Sri Guru Granth Sahib
Displaying Ang 493 of 1430
- 1
- 2
- 3
- 4
ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥
Dhuramath Bhaageheen Math Feekae Naam Sunath Aavai Man Rohai ||
Evil-minded, unfortunate and shallow-minded are those who feel anger in their minds, when they hear the Naam, the Name of the Lord.
ਗੂਜਰੀ (੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧
Raag Goojree Guru Ram Das
ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥
Kooaa Kaag Ko Anmrith Ras Paaeeai Thripathai Visattaa Khaae Mukh Gohai ||3||
You may place ambrosial nectar before crows and ravens, but they will be satisfied only by eating manure and dung with their mouths. ||3||
ਗੂਜਰੀ (੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੨
Raag Goojree Guru Ram Das
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥
Anmrith Sar Sathigur Sathivaadhee Jith Naathai Kooaa Hans Hohai ||
The True Guru, the Speaker of Truth, is the pool of Ambrosial Nectar; bathing within it, the crow becomes a swan.
ਗੂਜਰੀ (੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੨
Raag Goojree Guru Ram Das
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ੍ਹ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥
Naanak Dhhan Dhhann Vaddae Vaddabhaagee Jinh Guramath Naam Ridhai Mal Dhhohai ||4||2||
O Nanak, blessed, blessed and very fortunate are those who, through the Guru's Teachings, with the Naam, wash away the filth of their hearts. ||4||2||
ਗੂਜਰੀ (੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੩
Raag Goojree Guru Ram Das
ਗੂਜਰੀ ਮਹਲਾ ੪ ॥
Goojaree Mehalaa 4 ||
Goojaree, Fourth Mehl:
ਗੂਜਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੯੩
ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥
Har Jan Ootham Ootham Baanee Mukh Bolehi Paroupakaarae ||
The humble servants of the Lord are exalted, and exalted is their speech. With their mouths, they speak for the benefit of others.
ਗੂਜਰੀ (੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੪
Raag Goojree Guru Ram Das
ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥
Jo Jan Sunai Saradhhaa Bhagath Saethee Kar Kirapaa Har Nisathaarae ||1||
Those who listen to them with faith and devotion, are blessed by the Lord; showering His Mercy, He saves them. ||1||
ਗੂਜਰੀ (੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੪
Raag Goojree Guru Ram Das
ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥
Raam Mo Ko Har Jan Mael Piaarae ||
Lord, please, let me meet the beloved servants of the Lord.
ਗੂਜਰੀ (੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੫
Raag Goojree Guru Ram Das
ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥
Maerae Preetham Praan Sathigur Gur Pooraa Ham Paapee Gur Nisathaarae ||1|| Rehaao ||
The True Guru, the Perfect Guru, is my Beloved, my very breath of life; the Guru has saved me, the sinner. ||1||Pause||
ਗੂਜਰੀ (੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੫
Raag Goojree Guru Ram Das
ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥
Guramukh Vaddabhaagee Vaddabhaagae Jin Har Har Naam Adhhaarae ||
The Gurmukhs are fortunate, so very fortunate; their Support is the Name of the Lord, Har, Har.
ਗੂਜਰੀ (੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੬
Raag Goojree Guru Ram Das
ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥
Har Har Anmrith Har Ras Paavehi Guramath Bhagath Bhanddaarae ||2||
They obtain the Ambrosial Nectar of the Name of the Lord, Har, Har; through the Guru's Teachings, they obtain this treasure-house of devotional worship. ||2||
ਗੂਜਰੀ (੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੭
Raag Goojree Guru Ram Das
ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥
Jin Dharasan Sathigur Sath Purakh N Paaeiaa Thae Bhaageheen Jam Maarae ||
Those who do not obtain the Blessed Vision of the Darshan of the True Guru, the True Primal Being, are most unfortunate; they are destroyed by the Messenger of Death.
ਗੂਜਰੀ (੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੭
Raag Goojree Guru Ram Das
ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥
Sae Kookar Sookar Garadhhabh Pavehi Garabh Jonee Dhay Maarae Mehaa Hathiaarae ||3||
They are like dogs, pigs and jackasses; they are cast into the womb of reincarnation, and the Lord strikes them down as the worst of murderers. ||3||
ਗੂਜਰੀ (੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੮
Raag Goojree Guru Ram Das
ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥
Dheen Dhaeiaal Hohu Jan Oopar Kar Kirapaa Laehu Oubaarae ||
O Lord, Kind to the poor, please shower Your mercy upon Your humble servant, and save him.
ਗੂਜਰੀ (੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੯
Raag Goojree Guru Ram Das
ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥
Naanak Jan Har Kee Saranaaee Har Bhaavai Har Nisathaarae ||4||3||
Servant Nanak has entered the Lord's Sanctuary; if it pleases You, Lord, please save him. ||4||3||
ਗੂਜਰੀ (੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੯
Raag Goojree Guru Ram Das
ਗੂਜਰੀ ਮਹਲਾ ੪ ॥
Goojaree Mehalaa 4 ||
Goojaree, Fourth Mehl:
ਗੂਜਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੯੩
ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥
Hohu Dhaeiaal Maeraa Man Laavahu Ho Anadhin Raam Naam Nith Dhhiaaee ||
Be Merciful and attune my mind, so that I might meditate continually on the Lord's Name, night and day.
