Sri Guru Granth Sahib
Displaying Ang 469 of 1430
- 1
- 2
- 3
- 4
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
Andhhee Rayath Giaan Vihoonee Bhaahi Bharae Muradhaar ||
Their subjects are blind, and without wisdom, they try to please the will of the dead.
ਆਸਾ ਵਾਰ (ਮਃ ੧) (੧੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧
Raag Asa Guru Nanak Dev
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
Giaanee Nachehi Vaajae Vaavehi Roop Karehi Seegaar ||
The spiritually wise dance and play their musical instruments, adorning themselves with beautiful decorations.
ਆਸਾ ਵਾਰ (ਮਃ ੧) (੧੧) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧
Raag Asa Guru Nanak Dev
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
Oochae Kookehi Vaadhaa Gaavehi Jodhhaa Kaa Veechaar ||
They shout out loud, and sing epic poems and heroic stories.
ਆਸਾ ਵਾਰ (ਮਃ ੧) (੧੧) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੨
Raag Asa Guru Nanak Dev
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
Moorakh Panddith Hikamath Hujath Sanjai Karehi Piaar ||
The fools call themselves spiritual scholars, and by their clever tricks, they love to gather wealth.
ਆਸਾ ਵਾਰ (ਮਃ ੧) (੧੧) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੨
Raag Asa Guru Nanak Dev
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
Dhharamee Dhharam Karehi Gaavaavehi Mangehi Mokh Dhuaar ||
The righteous waste their righteousness, by asking for the door of salvation.
ਆਸਾ ਵਾਰ (ਮਃ ੧) (੧੧) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੩
Raag Asa Guru Nanak Dev
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥
Jathee Sadhaavehi Jugath N Jaanehi Shhadd Behehi Ghar Baar ||
They call themselves celibate, and abandon their homes, but they do not know the true way of life.
ਆਸਾ ਵਾਰ (ਮਃ ੧) (੧੧) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੩
Raag Asa Guru Nanak Dev
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
Sabh Ko Pooraa Aapae Hovai Ghatt N Koee Aakhai ||
Everyone calls himself perfect; none call themselves imperfect.
ਆਸਾ ਵਾਰ (ਮਃ ੧) (੧੧) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੪
Raag Asa Guru Nanak Dev
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥
Path Paravaanaa Pishhai Paaeeai Thaa Naanak Tholiaa Jaapai ||2||
If the weight of honor is placed on the scale, then, O Nanak, one sees his true weight. ||2||
ਆਸਾ ਵਾਰ (ਮਃ ੧) (੧੧) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੪
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੯
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥
Vadhee S Vajag Naanakaa Sachaa Vaekhai Soe ||
Evil actions become publicly known; O Nanak, the True Lord sees everything.
ਆਸਾ ਵਾਰ (ਮਃ ੧) (੧੧) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੫
Raag Asa Guru Nanak Dev
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
Sabhanee Shhaalaa Maareeaa Karathaa Karae S Hoe ||
Everyone makes the attempt, but that alone happens which the Creator Lord does.
ਆਸਾ ਵਾਰ (ਮਃ ੧) (੧੧) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੫
Raag Asa Guru Nanak Dev
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥
Agai Jaath N Jor Hai Agai Jeeo Navae ||
In the world hereafter, social status and power mean nothing; hereafter, the soul is new.
ਆਸਾ ਵਾਰ (ਮਃ ੧) (੧੧) ਸ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੬
Raag Asa Guru Nanak Dev
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥
Jin Kee Laekhai Path Pavai Changae Saeee Kaee ||3||
Those few, whose honor is confirmed, are good. ||3||
ਆਸਾ ਵਾਰ (ਮਃ ੧) (੧੧) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੬
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੯
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
Dhhur Karam Jinaa Ko Thudhh Paaeiaa Thaa Thinee Khasam Dhhiaaeiaa ||
Only those whose karma You have pre-ordained from the very beginning, O Lord, meditate on You.
ਆਸਾ ਵਾਰ (ਮਃ ੧) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੭
Raag Asa Guru Nanak Dev
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
Eaenaa Janthaa Kai Vas Kishh Naahee Thudhh Vaekee Jagath Oupaaeiaa ||
Nothing is in the power of these beings; You created the various worlds.
