Sri Guru Granth Sahib
Displaying Ang 497 of 1430
- 1
- 2
- 3
- 4
ਕਲਿ ਕਲੇਸ ਮਿਟੇ ਖਿਨ ਭੀਤਰਿ ਨਾਨਕ ਸਹਜਿ ਸਮਾਇਆ ॥੪॥੫॥੬॥
Kal Kalaes Mittae Khin Bheethar Naanak Sehaj Samaaeiaa ||4||5||6||
His troubles and worries are ended in an instant; O Nanak, he merges in celestial peace. ||4||5||6||
ਗੂਜਰੀ (ਮਃ ੫) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧
Raag Goojree Guru Arjan Dev
ਗੂਜਰੀ ਮਹਲਾ ੫ ॥
Goojaree Mehalaa 5 ||
Goojaree, Fifth Mehl:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੭
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥
Jis Maanukh Pehi Karo Baenathee So Apanai Dhukh Bhariaa ||
Whoever I approach to ask for help, I find him full of his own troubles.
ਗੂਜਰੀ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੨
Raag Goojree Guru Arjan Dev
ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥
Paarabreham Jin Ridhai Araadhhiaa Thin Bho Saagar Thariaa ||1||
One who worships in his heart the Supreme Lord God, crosses over the terrifying world-ocean. ||1||
ਗੂਜਰੀ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੨
Raag Goojree Guru Arjan Dev
ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥
Gur Har Bin Ko N Brithhaa Dhukh Kaattai ||
No one, except the Guru-Lord, can dispel our pain and sorrow.
ਗੂਜਰੀ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੩
Raag Goojree Guru Arjan Dev
ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥
Prabh Thaj Avar Saevak Jae Hoee Hai Thith Maan Mehath Jas Ghaattai ||1|| Rehaao ||
Forsaking God, and serving another, one's honor, dignity and reputation are decreased. ||1||Pause||
ਗੂਜਰੀ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੩
Raag Goojree Guru Arjan Dev
ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥
Maaeiaa Kae Sanabandhh Sain Saak Kith Hee Kaam N Aaeiaa ||
Relatives, relations and family bound through Maya are of no avail.
ਗੂਜਰੀ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੪
Raag Goojree Guru Arjan Dev
ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥
Har Kaa Dhaas Neech Kul Oochaa This Sang Man Baanshhath Fal Paaeiaa ||2||
The Lord's servant, although of lowly birth, is exalted. Associating with him, one obtains the fruits of his mind's desires. ||2||
ਗੂਜਰੀ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੫
Raag Goojree Guru Arjan Dev
ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥
Laakh Kott Bikhiaa Kae Binjan Thaa Mehi Thrisan N Boojhee ||
Through corruption, one may obtain thousands and millions of enjoyments, but even so, his desires are not satisfied through them.
ਗੂਜਰੀ (ਮਃ ੫) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੫
Raag Goojree Guru Arjan Dev
ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥
Simarath Naam Kott Oujeeaaraa Basath Agochar Soojhee ||3||
Remembering the Naam, the Name of the Lord, millions of lights appear, and the incomprehensible is understood. ||3||
ਗੂਜਰੀ (ਮਃ ੫) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੬
Raag Goojree Guru Arjan Dev
ਫਿਰਤ ਫਿਰਤ ਤੁਮ੍ਹ੍ਹਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥
Firath Firath Thumharai Dhuaar Aaeiaa Bhai Bhanjan Har Raaeiaa ||
Wandering and roaming around, I have come to Your Door, Destroyer of fear, O Lord King.
ਗੂਜਰੀ (ਮਃ ੫) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੭
Raag Goojree Guru Arjan Dev
ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥
Saadhh Kae Charan Dhhoor Jan Baashhai Sukh Naanak Eihu Paaeiaa ||4||6||7||
Servant Nanak yearns for the dust of the feet of the Holy; in it, he finds peace. ||4||6||7||
ਗੂਜਰੀ (ਮਃ ੫) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੭
Raag Goojree Guru Arjan Dev
ਗੂਜਰੀ ਮਹਲਾ ੫ ਪੰਚਪਦਾ ਘਰੁ ੨
Goojaree Mehalaa 5 Panchapadhaa Ghar 2
Goojaree, Fifth Mehl, Panch-Pada, Second House:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੭
ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥
Prathhamae Garabh Maathaa Kai Vaasaa Oohaa Shhodd Dhharan Mehi Aaeiaa ||
First, he came to dwell in his mother's womb; leaving it, he came into the world.
ਗੂਜਰੀ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੦
Raag Goojree Guru Arjan Dev
ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥
Chithr Saal Sundhar Baag Mandhar Sang N Kashhehoo Jaaeiaa ||1||
Splendid mansions, beautiful gardens and palaces - none of these shall go with him. ||1||
ਗੂਜਰੀ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੦
Raag Goojree Guru Arjan Dev
ਅਵਰ ਸਭ ਮਿਥਿਆ ਲੋਭ ਲਬੀ ॥
Avar Sabh Mithhiaa Lobh Labee ||
All other greeds of the greedy are false.
