Sri Guru Granth Sahib
Displaying Ang 461 of 1430
- 1
- 2
- 3
- 4
ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥
Nidhh Sidhh Charan Gehae Thaa Kaehaa Kaarraa ||
Grasping the Lord's Feet, the treasure of the Siddhas, what suffering can I feel?
ਆਸਾ (ਮਃ ੫) ਛੰਤ( ੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧
Raag Asa Guru Arjan Dev
ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥
Sabh Kishh Vas Jisai So Prabhoo Asaarraa ||
Everything is in His Power - He is my God.
ਆਸਾ (ਮਃ ੫) ਛੰਤ( ੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧
Raag Asa Guru Arjan Dev
ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥
Gehi Bhujaa Leenae Naam Dheenae Kar Dhhaar Masathak Raakhiaa ||
Holding me the the arm, He blesses me with His Name; placing His Hand upon my forehead, He saves me.
ਆਸਾ (ਮਃ ੫) ਛੰਤ( ੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧
Raag Asa Guru Arjan Dev
ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥
Sansaar Saagar Neh Viaapai Amio Har Ras Chaakhiaa ||
The world-ocean does not trouble me, for I have drunk the sublime elixir of the Lord.
ਆਸਾ (ਮਃ ੫) ਛੰਤ( ੧੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੨
Raag Asa Guru Arjan Dev
ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥
Saadhhasangae Naam Rangae Ran Jeeth Vaddaa Akhaarraa ||
In the Saadh Sangat, imbued with the Naam, the Name of the Lord, I am victorious on the great battlefield of life.
ਆਸਾ (ਮਃ ੫) ਛੰਤ( ੧੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੩
Raag Asa Guru Arjan Dev
ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥
Binavanth Naanak Saran Suaamee Bahurr Jam N Oupaarraa ||4||3||12||
Prays Nanak, I have entered the Sanctuary of the Lord and Master; the Messenger of Death shall not destroy me again. ||4||3||12||
ਆਸਾ (ਮਃ ੫) ਛੰਤ( ੧੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੩
Raag Asa Guru Arjan Dev
ਆਸਾ ਮਹਲਾ ੫ ॥
Aasaa Mehalaa 5 ||
Aasaa, Fifth Mehl:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬੧
ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥
Dhin Raath Kamaaeiarro So Aaeiou Maathhai ||
Those actions you perform, day and night, are recorded upon your forehead.
ਆਸਾ (ਮਃ ੫) ਛੰਤ( ੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੪
Raag Asa Guru Arjan Dev
ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥
Jis Paas Lukaaeidharro So Vaekhee Saathhai ||
And the One, from whom you hide these actions - He sees them, and is always with you.
ਆਸਾ (ਮਃ ੫) ਛੰਤ( ੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੪
Raag Asa Guru Arjan Dev
ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ ॥
Sang Dhaekhai Karanehaaraa Kaae Paap Kamaaeeai ||
The Creator Lord is with you; He sees you, so why commit sins?
ਆਸਾ (ਮਃ ੫) ਛੰਤ( ੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੫
Raag Asa Guru Arjan Dev
ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥
Sukirath Keejai Naam Leejai Narak Mool N Jaaeeai ||
So perform good deeds, and chant the Naam, the Name of the Lord; you shall never have to go to hell.
ਆਸਾ (ਮਃ ੫) ਛੰਤ( ੧੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੫
Raag Asa Guru Arjan Dev
ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥
Aath Pehar Har Naam Simarahu Chalai Thaerai Saathhae ||
Twenty-four hours a day, dwell upon the Lord's Name in meditation; it alone shall go along with you.
ਆਸਾ (ਮਃ ੫) ਛੰਤ( ੧੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੬
Raag Asa Guru Arjan Dev
ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥
Bhaj Saadhhasangath Sadhaa Naanak Mittehi Dhokh Kamaathae ||1||
So vibrate continually in the Saadh Sangat, the Company of the Holy, O Nanak, and the sins you committed shall be erased. ||1||
ਆਸਾ (ਮਃ ੫) ਛੰਤ( ੧੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੬
Raag Asa Guru Arjan Dev
ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥
Valavanch Kar Oudhar Bharehi Moorakh Gaavaaraa ||
Practicing deceit, you fill your belly, you ignorant fool!
ਆਸਾ (ਮਃ ੫) ਛੰਤ( ੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੭
Raag Asa Guru Arjan Dev
ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ ॥
Sabh Kishh Dhae Rehiaa Har Dhaevanehaaraa ||
The Lord, the Great Giver, continues to give you everything.
ਆਸਾ (ਮਃ ੫) ਛੰਤ( ੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੭
Raag Asa Guru Arjan Dev
ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ ॥
Dhaathaar Sadhaa Dhaeiaal Suaamee Kaae Manahu Visaareeai ||
The Great Giver is always merciful. Why should we forget the Lord Master from our minds?
ਆਸਾ (ਮਃ ੫) ਛੰਤ( ੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੮
Raag Asa Guru Arjan Dev
ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ ॥
Mil Saadhhasangae Bhaj Nisangae Kul Samoohaa Thaareeai ||
Join the Saadh Sangat, and vibrate fearlessly; all your relations shall be saved.
ਆਸਾ (ਮਃ ੫) ਛੰਤ( ੧੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੮
Raag Asa Guru Arjan Dev
ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ ॥
Sidhh Saadhhik Dhaev Mun Jan Bhagath Naam Adhhaaraa ||
The Siddhas, the seekers, the demi-gods, the silent sages and the devotees, all take the Naam as their support.
