Sri Guru Granth Sahib
Displaying Ang 54 of 1430
- 1
- 2
- 3
- 4
ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥
Ganath Ganaavan Aaeeaa Soohaa Vaes Vikaar ||
But when the time comes to settle their accounts, their red robes are corrupt.
ਸਿਰੀਰਾਗੁ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧
Sri Raag Guru Nanak Dev
ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ ॥੧॥
Paakhandd Praem N Paaeeai Khottaa Paaj Khuaar ||1||
His Love is not obtained through hypocrisy. Her false coverings bring only ruin. ||1||
ਸਿਰੀਰਾਗੁ (ਮਃ ੧) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧
Sri Raag Guru Nanak Dev
ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥
Har Jeeo Eio Pir Raavai Naar ||
In this way, the Dear Husband Lord ravishes and enjoys His bride.
ਸਿਰੀਰਾਗੁ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੨
Sri Raag Guru Nanak Dev
ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥੧॥ ਰਹਾਉ ॥
Thudhh Bhaavan Sohaaganee Apanee Kirapaa Laihi Savaar ||1|| Rehaao ||
The happy soul-bride is pleasing to You, Lord; by Your Grace, You adorn her. ||1||Pause||
ਸਿਰੀਰਾਗੁ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੨
Sri Raag Guru Nanak Dev
ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ ॥
Gur Sabadhee Seegaareeaa Than Man Pir Kai Paas ||
She is decorated with the Word of the Guru's Shabad; her mind and body belong to her Husband Lord.
ਸਿਰੀਰਾਗੁ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੩
Sri Raag Guru Nanak Dev
ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥
Dhue Kar Jorr Kharree Thakai Sach Kehai Aradhaas ||
With her palms pressed together, she stands, waiting on Him, and offers her True prayers to Him.
ਸਿਰੀਰਾਗੁ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੩
Sri Raag Guru Nanak Dev
ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥੨॥
Laal Rathee Sach Bhai Vasee Bhaae Rathee Rang Raas ||2||
Dyed in the deep crimson of the Love of her Darling Lord, she dwells in the Fear of the True One. Imbued with His Love, she is dyed in the color of His Love. ||2||
ਸਿਰੀਰਾਗੁ (ਮਃ ੧) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੪
Sri Raag Guru Nanak Dev
ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥
Pria Kee Chaeree Kaandteeai Laalee Maanai Naao ||
She is said to be the hand-maiden of her Beloved Lord; His sweetheart surrenders to His Name.
ਸਿਰੀਰਾਗੁ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੪
Sri Raag Guru Nanak Dev
ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥
Saachee Preeth N Thuttee Saachae Mael Milaao ||
True Love is never broken; she is united in Union with the True One.
ਸਿਰੀਰਾਗੁ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੫
Sri Raag Guru Nanak Dev
ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ ॥੩॥
Sabadh Rathee Man Vaedhhiaa Ho Sadh Balihaarai Jaao ||3||
Attuned to the Word of the Shabad, her mind is pierced through. I am forever a sacrifice to Him. ||3||
ਸਿਰੀਰਾਗੁ (ਮਃ ੧) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੫
Sri Raag Guru Nanak Dev
ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ ॥
Saa Dhhan Randd N Baisee Jae Sathigur Maahi Samaae ||
That bride, who is absorbed into the True Guru, shall never become a widow.
ਸਿਰੀਰਾਗੁ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੬
Sri Raag Guru Nanak Dev
ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥
Pir Reesaaloo Nouthano Saacho Marai N Jaae ||
Her Husband Lord is Beautiful; His Body is forever fresh and new. The True One does not die, and shall not go.
ਸਿਰੀਰਾਗੁ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੬
Sri Raag Guru Nanak Dev
ਨਿਤ ਰਵੈ ਸੋਹਾਗਣੀ ਸਾਚੀ ਨਦਰਿ ਰਜਾਇ ॥੪॥
Nith Ravai Sohaaganee Saachee Nadhar Rajaae ||4||
He continually enjoys His happy soul-bride; He casts His Gracious Glance of Truth upon her, and she abides in His Will. ||4||
ਸਿਰੀਰਾਗੁ (ਮਃ ੧) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੭
Sri Raag Guru Nanak Dev
ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ ॥
Saach Dhharree Dhhan Maaddeeai Kaaparr Praem Seegaar ||
The bride braids her hair with Truth; her clothes are decorated with His Love.
