Sri Guru Granth Sahib
Displaying Ang 542 of 1430
- 1
- 2
- 3
- 4
ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥
Eikanaa Mael Sathigur Mehal Bulaaeae Eik Bharam Bhoolae Firadhiaa ||
Some meet the True Guru - the Lord invites them into the Mansion of His Presence; others wander around, deluded by doubt.
ਬਿਹਾਗੜਾ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੨
Raag Bihaagrhaa Guru Arjan Dev
ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥
Anth Thaeraa Thoonhai Jaanehi Thoon Sabh Mehi Rehiaa Samaaeae ||
You alone know Your limits; You are contained in all.
ਬਿਹਾਗੜਾ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੨
Raag Bihaagrhaa Guru Arjan Dev
ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥
Sach Kehai Naanak Sunahu Santhahu Har Varathai Dhharam Niaaeae ||1||
Nanak speaks the Truth: listen, Saints - the Lord dispenses even-handed justice. ||1||
ਬਿਹਾਗੜਾ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੩
Raag Bihaagrhaa Guru Arjan Dev
ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥
Aavahu Milahu Sehaeleeho Maerae Laal Jeeo Har Har Naam Araadhhae Raam ||
Come and join me, O my beautiful dear beloveds; let's worship the Name of the Lord, Har, Har.
ਬਿਹਾਗੜਾ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੩
Raag Bihaagrhaa Guru Arjan Dev
ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥
Kar Saevahu Pooraa Sathiguroo Maerae Laal Jeeo Jam Kaa Maarag Saadhhae Raam ||
Let's serve the Perfect True Guru, O my dear beloveds, and clear away the Path of Death.
ਬਿਹਾਗੜਾ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੪
Raag Bihaagrhaa Guru Arjan Dev
ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥
Maarag Bikharraa Saadhh Guramukh Har Dharageh Sobhaa Paaeeai ||
Having cleared the treacherous path, as Gurmukhs, we shall obtain honor in the Court of the Lord.
ਬਿਹਾਗੜਾ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੫
Raag Bihaagrhaa Guru Arjan Dev
ਜਿਨ ਕਉ ਬਿਧਾਤੈ ਧੁਰਹੁ ਲਿਖਿਆ ਤਿਨ੍ਹ੍ਹਾ ਰੈਣਿ ਦਿਨੁ ਲਿਵ ਲਾਈਐ ॥
Jin Ko Bidhhaathai Dhhurahu Likhiaa Thinhaa Rain Dhin Liv Laaeeai ||
Those who have such pre-ordained destiny, lovingly focus their consciousness on the Lord, night and day.
ਬਿਹਾਗੜਾ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੫
Raag Bihaagrhaa Guru Arjan Dev
ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥
Houmai Mamathaa Mohu Shhuttaa Jaa Sang Miliaa Saadhhae ||
Self-conceit, egotism and emotional attachment are eradicated when one joins the Saadh Sangat, the Company of the Holy.
ਬਿਹਾਗੜਾ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੬
Raag Bihaagrhaa Guru Arjan Dev
ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ ॥੨॥
Jan Kehai Naanak Mukath Hoaa Har Har Naam Araadhhae ||2||
Says servant Nanak, one who contemplates the Name of the Lord, Har, Har, is liberated. ||2||
ਬਿਹਾਗੜਾ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੬
Raag Bihaagrhaa Guru Arjan Dev
ਕਰ ਜੋੜਿਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੂਜੇਹਾ ਰਾਮ ॥
Kar Jorrihu Santh Eikathr Hoe Maerae Laal Jeeo Abinaasee Purakh Poojaehaa Raam ||
Let's join hands, O Saints; let's come together, O my dear beloveds, and worship the imperishable, Almighty Lord.
ਬਿਹਾਗੜਾ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੭
Raag Bihaagrhaa Guru Arjan Dev
ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥
Bahu Bidhh Poojaa Khojeeaa Maerae Laal Jeeo Eihu Man Than Sabh Arapaehaa Raam ||
I sought Him through uncounted forms of adoration, O my dear beloveds; now, I dedicate my entire mind and body to the Lord.
