Sri Guru Granth Sahib
Displaying Ang 46 of 1430
- 1
- 2
- 3
- 4
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬
ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥
Mil Sathigur Sabh Dhukh Gaeiaa Har Sukh Vasiaa Man Aae ||
Meeting the True Guru, all my sufferings have ended, and the Peace of the Lord has come to dwell within my mind.
ਸਿਰੀਰਾਗੁ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧
Sri Raag Guru Arjan Dev
ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥
Anthar Joth Pragaaseeaa Eaekas Sio Liv Laae ||
The Divine Light illuminates my inner being, and I am lovingly absorbed in the One.
ਸਿਰੀਰਾਗੁ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੨
Sri Raag Guru Arjan Dev
ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥
Mil Saadhhoo Mukh Oojalaa Poorab Likhiaa Paae ||
Meeting with the Holy Saint, my face is radiant; I have realized my pre-ordained destiny.
ਸਿਰੀਰਾਗੁ (ਮਃ ੫) (੮੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੨
Sri Raag Guru Arjan Dev
ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥
Gun Govindh Nith Gaavanae Niramal Saachai Naae ||1||
I constantly sing the Glories of the Lord of the Universe. Through the True Name, I have become spotlessly pure. ||1||
ਸਿਰੀਰਾਗੁ (ਮਃ ੫) (੮੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੩
Sri Raag Guru Arjan Dev
ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥
Maerae Man Gur Sabadhee Sukh Hoe ||
O my mind, you shall find peace through the Word of the Guru's Shabad.
ਸਿਰੀਰਾਗੁ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੩
Sri Raag Guru Arjan Dev
ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥
Gur Poorae Kee Chaakaree Birathhaa Jaae N Koe ||1|| Rehaao ||
Working for the Perfect Guru, no one goes away empty-handed. ||1||Pause||
ਸਿਰੀਰਾਗੁ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੪
Sri Raag Guru Arjan Dev
ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥
Man Keeaa Eishhaan Pooreeaa Paaeiaa Naam Nidhhaan ||
The desires of the mind are fulfilled, when the Treasure of the Naam, the Name of the Lord, is obtained.
ਸਿਰੀਰਾਗੁ (ਮਃ ੫) (੮੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੪
Sri Raag Guru Arjan Dev
ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥
Antharajaamee Sadhaa Sang Karanaihaar Pashhaan ||
The Inner-knower, the Searcher of hearts, is always with you; recognize Him as the Creator.
ਸਿਰੀਰਾਗੁ (ਮਃ ੫) (੮੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੫
Sri Raag Guru Arjan Dev
ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥
Gur Parasaadhee Mukh Oojalaa Jap Naam Dhaan Eisanaan ||
By Guru's Grace your face shall be radiant. Chanting the Naam you shall receive the benefits of giving charity and taking cleansing baths.
ਸਿਰੀਰਾਗੁ (ਮਃ ੫) (੮੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੫
Sri Raag Guru Arjan Dev
ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥
Kaam Krodhh Lobh Binasiaa Thajiaa Sabh Abhimaan ||2||
Sexual desire, anger and greed are eliminated, and all egotistical pride is abandoned. ||2||
ਸਿਰੀਰਾਗੁ (ਮਃ ੫) (੮੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੬
Sri Raag Guru Arjan Dev
ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥
Paaeiaa Laahaa Laabh Naam Pooran Hoeae Kaam ||
The Profit of the Naam is obtained, and all affairs are brought to fruition.
ਸਿਰੀਰਾਗੁ (ਮਃ ੫) (੮੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੬
Sri Raag Guru Arjan Dev
ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥
Kar Kirapaa Prabh Maeliaa Dheeaa Apanaa Naam ||
In His Mercy, God unites us with Himself, and He blesses us with the Naam.
ਸਿਰੀਰਾਗੁ (ਮਃ ੫) (੮੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੭
Sri Raag Guru Arjan Dev
ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥
Aavan Jaanaa Rehi Gaeiaa Aap Hoaa Miharavaan ||
My comings and goings in reincarnation have come to an end; He Himself has bestowed His Mercy.
