Sri Guru Granth Sahib
Displaying Ang 537 of 1430
- 1
- 2
- 3
- 4
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਬਿਹਾਗੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੭
ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥
Raag Bihaagarraa Choupadhae Mehalaa 5 Ghar 2 ||
Raag Bihaagraa, Chau-Padas, Fifth Mehl, Second House:
ਬਿਹਾਗੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੭
ਦੂਤਨ ਸੰਗਰੀਆ ॥
Dhoothan Sangareeaa ||
To associate with your arch enemies,
ਬਿਹਾਗੜਾ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੪
Raag Bihaagrhaa Guru Arjan Dev
ਭੁਇਅੰਗਨਿ ਬਸਰੀਆ ॥
Bhueiangan Basareeaa ||
Is to live with poisonous snakes;
ਬਿਹਾਗੜਾ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੪
Raag Bihaagrhaa Guru Arjan Dev
ਅਨਿਕ ਉਪਰੀਆ ॥੧॥
Anik Oupareeaa ||1||
I have made the effort to shake them off. ||1||
ਬਿਹਾਗੜਾ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੪
Raag Bihaagrhaa Guru Arjan Dev
ਤਉ ਮੈ ਹਰਿ ਹਰਿ ਕਰੀਆ ॥
Tho Mai Har Har Kareeaa ||
Then, I repeated the Name of the Lord, Har, Har,
ਬਿਹਾਗੜਾ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੪
Raag Bihaagrhaa Guru Arjan Dev
ਤਉ ਸੁਖ ਸਹਜਰੀਆ ॥੧॥ ਰਹਾਉ ॥
Tho Sukh Sehajareeaa ||1|| Rehaao ||
And I obtained celestial peace. ||1||Pause||
ਬਿਹਾਗੜਾ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੪
Raag Bihaagrhaa Guru Arjan Dev
ਮਿਥਨ ਮੋਹਰੀਆ ॥
Mithhan Mohareeaa ||
False is the love
ਬਿਹਾਗੜਾ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੫
Raag Bihaagrhaa Guru Arjan Dev
ਅਨ ਕਉ ਮੇਰੀਆ ॥
An Ko Maereeaa ||
Of the many emotional attachments,
ਬਿਹਾਗੜਾ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੫
Raag Bihaagrhaa Guru Arjan Dev
ਵਿਚਿ ਘੂਮਨ ਘਿਰੀਆ ॥੨॥
Vich Ghooman Ghireeaa ||2||
Which suck the mortal into the whirlpool of reincarnation. ||2||
ਬਿਹਾਗੜਾ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੫
Raag Bihaagrhaa Guru Arjan Dev
ਸਗਲ ਬਟਰੀਆ ॥
Sagal Battareeaa ||
All are travellers,
ਬਿਹਾਗੜਾ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੬
Raag Bihaagrhaa Guru Arjan Dev
ਬਿਰਖ ਇਕ ਤਰੀਆ ॥
Birakh Eik Thareeaa ||
Who have gathered under the world-tree,
ਬਿਹਾਗੜਾ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੬
Raag Bihaagrhaa Guru Arjan Dev
ਬਹੁ ਬੰਧਹਿ ਪਰੀਆ ॥੩॥
Bahu Bandhhehi Pareeaa ||3||
And are bound by their many bonds. ||3||
ਬਿਹਾਗੜਾ (ਮਃ ੫) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੬
Raag Bihaagrhaa Guru Arjan Dev
ਥਿਰੁ ਸਾਧ ਸਫਰੀਆ ॥
Thhir Saadhh Safareeaa ||
Eternal is the Company of the Holy,
ਬਿਹਾਗੜਾ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੬
Raag Bihaagrhaa Guru Arjan Dev
ਜਹ ਕੀਰਤਨੁ ਹਰੀਆ ॥
Jeh Keerathan Hareeaa ||
Where the Kirtan of the Lord's Praises are sung.