ਸਿਰੀਰਾਗੁ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੭
Sri Raag Guru Nanak Dev
ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥
Chandhan Cheeth Vasaaeiaa Mandhar Dhasavaa Dhuaar ||
Like the essence of sandalwood, He permeates her consciousness, and the Temple of the Tenth Gate is opened.
ਸਿਰੀਰਾਗੁ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੭
Sri Raag Guru Nanak Dev
ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ ॥੫॥
Dheepak Sabadh Vigaasiaa Raam Naam Our Haar ||5||
The lamp of the Shabad is lit, and the Name of the Lord is her necklace. ||5||
ਸਿਰੀਰਾਗੁ (ਮਃ ੧) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੮
Sri Raag Guru Nanak Dev
ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ ॥
Naaree Andhar Sohanee Masathak Manee Piaar ||
She is the most beautiful among women; upon her forehead she wears the Jewel of the Lord's Love.
ਸਿਰੀਰਾਗੁ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੮
Sri Raag Guru Nanak Dev
ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ ॥
Sobhaa Surath Suhaavanee Saachai Praem Apaar ||
Her glory and her wisdom are magnificent; her love for the Infinite Lord is True.
ਸਿਰੀਰਾਗੁ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੯
Sri Raag Guru Nanak Dev
ਬਿਨੁ ਪਿਰ ਪੁਰਖੁ ਨ ਜਾਣਈ ਸਾਚੇ ਗੁਰ ਕੈ ਹੇਤਿ ਪਿਆਰਿ ॥੬॥
Bin Pir Purakh N Jaanee Saachae Gur Kai Haeth Piaar ||6||
Other than her Beloved Lord, she knows no man. She enshrines love for the True Guru. ||6||
ਸਿਰੀਰਾਗੁ (ਮਃ ੧) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੯
Sri Raag Guru Nanak Dev
ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ ॥
Nis Andhhiaaree Sutheeeae Kio Pir Bin Rain Vihaae ||
Asleep in the darkness of the night, how shall she pass her life-night without her Husband?
ਸਿਰੀਰਾਗੁ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੦
Sri Raag Guru Nanak Dev
ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ ॥
Ank Jalo Than Jaaleeao Man Dhhan Jal Bal Jaae ||
Her limbs shall burn, her body shall burn, and her mind and wealth shall burn as well.
ਸਿਰੀਰਾਗੁ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੦
Sri Raag Guru Nanak Dev
ਜਾ ਧਨ ਕੰਤਿ ਨ ਰਾਵੀਆ ਤਾ ਬਿਰਥਾ ਜੋਬਨੁ ਜਾਇ ॥੭॥
Jaa Dhhan Kanth N Raaveeaa Thaa Birathhaa Joban Jaae ||7||
When the Husband does not enjoy His bride, then her youth passes away in vain. ||7||
ਸਿਰੀਰਾਗੁ (ਮਃ ੧) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੧
Sri Raag Guru Nanak Dev
ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ॥
Saejai Kanth Mehaelarree Soothee Boojh N Paae ||
The Husband is on the Bed, but the bride is asleep, and so she does not come to know Him.
ਸਿਰੀਰਾਗੁ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੨
Sri Raag Guru Nanak Dev
ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ ॥
Ho Suthee Pir Jaaganaa Kis Ko Pooshho Jaae ||
While I am asleep, my Husband Lord is awake. Where can I go for advice?
ਸਿਰੀਰਾਗੁ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੨
Sri Raag Guru Nanak Dev
ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ ॥੮॥੨॥
Sathigur Maelee Bhai Vasee Naanak Praem Sakhaae ||8||2||
The True Guru has led me to meet Him, and now I dwell in the Fear of God. O Nanak, His Love is always with me. ||8||2||
ਸਿਰੀਰਾਗੁ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੨
Sri Raag Guru Nanak Dev
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੪
ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥
Aapae Gun Aapae Kathhai Aapae Sun Veechaar ||
O Lord, You are Your Own Glorious Praise. You Yourself speak it; You Yourself hear it and contemplate it.