ਸਿਰੀਰਾਗੁ (ਮਃ ੫) (੮੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੭
Sri Raag Guru Arjan Dev
ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥
Sach Mehal Ghar Paaeiaa Gur Kaa Sabadh Pashhaan ||3||
I have obtained my home in the True Mansion of His Presence, realizing the Word of the Guru's Shabad. ||3||
ਸਿਰੀਰਾਗੁ (ਮਃ ੫) (੮੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੮
Sri Raag Guru Arjan Dev
ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥
Bhagath Janaa Ko Raakhadhaa Aapanee Kirapaa Dhhaar ||
His humble devotees are protected and saved; He Himself showers His Blessings upon us.
ਸਿਰੀਰਾਗੁ (ਮਃ ੫) (੮੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੮
Sri Raag Guru Arjan Dev
ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥
Halath Palath Mukh Oojalae Saachae Kae Gun Saar ||
In this world and in the world hereafter, radiant are the faces of those who cherish and enshrine the Glories of the True Lord.
ਸਿਰੀਰਾਗੁ (ਮਃ ੫) (੮੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੯
Sri Raag Guru Arjan Dev
ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥
Aath Pehar Gun Saaradhae Rathae Rang Apaar ||
Twenty-four hours a day, they lovingly dwell upon His Glories; they are imbued with His Infinite Love.
ਸਿਰੀਰਾਗੁ (ਮਃ ੫) (੮੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੯
Sri Raag Guru Arjan Dev
ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥
Paarabreham Sukh Saagaro Naanak Sadh Balihaar ||4||11||81||
Nanak is forever a sacrifice to the Supreme Lord God, the Ocean of Peace. ||4||11||81||
ਸਿਰੀਰਾਗੁ (ਮਃ ੫) (੮੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੦
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬
ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥
Pooraa Sathigur Jae Milai Paaeeai Sabadh Nidhhaan ||
If we meet the Perfect True Guru, we obtain the Treasure of the Shabad.
ਸਿਰੀਰਾਗੁ (ਮਃ ੫) (੮੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੦
Sri Raag Guru Arjan Dev
ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥
Kar Kirapaa Prabh Aapanee Japeeai Anmrith Naam ||
Please grant Your Grace, God, that we may meditate on Your Ambrosial Naam.
ਸਿਰੀਰਾਗੁ (ਮਃ ੫) (੮੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੧
Sri Raag Guru Arjan Dev
ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥
Janam Maran Dhukh Kaatteeai Laagai Sehaj Dhhiaan ||1||
The pains of birth and death are taken away; we are intuitively centered on His Meditation. ||1||
ਸਿਰੀਰਾਗੁ (ਮਃ ੫) (੮੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੧
Sri Raag Guru Arjan Dev
ਮੇਰੇ ਮਨ ਪ੍ਰਭ ਸਰਣਾਈ ਪਾਇ ॥
Maerae Man Prabh Saranaaee Paae ||
O my mind, seek the Sanctuary of God.
ਸਿਰੀਰਾਗੁ (ਮਃ ੫) (੮੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੨
Sri Raag Guru Arjan Dev
ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥
Har Bin Dhoojaa Ko Nehee Eaeko Naam Dhhiaae ||1|| Rehaao ||
Without the Lord, there is no other at all. Meditate on the One and only Naam, the Name of the Lord. ||1||Pause||
ਸਿਰੀਰਾਗੁ (ਮਃ ੫) (੮੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੨
Sri Raag Guru Arjan Dev
ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥
Keemath Kehan N Jaaeeai Saagar Gunee Athhaahu ||
His Value cannot be estimated; He is the Vast Ocean of Excellence.
ਸਿਰੀਰਾਗੁ (ਮਃ ੫) (੮੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੩
Sri Raag Guru Arjan Dev
ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥
Vaddabhaagee Mil Sangathee Sachaa Sabadh Visaahu ||
O most fortunate ones, join the Sangat, the Blessed Congregation; purchase the True Word of the Shabad.