ਬਿਹਾਗੜਾ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੮
Raag Bihaagrhaa Guru Arjan Dev
ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ॥
Man Than Dhhan Sabh Prabhoo Kaeraa Kiaa Ko Pooj Charraaveae ||
The mind, body and all wealth belong to God; so what can anyone offer to Him in worship?
ਬਿਹਾਗੜਾ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੮
Raag Bihaagrhaa Guru Arjan Dev
ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ ਸੋ ਪ੍ਰਭ ਅੰਕਿ ਸਮਾਵਏ ॥
Jis Hoe Kirapaal Dhaeiaal Suaamee So Prabh Ank Samaaveae ||
He alone merges in the lap of God, unto whom the Merciful Lord Master becomes compassionate.
ਬਿਹਾਗੜਾ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੯
Raag Bihaagrhaa Guru Arjan Dev
ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ ॥
Bhaag Masathak Hoe Jis Kai This Gur Naal Sanaehaa ||
One who has such pre-ordained destiny written on his forehead, comes to bear love for the Guru.
ਬਿਹਾਗੜਾ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੦
Raag Bihaagrhaa Guru Arjan Dev
ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ ਹਰਿ ਹਰਿ ਨਾਮੁ ਪੂਜੇਹਾ ॥੩॥
Jan Kehai Naanak Mil Saadhhasangath Har Har Naam Poojaehaa ||3||
Says servant Nanak, joining the Saadh Sangat, the Company of the Holy, let's worship the Name of the Lord, Har, Har. ||3||
ਬਿਹਾਗੜਾ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੦
Raag Bihaagrhaa Guru Arjan Dev
ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ ॥
Dheh Dhis Khojath Ham Firae Maerae Laal Jeeo Har Paaeiarraa Ghar Aaeae Raam ||
I wandered around, searching in the ten directions, O my dear beloveds, but I came to find the Lord in the home of my own being.
ਬਿਹਾਗੜਾ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੧
Raag Bihaagrhaa Guru Arjan Dev
ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥
Har Mandhar Har Jeeo Saajiaa Maerae Laal Jeeo Har This Mehi Rehiaa Samaaeae Raam ||
The Dear Lord has fashioned the body as the temple of the Lord, O my dear beloveds; the Lord continues to dwell there.
ਬਿਹਾਗੜਾ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੧
Raag Bihaagrhaa Guru Arjan Dev
ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ ॥
Sarabae Samaanaa Aap Suaamee Guramukh Paragatt Hoeiaa ||
The Lord and Master Himself is pervading everywhere; through the Guru, He is revealed.
ਬਿਹਾਗੜਾ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੨
Raag Bihaagrhaa Guru Arjan Dev
ਮਿਟਿਆ ਅਧੇਰਾ ਦੂਖੁ ਨਾਠਾ ਅਮਿਉ ਹਰਿ ਰਸੁ ਚੋਇਆ ॥
Mittiaa Adhhaeraa Dhookh Naathaa Amio Har Ras Choeiaa ||
Darkness is dispelled, and pains are removed, when the sublime essence of the Lord's Ambrosial Nectar trickles down.
ਬਿਹਾਗੜਾ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੩
Raag Bihaagrhaa Guru Arjan Dev
ਜਹਾ ਦੇਖਾ ਤਹਾ ਸੁਆਮੀ ਪਾਰਬ੍ਰਹਮੁ ਸਭ ਠਾਏ ॥
Jehaa Dhaekhaa Thehaa Suaamee Paarabreham Sabh Thaaeae ||
Wherever I look, the Lord and Master is there. The Supreme Lord God is everywhere.