ਗੂਜਰੀ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੧
Raag Goojree Guru Arjan Dev
ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥
Gur Poorai Dheeou Har Naamaa Jeea Ko Eaehaa Vasath Fabee ||1|| Rehaao ||
The Perfect Guru has given me the Name of the Lord, which my soul has come to treasure. ||1||Pause||
ਗੂਜਰੀ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੧
Raag Goojree Guru Arjan Dev
ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥
Eisatt Meeth Bandhhap Suth Bhaaee Sang Banithaa Rach Hasiaa ||
Surrounded by dear friends, relatives, children, siblings and spouse, he laughs playfully.
ਗੂਜਰੀ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੨
Raag Goojree Guru Arjan Dev
ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨ੍ਹ੍ਹ ਪੇਖਤ ਹੀ ਕਾਲਿ ਗ੍ਰਸਿਆ ॥੨॥
Jab Anthee Aousar Aae Baniou Hai Ounh Paekhath Hee Kaal Grasiaa ||2||
But when the very last moment arrives, Death seizes him, while they merely look on. ||2||
ਗੂਜਰੀ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੨
Raag Goojree Guru Arjan Dev
ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥
Kar Kar Anarathh Bihaajhee Sanpai Sueinaa Roopaa Dhaamaa ||
By continual oppression and exploitation, he accumulates wealth, gold, silver and money,
ਗੂਜਰੀ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੩
Raag Goojree Guru Arjan Dev
ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥
Bhaarree Ko Ouhu Bhaarraa Miliaa Hor Sagal Bhaeiou Biraanaa ||3||
But the load-bearer gets only paltry wages, while the rest of the money passes on to others. ||3||
ਗੂਜਰੀ (ਮਃ ੫) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੩
Raag Goojree Guru Arjan Dev
ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥
Haivar Gaivar Rathh Sanbaahae Gahu Kar Keenae Maerae ||
He grabs and collects horses, elephants and chariots, and claims them as his own.
ਗੂਜਰੀ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੪
Raag Goojree Guru Arjan Dev
ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥੪॥
Jab Thae Hoee Laanmee Dhhaaee Chalehi Naahee Eik Pairae ||4||
But when he sets out on the long journey, they will not go even one step with him. ||4||
ਗੂਜਰੀ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੫
Raag Goojree Guru Arjan Dev
ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥
Naam Dhhan Naam Sukh Raajaa Naam Kuttanb Sehaaee ||
The Naam, the Name of the Lord, is my wealth; the Naam is my princely pleasure; the Naam is my family and helper.
ਗੂਜਰੀ (ਮਃ ੫) (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੫
Raag Goojree Guru Arjan Dev
ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ ॥੫॥੧॥੮॥
Naam Sanpath Gur Naanak Ko Dheeee Ouh Marai N Aavai Jaaee ||5||1||8||
The Guru has given Nanak the wealth of the Naam; it neither perishes, nor comes or goes. ||5||1||8||
ਗੂਜਰੀ (ਮਃ ੫) (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੬
Raag Goojree Guru Arjan Dev
ਗੂਜਰੀ ਮਹਲਾ ੫ ਤਿਪਦੇ ਘਰੁ ੨
Goojaree Mehalaa 5 Thipadhae Ghar 2
Goojaree, Fifth Mehl, Ti-Padas, Second House:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੯੭
ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸਨਾ ਜਲਨਿ ਬੁਝਾਈ ॥
Dhukh Binasae Sukh Keeaa Nivaasaa Thrisanaa Jalan Bujhaaee ||
My sorrows are ended, and I am filled with peace. The fire of desire within me has been quenched.
ਗੂਜਰੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੮
Raag Goojree Guru Arjan Dev
ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ ਬਿਨਸਿ ਨ ਆਵੈ ਜਾਈ ॥੧॥
Naam Nidhhaan Sathiguroo Dhrirraaeiaa Binas N Aavai Jaaee ||1||
The True Guru has implanted the treasure of the Naam, the Name of the Lord, within me; it neither dies, nor goes anywhere. ||1||
ਗੂਜਰੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੮
Raag Goojree Guru Arjan Dev
ਹਰਿ ਜਪਿ ਮਾਇਆ ਬੰਧਨ ਤੂਟੇ ॥
Har Jap Maaeiaa Bandhhan Thoottae ||
Meditating on the Lord, the bonds of Maya are cut away.
ਗੂਜਰੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੯
Raag Goojree Guru Arjan Dev
ਭਏ ਕ੍ਰਿਪਾਲ ਦਇਆਲ ਪ੍ਰਭ ਮੇਰੇ ਸਾਧਸੰਗਤਿ ਮਿਲਿ ਛੂਟੇ ॥੧॥ ਰਹਾਉ ॥
Bheae Kirapaal Dhaeiaal Prabh Maerae Saadhhasangath Mil Shhoottae ||1|| Rehaao ||
When my God becomes kind and compassionate, one joins the Saadh Sangat, the Company of the Holy, and is emancipated. ||1||Pause||
ਗੂਜਰੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੭ ਪੰ. ੧੯
Raag Goojree Guru Arjan Dev