ਸਿਰੀਰਾਗੁ (ਮਃ ੫) (੮੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੩
Sri Raag Guru Arjan Dev
ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥
Kar Saevaa Sukh Saagarai Sir Saahaa Paathisaahu ||2||
Serve the Lord, the Ocean of Peace, the Supreme Lord over kings and emperors. ||2||
ਸਿਰੀਰਾਗੁ (ਮਃ ੫) (੮੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੪
Sri Raag Guru Arjan Dev
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥
Charan Kamal Kaa Aasaraa Dhoojaa Naahee Thaao ||
I take the Support of the Lord's Lotus Feet; there is no other place of rest for me.
ਸਿਰੀਰਾਗੁ (ਮਃ ੫) (੮੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੪
Sri Raag Guru Arjan Dev
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥
Mai Dhhar Thaeree Paarabreham Thaerai Thaan Rehaao ||
I lean upon You as my Support, O Supreme Lord God. I exist only by Your Power.
ਸਿਰੀਰਾਗੁ (ਮਃ ੫) (੮੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੫
Sri Raag Guru Arjan Dev
ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥
Nimaaniaa Prabh Maan Thoon Thaerai Sang Samaao ||3||
O God, You are the Honor of the dishonored. I seek to merge with You. ||3||
ਸਿਰੀਰਾਗੁ (ਮਃ ੫) (੮੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੫
Sri Raag Guru Arjan Dev
ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥
Har Japeeai Aaraadhheeai Aath Pehar Govindh ||
Chant the Lord's Name and contemplate the Lord of the World, twenty-four hours a day.
ਸਿਰੀਰਾਗੁ (ਮਃ ੫) (੮੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੫
Sri Raag Guru Arjan Dev
ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥
Jeea Praan Than Dhhan Rakhae Kar Kirapaa Raakhee Jindh ||
He preserves our soul, our breath of life, body and wealth. By His Grace, He protects our soul.
ਸਿਰੀਰਾਗੁ (ਮਃ ੫) (੮੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੬
Sri Raag Guru Arjan Dev
ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥
Naanak Sagalae Dhokh Outhaarian Prabh Paarabreham Bakhasindh ||4||12||82||
O Nanak, all pain has been washed away, by the Supreme Lord God, the Forgiver. ||4||12||82||
ਸਿਰੀਰਾਗੁ (ਮਃ ੫) (੮੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੬
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥
Preeth Lagee This Sach Sio Marai N Aavai Jaae ||
I have fallen in love with the True Lord. He does not die, He does not come and go.
ਸਿਰੀਰਾਗੁ (ਮਃ ੫) (੮੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੭
Sri Raag Guru Arjan Dev
ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥
Naa Vaeshhorriaa Vishhurrai Sabh Mehi Rehiaa Samaae ||
In separation, He is not separated from us; He is pervading and permeating amongst all.
ਸਿਰੀਰਾਗੁ (ਮਃ ੫) (੮੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੮
Sri Raag Guru Arjan Dev
ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥
Dheen Dharadh Dhukh Bhanjanaa Saevak Kai Sath Bhaae ||
He is the Destroyer of the pain and suffering of the meek. He bears True Love for His servants.
ਸਿਰੀਰਾਗੁ (ਮਃ ੫) (੮੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੮
Sri Raag Guru Arjan Dev
ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥
Acharaj Roop Niranjano Gur Maelaaeiaa Maae ||1||
Wondrous is the Form of the Immaculate One. Through the Guru, I have met Him, O my mother! ||1||
ਸਿਰੀਰਾਗੁ (ਮਃ ੫) (੮੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੯
Sri Raag Guru Arjan Dev
ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥
Bhaaee Rae Meeth Karahu Prabh Soe ||
O Siblings of Destiny, make God your Friend.
ਸਿਰੀਰਾਗੁ (ਮਃ ੫) (੮੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬ ਪੰ. ੧੯
Sri Raag Guru Arjan Dev