Sri Guru Granth Sahib
Displaying Ang 527 of 1430
- 1
- 2
- 3
- 4
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੭
ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥
Raag Dhaevagandhhaaree Mehalaa 4 Ghar 1 ||
Raag Dayv-Gandhaaree, Fourth Mehl, First House:
ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੭
ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥
Saevak Jan Banae Thaakur Liv Laagae ||
Those who become the humble servants of the Lord and Master, lovingly focus their minds on Him.
ਦੇਵਗੰਧਾਰੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੪
Raag Dev Gandhaaree Guru Ram Das
ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥
Jo Thumaraa Jas Kehathae Guramath Thin Mukh Bhaag Sabhaagae ||1|| Rehaao ||
Those who chant Your Praises, through the Guru's Teachings, have great good fortune recorded upon their foreheads. ||1||Pause||
ਦੇਵਗੰਧਾਰੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੪
Raag Dev Gandhaaree Guru Ram Das
ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥
Ttoottae Maaeiaa Kae Bandhhan Faahae Har Raam Naam Liv Laagae ||
The bonds and shackles of Maya are shattered, by lovingly focusing their minds on the Name of the Lord.
ਦੇਵਗੰਧਾਰੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੫
Raag Dev Gandhaaree Guru Ram Das
ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥
Hamaraa Man Mohiou Gur Mohan Ham Bisam Bhee Mukh Laagae ||1||
My mind is enticed by the Guru, the Enticer; beholding Him, I am wonder-struck. ||1||
ਦੇਵਗੰਧਾਰੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੫
Raag Dev Gandhaaree Guru Ram Das
ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥
Sagalee Rain Soee Andhhiaaree Gur Kinchath Kirapaa Jaagae ||
I slept through the entire dark night of my life, but through the tiniest bit of the Guru's Grace, I have been awakened.
ਦੇਵਗੰਧਾਰੀ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੬
Raag Dev Gandhaaree Guru Ram Das
ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥
Jan Naanak Kae Prabh Sundhar Suaamee Mohi Thum Sar Avar N Laagae ||2||1||
O Beautiful Lord God, Master of servant Nanak, there is none comparable to You. ||2||1||
ਦੇਵਗੰਧਾਰੀ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੬
Raag Dev Gandhaaree Guru Ram Das
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੭
ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥
Maero Sundhar Kehahu Milai Kith Galee ||
Tell me - on what path will I find my Beauteous Lord?
ਦੇਵਗੰਧਾਰੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੭
Raag Dev Gandhaaree Guru Ram Das
ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥
Har Kae Santh Bathaavahu Maarag Ham Peeshhai Laag Chalee ||1|| Rehaao ||
O Saints of the Lord, show me the Way, and I shall follow. ||1||Pause||
ਦੇਵਗੰਧਾਰੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੮
Raag Dev Gandhaaree Guru Ram Das
ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥
Pria Kae Bachan Sukhaanae Heearai Eih Chaal Banee Hai Bhalee ||
I cherish in my heart the Words of my Beloved; this is the best way.
ਦੇਵਗੰਧਾਰੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੮
Raag Dev Gandhaaree Guru Ram Das
ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥
Latturee Madhhuree Thaakur Bhaaee Ouh Sundhar Har Dtul Milee ||1||
The bride may be hunch-backed and short, but if she is loved by her Lord Master, she becomes beautiful, and she melts in the Lord's embrace. ||1||
ਦੇਵਗੰਧਾਰੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੯
Raag Dev Gandhaaree Guru Ram Das
ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥
Eaeko Prio Sakheeaa Sabh Pria Kee Jo Bhaavai Pir Saa Bhalee ||
There is only the One Beloved - we are all soul-brides of our Husband Lord. She who is pleasing to her Husband Lord is good.
ਦੇਵਗੰਧਾਰੀ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੦
Raag Dev Gandhaaree Guru Ram Das
ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥
Naanak Gareeb Kiaa Karai Bichaaraa Har Bhaavai Thith Raahi Chalee ||2||2||
What can poor, helpless Nanak do? As it pleases the Lord, so does he walk. ||2||2||
ਦੇਵਗੰਧਾਰੀ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੦
Raag Dev Gandhaaree Guru Ram Das
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੭
ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ ॥
Maerae Man Mukh Har Har Har Boleeai ||
O my mind, chant the Name of the Lord, Har, Har, Har.
ਦੇਵਗੰਧਾਰੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੧
Raag Dev Gandhaaree Guru Ram Das
ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥
Guramukh Rang Chaloolai Raathee Har Praem Bheenee Choleeai ||1|| Rehaao ||
The Gurmukh is imbued with the deep red color of the poppy. His shawl is saturated with the Lord's Love. ||1||Pause||
ਦੇਵਗੰਧਾਰੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੧
Raag Dev Gandhaaree Guru Ram Das
ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥
Ho Firo Dhivaanee Aaval Baaval This Kaaran Har Dtoleeai ||
I wander around here and there, like a madman, bewildered, seeking out my Darling Lord.
ਦੇਵਗੰਧਾਰੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੨
Raag Dev Gandhaaree Guru Ram Das
ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥੧॥
Koee Maelai Maeraa Preetham Piaaraa Ham This Kee Gul Goleeai ||1||
I shall be the slave of the slave of whoever unites me with my Darling Beloved. ||1||
ਦੇਵਗੰਧਾਰੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੩
Raag Dev Gandhaaree Guru Ram Das
ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ ਪੀ ਝੋਲੀਐ ॥
Sathigur Purakh Manaavahu Apunaa Har Anmrith Pee Jholeeai ||
So align yourself with the Almighty True Guru; drink in and savor the Ambrosial Nectar of the Lord.
ਦੇਵਗੰਧਾਰੀ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੩
Raag Dev Gandhaaree Guru Ram Das
ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥੨॥੩॥
Gur Prasaadh Jan Naanak Paaeiaa Har Laadhhaa Dhaeh Ttoleeai ||2||3||
By Guru's Grace, servant Nanak has obtained the wealth of the Lord within. ||2||3||
ਦੇਵਗੰਧਾਰੀ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੪
Raag Dev Gandhaaree Guru Ram Das
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੭
ਅਬ ਹਮ ਚਲੀ ਠਾਕੁਰ ਪਹਿ ਹਾਰਿ ॥
Ab Ham Chalee Thaakur Pehi Haar ||
Now, I have come, exhausted, to my Lord and Master.
ਦੇਵਗੰਧਾਰੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੫
Raag Dev Gandhaaree Guru Ram Das
ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥
Jab Ham Saran Prabhoo Kee Aaee Raakh Prabhoo Bhaavai Maar ||1|| Rehaao ||
Now that I have come seeking Your Sanctuary, God, please, either save me, or kill me. ||1||Pause||
ਦੇਵਗੰਧਾਰੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੫
Raag Dev Gandhaaree Guru Ram Das