ਆਸਾ (ਮਃ ੫) ਛੰਤ( ੧੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੯
Raag Asa Guru Arjan Dev
ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥
Binavanth Naanak Sadhaa Bhajeeai Prabh Eaek Karanaihaaraa ||2||
Prays Nanak, vibrate continually upon God, the One Creator Lord. ||2||
ਆਸਾ (ਮਃ ੫) ਛੰਤ( ੧੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੯
Raag Asa Guru Arjan Dev
ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥
Khott N Keechee Prabh Parakhanehaaraa ||
Do not practice deception - God is the Assayer of all.
ਆਸਾ (ਮਃ ੫) ਛੰਤ( ੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੦
Raag Asa Guru Arjan Dev
ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ ॥
Koorr Kapatt Kamaavadharrae Janamehi Sansaaraa ||
Those who practice falsehood and deceit are reincarnated in the world.
ਆਸਾ (ਮਃ ੫) ਛੰਤ( ੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੦
Raag Asa Guru Arjan Dev
ਸੰਸਾਰੁ ਸਾਗਰੁ ਤਿਨ੍ਹ੍ਹੀ ਤਰਿਆ ਜਿਨ੍ਹ੍ਹੀ ਏਕੁ ਧਿਆਇਆ ॥
Sansaar Saagar Thinhee Thariaa Jinhee Eaek Dhhiaaeiaa ||
Those who meditate on the One Lord, cross over the world-ocean.
ਆਸਾ (ਮਃ ੫) ਛੰਤ( ੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੦
Raag Asa Guru Arjan Dev
ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥
Thaj Kaam Krodhh Anindh Nindhaa Prabh Saranaaee Aaeiaa ||
Renouncing sexual desire, anger, flattery and slander, they enter the Sanctuary of God.
ਆਸਾ (ਮਃ ੫) ਛੰਤ( ੧੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੧
Raag Asa Guru Arjan Dev
ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ ॥
Jal Thhal Meheeal Raviaa Suaamee Ooch Agam Apaaraa ||
The lofty, inaccessible and infinite Lord and Master is pervading the water, the land and the sky.
ਆਸਾ (ਮਃ ੫) ਛੰਤ( ੧੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੨
Raag Asa Guru Arjan Dev
ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ ॥੩॥
Binavanth Naanak Ttaek Jan Kee Charan Kamal Adhhaaraa ||3||
Prays Nanak, He is the support of His servants; His Lotus Feet are their only sustenance. ||3||
ਆਸਾ (ਮਃ ੫) ਛੰਤ( ੧੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੨
Raag Asa Guru Arjan Dev
ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥
Paekh Harichandhourarree Asathhir Kishh Naahee ||
Behold - the world is a mirage; nothing here is permanent.
ਆਸਾ (ਮਃ ੫) ਛੰਤ( ੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੩
Raag Asa Guru Arjan Dev
ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥
Maaeiaa Rang Jaethae Sae Sang N Jaahee ||
The pleasures of Maya which are here, shall not go with you.
ਆਸਾ (ਮਃ ੫) ਛੰਤ( ੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੩
Raag Asa Guru Arjan Dev
ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥
Har Sang Saathhee Sadhaa Thaerai Dhinas Rain Samaaleeai ||
The Lord, your companion, is always with you; remember Him day and night.
ਆਸਾ (ਮਃ ੫) ਛੰਤ( ੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੩
Raag Asa Guru Arjan Dev
ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥
Har Eaek Bin Kashh Avar Naahee Bhaao Dhutheeaa Jaaleeai ||
Without the One Lord, there is no other; burn away the love of duality.
ਆਸਾ (ਮਃ ੫) ਛੰਤ( ੧੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੪
Raag Asa Guru Arjan Dev
ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥
Meeth Joban Maal Sarabas Prabh Eaek Kar Man Maahee ||
Know in your mind, that the One God is your friend, youth, wealth and everything.
ਆਸਾ (ਮਃ ੫) ਛੰਤ( ੧੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੫
Raag Asa Guru Arjan Dev
ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥
Binavanth Naanak Vaddabhaag Paaeeai Sookh Sehaj Samaahee ||4||4||13||
Prays Nanak, by great good fortune, we find the Lord, and merge in peace and celestial poise. ||4||4||13||
ਆਸਾ (ਮਃ ੫) ਛੰਤ( ੧੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੫
Raag Asa Guru Arjan Dev
ਆਸਾ ਮਹਲਾ ੫ ਛੰਤ ਘਰੁ ੮
Aasaa Mehalaa 5 Shhanth Ghar 8
Aasaa, Fifth Mehl, Chhant, Eighth House:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੬੧
ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥
Kamalaa Bhram Bheeth Kamalaa Bhram Bheeth Hae Theekhan Madh Bipareeth Hae Avadhh Akaarathh Jaath ||
Maya is the wall of doubt - Maya is the wall of doubt. It is such a powerful and destructive intoxicant; it corrupts and wastes away one's life.
ਆਸਾ (ਮਃ ੫) ਛੰਤ( ੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੮
Raag Asa Guru Arjan Dev
ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥
Gehabar Ban Ghor Gehabar Ban Ghor Hae Grih Moosath Man Chor Hae Dhinakaro Anadhin Khaath ||
In the terrible, impenetrable world-forest - in the terrible, impenetrable world-forest, the thieves are plundering man's house in broad daylight; night and day, this life is being consumed.
ਆਸਾ (ਮਃ ੫) ਛੰਤ( ੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੯
Raag Asa Guru Arjan Dev
ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥
Dhin Khaath Jaath Bihaath Prabh Bin Milahu Prabh Karunaa Pathae ||
The days of your life are being consumed; they are passing away without God. So meet God, the Merciful Lord.
ਆਸਾ (ਮਃ ੫) ਛੰਤ( ੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੧ ਪੰ. ੧੯
Raag Asa Guru Arjan Dev