ਬਿਹਾਗੜਾ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੬
Raag Bihaagrhaa Guru Arjan Dev
ਨਾਨਕ ਸਰਨਰੀਆ ॥੪॥੧॥
Naanak Saranareeaa ||4||1||
Nanak seeks this Sanctuary. ||4||1||
ਬਿਹਾਗੜਾ (ਮਃ ੫) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੭
Raag Bihaagrhaa Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਹਾਗੜਾ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੫੩੭
ਰਾਗੁ ਬਿਹਾਗੜਾ ਮਹਲਾ ੯ ॥
Raag Bihaagarraa Mehalaa 9 ||
Raag Bihaagraa, Ninth Mehl:
ਬਿਹਾਗੜਾ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੫੩੭
ਹਰਿ ਕੀ ਗਤਿ ਨਹਿ ਕੋਊ ਜਾਨੈ ॥
Har Kee Gath Nehi Kooo Jaanai ||
No one knows the state of the Lord.
ਬਿਹਾਗੜਾ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੮
Raag Bihaagrhaa Guru Teg Bahadur
ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥
Jogee Jathee Thapee Pach Haarae Ar Bahu Log Siaanae ||1|| Rehaao ||
The Yogis, the celibates, the penitents, and all sorts of clever people have failed. ||1||Pause||
ਬਿਹਾਗੜਾ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੮
Raag Bihaagrhaa Guru Teg Bahadur
ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥
Shhin Mehi Raao Rank Ko Karee Raao Rank Kar Ddaarae ||
In an instant, He changes the beggar into a king, and the king into a beggar.
ਬਿਹਾਗੜਾ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੯
Raag Bihaagrhaa Guru Teg Bahadur
ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥
Reethae Bharae Bharae Sakhanaavai Yeh Thaa Ko Bivehaarae ||1||
He fills what is empty, and empties what is full - such are His ways. ||1||
ਬਿਹਾਗੜਾ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੯
Raag Bihaagrhaa Guru Teg Bahadur
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥
Apanee Maaeiaa Aap Pasaaree Aapehi Dhaekhanehaaraa ||
He Himself spread out the expanse of His Maya, and He Himself beholds it.
ਬਿਹਾਗੜਾ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੧੦
Raag Bihaagrhaa Guru Teg Bahadur
ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥
Naanaa Roop Dhharae Bahu Rangee Sabh Thae Rehai Niaaraa ||2||
He assumes so many forms, and plays so many games, and yet, He remains detached from it all. ||2||
ਬਿਹਾਗੜਾ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੧੦
Raag Bihaagrhaa Guru Teg Bahadur
ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥
Aganath Apaar Alakh Niranjan Jih Sabh Jag Bharamaaeiou ||
Incalculable, infinite, incomprehensible and immaculate is He, who has misled the entire world.
ਬਿਹਾਗੜਾ (ਮਃ ੯) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੧੧
Raag Bihaagrhaa Guru Teg Bahadur
ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥
Sagal Bharam Thaj Naanak Praanee Charan Thaahi Chith Laaeiou ||3||1||2||
Cast off all your doubts; prays Nanak, O mortal, focus your consciousness on His Feet. ||3||1||2||
ਬਿਹਾਗੜਾ (ਮਃ ੯) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੧੨
Raag Bihaagrhaa Guru Teg Bahadur
ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧
Raag Bihaagarraa Shhanth Mehalaa 4 Ghar 1
Raag Bihaagraa, Chhant, Fourth Mehl, First House:
ਬਿਹਾਗੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੩੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਹਾਗੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੩੭
ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥
Har Har Naam Dhhiaaeeai Maeree Jindhurreeeae Guramukh Naam Amolae Raam ||
Meditate on the Name of the Lord, Har, Har, O my soul; as Gurmukh, meditate on the invaluable Name of the Lord.
ਬਿਹਾਗੜਾ (ਮਃ ੪) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੧੪
Raag Bihaagrhaa Guru Ram Das
ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥
Har Ras Beedhhaa Har Man Piaaraa Man Har Ras Naam Jhakolae Raam ||
My mind is pierced through by the sublime essence of the Lord's Name. The Lord is dear to my mind. With the sublime essence of the Lord's Name, my mind is washed clean.
ਬਿਹਾਗੜਾ (ਮਃ ੪) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੭ ਪੰ. ੧੪
Raag Bihaagrhaa Guru Ram Das