Sri Guru Granth Sahib
Displaying Ang 472 of 1430
- 1
- 2
- 3
- 4
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥
Neel Vasathr Pehir Hovehi Paravaan ||
Wearing blue robes, they seek the approval of the Muslim rulers.
ਆਸਾ ਵਾਰ (ਮਃ ੧) (੧੬) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧
Raag Asa Guru Nanak Dev
ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥
Malaeshh Dhhaan Lae Poojehi Puraan ||
Accepting bread from the Muslim rulers, they still worship the Puraanas.
ਆਸਾ ਵਾਰ (ਮਃ ੧) (੧੬) ਸ. (੧) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧
Raag Asa Guru Nanak Dev
ਅਭਾਖਿਆ ਕਾ ਕੁਠਾ ਬਕਰਾ ਖਾਣਾ ॥
Abhaakhiaa Kaa Kuthaa Bakaraa Khaanaa ||
They eat the meat of the goats, killed after the Muslim prayers are read over them,
ਆਸਾ ਵਾਰ (ਮਃ ੧) (੧੬) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧
Raag Asa Guru Nanak Dev
ਚਉਕੇ ਉਪਰਿ ਕਿਸੈ ਨ ਜਾਣਾ ॥
Choukae Oupar Kisai N Jaanaa ||
But they do not allow anyone else to enter their kitchen areas.
ਆਸਾ ਵਾਰ (ਮਃ ੧) (੧੬) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੨
Raag Asa Guru Nanak Dev
ਦੇ ਕੈ ਚਉਕਾ ਕਢੀ ਕਾਰ ॥
Dhae Kai Choukaa Kadtee Kaar ||
They draw lines around them, plastering the ground with cow-dung.
ਆਸਾ ਵਾਰ (ਮਃ ੧) (੧੬) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੨
Raag Asa Guru Nanak Dev
ਉਪਰਿ ਆਇ ਬੈਠੇ ਕੂੜਿਆਰ ॥
Oupar Aae Baithae Koorriaar ||
The false come and sit within them.
ਆਸਾ ਵਾਰ (ਮਃ ੧) (੧੬) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੨
Raag Asa Guru Nanak Dev
ਮਤੁ ਭਿਟੈ ਵੇ ਮਤੁ ਭਿਟੈ ॥
Math Bhittai Vae Math Bhittai ||
They cry out, ""Do not touch our food,
ਆਸਾ ਵਾਰ (ਮਃ ੧) (੧੬) ਸ. (੧) ੨:੧੭ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੩
Raag Asa Guru Nanak Dev
ਇਹੁ ਅੰਨੁ ਅਸਾਡਾ ਫਿਟੈ ॥
Eihu Ann Asaaddaa Fittai ||
Or it will be polluted!""
ਆਸਾ ਵਾਰ (ਮਃ ੧) (੧੬) ਸ. (੧) ੨:੧੮ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੩
Raag Asa Guru Nanak Dev
ਤਨਿ ਫਿਟੈ ਫੇੜ ਕਰੇਨਿ ॥
Than Fittai Faerr Karaen ||
But with their polluted bodies, they commit evil deeds.
ਆਸਾ ਵਾਰ (ਮਃ ੧) (੧੬) ਸ. (੧) ੨:੧੯ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੩
Raag Asa Guru Nanak Dev
ਮਨਿ ਜੂਠੈ ਚੁਲੀ ਭਰੇਨਿ ॥
Man Joothai Chulee Bharaen ||
With filthy minds, they try to cleanse their mouths.
ਆਸਾ ਵਾਰ (ਮਃ ੧) (੧੬) ਸ. (੧) ੨:੨੦ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੩
Raag Asa Guru Nanak Dev
ਕਹੁ ਨਾਨਕ ਸਚੁ ਧਿਆਈਐ ॥
Kahu Naanak Sach Dhhiaaeeai ||
Says Nanak, meditate on the True Lord.
ਆਸਾ ਵਾਰ (ਮਃ ੧) (੧੬) ਸ. (੧) ੨:੨੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੩
Raag Asa Guru Nanak Dev
ਸੁਚਿ ਹੋਵੈ ਤਾ ਸਚੁ ਪਾਈਐ ॥੨॥
Such Hovai Thaa Sach Paaeeai ||2||
If you are pure, you will obtain the True Lord. ||2||
ਆਸਾ ਵਾਰ (ਮਃ ੧) (੧੬) ਸ. (੧) ੨:੨੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੪
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੨
ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
Chithai Andhar Sabh Ko Vaekh Nadharee Haeth Chalaaeidhaa ||
All are within Your mind; You see and move them under Your Glance of Grace, O Lord.
ਆਸਾ ਵਾਰ (ਮਃ ੧) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੪
Raag Asa Guru Nanak Dev
ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥
Aapae Dhae Vaddiaaeeaa Aapae Hee Karam Karaaeidhaa ||
You Yourself grant them glory, and You Yourself cause them to act.