ਆਸਾ ਵਾਰ (ਮਃ ੧) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੭
Raag Asa Guru Nanak Dev
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
Eikanaa No Thoon Mael Laihi Eik Aapahu Thudhh Khuaaeiaa ||
Some, You unite with Yourself, and some, You lead astray.
ਆਸਾ ਵਾਰ (ਮਃ ੧) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੮
Raag Asa Guru Nanak Dev
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
Gur Kirapaa Thae Jaaniaa Jithhai Thudhh Aap Bujhaaeiaa ||
By Guru's Grace You are known; through Him, You reveal Yourself.
ਆਸਾ ਵਾਰ (ਮਃ ੧) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੮
Raag Asa Guru Nanak Dev
ਸਹਜੇ ਹੀ ਸਚਿ ਸਮਾਇਆ ॥੧੧॥
Sehajae Hee Sach Samaaeiaa ||11||
We are easily absorbed in You. ||11||
ਆਸਾ ਵਾਰ (ਮਃ ੧) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੯
Raag Asa Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੯
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥
Dhukh Dhaaroo Sukh Rog Bhaeiaa Jaa Sukh Thaam N Hoee ||
Suffering is the medicine, and pleasure the disease, because where there is pleasure, there is no desire for God.
ਆਸਾ ਵਾਰ (ਮਃ ੧) (੧੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੯
Raag Asa Guru Nanak Dev
ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥
Thoon Karathaa Karanaa Mai Naahee Jaa Ho Karee N Hoee ||1||
You are the Creator Lord; I can do nothing. Even if I try, nothing happens. ||1||
ਆਸਾ ਵਾਰ (ਮਃ ੧) (੧੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੦
Raag Asa Guru Nanak Dev
ਬਲਿਹਾਰੀ ਕੁਦਰਤਿ ਵਸਿਆ ॥
Balihaaree Kudharath Vasiaa ||
I am a sacrifice to Your almighty creative power which is pervading everywhere.
ਆਸਾ ਵਾਰ (ਮਃ ੧) (੧੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੦
Raag Asa Guru Nanak Dev
ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥
Thaeraa Anth N Jaaee Lakhiaa ||1|| Rehaao ||
Your limits cannot be known. ||1||Pause||
ਆਸਾ ਵਾਰ (ਮਃ ੧) (੧੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੧
Raag Asa Guru Nanak Dev
ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥
Jaath Mehi Joth Joth Mehi Jaathaa Akal Kalaa Bharapoor Rehiaa ||
Your Light is in Your creatures, and Your creatures are in Your Light; Your almighty power is pervading everywhere.
ਆਸਾ ਵਾਰ (ਮਃ ੧) (੧੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੧
Raag Asa Guru Nanak Dev
ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ ॥
Thoon Sachaa Saahib Sifath Suaaliho Jin Keethee So Paar Paeiaa ||
You are the True Lord and Master; Your Praise is so beautiful. One who sings it, is carried across.
ਆਸਾ ਵਾਰ (ਮਃ ੧) (੧੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੨
Raag Asa Guru Nanak Dev
ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥
Kahu Naanak Karathae Keeaa Baathaa Jo Kishh Karanaa S Kar Rehiaa ||2||
Nanak speaks the stories of the Creator Lord; whatever He is to do, He does. ||2||
ਆਸਾ ਵਾਰ (ਮਃ ੧) (੧੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੨
Raag Asa Guru Nanak Dev
ਮਃ ੨ ॥
Ma 2 ||
Second Mehl:
ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੬੯
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥
Jog Sabadhan Giaan Sabadhan Baedh Sabadhan Braahamaneh ||
The Way of Yoga is the Way of spiritual wisdom; the Vedas are the Way of the Brahmins.
ਆਸਾ ਵਾਰ (ਮਃ ੧) (੧੨) ਸ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੩
Raag Asa Guru Angad Dev
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
Khathree Sabadhan Soor Sabadhan Soodhr Sabadhan Paraa Kiratheh ||
The Way of the Khshatriya is the Way of bravery; the Way of the Shudras is service to others.