ਗੂਜਰੀ (੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੦
Raag Goojree Guru Ram Das
ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥੧॥
Sabh Sukh Sabh Gun Sabh Nidhhaan Har Jith Japiai Dhukh Bhukh Sabh Lehi Jaaee ||1||
The Lord is all peace, all virtue and all wealth; remembering Him, all misery and hunger depart. ||1||
ਗੂਜਰੀ (੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੧
Raag Goojree Guru Ram Das
ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥
Man Maerae Maeraa Raam Naam Sakhaa Har Bhaaee ||
O my mind, the Lord's Name is my companion and brother.
ਗੂਜਰੀ (੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੨
Raag Goojree Guru Ram Das
ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥੧॥ ਰਹਾਉ ॥
Guramath Raam Naam Jas Gaavaa Anth Baelee Dharageh Leae Shhaddaaee ||1|| Rehaao ||
Under Guru's Instruction, I sing the Praises of the Lord's Name; it shall be my help and support in the end, and it shall deliver me in the Court of the Lord. ||1||Pause||
ਗੂਜਰੀ (੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੨
Raag Goojree Guru Ram Das
ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥
Thoon Aapae Dhaathaa Prabh Antharajaamee Kar Kirapaa Loch Maerai Man Laaee ||
You Yourself are the Giver, O God, Inner-knower, Searcher of hearts; by Your Grace, You have infused longing for You in my mind.
ਗੂਜਰੀ (੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੩
Raag Goojree Guru Ram Das
ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥੨॥
Mai Man Than Loch Lagee Har Saethee Prabh Loch Pooree Sathigur Saranaaee ||2||
My mind and body long for the Lord; God has fulfilled my longing. I have entered the Sanctuary of the True Guru. ||2||
ਗੂਜਰੀ (੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੪
Raag Goojree Guru Ram Das
ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥
Maanas Janam Punn Kar Paaeiaa Bin Naavai Dhhrig Dhhrig Birathhaa Jaaee ||
Human birth is obtained through good actions; without the Name, it is cursed, totally cursed, and it passes away in vain.
ਗੂਜਰੀ (੪) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੪
Raag Goojree Guru Ram Das
ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥੩॥
Naam Binaa Ras Kas Dhukh Khaavai Mukh Feekaa Thhuk Thhook Mukh Paaee ||3||
Without the Naam, the Name of the Lord, one obtains only suffering for his delicacies to eat. His mouth is insipid, and his face is spat upon, again and again. ||3||
ਗੂਜਰੀ (੪) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੫
Raag Goojree Guru Ram Das
ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥
Jo Jan Har Prabh Har Har Saranaa Thin Dharageh Har Har Dhae Vaddiaaee ||
Those humble beings, who have entered the Sanctuary of the Lord God, Har, Har, are blessed with glory in the Court of the Lord, Har, Har.
ਗੂਜਰੀ (੪) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੬
Raag Goojree Guru Ram Das
ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥੪॥੪॥
Dhhann Dhhann Saabaas Kehai Prabh Jan Ko Jan Naanak Mael Leae Gal Laaee ||4||4||
Blessed, blessed and congratulations, says God to His humble servant. O servant Nanak, He embraces him, and blends him with Himself. ||4||4||
ਗੂਜਰੀ (੪) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੬
Raag Goojree Guru Ram Das
ਗੂਜਰੀ ਮਹਲਾ ੪ ॥
Goojaree Mehalaa 4 ||
Goojaree, Fourth Mehl:
ਗੂਜਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੯੩
ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥
Guramukh Sakhee Sehaelee Maeree Mo Ko Dhaevahu Dhaan Har Praan Jeevaaeiaa ||
O Gurmukhs O my friends and companions give me the gift of the Lord's Name, the life of my very life.
ਗੂਜਰੀ (੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੭
Raag Goojree Guru Ram Das
ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨ੍ਹ੍ਹਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥
Ham Hoveh Laalae Golae Gurasikhaa Kae Jinhaa Anadhin Har Prabh Purakh Dhhiaaeiaa ||1||
I am the slave, the servant of the Guru's Sikhs, who meditate on the Lord God, the Primal Being, night and day. ||1||
ਗੂਜਰੀ (੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੮
Raag Goojree Guru Ram Das
ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥
Maerai Man Than Birahu Gurasikh Pag Laaeiaa ||
Within my mind and body, I have enshrined love for the feet of the Guru's Sikhs.
ਗੂਜਰੀ (੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੯
Raag Goojree Guru Ram Das
ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ ॥
Maerae Praan Sakhaa Gur Kae Sikh Bhaaee Mo Ko Karahu Oupadhaes Har Milai Milaaeiaa ||1|| Rehaao ||
O my life-mates, O Sikhs of the Guru, O Siblings of Destiny, instruct me in the Teachings, that I might merge in the Lord's Merger. ||1||Pause||
ਗੂਜਰੀ (੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੩ ਪੰ. ੧੯
Raag Goojree Guru Ram Das