Sri Guru Granth Sahib
Displaying Ang 43 of 1430
- 1
- 2
- 3
- 4
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੩
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥
Bhalakae Outh Papoleeai Vin Bujhae Mugadhh Ajaan ||
Arising each day, you cherish your body, but you are idiotic, ignorant and without understanding.
ਸਿਰੀਰਾਗੁ (ਮਃ ੫) (੭੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧
Sri Raag Guru Arjan Dev
ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥
So Prabh Chith N Aaeiou Shhuttaigee Baebaan ||
You are not conscious of God, and your body shall be cast into the wilderness.
ਸਿਰੀਰਾਗੁ (ਮਃ ੫) (੭੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੨
Sri Raag Guru Arjan Dev
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥੧॥
Sathigur Saethee Chith Laae Sadhaa Sadhaa Rang Maan ||1||
Focus your consciousness on the True Guru; you shall enjoy bliss forever and ever. ||1||
ਸਿਰੀਰਾਗੁ (ਮਃ ੫) (੭੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੨
Sri Raag Guru Arjan Dev
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
Praanee Thoon Aaeiaa Laahaa Lain ||
O mortal, you came here to earn a profit.
ਸਿਰੀਰਾਗੁ (ਮਃ ੫) (੭੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੩
Sri Raag Guru Arjan Dev
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥
Lagaa Kith Kufakarrae Sabh Mukadhee Chalee Rain ||1|| Rehaao ||
What useless activities are you attached to? Your life-night is coming to its end. ||1||Pause||
ਸਿਰੀਰਾਗੁ (ਮਃ ੫) (੭੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੩
Sri Raag Guru Arjan Dev
ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
Kudham Karae Pas Pankheeaa Dhisai Naahee Kaal ||
The animals and the birds frolic and play-they do not see death.
ਸਿਰੀਰਾਗੁ (ਮਃ ੫) (੭੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੩
Sri Raag Guru Arjan Dev
ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥
Outhai Saathh Manukh Hai Faathhaa Maaeiaa Jaal ||
Mankind is also with them, trapped in the net of Maya.
ਸਿਰੀਰਾਗੁ (ਮਃ ੫) (੭੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੪
Sri Raag Guru Arjan Dev
ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥੨॥
Mukathae Saeee Bhaaleeahi J Sachaa Naam Samaal ||2||
Those who always remember the Naam, the Name of the Lord, are considered to be liberated. ||2||
ਸਿਰੀਰਾਗੁ (ਮਃ ੫) (੭੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੪
Sri Raag Guru Arjan Dev
ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥
Jo Ghar Shhadd Gavaavanaa So Lagaa Man Maahi ||
That dwelling which you will have to abandon and vacate-you are attached to it in your mind.
ਸਿਰੀਰਾਗੁ (ਮਃ ੫) (੭੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੫
Sri Raag Guru Arjan Dev
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥
Jithhai Jaae Thudhh Varathanaa This Kee Chinthaa Naahi ||
And that place where you must go to dwell-you have no regard for it at all.
ਸਿਰੀਰਾਗੁ (ਮਃ ੫) (੭੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੫
Sri Raag Guru Arjan Dev
ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥੩॥
Faathhae Saeee Nikalae J Gur Kee Pairee Paahi ||3||
Those who fall at the Feet of the Guru are released from this bondage. ||3||
ਸਿਰੀਰਾਗੁ (ਮਃ ੫) (੭੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੬
Sri Raag Guru Arjan Dev
ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥
Koee Rakh N Sakee Dhoojaa Ko N Dhikhaae ||
No one else can save you-don't look for anyone else.
ਸਿਰੀਰਾਗੁ (ਮਃ ੫) (੭੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੬
Sri Raag Guru Arjan Dev
ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥
Chaarae Kunddaa Bhaal Kai Aae Paeiaa Saranaae ||
I have searched in all four directions; I have come to find His Sanctuary.