ਆਸਾ ਵਾਰ (ਮਃ ੧) (੧੨) ਸ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੪
Raag Asa Guru Angad Dev
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥
Sarab Sabadhan Eaek Sabadhan Jae Ko Jaanai Bhaeo ||
The Way of all is the Way of the One; Nanak is a slave to one who knows this secret;
ਆਸਾ ਵਾਰ (ਮਃ ੧) (੧੨) ਸ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੪
Raag Asa Guru Angad Dev
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
Naanak Thaa Kaa Dhaas Hai Soee Niranjan Dhaeo ||3||
He himself is the Immaculate Divine Lord. ||3||
ਆਸਾ ਵਾਰ (ਮਃ ੧) (੧੨) ਸ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੪
ਮਃ ੨ ॥
Ma 2 ||
Second Mehl:
ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੬੯
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
Eaek Kirasanan Sarab Dhaevaa Dhaev Dhaevaa Th Aathamaa ||
The One Lord Krishna is the Divine Lord of all; He is the Divinity of the individual soul.
ਆਸਾ ਵਾਰ (ਮਃ ੧) (੧੨) ਸ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੫
Raag Asa Guru Angad Dev
ਆਤਮਾ ਬਾਸੁਦੇਵਸ੍ਯ੍ਯਿ ਜੇ ਕੋ ਜਾਣੈ ਭੇਉ ॥
Aathamaa Baasudhaevasiy Jae Ko Jaanai Bhaeo ||
Nanak is a slave to anyone who understands this mystery of the all-pervading Lord;
ਆਸਾ ਵਾਰ (ਮਃ ੧) (੧੨) ਸ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੫
Raag Asa Guru Angad Dev
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
Naanak Thaa Kaa Dhaas Hai Soee Niranjan Dhaeo ||4||
He himself is the Immaculate Divine Lord. ||4||
ਆਸਾ ਵਾਰ (ਮਃ ੧) (੧੨) ਸ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੬
Raag Asa Guru Angad Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੯
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥
Kunbhae Badhhaa Jal Rehai Jal Bin Kunbh N Hoe ||
Water remains confined within the pitcher, but without water, the pitcher could not have been formed;
ਆਸਾ ਵਾਰ (ਮਃ ੧) (੧੨) ਸ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੬
Raag Asa Guru Nanak Dev
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥
Giaan Kaa Badhhaa Man Rehai Gur Bin Giaan N Hoe ||5||
Just so, the mind is restrained by spiritual wisdom, but without the Guru, there is no spiritual wisdom. ||5||
ਆਸਾ ਵਾਰ (ਮਃ ੧) (੧੨) ਸ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੭
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੯
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
Parriaa Hovai Gunehagaar Thaa Oumee Saadhh N Maareeai ||
If an educated person is a sinner, then the illiterate holy man is not to be punished.
ਆਸਾ ਵਾਰ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੭
Raag Asa Guru Nanak Dev
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
Jaehaa Ghaalae Ghaalanaa Thaevaeho Naao Pachaareeai ||
As are the deeds done, so is the reputation one acquires.
ਆਸਾ ਵਾਰ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੮
Raag Asa Guru Nanak Dev
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
Aisee Kalaa N Khaeddeeai Jith Dharageh Gaeiaa Haareeai ||
So do not play such a game, which will bring you to ruin at the Court of the Lord.
ਆਸਾ ਵਾਰ (ਮਃ ੧) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੮
Raag Asa Guru Nanak Dev
ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
Parriaa Athai Oumeeaa Veechaar Agai Veechaareeai ||
The accounts of the educated and the illiterate shall be judged in the world hereafter.
ਆਸਾ ਵਾਰ (ਮਃ ੧) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੯
Raag Asa Guru Nanak Dev
ਮੁਹਿ ਚਲੈ ਸੁ ਅਗੈ ਮਾਰੀਐ ॥੧੨॥
Muhi Chalai S Agai Maareeai ||12||
One who stubbornly follows his own mind shall suffer in the world hereafter. ||12||
ਆਸਾ ਵਾਰ (ਮਃ ੧) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੯
Raag Asa Guru Nanak Dev