ਆਸਾ ਵਾਰ (ਮਃ ੧) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੫
Raag Asa Guru Nanak Dev
ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥
Vaddahu Vaddaa Vadd Maedhanee Sirae Sir Dhhandhhai Laaeidhaa ||
The Lord is the greatest of the great; great is His world. He enjoins all to their tasks.
ਆਸਾ ਵਾਰ (ਮਃ ੧) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੫
Raag Asa Guru Nanak Dev
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
Nadhar Oupathee Jae Karae Sulathaanaa Ghaahu Karaaeidhaa ||
If he should cast an angry glance, He can transform kings into blades of grass.
ਆਸਾ ਵਾਰ (ਮਃ ੧) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੬
Raag Asa Guru Nanak Dev
ਦਰਿ ਮੰਗਨਿ ਭਿਖ ਨ ਪਾਇਦਾ ॥੧੬॥
Dhar Mangan Bhikh N Paaeidhaa ||16||
Even though they may beg from door to door, no one will give them charity. ||16||
ਆਸਾ ਵਾਰ (ਮਃ ੧) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੬
Raag Asa Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੨
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
Jae Mohaakaa Ghar Muhai Ghar Muhi Pitharee Dhaee ||
The thief robs a house, and offers the stolen goods to his ancestors.
ਆਸਾ ਵਾਰ (ਮਃ ੧) (੧੭) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੭
Raag Asa Guru Nanak Dev
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
Agai Vasath Sinjaaneeai Pitharee Chor Karaee ||
In the world hereafter, this is recognized, and his ancestors are considered thieves as well.
ਆਸਾ ਵਾਰ (ਮਃ ੧) (੧੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੭
Raag Asa Guru Nanak Dev
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥
Vadteeahi Hathh Dhalaal Kae Musafee Eaeh Karaee ||
The hands of the go-between are cut off; this is the Lord's justice.
ਆਸਾ ਵਾਰ (ਮਃ ੧) (੧੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੮
Raag Asa Guru Nanak Dev
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥
Naanak Agai So Milai J Khattae Ghaalae Dhaee ||1||
O Nanak, in the world hereafter, that alone is received, which one gives to the needy from his own earnings and labor. ||1||
ਆਸਾ ਵਾਰ (ਮਃ ੧) (੧੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੮
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੨
ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥
Jio Joroo Siranaavanee Aavai Vaaro Vaar ||
As a woman has her periods, month after month,
ਆਸਾ ਵਾਰ (ਮਃ ੧) (੧੭) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੯
Raag Asa Guru Nanak Dev
ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥
Joothae Joothaa Mukh Vasai Nith Nith Hoe Khuaar ||
So does falsehood dwell in the mouth of the false; they suffer forever, again and again.
ਆਸਾ ਵਾਰ (ਮਃ ੧) (੧੭) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੯
Raag Asa Guru Nanak Dev
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥
Soochae Eaehi N Aakheeahi Behan J Pinddaa Dhhoe ||
They are not called pure, who sit down after merely washing their bodies.
ਆਸਾ ਵਾਰ (ਮਃ ੧) (੧੭) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੯
Raag Asa Guru Nanak Dev
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥
Soochae Saeee Naanakaa Jin Man Vasiaa Soe ||2||
Only they are pure, O Nanak, within whose minds the Lord abides. ||2||
ਆਸਾ ਵਾਰ (ਮਃ ੧) (੧੭) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੦
Raag Asa Guru Nanak Dev
ਪਉੜੀ ॥
Pourree ||
Pauree:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੨
ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
Thurae Palaanae Poun Vaeg Har Rangee Haram Savaariaa ||
With saddled horses, as fast as the wind, and harems decorated in every way;
ਆਸਾ ਵਾਰ (ਮਃ ੧) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੦
Raag Asa Guru Nanak Dev
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥
Kothae Manddap Maarreeaa Laae Baithae Kar Paasaariaa ||
In houses and pavilions and lofty mansions, they dwell, making ostentatious shows.
ਆਸਾ ਵਾਰ (ਮਃ ੧) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੧
Raag Asa Guru Nanak Dev
ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥
Cheej Karan Man Bhaavadhae Har Bujhan Naahee Haariaa ||
They act out their minds' desires, but they do not understand the Lord, and so they are ruined.
ਆਸਾ ਵਾਰ (ਮਃ ੧) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੨
Raag Asa Guru Nanak Dev
ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥
Kar Furamaaeis Khaaeiaa Vaekh Mehalath Maran Visaariaa ||
Asserting their authority, they eat, and beholding their mansions, they forget about death.