ਬਿਹਾਗੜਾ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੩
Raag Bihaagrhaa Guru Arjan Dev
ਜਨੁ ਕਹੈ ਨਾਨਕੁ ਸਤਿਗੁਰਿ ਮਿਲਾਇਆ ਹਰਿ ਪਾਇਅੜਾ ਘਰਿ ਆਏ ॥੪॥੧॥
Jan Kehai Naanak Sathigur Milaaeiaa Har Paaeiarraa Ghar Aaeae ||4||1||
Says servant Nanak, meeting the True Guru, I have found the Lord, within the home of my own being. ||4||1||
ਬਿਹਾਗੜਾ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੪
Raag Bihaagrhaa Guru Arjan Dev
ਰਾਗੁ ਬਿਹਾਗੜਾ ਮਹਲਾ ੫ ॥
Raag Bihaagarraa Mehalaa 5 ||
Raag Bihaagraa, Fifth Mehl:
ਬਿਹਾਗੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੪੨
ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥
Ath Preetham Man Mohanaa Ghatt Sohanaa Praan Adhhaaraa Raam ||
He is dear to me; He fascinates my mind; He is the ornament of my heart, the support of the breath of life.
ਬਿਹਾਗੜਾ (ਮਃ ੫) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੫
Raag Bihaagrhaa Guru Arjan Dev
ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥
Sundhar Sobhaa Laal Gopaal Dhaeiaal Kee Apar Apaaraa Raam ||
The Glory of the Beloved, Merciful Lord of the Universe is beautiful; He is infinite and without limit.
ਬਿਹਾਗੜਾ (ਮਃ ੫) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੫
Raag Bihaagrhaa Guru Arjan Dev
ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥
Gopaal Dhaeiaal Gobindh Laalan Milahu Kanth Nimaaneeaa ||
O Compassionate Sustainer of the World, Beloved Lord of the Universe, please, join with Your humble soul-bride.
ਬਿਹਾਗੜਾ (ਮਃ ੫) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੬
Raag Bihaagrhaa Guru Arjan Dev
ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥
Nain Tharasan Dharas Parasan Neh Needh Rain Vihaaneeaa ||
My eyes long for the Blessed Vision of Your Darshan; the night passes, but I cannot sleep.
ਬਿਹਾਗੜਾ (ਮਃ ੫) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੭
Raag Bihaagrhaa Guru Arjan Dev
ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥
Giaan Anjan Naam Binjan Bheae Sagal Seegaaraa ||
I have applied the healing ointment of spiritual wisdom to my eyes; the Naam, the Name of the Lord, is my food. These are all my decorations.
ਬਿਹਾਗੜਾ (ਮਃ ੫) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੭
Raag Bihaagrhaa Guru Arjan Dev
ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥
Naanak Paeianpai Santh Janpai Mael Kanth Hamaaraa ||1||
Prays Nanak, let's meditate on the Saint, that he may unite us with our Husband Lord. ||1||
ਬਿਹਾਗੜਾ (ਮਃ ੫) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੮
Raag Bihaagrhaa Guru Arjan Dev
ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥
Laakh Oulaahanae Mohi Har Jab Lag Neh Milai Raam ||
I endure thousands of reprimands, and still, my Lord has not met with me.
ਬਿਹਾਗੜਾ (ਮਃ ੫) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੮
Raag Bihaagrhaa Guru Arjan Dev
ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥
Milan Ko Karo Oupaav Kishh Hamaaraa Neh Chalai Raam ||
I make the effort to meet with my Lord, but none of my efforts work.
ਬਿਹਾਗੜਾ (ਮਃ ੫) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੯
Raag Bihaagrhaa Guru Arjan Dev
ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥
Chal Chith Bith Anith Pria Bin Kavan Bidhhee N Dhheejeeai ||
Unsteady is my consciousness, and unstable is my wealth; without my Lord, I cannot be consoled.
ਬਿਹਾਗੜਾ (ਮਃ ੫) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੨ ਪੰ. ੧੯
Raag Bihaagrhaa Guru Arjan Dev
ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥
Khaan Paan Seegaar Birathhae Har Kanth Bin Kio Jeejeeai ||
Food, drink and decorations are useless; without my Husband Lord, how can I survive?
ਬਿਹਾਗੜਾ (ਮਃ ੫) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੩ ਪੰ. ੧
Raag Bihaagrhaa Guru Arjan Dev