ਸਿਰੀਰਾਗੁ (ਮਃ ੫) (੭੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੭
Sri Raag Guru Arjan Dev
ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੩॥੭੩॥
Naanak Sachai Paathisaahi Ddubadhaa Laeiaa Kadtaae ||4||3||73||
O Nanak, the True King has pulled me out and saved me from drowning! ||4||3||73||
ਸਿਰੀਰਾਗੁ (ਮਃ ੫) (੭੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੭
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੩
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥
Gharree Muhath Kaa Paahunaa Kaaj Savaaranehaar ||
For a brief moment, man is a guest of the Lord; he tries to resolve his affairs.
ਸਿਰੀਰਾਗੁ (ਮਃ ੫) (੭੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੮
Sri Raag Guru Arjan Dev
ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ ॥
Maaeiaa Kaam Viaapiaa Samajhai Naahee Gaavaar ||
Engrossed in Maya and sexual desire, the fool does not understand.
ਸਿਰੀਰਾਗੁ (ਮਃ ੫) (੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੮
Sri Raag Guru Arjan Dev
ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥
Outh Chaliaa Pashhuthaaeiaa Pariaa Vas Jandhaar ||1||
He arises and departs with regret, and falls into the clutches of the Messenger of Death. ||1||
ਸਿਰੀਰਾਗੁ (ਮਃ ੫) (੭੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੯
Sri Raag Guru Arjan Dev
ਅੰਧੇ ਤੂੰ ਬੈਠਾ ਕੰਧੀ ਪਾਹਿ ॥
Andhhae Thoon Baithaa Kandhhee Paahi ||
You are sitting on the collapsing riverbank-are you blind?
ਸਿਰੀਰਾਗੁ (ਮਃ ੫) (੭੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੯
Sri Raag Guru Arjan Dev
ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥
Jae Hovee Poorab Likhiaa Thaa Gur Kaa Bachan Kamaahi ||1|| Rehaao ||
If you are so pre-destined, then act according to the Guru's Teachings. ||1||Pause||
ਸਿਰੀਰਾਗੁ (ਮਃ ੫) (੭੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੦
Sri Raag Guru Arjan Dev
ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥
Haree Naahee Neh Ddadduree Pakee Vadtanehaar ||
The Reaper does not look upon any as unripe, half-ripe or fully ripe.
ਸਿਰੀਰਾਗੁ (ਮਃ ੫) (੭੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੦
Sri Raag Guru Arjan Dev
ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥
Lai Lai Dhaath Pahuthiaa Laavae Kar Theeaar ||
Picking up and wielding their sickles, the harvesters arrive.
ਸਿਰੀਰਾਗੁ (ਮਃ ੫) (੭੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੧
Sri Raag Guru Arjan Dev
ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥੨॥
Jaa Hoaa Hukam Kirasaan Dhaa Thaa Lun Miniaa Khaethaar ||2||
When the landlord gives the order, they cut and measure the crop. ||2||
ਸਿਰੀਰਾਗੁ (ਮਃ ੫) (੭੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੧
Sri Raag Guru Arjan Dev
ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥
Pehilaa Pehar Dhhandhhai Gaeiaa Dhoojai Bhar Soeiaa ||
The first watch of the night passes away in worthless affairs, and the second passes in deep sleep.
ਸਿਰੀਰਾਗੁ (ਮਃ ੫) (੭੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੨
Sri Raag Guru Arjan Dev
ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ ॥
Theejai Jhaakh Jhakhaaeiaa Chouthhai Bhor Bhaeiaa ||
In the third, they babble nonsense, and when the fourth watch comes, the day of death has arrived.
ਸਿਰੀਰਾਗੁ (ਮਃ ੫) (੭੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੨
Sri Raag Guru Arjan Dev
ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥
Kadh Hee Chith N Aaeiou Jin Jeeo Pindd Dheeaa ||3||
The thought of the One who bestows body and soul never enters the mind. ||3||
ਸਿਰੀਰਾਗੁ (ਮਃ ੫) (੭੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੨
Sri Raag Guru Arjan Dev
ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥
Saadhhasangath Ko Vaariaa Jeeo Keeaa Kurabaan ||
I am devoted to the Saadh Sangat, the Company of the Holy; I sacrifice my soul to them.
