaee ||
They listen to the Naam, believe in the Naam, and through the Naam, they obtain glory.
ਆਸਾ (ਮਃ ੩) ਅਸਟ (੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੫
Raag Asa Guru Amar Das
ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥੪॥
Naam Salaahae Sadhaa Sadhaa Naamae Mehal Paaee ||4||
They praise the Naam, forever and ever, and through the Naam, they obtain the Mansion of the Lord's Presence. ||4||
ਆਸਾ (ਮਃ ੩) ਅਸਟ (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੫
Raag Asa Guru Amar Das
ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥
Naamae Hee Ghatt Chaananaa Naamae Sobhaa Paaee ||
Through the Naam, their hearts are illumined, and through the Naam, they obtain honor.
ਆਸਾ (ਮਃ ੩) ਅਸਟ (੨੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੫
Raag Asa Guru Amar Das
ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥੫॥
Naamae Hee Sukh Oopajai Naamae Saranaaee ||5||
Through the Naam, peace wells up; I seek the Sanctuary of the Naam. ||5||
ਆਸਾ (ਮਃ ੩) ਅਸਟ (੨੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੬
Raag Asa Guru Amar Das
ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥
Bin Naavai Koe N Manneeai Manamukh Path Gavaaee ||
Without the Naam, no one is accepted; the self-willed manmukhs lose their honor.
ਆਸਾ (ਮਃ ੩) ਅਸਟ (੨੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੬
Raag Asa Guru Amar Das
ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥੬॥
Jam Pur Baadhhae Maareeahi Birathhaa Janam Gavaaee ||6||
In the City of Death, they are tied down and beaten, and they lose their lives in vain. ||6||
ਆਸਾ (ਮਃ ੩) ਅਸਟ (੨੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੭
Raag Asa Guru Amar Das
ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥
Naamai Kee Sabh Saevaa Karai Guramukh Naam Bujhaaee ||
Those Gurmukhs who realize the Naam, all serve the Naam.
ਆਸਾ (ਮਃ ੩) ਅਸਟ (੨੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੭
Raag Asa Guru Amar Das
ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥੭॥
Naamahu Hee Naam Manneeai Naamae Vaddiaaee ||7||
So believe in the Naam, and only the Naam; through the Naam, glorious greatness is obtained. ||7||
ਆਸਾ (ਮਃ ੩) ਅਸਟ (੨੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੮
Raag Asa Guru Amar Das
ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥
Jis No Dhaevai This Milai Guramathee Naam Bujhaaee ||
He alone receives it, unto whom it is given. Through the Guru's Teachings, the Naam is realized.
ਆਸਾ (ਮਃ ੩) ਅਸਟ (੨੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੮
Raag Asa Guru Amar Das
ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥੮॥੭॥੨੯॥
Naanak Sabh Kishh Naavai Kai Vas Hai Poorai Bhaag Ko Paaee ||8||7||29||
O Nanak, everything is under the influence of the Naam; by perfect good destiny, a few obtain it. ||8||7||29||
ਆਸਾ (ਮਃ ੩) ਅਸਟ (੨੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੯
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੬
ਦੋਹਾਗਣੀ ਮਹਲੁ ਨ ਪਾਇਨ੍ਹ੍ਹੀ ਨ ਜਾਣਨਿ ਪਿਰ ਕਾ ਸੁਆਉ ॥
Dhohaaganee Mehal N Paaeinhee N Jaanan Pir Kaa Suaao ||
The deserted brides do not obtain the Mansion of their Husband's Presence, nor do they know His taste.
ਆਸਾ (ਮਃ ੩) ਅਸਟ (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੦
Raag Asa Guru Amar Das
ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥
Fikaa Bolehi Naa Nivehi Dhoojaa Bhaao Suaao ||1||
They speak harsh words, and do not bow to Him; they are in love with another. ||1||
ਆਸਾ (ਮਃ ੩) ਅਸਟ (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੦
Raag Asa Guru Amar Das
ਇਹੁ ਮਨੂਆ ਕਿਉ ਕਰਿ ਵਸਿ ਆਵੈ ॥
Eihu Manooaa Kio Kar Vas Aavai ||
How can this mind come under control?
ਆਸਾ (ਮਃ ੩) ਅਸਟ (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੧
Raag Asa Guru Amar Das
ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥
Gur Parasaadhee Thaakeeai Giaan Mathee Ghar Aavai ||1|| Rehaao ||
By Guru's Grace, it is held in check; instructed in spiritual wisdom, it returns to its home. ||1||Pause||
ਆਸਾ (ਮਃ ੩) ਅਸਟ (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੧
Raag Asa Guru Amar Das
ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ ॥
Sohaaganee Aap Savaareeoun Laae Praem Piaar ||
He Himself adorns the happy soul-brides; they bear Him love and affection.