ਆਸਾ ਵਾਰ (ਮਃ ੧) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੨
Raag Asa Guru Nanak Dev
ਜਰੁ ਆਈ ਜੋਬਨਿ ਹਾਰਿਆ ॥੧੭॥
Jar Aaee Joban Haariaa ||17||
But old age comes, and youth is lost. ||17||
ਆਸਾ ਵਾਰ (ਮਃ ੧) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੩
Raag Asa Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੨
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥
Jae Kar Soothak Manneeai Sabh Thai Soothak Hoe ||
If one accepts the concept of impurity, then there is impurity everywhere.
ਆਸਾ ਵਾਰ (ਮਃ ੧) (੧੮) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੩
Raag Asa Guru Nanak Dev
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
Gohae Athai Lakarree Andhar Keerraa Hoe ||
In cow-dung and wood there are worms.
ਆਸਾ ਵਾਰ (ਮਃ ੧) (੧੮) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੪
Raag Asa Guru Nanak Dev
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥
Jaethae Dhaanae Ann Kae Jeeaa Baajh N Koe ||
As many as are the grains of corn, none is without life.
ਆਸਾ ਵਾਰ (ਮਃ ੧) (੧੮) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੪
Raag Asa Guru Nanak Dev
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
Pehilaa Paanee Jeeo Hai Jith Hariaa Sabh Koe ||
First, there is life in the water, by which everything else is made green.
ਆਸਾ ਵਾਰ (ਮਃ ੧) (੧੮) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੪
Raag Asa Guru Nanak Dev
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥
Soothak Kio Kar Rakheeai Soothak Pavai Rasoe ||
How can it be protected from impurity? It touches our own kitchen.
ਆਸਾ ਵਾਰ (ਮਃ ੧) (੧੮) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੫
Raag Asa Guru Nanak Dev
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥
Naanak Soothak Eaev N Outharai Giaan Outhaarae Dhhoe ||1||
O Nanak, impurity cannot be removed in this way; it is washed away only by spiritual wisdom. ||1||
ਆਸਾ ਵਾਰ (ਮਃ ੧) (੧੮) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੫
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੨
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥
Man Kaa Soothak Lobh Hai Jihavaa Soothak Koorr ||
The impurity of the mind is greed, and the impurity of the tongue is falsehood.
ਆਸਾ ਵਾਰ (ਮਃ ੧) (੧੮) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੬
Raag Asa Guru Nanak Dev
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥
Akhee Soothak Vaekhanaa Par Thria Par Dhhan Roop ||
The impurity of the eyes is to gaze upon the beauty of another man's wife, and his wealth.
ਆਸਾ ਵਾਰ (ਮਃ ੧) (੧੮) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੬
Raag Asa Guru Nanak Dev
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥
Kannee Soothak Kann Pai Laaeithabaaree Khaahi ||
The impurity of the ears is to listen to the slander of others.
ਆਸਾ ਵਾਰ (ਮਃ ੧) (੧੮) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੭
Raag Asa Guru Nanak Dev
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥
Naanak Hansaa Aadhamee Badhhae Jam Pur Jaahi ||2||
O Nanak, the mortal's soul goes, bound and gagged to the city of Death. ||2||
ਆਸਾ ਵਾਰ (ਮਃ ੧) (੧੮) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੭
Raag Asa Guru Nanak Dev
ਮਃ ੧ ॥
Ma 1 ||
First Mehl:
ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੨
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥
Sabho Soothak Bharam Hai Dhoojai Lagai Jaae ||
All impurity comes from doubt and attachment to duality.
ਆਸਾ ਵਾਰ (ਮਃ ੧) (੧੮) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੮
Raag Asa Guru Nanak Dev
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥
Janman Maranaa Hukam Hai Bhaanai Aavai Jaae ||
Birth and death are subject to the Command of the Lord's Will; through His Will we come and go.
ਆਸਾ ਵਾਰ (ਮਃ ੧) (੧੮) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੮
Raag Asa Guru Nanak Dev
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
Khaanaa Peenaa Pavithra Hai Dhithon Rijak Sanbaahi ||
Eating and drinking are pure, since the Lord gives nourishment to all.
ਆਸਾ ਵਾਰ (ਮਃ ੧) (੧੮) ਸ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੯
Raag Asa Guru Nanak Dev
ਨਾਨਕ ਜਿਨ੍ਹ੍ਹੀ ਗੁਰਮੁਖਿ ਬੁਝਿਆ ਤਿਨ੍ਹ੍ਹਾ ਸੂਤਕੁ ਨਾਹਿ ॥੩॥
Naanak Jinhee Guramukh Bujhiaa Thinhaa Soothak Naahi ||3||
O Nanak, the Gurmukhs, who understand the Lord, are not stained by impurity. ||3||
ਆਸਾ ਵਾਰ (ਮਃ ੧) (੧੮) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੨ ਪੰ. ੧੯
Raag Asa Guru Nanak Dev