ਸਿਰੀਰਾਗੁ (ਮਃ ੫) (੭੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੩
Sri Raag Guru Arjan Dev
ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥
Jis Thae Sojhee Man Pee Miliaa Purakh Sujaan ||
Through them, understanding has entered my mind, and I have met the All-knowing Lord God.
ਸਿਰੀਰਾਗੁ (ਮਃ ੫) (੭੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੪
Sri Raag Guru Arjan Dev
ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥੪॥੪॥੭੪॥
Naanak Ddithaa Sadhaa Naal Har Antharajaamee Jaan ||4||4||74||
Nanak sees the Lord always with him-the Lord, the Inner-knower, the Searcher of hearts. ||4||4||74||
ਸਿਰੀਰਾਗੁ (ਮਃ ੫) (੭੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੪
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੩
ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥
Sabhae Galaa Visaran Eiko Visar N Jaao ||
Let me forget everything, but let me not forget the One Lord.
ਸਿਰੀਰਾਗੁ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੫
Sri Raag Guru Arjan Dev
ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥
Dhhandhhaa Sabh Jalaae Kai Gur Naam Dheeaa Sach Suaao ||
All my evil pursuits have been burnt away; the Guru has blessed me with the Naam, the true object of life.
ਸਿਰੀਰਾਗੁ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੫
Sri Raag Guru Arjan Dev
ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥
Aasaa Sabhae Laahi Kai Eikaa Aas Kamaao ||
Give up all other hopes, and rely on the One Hope.
ਸਿਰੀਰਾਗੁ (ਮਃ ੫) (੭੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੬
Sri Raag Guru Arjan Dev
ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥੧॥
Jinee Sathigur Saeviaa Thin Agai Miliaa Thhaao ||1||
Those who serve the True Guru receive a place in the world hereafter. ||1||
ਸਿਰੀਰਾਗੁ (ਮਃ ੫) (੭੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੬
Sri Raag Guru Arjan Dev
ਮਨ ਮੇਰੇ ਕਰਤੇ ਨੋ ਸਾਲਾਹਿ ॥
Man Maerae Karathae No Saalaahi ||
O my mind, praise the Creator.
ਸਿਰੀਰਾਗੁ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੭
Sri Raag Guru Arjan Dev
ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥੧॥ ਰਹਾਉ ॥
Sabhae Shhadd Siaanapaa Gur Kee Pairee Paahi ||1|| Rehaao ||
Give up all your clever tricks, and fall at the Feet of the Guru. ||1||Pause||
ਸਿਰੀਰਾਗੁ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੭
Sri Raag Guru Arjan Dev
ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥
Dhukh Bhukh Neh Viaapee Jae Sukhadhaathaa Man Hoe ||
Pain and hunger shall not oppress you, if the Giver of Peace comes into your mind.
ਸਿਰੀਰਾਗੁ (ਮਃ ੫) (੭੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੮
Sri Raag Guru Arjan Dev
ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥
Kith Hee Kanm N Shhijeeai Jaa Hiradhai Sachaa Soe ||
No undertaking shall fail, when the True Lord is always in your heart.
ਸਿਰੀਰਾਗੁ (ਮਃ ੫) (੭੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੮
Sri Raag Guru Arjan Dev
ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥
Jis Thoon Rakhehi Hathh Dhae This Maar N Sakai Koe ||
No one can kill that one unto whom You, Lord, give Your Hand and protect.
ਸਿਰੀਰਾਗੁ (ਮਃ ੫) (੭੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੮
Sri Raag Guru Arjan Dev
ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ ॥੨॥
Sukhadhaathaa Gur Saeveeai Sabh Avagan Kadtai Dhhoe ||2||
Serve the Guru, the Giver of Peace; He shall remove and wash off all your faults. ||2||
ਸਿਰੀਰਾਗੁ (ਮਃ ੫) (੭੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੯
Sri Raag Guru Arjan Dev
ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ ॥
Saevaa Mangai Saevako Laaeeaaan Apunee Saev ||
Your servant begs to serve those who are enjoined to Your service.
ਸਿਰੀਰਾਗੁ (ਮਃ ੫) (੭੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩ ਪੰ. ੧੯
Sri Raag Guru Arjan Dev