ਆਸਾ (ਮਃ ੩) ਅਸਟ (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੨
Raag Asa Guru Amar Das
ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥
Sathigur Kai Bhaanai Chaladheeaa Naamae Sehaj Seegaar ||2||
They live in harmony with the Sweet Will of the True Guru, naturally adorned with the Naam. ||2||
ਆਸਾ (ਮਃ ੩) ਅਸਟ (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੨
Raag Asa Guru Amar Das
ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥
Sadhaa Raavehi Pir Aapanaa Sachee Saej Subhaae ||
They enjoy their Beloved forever, and their bed is decorated with Truth.
ਆਸਾ (ਮਃ ੩) ਅਸਟ (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੩
Raag Asa Guru Amar Das
ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥੩॥
Pir Kai Praem Moheeaa Mil Preetham Sukh Paae ||3||
They are fascinated with the Love of their Husband Lord; meeting their Beloved, they obtain peace. ||3||
ਆਸਾ (ਮਃ ੩) ਅਸਟ (੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੩
Raag Asa Guru Amar Das
ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥
Giaan Apaar Seegaar Hai Sobhaavanthee Naar ||
Spiritual wisdom is the incomparable decoration of the happy soul-bride.
ਆਸਾ (ਮਃ ੩) ਅਸਟ (੩੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੩
Raag Asa Guru Amar Das
ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥
Saa Sabharaaee Sundharee Pir Kai Haeth Piaar ||4||
She is so beautiful - she is the queen of all; she enjoys the love and affection of her Husband Lord. ||4||
ਆਸਾ (ਮਃ ੩) ਅਸਟ (੩੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੪
Raag Asa Guru Amar Das
ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥
Sohaaganee Vich Rang Rakhioun Sachai Alakh Apaar ||
The True Lord, the Unseen, the Infinite, has infused His Love among the happy soul-brides.
ਆਸਾ (ਮਃ ੩) ਅਸਟ (੩੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੪
Raag Asa Guru Amar Das
ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ ॥੫॥
Sathigur Saevan Aapanaa Sachai Bhaae Piaar ||5||
They serve their True Guru, with true love and affection. ||5||
ਆਸਾ (ਮਃ ੩) ਅਸਟ (੩੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੫
Raag Asa Guru Amar Das
ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥
Sohaaganee Seegaar Banaaeiaa Gun Kaa Gal Haar ||
The happy soul-bride has adorned herself with the necklace of virtue.
ਆਸਾ (ਮਃ ੩) ਅਸਟ (੩੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੫
Raag Asa Guru Amar Das
ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥
Praem Piramal Than Laavanaa Anthar Rathan Veechaar ||6||
She applies the perfume of love to her body, and within her mind is the jewel of reflective meditation. ||6||
ਆਸਾ (ਮਃ ੩) ਅਸਟ (੩੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੬
Raag Asa Guru Amar Das
ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥
Bhagath Rathae Sae Oothamaa Jath Path Sabadhae Hoe ||
Those who are imbued with devotional worship are the most exalted. Their social standing and honor come from the Word of the Shabad.
ਆਸਾ (ਮਃ ੩) ਅਸਟ (੩੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੬
Raag Asa Guru Amar Das
ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥
Bin Naavai Sabh Neech Jaath Hai Bisattaa Kaa Keerraa Hoe ||7||
Without the Naam, all are low class, like maggots in manure. ||7||
ਆਸਾ (ਮਃ ੩) ਅਸਟ (੩੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੭
Raag Asa Guru Amar Das
ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥
Ho Ho Karadhee Sabh Firai Bin Sabadhai Ho N Jaae ||
Everyone proclaims, ""Me, me!""; but without the Shabad, the ego does not depart.
ਆਸਾ (ਮਃ ੩) ਅਸਟ (੩੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੭
Raag Asa Guru Amar Das
ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੮॥੩੦॥
Naanak Naam Rathae Thin Houmai Gee Sachai Rehae Samaae ||8||8||30||
O Nanak, those who are imbued with the Naam lose their ego; they remain absorbed in the True Lord. ||8||8||30||
ਆਸਾ (ਮਃ ੩) ਅਸਟ (੩੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੮
Raag Asa Guru Amar Das
ਆਸਾ ਮਹਲਾ ੩ ॥
Aasaa Mehalaa 3 ||
Aasaa, Third Mehl:
ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੬
ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥
Sachae Rathae Sae Niramalae Sadhaa Sachee Soe ||
Those who are imbued with the True Lord are spotless and pure; their reputation is forever true.
ਆਸਾ (ਮਃ ੩) ਅਸਟ (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੯
Raag Asa Guru Amar Das
ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥
Aithhai Ghar Ghar Jaapadhae Aagai Jug Jug Paragatt Hoe ||1||
Here, they are known in each and every home, and hereafter, they are famous throughout the ages. ||1||
ਆਸਾ (ਮਃ ੩) ਅਸਟ (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੬ ਪੰ. ੧੯
Raag Asa Guru Amar Das