ਸਿਰੀਰਾਗੁ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੩
Sri Raag Guru Nanak Dev
ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥
Aapae Rathan Parakh Thoon Aapae Mol Apaar ||
You Yourself are the Jewel, and You are the Appraiser. You Yourself are of Infinite Value.
ਸਿਰੀਰਾਗੁ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੪
Sri Raag Guru Nanak Dev
ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥੧॥
Saacho Maan Mehath Thoon Aapae Dhaevanehaar ||1||
O True Lord, You are Honor and Glory; You Yourself are the Giver. ||1||
ਸਿਰੀਰਾਗੁ (ਮਃ ੧) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੪
Sri Raag Guru Nanak Dev
ਹਰਿ ਜੀਉ ਤੂੰ ਕਰਤਾ ਕਰਤਾਰੁ ॥
Har Jeeo Thoon Karathaa Karathaar ||
O Dear Lord, You are the Creator and the Cause.
ਸਿਰੀਰਾਗੁ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੫
Sri Raag Guru Nanak Dev
ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥
Jio Bhaavai Thio Raakh Thoon Har Naam Milai Aachaar ||1|| Rehaao ||
If it is Your Will, please save and protect me; please bless me with the lifestyle of the Lord's Name. ||1||Pause||
ਸਿਰੀਰਾਗੁ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੫
Sri Raag Guru Nanak Dev
ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥
Aapae Heeraa Niramalaa Aapae Rang Majeeth ||
You Yourself are the flawless diamond; You Yourself are the deep crimson color.
ਸਿਰੀਰਾਗੁ (ਮਃ ੧) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੫
Sri Raag Guru Nanak Dev
ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥
Aapae Mothee Oojalo Aapae Bhagath Baseeth ||
You Yourself are the perfect pearl; You Yourself are the devotee and the priest.
ਸਿਰੀਰਾਗੁ (ਮਃ ੧) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੬
Sri Raag Guru Nanak Dev
ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥੨॥
Gur Kai Sabadh Salaahanaa Ghatt Ghatt Ddeeth Addeeth ||2||
Through the Word of the Guru's Shabad, You are praised. In each and every heart, the Unseen is seen. ||2||
ਸਿਰੀਰਾਗੁ (ਮਃ ੧) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੬
Sri Raag Guru Nanak Dev
ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥
Aapae Saagar Bohithhaa Aapae Paar Apaar ||
You Yourself are the ocean and the boat. You Yourself are this shore, and the one beyond.
ਸਿਰੀਰਾਗੁ (ਮਃ ੧) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੭
Sri Raag Guru Nanak Dev
ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥
Saachee Vaatt Sujaan Thoon Sabadh Laghaavanehaar ||
O All-knowing Lord, You are the True Way. The Shabad is the Navigator to ferry us across.
ਸਿਰੀਰਾਗੁ (ਮਃ ੧) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੭
Sri Raag Guru Nanak Dev
ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥੩॥
Niddariaa Ddar Jaaneeai Baajh Guroo Gubaar ||3||
One who does not fear God shall live in fear; without the Guru, there is only pitch darkness. ||3||
ਸਿਰੀਰਾਗੁ (ਮਃ ੧) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੮
Sri Raag Guru Nanak Dev
ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥
Asathhir Karathaa Dhaekheeai Hor Kaethee Aavai Jaae ||
The Creator alone is seen to be Eternal; all others come and go.
ਸਿਰੀਰਾਗੁ (ਮਃ ੧) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੮
Sri Raag Guru Nanak Dev
ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥
Aapae Niramal Eaek Thoon Hor Bandhhee Dhhandhhai Paae ||
Only You, Lord, are Immaculate and Pure. All others are bound up in worldly pursuits.
ਸਿਰੀਰਾਗੁ (ਮਃ ੧) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੯
Sri Raag Guru Nanak Dev
ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥੪॥
Gur Raakhae Sae Oubarae Saachae Sio Liv Laae ||4||
Those who are protected by the Guru are saved. They are lovingly attuned to the True Lord. ||4||
ਸਿਰੀਰਾਗੁ (ਮਃ ੧) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੯
Sri Raag Guru Nanak Dev